allowed women Archives - Daily Post Punjabi

ਮੁੰਬਈ ਲੋਕਲ ‘ਚ ਔਰਤਾਂ ਨੂੰ ਯਾਤਰਾ ਕਰਨ ਦੀ ਮਿਲੀ ਆਗਿਆ, ਜਾਣੋ ਟਾਈਮ ਟੇਬਲ ਸਬੰਧੀ ਇਹ ਨਿਯਮ
allowed women travel mumbai local trains: ਮੰਤਰਾਲੇ ਮੁੰਬਈ ਦੀਆਂ ਔਰਤਾਂ ਨੂੰ ਟ੍ਰੇਨਾਂ ‘ਚ ਸਫਰ ਕਰਨ ਦੀ ਆਗਿਆ ਦੇ ਦਿੱਤੀ ਹੈ।ਮੁੰਬਈ ਦੀਆਂ ਲੋਕਲ ਟ੍ਰੇਨਾਂ ‘ਚ ਅੱਜ ਭਾਵ 21 ਅਕਤੂਬਰ ਤੋਂ ਔਰਤਾਂ ਸਫਰ ਕਰ ਸਕਦੀਆਂ ਹਨ।ਹਾਲਾਂਕਿ,ਮੁੰਬਈ ਲੋਕਲ ‘ਚ ਯਾਤਰਾ ਲਈ ਔਰਤਾਂ ਨੂੰ ਰੇਲਵੇ ਵਲੋਂ ਜਾਰੀ ਟਾਈਮਿੰਗ ਹਦਾਇਤਾਂ ਦਾ ਪਾਲਨ ਕਰਨਾ ਹੋਵੇਗਾ।ਮੁੰਬਈ ਲੋਕਲ ‘ਚ ਔਰਤਾਂ ਨੂੰ ਸਵੇਰੇ 11 ਵਜੇ ਦੁਪਿਹਰ 3 ਵਜੇ ਤੱਕ ਅਤੇ ਸ਼ਾਮ 7 ਵਜੇ ਦੇਰ ਰਾਤ ਤੱਕ ਯਾਤਰਾ ਕਰਨ ਦੀ ਖੁੱਲ੍ਹ ਦਿੱਤੀ ਗਈ ਹੈ।

allowed women travel mumbai local trains

ਰੇਲ ਮੰਤਰੀ ਪੀਯੂਸ਼ ਗੋਇਲ ਨੇ ਖੁਦ ਟਵੀਟ ਕਰ ਕੇ ਇਸ ਸਬੰਧੀ ਜਾਣਕਾਰੀ ਦਿੱਤੀ ਹੈ।ਦੱਸਣਯੋਗ ਹੈ ਕਿ ਕੋਰੋਨਾ ਸੰਕਟ ਦੌਰਾਨ ਫਿਲਹਾਲ ਇਨ੍ਹਾਂ ਲੋਕਲ ਟ੍ਰੇਨਾਂ ‘ਚ ਸਿਰਫ ਮਹਾਰਾਸ਼ਟਰ ਵਲੋਂ ਸ਼੍ਰੇਣੀਬੱਧ ਜ਼ਰੂਰੀ ਸੇਵਾਵਾਂ ਨਾਲ ਜੁੜੇ ਲੋਕ ਹੀ ਯਾਤਰਾ ਕਰ ਪਾ ਰਹੇ ਸੀ।ਮਹਾਰਾਸ਼ਟਰ ਸਰਕਾਰ ਦੇ ਅਨੁਰੋਧ ਕਰਨ ‘ਤੇ ਰੇਲ ਮੰਤਰਾਲੇ ਨੇ ਮੁੰਬਈ ਲੋਕਲ ‘ਚ ਔਰਤਾਂ ਨੂੰ ਯਾਤਰਾ ਕਰਨ ਦੀ ਆਗਿਆ ਦਿੱਤੀ ਹੈ।ਮਹਾਰਾਸ਼ਟਰ ਸਰਕਾਰ ਨੇ 16 ਅਕਤੂਬਰ ਨੂੰ ਰੇਲਵੇ ਨੂੰ ਬੇਨਤੀ ਕੀਤੀ ਸੀ ਕਿ ਸਵੇਰੇ 11 ਵਜੇ ਤੋਂ ਦੁਪਹਿਰ 3 ਵਜੇ ਅਤੇ ਸ਼ਾਮ 7 ਵਜੇ ਤੱਕ ਔਰਤਾਂ ਨੂੰ ਮੁੰਬਈ ਟ੍ਰੇਨ ‘ਚ ਸਫਰ ਕਰਨ ਦੀ ਆਗਿਆ ਦਿੱਤੀ ਜਾਵੇ।

The post ਮੁੰਬਈ ਲੋਕਲ ‘ਚ ਔਰਤਾਂ ਨੂੰ ਯਾਤਰਾ ਕਰਨ ਦੀ ਮਿਲੀ ਆਗਿਆ, ਜਾਣੋ ਟਾਈਮ ਟੇਬਲ ਸਬੰਧੀ ਇਹ ਨਿਯਮ appeared first on Daily Post Punjabi.