Aloevera juice benefits Archives - Daily Post Punjabi

ਸਰੀਰ ਦੇ ਇਨ੍ਹਾਂ ਰੋਗਾਂ ਨੂੰ ਦੂਰ ਕਰਦਾ ਹੈ ਐਲੋਵੇਰਾ ਦਾ ਜੂਸ !
Aloevera juice benefits: ਐਲੋਵੇਰਾ ਇਕ ਅਜਿਹੀ ਚੀਜ਼ ਹੈ ਜਿਸ ਨਾਲ ਸਰੀਰ ਨੂੰ ਕਈ ਤਰ੍ਹਾਂ ਦੇ ਲਾਭ ਹੁੰਦੇ ਹਨ। ਇਹ ਤੁਹਾਡੀ ਚਮੜੀ ਅਤੇ ਸਿਹਤ ਲਈ ਬਹੁਤ ਗੁਣਕਾਰੀ ਹੈ। ਇਸ ਦੇ ਨਾਲ ਹੀ ਇਹ ਜੋੜਾ ਦੇ ਦਰਦ ਲਈ ਵੀ ਬਹੁਤ ਲਾਭਕਾਰੀ ਹੈ। ਐਲੋਵੇਰਾ ਨਾਲ ਮੁਹਾਸੇ, ਰੁੱਖੀ ਚਮੜੀ, ਝੁਰੜੀਆਂ, ਚਿਹਰੇ ਦੇ ਦਾਗ-ਧੱਬੇ ਅਤੇ ਅੱਖਾਂ ਦੇ ਕਾਲੇ ਘੇਰਿਆਂ ਨੂੰ ਦੂਰ ਕੀਤਾ ਜਾ ਸਕਦਾ ਹੈ। ਐਲੋਵੀਰਾ ਜੂਸ ਪੀਣ ਨਾਲ ਸਰੀਰ ‘ਚ ਹੋਣ ਵਾਲੇ ਪੋਸ਼ਕ ਤੱਤਾਂ ਦੀ ਕਮੀ ਨੂੰ ਪੂਰਾ ਕੀਤਾ ਜਾ ਸਕਦਾ ਹੈ। ਐਲੋਵੀਰਾ ਦੇ ਜੂਸ ‘ਚ ਕੈਲਸ਼ੀਅਮ, ਤਾਂਬਾ, ਪੋਟਾਸ਼ੀਅਮ, ਲੋਹਾ, ਸੋਡੀਅਮ, ਮੈਗਨੀਸ਼ੀਅਮ ਅਤੇ ਮੈਂਗਨੀਜ ਬਹੁਤ ਮਾਤਰਾ ਚ ਪਾਇਆ ਜਾਂਦਾ ਹੈ ਅਤੇ ਇਸ ‘ਚ ਭਰਪੂਰ ਮਾਤਰਾ ‘ਚ ਵਿਟਾਮਿਨ ਪਾਏ ਜਾਂਦੇ ਹਨ। ਐਲੋਵੀਰਾ ਦਾ ਜੂਸ ਬਵਾਸੀਰ ਅਤੇ ਸ਼ੂਗਰ ਤੋਂ ਨਿਤਾਜ ਦਿਲਾਉਣ ਚ ਮਦਦ ਕਰਦਾ ਹੈ।

Aloevera juice benefits

ਐਲੋਵੀਰਾ ਜੂਸ ਪੀਣ ਦੇ ਫਾਇਦੇ

ਪੀਲੀਆ ਰੋਗ ਤੋਂ ਪੀੜਤ ਲੋਕਾਂ ਲਈ ਐਲੋਵੀਰਾ ਇਕ ਬਹੁਤ ਵਧੀਆ ਦਵਾਈ ਹੈ। 15 ਗ੍ਰਾਮ ਐਲੋਵੀਰਾ ਦਾ ਰਸ ਸਵੇਰੇ ਸ਼ਾਮ ਪੀਓ। ਤੁਹਾਨੂੰ ਇਸ ਰੋਗ ਤੋਂ ਫਾਇਦਾ ਮਿਲੇਗਾ।

ਐਲੋਵੀਰਾ ਮੋਟਾਪਾ ਘੱਟ ਕਰਨ ‘ਚ ਵੀ ਫਾਇਦੇਮੰਦ ਹੁੰਦਾ ਹੈ। 10 ਗ੍ਰਾਮ ਐਲੋਵੀਰਾ ਦੇ ਰਸ ‘ਚ ਮੇਥੀ ਦੇ ਤਾਜ਼ੇ ਪੱਤਿਆਂ ਨੂੰ ਪੀਸ ਕੇ ਉਸਨੂੰ ਪ੍ਰਤੀਦਿਨ ਸੇਵਨ ਕਰੋ।

ਆਂਵਲੇ ਅਤੇ ਜਾਮਨ ਦੇ ਨਾਲ ਐਲੋਵੀਰਾ ਦਾ ਉਪਯੋਗ ਕਰਨ ਨਾਲ ਵਾਲਾਂ ‘ਚ ਮਜ਼ਬੂਤੀ ਤਾਂ ਮਿਲਦੀ ਹੀ ਹੈ ਨਾਲ ਹੀ ਇਹ ਅੱਖਾਂ ਦਾ ਵੀ ਬਚਾਅ ਕਰਦਾ ਹੈ।

ਜੇਕਰ ਤੁਹਾਡੇ ਵਾਲ ਝੜ ਕੇ ਖਤਮ ਹੋ ਰਹੇ ਹਨ, ਤਾਂ ਇਸ ਦਾ ਰਸ ਨਿਯਮਿਤ ਰੂਪ ਨਾਲ ਸਿਰ ‘ਤੇ ਲਗਾਓ। ਇਸ ਨਾਲ ਨਵੇਂ ਵਾਲ ਆਉਣ ਲੱਗਦੇ ਹਨ।

ਖਾਂਸੀ ‘ਚ ਐਲੋਵੀਰਾ ਦਾ ਰਸ ਦਵਾਈ ਦਾ ਕੰਮ ਕਰਦਾ ਹੈ। ਇਸਦੇ ਪੱਤਿਆ ਨੂੰ ਭੁੰਨ ਕੇ ਰਸ ਕੱਢ ਲਓ ਅਤੇ ਅੱਧਾ ਚਮਚ ਜੂਸ ਇਕ ਕੱਪ ਗਰਮ ਪਾਣੀ ਨਾਲ ਲੈਣ ਨਾਲ ਖਾਂਸੀ ਤੋਂ ਫਾਇਦਾ ਮਿਲਦਾ ਹੈ।

The post ਸਰੀਰ ਦੇ ਇਨ੍ਹਾਂ ਰੋਗਾਂ ਨੂੰ ਦੂਰ ਕਰਦਾ ਹੈ ਐਲੋਵੇਰਾ ਦਾ ਜੂਸ ! appeared first on Daily Post Punjabi.