alwar Archives - Daily Post Punjabi

ਰਿਸ਼ਤਾ ਹੋਇਆ ਸ਼ਰਮਸਾਰ: Porn ਦੇਖਣ ਦੇ ਆਦੀ ਨੌਜਵਾਨ ਨੇ ਦੋਸਤ ਦੀ ਮਾਂ ਨਾਲ ਕੀਤਾ ਬਲਾਤਕਾਰ
21 year old man was addicted: ਪੋਰਨ ਦੇਖਣ ਦੀ ਆਦਤ ਨੌਜਵਾਨਾਂ ਦੇ ਦਿਲਾਂ ਅਤੇ ਦਿਮਾਗਾਂ ਨੂੰ ਇੰਨਾ ਵਿਗਾੜ ਰਹੀ ਹੈ ਕਿ ਉਹ ਉਮਰ ਅਤੇ ਰਿਸ਼ਤਿਆਂ ਦਾ ਲਿਹਾਜ਼ ਵੀ ਨਹੀਂ ਕਰ ਰਹੇ ਹਨ। ਸ਼ਨੀਵਾਰ ਰਾਤ ਥਾਣਾ ਖੇਤਰ ਦੇ ਪਿੰਡ ਜਾਟਬਹਰੋੜ ਵਿੱਚ ਇੱਕ 21 ਸਾਲਾਂ ਨੌਜਵਾਨ ਨੇ ਆਪਣੇ ਦੋਸਤ ਦੀ 60 ਸਾਲਾਂ ਮਾਂ ਨਾਲ ਬਲਾਤਕਾਰ ਕਰ ਦਿੱਤਾ । ਜਦੋਂ ਮਹਿਲਾ ਨੇ ਰੌਲਾ ਪਾਇਆ ਤਾਂ ਦੋਸ਼ੀ ਨੇ ਉਸ ‘ਤੇ ਹਮਲਾ ਕਰਕੇ ਉਸ ਨੂੰ ਜ਼ਖਮੀ ਕਰ ਦਿੱਤਾ । ਉਸਦੀਆਂ ਚੀਕਾਂ ਸੁਣ ਕੇ ਆਸ-ਪਾਸ ਦੇ ਲੋਕ ਜਦੋਂ ਉੱਥੇ ਪਹੁੰਚੇ ਤਾਂ ਉਹ ਉਥੋਂ ਭੱਜ ਗਿਆ । ਇਹ ਘਟਨਾ ਰਾਤ ਕਰੀਬ 10:30 ਵਜੇ ਵਾਪਰੀ । ਇਸ ਘਟਨਾ ਦੀ ਸੂਚਨਾ ਮਿਲਦਿਆਂ ਹੀ ਸ਼ਾਹਜਹਾਂਪੁਰ ਪੁਲਿਸ ਨੇ ਉਸ ਥਾਂ ਪਹੁੰਚ ਕੇ ਗੰਭੀਰ ਹਾਲਤ ਵਿੱਚ ਸ਼ਾਹਜਹਾਂਪੁਰ CHC ਪਹੁੰਚਿਆ, ਪਰ ਇੱਥੇ ਮਹਿਲਾ ਡਾਕਟਰ ਨਾ ਹੋਣ ਕਾਰਨ ਉਸ ਨੂੰ ਰੈਫਰ ਕਰ ਦਿੱਤਾ ਗਿਆ ।

21 year old man was addicted

ਇਸ ਮਾਮਲੇ ਵਿੱਚ ਪੁਲਿਸ ਨੇ ਪਿੰਡ ਵਾਸੀਆਂ ਅਤੇ ਪਰਿਵਾਰਕ ਮੈਂਬਰਾਂ ਵੱਲੋਂ ਦਿੱਤੀ ਜਾਣਕਾਰੀ ‘ਤੇ ਦੋਸ਼ੀ ਵਿਕਾਸ ਉਰਫ ਨੇਵਲਾ ਨੂੰ ਗ੍ਰਿਫਤਾਰ ਕਰ ਲਿਆ ਹੈ । ਇਸ ਘਟਨਾ ਸਮੇਂ ਪੀੜਤ ਮਹਿਲਾ ਦਾ ਬੇਟਾ ਅਤੇ ਪਰਿਵਾਰਕ ਮੈਂਬਰ ਫੌਲਾਦਪੁਰ ਵਿੱਚ ਇੱਕ ਵਿਆਹ ਵਿੱਚ ਗਏ ਹੋਏ ਸਨ । ਦੋਸ਼ੀ ਨੂੰ ਇਸ ਗੱਲ ਦਾ ਪਤਾ ਸੀ । ਜਿਸ ਤੋਂ ਬਾਅਦ ਉਹ ਮੌਕਾ ਵੇਖ ਕੇ ਘਰ ਵਿੱਚ ਦਾਖਲ ਹੋਇਆ ਅਤੇ ਉਸਨੇ ਇਸ ਘਟਨਾ ਨੂੰ ਅੰਜਾਮ ਦਿੱਤਾ । ਦੱਸਿਆ ਜਾ ਰਿਹਾ ਹੈ ਕਿ ਦੋਸ਼ੀ ਉਸ ਸਮੇਂ ਨਸ਼ਾ ਦੀ ਹਾਲਤ ਵਿੱਚ ਸੀ।

21 year old man was addicted

ਦੱਸਿਆ ਜਾ ਰਿਹਾ ਹੈ ਪੀੜਤਾ ਦੇ ਪਤੀ ਦੀ 6 ਮਹੀਨੇ ਪਹਿਲਾਂ ਮੌਤ ਹੋ ਗਈ ਸੀ । ਉਸ ਦਾ ਇੱਕ 25 ਸਾਲ ਦਾ ਬੇਟਾ ਅਤੇ ਤਿੰਨ ਧੀਆਂ ਹਨ । ਉਨ੍ਹਾਂ ਦਾ ਵਿਆਹ ਹੋ ਚੁੱਕਿਆ ਹੈ। ਬੇਟਾ ਅਣ-ਵਿਆਹਿਆ ਹੈ ਅਤੇ ਮਜ਼ਦੂਰੀ ਦਾ ਕੰਮ ਕਰਦਾ ਹੈ। ਦੋਸ਼ੀ ਉਸ ਦਾ ਕਰੀਬੀ ਦੋਸਤ ਹੈ । ਵਰਿਧਾ ਪਿੰਡ ਵਿਚ ਕੰਮ ਕਰ ਕੇ ਪਰਿਵਾਰ ਦਾ ਗੁਜ਼ਾਰਾ ਚਲਾ ਰਹੀ ਹੈ।

ਦੱਸ ਦੇਈਏ ਕਿ ਦੋਸ਼ੀ ਨੌਜਵਾਨ ਵਿਕਾਸ ਪੀੜਤ ਮਹਿਲਾ ਦੇ ਲੜਕੇ ਦਾ ਕਰੀਬੀ ਦੋਸਤ ਹੈ । ਇਸ ਕਾਰਨ ਉਹ ਉਨ੍ਹਾਂ ਦੇ ਘਰ ਵੀ ਆਉਂਦਾ ਜਾਂਦਾਰਹਿੰਦਾ ਸੀ। ਪੁਲਿਸ ਪੁੱਛਗਿੱਛ ਵਿੱਚ ਪਤਾ ਚੱਲਿਆ ਕਿ ਦੋਸ਼ੀ ਮੋਬਾਇਲ ‘ਤੇ ਅਸ਼ਲੀਲ ਫਿਲਮਾਂ ਦੇਖਣ ਅਤੇ ਨਸ਼ਾ ਕਰਨ ਦਾ ਆਦੀ ਹੈ । ਘਟਨਾ ਦੇ ਸਮੇਂ ਉਹ ਨਸ਼ੇ ਦੀ ਹਾਲਤ ਵਿੱਚ ਸੀ । ਦੋਸਤ ਦੀ ਮਾਂ ਉਸ ਨਾਲ ਉਸਦੇ ਪੁੱਤਰ ਵਰਗਾ ਸਲੂਕ ਕਰਦੀ ਸੀ, ਪਰ ਪੋਰਨ ਨਾਲ ਵਿਗੜੀ ਮਾਨਸਿਕਤਾ ਦੇ ਕਾਰਨ ਉਸਨੇ ਮਾਂ ਦੀ ਉਮਰ ਦੀ ਮਹਿਲਾ ਨਾਲ ਸ਼ਰਮਨਾਕ ਹਰਕਤ ਕਰ ਦਿੱਤੀ।

ਇਹ ਵੀ ਦੇਖੋ: ਕਿਸਾਨਾਂ ਲਈ ਇਸ ਨੌਜਵਾਨ ਨੇ ਕੱਢੀ ਐਸੀ ਕਾਢ, ਰਾਸ਼ਟਰਪਤੀ ਨੇ ਵੀ ਕੀਤਾ ਸਨਮਾਨਤ

The post ਰਿਸ਼ਤਾ ਹੋਇਆ ਸ਼ਰਮਸਾਰ: Porn ਦੇਖਣ ਦੇ ਆਦੀ ਨੌਜਵਾਨ ਨੇ ਦੋਸਤ ਦੀ ਮਾਂ ਨਾਲ ਕੀਤਾ ਬਲਾਤਕਾਰ appeared first on Daily Post Punjabi.