Amanda Cerny Rihana tweet latest news updates in punjabi Archives - Daily Post Punjabi

ਇਸ ਅਮਰੀਕੀ ਅਦਾਕਾਰਾ ਨੇ ਰਿਹਾਨਾ ਵਿਰੁੱਧ ਟਵੀਟ ਕਰਨ ਵਾਲੀਆਂ ਭਾਰਤੀ ਹਸਤੀਆਂ ਨੂੰ ਦੱਸਿਆ ‘ਮੂਰਖ’
Amanda Cerny Rihana tweet: ਅਮਰੀਕੀ ਅਦਾਕਾਰਾ Amanda Cerny ਨੇ ਕਿਸਾਨੀ ਅੰਦੋਲਨ ਨੂੰ ਲੈ ਕੇ ਬਹੁਤ ਨਾਰਾਜ਼ਗੀ ਜ਼ਾਹਰ ਕੀਤੀ ਹੈ। ਬਾਲੀਵੁੱਡ ਮਸ਼ਹੂਰ ਹਸਤੀਆਂ ਅਕਸ਼ੈ ਕੁਮਾਰ, ਅਜੇ ਦੇਵਗਨ, ਸਚਿਨ ਤੇਂਦੁਲਕਰ, ਵਿਰਾਟ ਕੋਹਲੀ ਅਤੇ ਕਰਨ ਜੌਹਰ ਨੇ ਟਵੀਟ ਕਰਕੇ ਅੰਤਰਰਾਸ਼ਟਰੀ ਮਸ਼ਹੂਰ ਹਸਤੀਆਂ ਦੇ ਟਵੀਟ ਦਾ ਜਵਾਬ ਦਿੱਤਾ ਅਤੇ ਕਿਸਾਨ ਅੰਦੋਲਨ ਬਾਰੇ ਉਨ੍ਹਾਂ ਦੀ ਗੱਲਬਾਤ ਨੂੰ ਗਲਤ ਦੱਸਿਆ। ਹੁਣ Amanda Cerny ਨੇ ਇਕ ਵਾਰ ਫਿਰ ਟਵੀਟ ਕੀਤਾ ਹੈ ਅਤੇ ਇਨ੍ਹਾਂ ਮਸ਼ਹੂਰ ਹਸਤੀਆਂ ਨੂੰ ਆੜੇ ਹੱਥੇ ਲਿਆ ਹੈ।

Amanda Cerny Rihana tweet

ਅਮਾਂਡਾ ਸੇਰਨੀ ਨੇ ਭਾਰਤੀ ਹਸਤੀਆਂ ਦੇ ਇੰਟਰਨੈਸ਼ਨਲ ਹਸਤੀਆਂ ਦੇ ਟਵੀਟ ਨੂੰ ਪ੍ਰੋਪੋਗੰਡਾ ਦੱਸੇ ਜਾਣ ‘ਤੇ ਜਵਾਬ ਦਿੱਤਾ ਹੈ। ਸੇਰਨੀ ਨੇ ਕਿਹਾ ‘ਇਨ੍ਹਾਂ ਮੂਰਖਾਂ ਨੂੰ ਕਿਸਨੇ ਭਾੜੇ ਉਤੇ ਲਿਆਂਦਾ ਹੈ, ਜਿਨ੍ਹਾਂ ਨੇ ਇਹ ਪ੍ਰੋਪੋਗੰਡਾ ਲਿਖਿਆ ਹੈ। ਇਕ ਪੂਰੀ ਤਰ੍ਹਾਂ ਅਸੰਬੰਧਿਤ ਹਸਤੀਆਂ ਭਾਰਤ ਨੂੰ ਤੋੜਨ ਦੇ ਲਈ ਸਾਜਿਸ਼ ਰਚ ਰਹੀਆਂ ਹਨ ਅਤੇ ਇਸਦੇ ਲਈ ਉਨ੍ਹਾਂ ਨੂੰ ਪੈਸਾ ਮਿਲਿਆ ਹੈ? ਕੁਝ ਤਾਂ ਸੋਚੋ, ਘੱਟੋ-ਘੱਟ ਇਸਨੂੰ ਕੁਝ ਰਿਅਲਿਸਟਿਕ ਰੱਖਦੇ’। ਇਸ ਤਰ੍ਹਾਂ ਉਨ੍ਹਾਂ ਨੇ ਸੇਲੇਬ੍ਰੀਟਿਜ਼ ਨੂੰ ਜਵਾਬ ਦਿੱਤਾ।

ਦੱਸ ਦਈਏ ਕਿ ਅਮਰੀਕੀ ਪਾਪ ਸਿੰਗਰ ਰਿਹਾਨਾ, ਵਾਤਾਵਰਣ ਕਾਰਜਕਾਰੀ ਗ੍ਰੇਟਾ ਥਨਬਰਗ ਅਤੇ ਪੋਰਨ ਸਟਾਰ ਮੀਆ ਖਲੀਫ਼ਾ ਦੀ ਤਰ੍ਹਾਂ ਅਮਾਂਡਾ ਸੇਰਨੀ ਨੇ ਵੀ ਇੰਸਟਾਗ੍ਰਾਮ ਉਤੇ ਅਪਣਾ ਪੱਖ ਰੱਖਿਆ ਸੀ। ਅਮਾਂਡਾ ਸੇਰਨੀ ਨੇ ਇੰਸਟਾਗ੍ਰਾਮ ਪੋਸਟ ਵਿਚ ਲਿਖਿਆ ਸੀ, ਦੁਨੀਆ ਦੇਖ ਰਹੀ ਹੈ, ਤੁਹਾਡੇ ਮੁੱਦੇ ਨੂੰ ਸਮਝਣ ਦੇ ਲਈ ਭਾਰਤੀ ਜਾਂ ਪੰਜਾਬੀ ਜਾਂ ਦੱਖਣੀ ਏਸ਼ੀਆਈ ਹੋਣਾ ਜਰੂਰੀ ਨਹੀਂ ਹੈ।

The post ਇਸ ਅਮਰੀਕੀ ਅਦਾਕਾਰਾ ਨੇ ਰਿਹਾਨਾ ਵਿਰੁੱਧ ਟਵੀਟ ਕਰਨ ਵਾਲੀਆਂ ਭਾਰਤੀ ਹਸਤੀਆਂ ਨੂੰ ਦੱਸਿਆ ‘ਮੂਰਖ’ appeared first on Daily Post Punjabi.