amarnath cave Archives - Daily Post Punjabi

ਬਰਫ਼ ਦੀ ਸਫ਼ੈਦ ਚਾਦਰ ਨਾਲ ਢਕੇ ਬਾਬਾ ਬਰਫਾਨੀ, ਦੇਖੋ ਅਮਰਨਾਥ ਤੇ ਸ਼ਿਵਲਿੰਗ ਦੀ ਇਸ ਸਾਲ ਦੀ ਪਹਿਲੀ ਤਸਵੀਰਾਂ
ਬਾਬਾ ਬਰਫਾਨੀ ਦੇ ਦਰਸ਼ਨਾਂ ਦੀ ਉਡੀਕ ਕਰ ਰਹੇ ਸ਼ਰਧਾਲੂਆਂ ਲਈ ਖੁਸ਼ਖਬਰੀ ਹੈ। ਇਸ ਸਾਲ ਯਾਨੀ 2024 ਵਿੱਚ ਅਮਰਨਾਥ ਯਾਤਰਾ 29 ਜੂਨ ਤੋਂ ਸ਼ੁਰੂ ਹੋਵੇਗੀ। ਇਸ ਦੌਰਾਨ ਅਮਰਨਾਥ ਗੁਫਾ ਅਤੇ ਪਵਿੱਤਰ ਸ਼ਿਵ ਲਿੰਗਮ ਦੀਆਂ ਪਹਿਲੀਆਂ ਤਸਵੀਰਾਂ ਸਾਹਮਣੇ ਆਈਆਂ ਹਨ। ਵਰਕਰਾਂ ਅਤੇ ਅਧਿਕਾਰੀਆਂ ਦਾ ਪਹਿਲਾ ਜੱਥਾ ਬਰਫ਼ ਨਾਲ ਢਕੀ ਪਵਿੱਤਰ ਗੁਫ਼ਾ ਵਿੱਚ ਪਹੁੰਚ ਗਿਆ ਹੈ। ਚਿੱਟੀ ਬਰਫ਼ ਵਿੱਚ ਢਕੇ ਅਮਰਨਾਥ ਦਾ ਨਜ਼ਾਰਾ ਸਵਰਗ ਵਰਗਾ ਲੱਗਦਾ ਹੈ।

Baba Barfani covered with

ਤਸਵੀਰਾਂ ਵਿੱਚ ਪਵਿੱਤਰ ਸ਼ਿਵ ਲਿੰਗਮ ਨੂੰ ਇਸਦੇ ਪੂਰੇ ਰੂਪ ਵਿੱਚ ਦੇਖਿਆ ਜਾ ਸਕਦਾ ਹੈ ਅਤੇ ਪਵਿੱਤਰ ਗੁਫਾ ਦੇ ਆਲੇ ਦੁਆਲੇ ਦੇ ਖੇਤਰ ਭਾਰੀ ਬਰਫ ਨਾਲ ਢੱਕੇ ਹੋਏ ਹਨ। ਅਮਰਨਾਥ ਯਾਤਰਾ ਰੂਟ ਅਤੇ ਗੁਫਾ ਖੇਤਰ ਦੇ ਆਲੇ-ਦੁਆਲੇ ਬਰਫ ਹਟਾਉਣ ਦਾ ਕੰਮ ਪੂਰੀ ਰਫਤਾਰ ਨਾਲ ਚੱਲ ਰਿਹਾ ਹੈ ਕਿਉਂਕਿ ਅਮਰਨਾਥ ਯਾਤਰਾ 2024 ਲਈ ਰਜਿਸਟ੍ਰੇਸ਼ਨ ਇਸ ਸਾਲ ਪਹਿਲਾਂ ਹੀ ਸ਼ੁਰੂ ਹੋ ਚੁੱਕੀ ਹੈ।

Baba Barfani covered with

ਦੱਸ ਦੇਈਏ ਕਿ ਅਮਰਨਾਥ ਸ਼ਰਾਈਨ ਬੋਰਡ ਦੇ ਮੁਤਾਬਕ 13 ਸਾਲ ਤੋਂ ਘੱਟ ਉਮਰ ਦੇ ਬੱਚੇ ਅਤੇ 70 ਸਾਲ ਤੋਂ ਵੱਧ ਉਮਰ ਦੇ ਲੋਕ ਇਸ ਯਾਤਰਾ ਲਈ ਰਜਿਸਟ੍ਰੇਸ਼ਨ ਨਹੀਂ ਕਰਵਾ ਸਕਦੇ ਹਨ। ਇਹ ਲੋਕ ਘਰ ਬੈਠੇ ਹੀ ਅਧਿਕਾਰਤ ਵੈੱਬਸਾਈਟ ਜਾਂ ਐਪ ਤੋਂ ਬਾਬਾ ਬਰਫਾਨੀ ਦੇ ਦਰਸ਼ਨ ਕਰ ਸਕਦੇ ਹਨ। ਇਸ ਦੇ ਨਾਲ ਹੀ ਐਪ ‘ਤੇ ਸਵੇਰ ਅਤੇ ਸ਼ਾਮ ਦੀ ਆਰਤੀ ਵੀ ਦਿਖਾਈ ਜਾਵੇਗੀ।

ਇਹ ਵੀ ਪੜ੍ਹੋ : ਅੰਮ੍ਰਿਤਸਰ ‘ਚ ਦੇਰ ਰਾਤ ਲੁਟੇਰਿਆਂ ਨੇ ਘੇਰਿਆ ਬਜੁਰਗ ਵਿਅਕਤੀ, ਐਕਟਿਵਾ ਖੋਹ ਮੌਕੇ ਤੋਂ ਹੋਏ ਫਰਾਰ

ਅਮਰਨਾਥ ਯਾਤਰਾ ‘ਤੇ ਜਾਣ ਦੇ ਚਾਹਵਾਨਾਂ ਕੋਲ ਹੈਲਥ ਸਰਟੀਫਿਕੇਟ ਹੋਣਾ ਜ਼ਰੂਰੀ ਹੈ। ਇਸ ਤੋਂ ਬਿਨਾਂ ਰਜਿਸਟਰ ਕਰਨਾ ਮੁਸ਼ਕਲ ਹੈ। ਹਾਲਾਂਕਿ, ਕਿਸੇ ਵੀ ਹਸਪਤਾਲ ਵਿੱਚ ਜਾ ਕੇ ਸਿਹਤ ਸਰਟੀਫਿਕੇਟ ਬਣਾਇਆ ਜਾ ਸਕਦਾ ਹੈ। ਸਿਰਫ਼ 8 ਅਪ੍ਰੈਲ ਤੋਂ ਬਾਅਦ ਬਣੇ ਸਿਹਤ ਸਰਟੀਫਿਕੇਟਾਂ ਦੀ ਵਰਤੋਂ ਕੀਤੀ ਜਾਵੇਗੀ।ਯਾਤਰਾ ਲਈ ਰਜਿਸਟ੍ਰੇਸ਼ਨ ਔਨਲਾਈਨ ਅਤੇ ਔਫਲਾਈਨ ਦੋਨੋਂ ਕੀਤੀ ਜਾ ਸਕਦੀ ਹੈ।

ਆਨਲਾਈਨ ਰਜਿਸਟ੍ਰੇਸ਼ਨ ਲਈ https://jksasb.nic.in/ ‘ਤੇ ਜਾ ਕੇ ਲਗਭਗ 150 ਰੁਪਏ ਦੀ ਫੀਸ ਅਦਾ ਕਰਨੀ ਪਵੇਗੀ। ਦੂਜੇ ਪਾਸੇ, ਪੰਜਾਬ ਨੈਸ਼ਨਲ ਬੈਂਕ, ਜੰਮੂ ਅਤੇ ਕਸ਼ਮੀਰ ਬੈਂਕ, ਸਟੇਟ ਬੈਂਕ ਆਫ ਇੰਡੀਆ ਅਤੇ ਯੈੱਸ ਬੈਂਕ ਦੀਆਂ ਸ਼ਾਖਾਵਾਂ ਵਿੱਚ ਆਫਲਾਈਨ ਰਜਿਸਟ੍ਰੇਸ਼ਨ ਕੀਤੀ ਜਾ ਸਕਦੀ ਹੈ। ਯਾਤਰਾ ‘ਤੇ ਜਾਣ ਵਾਲੇ ਵਿਅਕਤੀ ਦੀ ਫੋਟੋ ਅਤੇ ਪ੍ਰਤੀ ਯਾਤਰੀ 250 ਰੁਪਏ ਫੀਸ, ਫੋਨ ਨੰਬਰ ਅਤੇ ਈਮੇਲ ਦੀ ਲੋੜ ਹੈ।

ਵੀਡੀਓ ਲਈ ਕਲਿੱਕ ਕਰੋ -:

“ਜਦੋਂ Shinda Grewal ਨੇ ਮਾਰਿਆ ਪਿਓ Gippy Grewal ਕੋਲ ਝੂਠ,ਸੁਣੋ ਕਿਹੜੀ ਗੱਲ ‘ਤੇ ਪੁੱਤ ਨੂੰ ਝਿੜਕਦੇ ਨੇ ਗਿੱਪੀ

The post ਬਰਫ਼ ਦੀ ਸਫ਼ੈਦ ਚਾਦਰ ਨਾਲ ਢਕੇ ਬਾਬਾ ਬਰਫਾਨੀ, ਦੇਖੋ ਅਮਰਨਾਥ ਤੇ ਸ਼ਿਵਲਿੰਗ ਦੀ ਇਸ ਸਾਲ ਦੀ ਪਹਿਲੀ ਤਸਵੀਰਾਂ appeared first on Daily Post Punjabi.

ਕਸ਼ਮੀਰ ‘ਚ ਹੋਈ ਭਾਰੀ ਬਰਫ਼ਬਾਰੀ ਦੌਰਾਨ ਬਰਫ਼ ਨਾਲ ਢਕੀ ਅਮਰਨਾਥ ਗੁਫਾ, ਵੇਖੋ ਖੂਬਸੂਰਤ ਤਸਵੀਰਾਂ
ਜੰਮੂ-ਕਸ਼ਮੀਰ ਵਿੱਚ ਭਾਰੀ ਬਰਫ਼ਬਾਰੀ ਹੋਈ ਹੈ।  ਜਿਸਦੇ ਚੱਲਦਿਆਂ ਕੁਪਵਾੜਾ ਜ਼ਿਲ੍ਹੇ ਦੇ ਕਰਨਾਹ, ਜੇਡ ਗਲੀ ਤੇ ਮਾਛਿਲ ਵਿੱਚ ਮੌਸਮ ਠੰਡਾ ਹੋ ਗਿਆ ਹੈ। ਇਸਦੇ ਨਾਲ ਹੀ ਅਮਰਨਾਥ ਗੁਫਾ ਦੇ ਆਸ-ਪਾਸ ਵੀ ਭਾਰੀ ਬਰਫ਼ਬਾਰੀ ਦੀਆਂ ਤਸਵੀਰਾਂ ਸਾਹਮਣੇ ਆ ਰਹੀਆਂ ਹਨ।

Jammu Kashmir heavy snowfall

ਦੱਸ ਦੇਈਏ ਕਿ ਇਸ ਤੋਂ ਪਹਿਲਾਂ ਬਰਫ਼ਬਾਰੀ ਦੇ ਚੱਲਦਿਆਂ ਉੱਤਰਾਖੰਡ ਦੇ ਚਮੋਲੀ ਜ਼ਿਲ੍ਹੇ ਵਿੱਚ ਸਥਿਤ ਪ੍ਰਸਿੱਧ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਦੇ ਕਪਾਟ ਵੀ ਸਰਦੀਆਂ ਲਈ ਐਤਵਾਰ ਨੂੰ ਬੰਦ ਕਰ ਦਿੱਤੇ ਗਏ। ਇਸ ਸਬੰਧੀ ਜਾਣਕਾਰੀ ਦਿੰਦਿਆਂ ਗੁਰਦੁਆਰਾ ਟਰੱਸਟ ਨੇ ਕਿਹਾ ਕਿ ਸਵੇਰੇ 10 ਵਜੇ ਸੁਖਮਨੀ ਸਾਹਿਬ ਦਾ ਪਾਠ ਹੋਇਆ।

Jammu Kashmir heavy snowfall

ਜਿਸ ਤੋਂ ਬਾਅਦ ਕੀਰਤਨ ਤੇ ਅਰਦਾਸ ਤੋਂ ਬਾਅਦ ਪੰਜ ਪਿਆਰਿਆਂ ਦੀ ਅਗਵਾਈ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਵਨ ਸਰੂਪ ਸੁਖਾਸਨ ਸਥਾਨ ‘ਤੇ ਲਿਜਾਇਆ ਗਿਆ। ਕਪਾਟ ਬੰਦ ਹੋਣ ਸਮੇਂ ਭਾਰੀ ਠੰਡ ਹੋਣ ਦੇ ਬਾਵਜੂਦ ਉੱਥੇ 1800 ਸ਼ਰਧਾਲੂ ਮੌਜੂਦ ਸਨ।

ਇਹ ਵੀ ਪੜ੍ਹੋ: ਵੱਡੀ ਖਬਰ : ਹਰੀਸ਼ ਰਾਏ ਚੌਧਰੀ ਬਣ ਸਕਦੇ ਹਨ ਪੰਜਾਬ ਕਾਂਗਰਸ ਦੇ ਇੰਚਾਰਜ

ਜ਼ਿਕਰਯੋਗ ਹੈ ਕਿ ਕੋਰੋਨਾ ਮਹਾਂਮਾਰੀ ਕਾਰਨ ਚਾਰਧਾਮ ਦੀ ਯਾਤਰਾ ਦੀ ਤਰ੍ਹਾਂ ਸ੍ਰੀ ਹੇਮਕੁੰਟ ਸਾਹਿਬ ਦੀ ਯਾਤਰਾ ਵੀ ਦੇਰੀ ਨਾਲ ਸ਼ੁਰੂ ਹੋਈ।  ਲਗਭਗ 4.633 ਮੀਟਰ ਦੀ ਉੱਚਾਈ ‘ਤੇ ਸਥਿਤ ਸ੍ਰੀ ਹੇਮਕੁੰਟ ਸਾਹਿਬ ਇਸ ਸਾਲ ਮੱਥਾ ਟੇਕਣ ਲਈ 11 ਹਜ਼ਾਰ ਦੇ ਕਰੀਬ ਸ਼ਰਧਾਲੂ ਪਹੁੰਚੇ।

ਦੇਖੋ ਵੀਡੀਓ: Black chana | Mata Ke Bhog Ke Liye Black Chana | how to make black chana | Navratri Special | Vart

The post ਕਸ਼ਮੀਰ ‘ਚ ਹੋਈ ਭਾਰੀ ਬਰਫ਼ਬਾਰੀ ਦੌਰਾਨ ਬਰਫ਼ ਨਾਲ ਢਕੀ ਅਮਰਨਾਥ ਗੁਫਾ, ਵੇਖੋ ਖੂਬਸੂਰਤ ਤਸਵੀਰਾਂ appeared first on Daily Post Punjabi.