Amazon-Flipkart Sales Electric Things Archives - Daily Post Punjabi

ਕੈਨੇਡਾ: ਹੁਣ ਇਲੈਕਟ੍ਰਿਕ ਵਾਹਨਾਂ ‘ਤੇ ਮਿਲੇਗੀ 50 ਹਜ਼ਾਰ ਡਾਲਰ ਦੀ ਛੋਟ
Canada Electric Cars: ਬ੍ਰਿਟਿਸ਼ ਕੋਲੰਬੀਆ ਸਰਕਾਰ ਵੱਲੋਂ ਇਲੈਕਟ੍ਰਿਕ ਪੈਸੇਂਜਰ ਵਾਹਨਾਂ ਨੂੰ ਖਰੀਦਣ ਲਈ ਲੋਕਾਂ ਨੂੰ ਉਤਸ਼ਾਹਿਤ ਕਰਨ ਲਈ ਇੱਕ ਨਵਾਂ ਤਰੀਕਾ ਲੱਭ ਲਿਆ ਹੈ , ਇਸਦੇ ਤਹਿਤ ਲੋਕਾਂ ਨੂੰ ਖਾਸ 50,000 ਡਾਲਰ ਦੀ ਛੋਟ ਦੀ ਪੇਸ਼ਕਸ਼ ਕਰ ਦਿੱਤੀ ਗਈ ਹੈ। ਇਹ ਖਾਸ ਛੋਟ ਇਲੈਕਟ੍ਰਿਕ ਵਹੀਕਲ ਖਰੀਦਣ ਵਾਲੇ ਬਿਜ਼ਨਸਮੈਨ, ਖੇਤਰੀ ਸਰਕਾਰਾਂ ਅਤੇ ਗੈਰ-ਮੁਨਾਫ਼ਾ ਸੰਸਥਾਵਾਂ ਲਈ ਮਿਲੇਗੀ। ਦੱਸ ਦੇਈਏ ਕਿ 1,700 ਤੋਂ ਲੈਕੇ 50,000 ਡਾਲਰ ਤੱਕ ਦੀ ਇਹ ਛੋਟ ਇਲੈਕਟ੍ਰਿਕ ਮੋਟਰ ਸਾਈਕਲਾਂ ਤੋਂ ਲੈ ਕੇ ਕਿਊਬ ਟਰੱਕ ਅਤੇ ਸ਼ਟਲ ਬੱਸਾਂ ਤੇ ਮਿਲੇਗੀ।

Canada Electric Cars

ਇਸ ਸਬੰਧੀ ਸੂਬੇ ਦੇ ਊਰਜਾ ਮੰਤਰੀ ਬਰੂਸ ਰਾਲਸਟਨ ਅਤੇ ਵਾਤਾਵਰਣ ਮੰਤਰੀ ਜੌਰਜ ਹੇਮੈਨ ਨੇ ਦੱਸਿਆ ਕਿ 2 ਮਿਲਿਅਨ ਡਾਲਰ ਲੋਕਾਂ ‘ਚ ਇਲੈਕਟ੍ਰਿਕ ਪੈਸੇਂਜਰ ਵਾਹਨਾਂ ਦੀ ਖਰੀਦ ਨੂੰ ਹੁੰਗਾਰਾ ਦੇਣ ਲਈ ਖਰਚ ਕੀਤੇ ਜਾਣਗੇ ਅਤੇ ਸਰਕਾਰ ਦਾ ਟੀਚਾ 2030 ਤੱਕ ਸੂਬੇ ਨੂੰ ਪ੍ਰਦੂਸ਼ਣ ਮੁਕਤ ਬਣਾਉਣਾ ਹੈ। ਇਸ ਕਦਮ ਨਾਲ ਇਨੋਵੇਸ਼ਨ ਸੈਕਟਰ ‘ਚ ਨੌਕਰੀਆਂ ‘ਚ ਵਾਧਾ ਹੋਵੇਗਾ।

The post ਕੈਨੇਡਾ: ਹੁਣ ਇਲੈਕਟ੍ਰਿਕ ਵਾਹਨਾਂ ‘ਤੇ ਮਿਲੇਗੀ 50 ਹਜ਼ਾਰ ਡਾਲਰ ਦੀ ਛੋਟ appeared first on Daily Post Punjabi.

Amazon-Flipkart ਨੇ ਫੇਰ ਤੋਂ ਸ਼ੁਰੂ ਕੀਤੀ ਸਮਾਰਟਫੋਨ ਤੇ ਇਲੈਕਟ੍ਰਾਨਿਕ ਚੀਜ਼ਾਂ ਦੀ ਵਿਕਰੀ
Amazon-Flipkart Sales Electric Things: ਕੋਰੋਨਾਵਾਇਰਸ ਦੇ ਚਲਦੇ ਲੌਕਡਾਊਨ ‘ਚ ਹੋਲੀ ਹੋਲੀ ਢਿੱਲ ਮਿਲਣੀ ਸ਼ੁਰੂ ਹੋ ਚੁੱਕੀ ਹੈ। ਹਾਲਾਂਕਿ ਲੌਕਡਾਊਨ 17 ਮਈ ਤੱਕ ਵਧਾ ਦਿੱਤਾ ਗਿਆ ਹੈ। ਦੱਸ ਦੇਈਏ ਕਿ ਮਰੀਜਾਂ ਦੀ ਗਿਣਤੀ ਅਨੁਸਾਰ ਸੂਬੇ ਰੈੱਡ, ਗ੍ਰੀਨ ਤੇ ਔਰੇਂਜ ਜ਼ੋਨ (zones in india) ‘ਚ ਵੰਡੇ ਗਏ ਹਨ ਅਤੇ ਭਾਰਤ ਸਰਕਾਰ (Indian Governmnet) ਦਾ ਹਦਾਇਤਾਂ ਮੁਤਾਬਕ ਹੀ ਦੁਕਾਨਾਂ ਨੂੰ ਖੁੱਲਣ ਦੀ ਢਿੱਲ ਦਿੱਤੀ ਜਾ ਰਹੀ ਹੈ। ਤਾਜ਼ਾ ਹਾਲਾਤਾਂ ਨੂੰ ਦੇਖਦਿਆਂ ਗੈਰ-ਜ਼ਰੂਰੀ ਚੀਜ਼ਾਂ ਦੀ ਵਿਕਰੀ ਈ-ਕਾਮਰਸ ਸਾਈਟ (e-commerce) ਸ਼ੁਰੂ ਹੋਵੇਗੀ ਪਰ ਇਹ ਸਿਰਫ ਓਥੇ ਹੀ ਹੋਵੇਗੀ ਜਿਹੜੇ ਸੂਬੇ ਗ੍ਰੀਨ ਤੇ ਓਰੇਂਜ ਜ਼ੋਨ ‘ਚ ਹੋਣਗੇ।

ਵਿਕਰੀ ‘ਚ ਸਮਾਰਟਫੋਨ, ਫਰਿੱਜ ਤੇ ਸਮਾਰਟ ਟੀਵੀ ਸ਼ਾਮਲ ਕੀਤੇ ਗਏ ਹਨ। ਰਿਟੇਲ ਦੀਆਂ ਦੁਕਾਨ ਨੂੰ ਵੀ ਮਨਜ਼ੂਰੀ ਦਿਤੀ ਜਾਵੇਗੀ। ਸਰਕਾਰ ਦੇ ਨਵੇਂ ਦਿਸ਼ਾ-ਨਿਰਦੇਸ਼ ਦੀ ਮੰਨੀਏ ਤਾਂ ਗੈਰ-ਜ਼ਰੂਰੀ ਚੀਜ਼ਾਂ ਦੀ ਡਿਲੀਵਰੀ ਅੱਜ ਤੋਂ ਈ-ਕਾਮਰਸ ਵੈੱਬਸਾਈਟ ‘ਤੇ ਸ਼ੁਰੂ ਕੀਤੀ ਗਈ ਹੈ। ਵਿਕਰੀ ਇੱਕ ਸੀਮਿਤ ਸਮੇਂ ਦੌਰਾਨ ਯਾਨੀ ਸਵੇਰੇ 7 ਵਜੇ ਤੋਂ ਸ਼ਾਮ 7 ਵਜੇ ਤੱਕ ਹੀ ਹੋਵੇਗੀ।

Amazon-Flipkart Sales Electric Things

ਮਰੀਜ਼ਾਂ ਦੀ ਗਿਣਤੀ ਵੱਧ ਹੋਣ ਕਾਰਨ ਦਿੱਲੀ, ਮੁੰਬਈ, ਕੋਲਕਾਤਾ, ਹੈਦਰਾਬਾਦ, ਪੁਣੇ, ਬੰਗਲੁਰੂ ਤੇ ਅਹਿਮਦਾਬਾਦ ਰੈੱਡ ਜ਼ੋਨ ‘ਚ ਹਨ। ਜਿਹਨਾਂ ‘ਚ ਈ-ਕਾਮਰਸ ਕੰਪਨੀਆਂ ਕੋਈ ਡਿਲੀਵਰੀ ਨਹੀਂ ਕਰਨਗੀਆਂ।  ਅਨੁਮਾਨ ਮੁਤਾਬਕ 60 % ਵਿਕਰੀ ਦੀ ਸ਼ੁਰੂਆਤ ਹੋ ਜਾਵੇਗੀ।

The post Amazon-Flipkart ਨੇ ਫੇਰ ਤੋਂ ਸ਼ੁਰੂ ਕੀਤੀ ਸਮਾਰਟਫੋਨ ਤੇ ਇਲੈਕਟ੍ਰਾਨਿਕ ਚੀਜ਼ਾਂ ਦੀ ਵਿਕਰੀ appeared first on Daily Post Punjabi.