Amazon founder Jeff Bezos Archives - Daily Post Punjabi

Amazon ਦੇ ਸੰਸਥਾਪਕ ਜੈੱਫ ਬੇਜੋਸ ਨੇ CEO ਦਾ ਅਹੁਦਾ ਛੱਡਣ ਦਾ ਕੀਤਾ ਐਲਾਨ, ਐਂਡੀ ਜੇਸੀ ਨੂੰ ਮਿਲੇਗੀ ਜ਼ਿੰਮੇਵਾਰੀ
Amazon founder Jeff Bezos: Amazon ਦੇ ਸੰਸਥਾਪਕ ਜੈੱਫ ਬੇਜੋਸ ਨੇ ਮੁੱਖ ਕਾਰਜਕਾਰੀ ਅਧਿਕਾਰੀ ਦੇ ਅਹੁਦੇ ਤੋਂ ਹਟਣ ਦਾ ਐਲਾਨ ਕੀਤਾ ਹੈ। ਈ-ਕਾਮਰਸ ਉਦਯੋਗ ਵਿੱਚ ਆਪਣਾ ਨਾਮ ਬਣਾਉਣ ਵਾਲੀ Amazon ਦੇ CEO ਦੇ ਤੌਰ ‘ਤੇ ਜੈੱਫ ਬੇਜੋਸ ਇਸ ਸਾਲ ਦੇ ਅੰਤ ਤੱਕ ਆਪਣਾ ਅਹੁਦਾ ਛੱਡ ਦੇਣਗੇ। ਜੈੱਫ ਬੇਜੋਸ ਦੀ ਜਗ੍ਹਾ Amazon ਵੈਬ ਸਰਵਿਸਿਜ਼ ਦੇ ਚੀਫ ਐਂਡੀ ਜੇਸੀ ਨੂੰ ਇਸ ਅਹੁਦੇ ਦੀ ਜ਼ਿੰਮੇਵਾਰੀ ਦਿੱਤੀ ਜਾਵੇਗੀ। ਦਰਅਸਲ, Amazon ਨੇ ਮੰਗਲਵਾਰ ਨੂੰ ਘੋਸ਼ਣਾ ਕੀਤੀ ਹੈ ਕਿ AWS ਦੇ CEO ਐਂਡੀ ਜੇਸੀ ਇਸ ਸਾਲ ਦੀ ਤੀਜੀ ਤਿਮਾਹੀ ਵਿੱਚ ਜੈੱਫ ਬੇਜੋਸ ਦੀ ਥਾਂ ਲੈਣਗੇ। ਇਸਦੇ ਨਾਲ ਹੀ ਉਨ੍ਹਾਂ ਨੇ ਇਹ ਦੱਸਿਆ ਕਿ ਜੈੱਫ ਬੇਜੋਸ ਹੁਣ ਬੋਰਡ ਦੇ ਕਾਰਜਕਾਰੀ ਚੇਅਰਮੈਨ ਚੁਣੇ ਗਏ ਹਨ।

Amazon founder Jeff Bezos

ਜ਼ਿਕਰਯੋਗ ਹੈ ਕਿ ਜੈੱਫ ਬੇਜੋਸ ਨੇ ਸਾਲ 1994 ਵਿੱਚ Amazon ਦੀ ਸਥਾਪਨਾ ਕੀਤੀ ਸੀ। ਇੱਕ ਆਨਲਾਈਨ ਬੁੱਕ ਸਟੋਰ ਤੋਂ Amazon ਅੱਜ ਇੱਕ ਮੈਗਾ ਆਨਲਾਈਨ ਰਿਟੇਲਰ ਵਿੱਚ ਬਦਲ ਗਿਆ ਹੈ, ਜੋ ਦੁਨੀਆ ਭਰ ਵਿੱਚ ਹਰ ਕਿਸਮ ਦੇ ਉਤਪਾਦਾਂ ਨੂੰ ਵੇਚਦਾ ਹੈ ਅਤੇ ਵੰਡਦਾ ਹੈ। ਜੈੱਫ ਬੇਜੋਸ ਨੇ ਨੇ ਆਪਣੇ ਕਰਮਚਾਰੀਆਂ ਨੂੰ ਇੱਕ ਪੱਤਰ ਲਿਖ ਕੇ ਕੰਪਨੀ ਵਿੱਚ ਐਂਡੀ ਜੇਸੀ ਦੀ ਨਵੀਂ ਭੂਮਿਕਾ ਲਈ ਉਨ੍ਹਾਂ ‘ਤੇ ਵਿਸ਼ਵਾਸ ਜਤਾਇਆ ਹੈ।

Amazon founder Jeff Bezos

ਉਨ੍ਹਾਂ ਨੇ ਇੱਕ ਪੱਤਰ ਵਿੱਚ ਲਿਖਿਆ ਕਿ ‘ਮੈਂ ਇਹ ਐਲਾਨ ਕਰਦੇ ਹੋਏ ਬਹੁਤ ਉਤਸ਼ਾਹਿਤ ਹਾਂ ਕਿ ਮੈਨੂੰ Amazon ਬੋਰਡ ਦਾ ਕਾਰਜਕਾਰੀ ਚੇਅਰਮੈਨ ਅਤੇ ਐਂਡੀ ਜੇਸੀ ਨੂੰ CEO  ਬਣਾਇਆ ਜਾ ਰਿਹਾ ਹੈ। ਆਪਣੀ ਇਸ ਨਵੀਂ ਭੂਮਿਕਾ ਵਿੱਚ ਮੈਂ ਆਪਣੀ ਸਾਰੀ ਊਰਜਾ ਨਾਲ ਨਵੇਂ ਉਤਪਾਦਾਂ ‘ਤੇ ਧਿਆਨ ਕੇਂਦਰਿਤ ਕਰਾਂਗਾ। ਮੈਨੂੰ ਐਂਡੀ ਜੇਸੀ ‘ਤੇ ਪੂਰਾ ਭਰੋਸਾ ਹੈ ਕਿ ਉਹ ਇੱਕ ਉੱਤਮ ਲੀਡਰ ਸਾਬਿਤ ਹੋਣਗੇ।’

ਦੱਸ ਦੇਈਏ ਕਿ ਇਸ ਤੋਂ ਇਲਾਵਾ ਜੈੱਫ ਬੇਜੋਸ ਨੇ ਆਪਣੇ ਪੱਤਰ ਵਿੱਚ ਲਿਖਿਆ ਕਿ ‘ਇਹ ਯਾਤਰਾ ਲਗਭਗ 27 ਸਾਲ ਪਹਿਲਾਂ ਸ਼ੁਰੂ ਹੋਈ ਸੀ। Amazon ਸਿਰਫ ਇੱਕ ਵਿਚਾਰ ਸੀ ਅਤੇ ਇਸਦਾ ਕੋਈ ਨਾਮ ਨਹੀਂ ਸੀ। ਉਸ ਸਮੇਂ ਸਭ ਤੋਂ ਵੱਧ ਵਾਰ ਇਹ ਪ੍ਰਸ਼ਨ ਪੁੱਛਿਆ ਗਿਆ ਸੀ, ਇੰਟਰਨੈਟ ਕੀ ਹੈ? ਅੱਜ ਅਸੀਂ 1.3 ਮਿਲੀਅਨ ਪ੍ਰਤਿਭਾਸ਼ਾਲੀ, ਸਮਰਪਿਤ ਲੋਕਾਂ ਨੂੰ ਰੁਜ਼ਗਾਰ ਦਿੰਦੇ ਹਨ।

ਇਹ ਵੀ ਦੇਖੋ: ਭਾਜਪਾ ਦੇ IT ਸੈੱਲ ‘ਚ ਕੰਮ ਕਰ ਚੁੱਕੀ ਰਾਣੀ ਚਹਿਲ ਆਈ ਕੈਮਰੇ ਸਾਹਮਣੇ, ਕੀਤੇ ਵੱਡੇ ਖੁਲਾਸੇ, ਸੁਣਨ ਵਾਲੀਆਂ ਨੇ ਗੱਲਾਂ

The post Amazon ਦੇ ਸੰਸਥਾਪਕ ਜੈੱਫ ਬੇਜੋਸ ਨੇ CEO ਦਾ ਅਹੁਦਾ ਛੱਡਣ ਦਾ ਕੀਤਾ ਐਲਾਨ, ਐਂਡੀ ਜੇਸੀ ਨੂੰ ਮਿਲੇਗੀ ਜ਼ਿੰਮੇਵਾਰੀ appeared first on Daily Post Punjabi.