Ambala road accident Archives - Daily Post Punjabi

ਭੈਣ ਨੂੰ ਮਿਲ ਕੇ ਵਾਪਸ ਘਰ ਪਰਤ ਰਹੇ ਭਰਾ ਨਾਲ ਵਾਪਰਿਆ ਭਿਆਨਕ ਹਾਦਸਾ, ਪੂਰਾ ਪਰਿਵਾਰ ਹੋਇਆ ਜ਼ਖਮੀ
ਹਰਿਆਣਾ ਦੇ ਅੰਬਾਲਾ ਵਿੱਚ ਨੈਸ਼ਨਲ ਹਾਈਵੇਅ 152-D ‘ਤੇ ਇੱਕ ਤੇਜ਼ ਰਫ਼ਤਾਰ ਟਰੱਕ ਨੇ ਕਾਰ ਨੂੰ ਪਿੱਛੇ ਤੋਂ ਟੱਕਰ ਮਾਰ ਦਿੱਤੀ । ਗੱਡੀ ਹਾਈਵੇ ਦੇ ਕਿਨਾਰੇ ਖੱਡ ਵਿੱਚ ਜਾ ਡਿੱਗੀ। ਰਾਹਤ ਦੀ ਗੱਲ ਹੈ ਕਿ ਕਾਰ ਵਿੱਚ ਸਵਾਰ ਪਰਿਵਾਰ ਵਾਲ-ਵਾਲ ਬਚ ਗਿਆ । ਹਾਲਾਂਕਿ, ਗੱਡੀ ਚਲਾ ਰਹੇ ਵਿਅਕਤੀ ਦੇ ਸਿਰ ਸਮੇਤ ਗਰਦਨ, ਰੀੜ੍ਹ ਦੀ ਹੱਡੀ ਅਤੇ ਦੋਵੇਂ ਮੋਢਿਆਂ ਵਿੱਚ ਸੱਟਾਂ ਲੱਗੀਆਂ ਹਨ। ਜਿਸ ਕਾਰਨ ਉਸ ਦੀਆਂ ਦੋਵੇਂ ਬਾਹਾਂ ਅਤੇ ਲੱਤਾਂ ਨੇ ਕੰਮ ਕਰਨਾ ਬੰਦ ਕਰ ਦਿੱਤਾ ਹੈ। ਜ਼ਖ਼ਮੀ ਨੂੰ ਅੰਬਾਲਾ ਸ਼ਹਿਰ ਦੇ ਇੱਕ ਨਿੱਜੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ।

Ambala road accident

ਕਾਰ ਵਿੱਚ ਸਵਾਰ ਪਰਿਵਾਰ ਮਹਿੰਦਰਗੜ੍ਹ ਦੇ ਨਾਰਨੌਲ ਦੇ ਸ਼ਿਵਾਜੀ ਨਗਰ ਦਾ ਰਹਿਣ ਵਾਲਾ ਹੈ । ਗੱਡੀ ਦੇ ਡਰਾਈਵਰ ਸੁਨੀਲ ਜੈਨ ਨੇ ਦੱਸਿਆ ਕਿ ਉਹ 22 ਜਨਵਰੀ ਨੂੰ ਆਪਣੀ ਭੈਣ ਦੇ ਵਿਆਹ ਦੀ ਵਰ੍ਹੇਗੰਢ ਮਨਾਉਣ ਲਈ ਲੁਧਿਆਣਾ ਗਿਆ ਸੀ । ਬੁੱਧਵਾਰ ਸਵੇਰੇ ਲੁਧਿਆਣਾ ਤੋਂ ਨਾਰਨੌਲ ਲਈ ਰਵਾਨਾ ਹੋਇਆ ਸੀ । ਸੁਨੀਲ ਜੈਨ ਨੇ ਦੱਸਿਆ ਕਿ ਉਹ ਕਾਰ ਚਲਾ ਰਿਹਾ ਸੀ। ਉਸ ਦੇ ਨਾਲ ਉਸ ਦੀ ਪਤਨੀ ਨਿਲੀਕਾ ਜੈਨ, ਵੱਡੀ ਬੇਟੀ ਲਵਣਿਆ ਜੈਨ ਅਤੇ ਛੋਟੀ ਬੇਟੀ ਰੂਪਾਂਸ਼ੀ ਜੈਨ ਵੀ ਕਾਰ ਵਿੱਚ ਸਵਾਰ ਸਨ। ਉਹ ਅੰਮ੍ਰਿਤਸਰ-ਦਿੱਲੀ ਕੌਮੀ ਸ਼ਾਹਰਾਹ ਰਾਹੀਂ ਅੰਬਾਲਾ ਸ਼ਹਿਰ ਦੇ ਪਿੰਡ ਕਾਲੂ ਮਾਜਰਾ ਕੱਟ ਨੇੜੇ ਨੈਸ਼ਨਲ ਹਾਈਵੇ-152 D ’ਤੇ ਦੇ ਨੇੜੇ ਪਹੁੰਚੇ । ਇੱਥੇ ਅਚਾਨਕ ਇੱਕ ਟਰੱਕ ਤੇਜ਼ ਰਫ਼ਤਾਰ ਨਾਲ ਆਇਆ ਅਤੇ ਉਨ੍ਹਾਂ ਦੀ ਕਾਰ ਨੂੰ ਪਿੱਛੇ ਤੋਂ ਟੱਕਰ ਮਾਰ ਦਿੱਤੀ।

ਇਹ ਵੀ ਪੜ੍ਹੋ: ਪੰਜਾਬੀਆਂ ਨੂੰ ਵੱਡੀ ਸੌਗਾਤ, CM ਮਾਨ ਤੇ ਕੇਜਰੀਵਾਲ ਨੇ 400 ਮੁਹੱਲਾ ਕਲੀਨਿਕਾਂ ਦਾ ਕੀਤਾ ਉਦਘਾਟਨ

ਜੈਨ ਨੇ ਦੱਸਿਆ ਕਿ ਟੱਕਰ ਹੁੰਦੇ ਹੀ ਉਨ੍ਹਾਂ ਦੀ ਕਾਰ ਹਾਈਵੇ ਦੇ ਕਿਨਾਰੇ ਇੱਕ ਖਾਲੀ ਖੱਡ ਵਿੱਚ ਜਾ ਡਿੱਗੀ। ਹਾਦਸੇ ਵਿੱਚ ਉਸ ਦੇ ਸਿਰ ‘ਤੇ ਸੱਟ ਲੱਗੀ ਹੈ। ਇੰਨਾ ਹੀ ਨਹੀਂ ਗਰਦਨ, ਰੀੜ੍ਹ ਦੀ ਹੱਡੀ ਅਤੇ ਦੋਹਾਂ ਮੋਢਿਆਂ ‘ਤੇ ਵੀ ਸੱਟਾਂ ਲੱਗੀਆਂ । ਗਨੀਮਤ ਰਹੀ ਕਿ ਪਰਿਵਾਰ ਦੇ ਹੋਰ ਮੈਂਬਰ ਵਾਲ-ਵਾਲ ਬਚ ਗਏ । ਰਾਹਗੀਰਾਂ ਦੀ ਮਦਦ ਨਾਲ ਉਸ ਦੇ ਪਰਿਵਾਰ ਵਾਲਿਆਂ ਨੂੰ ਸਿਵਲ ਹਸਪਤਾਲ ਅੰਬਾਲਾ ਸ਼ਹਿਰ ਪਹੁੰਚਾਇਆ ਗਿਆ।

ਵੀਡੀਓ ਲਈ ਕਲਿੱਕ ਕਰੋ -:

“‘ਮੈਂ ਆਪਣੇ ਪਿਓ ਦੀ 11 ਮਹੀਨੇ ਤੋਂ ਆਵਾਜ਼ ਵੀ ਨਹੀਂ ਸੁਣੀ, ਜੇ ਤੁਸੀਂ ਕੁਝ ਨਹੀਂ ਕਰਨਾ ਤਾਂ ਮੈਨੂੰ ਦਵੋ ਇਜਾਜ਼ਤ’ “

The post ਭੈਣ ਨੂੰ ਮਿਲ ਕੇ ਵਾਪਸ ਘਰ ਪਰਤ ਰਹੇ ਭਰਾ ਨਾਲ ਵਾਪਰਿਆ ਭਿਆਨਕ ਹਾਦਸਾ, ਪੂਰਾ ਪਰਿਵਾਰ ਹੋਇਆ ਜ਼ਖਮੀ appeared first on Daily Post Punjabi.