ambar dhaliwal new song latest news updates in punjabi Archives - Daily Post Punjabi

ਪੰਜਾਬੀ ਇੰਡਸਟਰੀ ‘ਚ ਅੰਬਰ ਧਾਲੀਵਾਲ ਦੀ ਹੋਣ ਜਾ ਰਹੀ ਐਂਟਰੀ, ਪੰਜਾਬੀ ਗੀਤ ਨਾਲ ਮਚਾਏਗੀ ਤਹਿਲਕਾ
ambar dhaliwal new song: ਅੰਬਰ ਧਾਲੀਵਾਲ ਨੇ ਇਸ ਗੀਤ ਦੀ ਟੀਮ ਦੇ ਮੈਂਬਰਾਂ ਦੇ ਨਾਲ ਕੁਝ ਤਸਵੀਰਾਂ ਵੀ ਸਾਂਝੀਆਂ ਕੀਤੀਆਂ ਹਨ। ਜਲਦ ਹੀ ਇਹ ਪੂਰਾ ਗੀਤ ਰਿਲੀਜ਼ ਹੋਣ ਜਾ ਰਿਹਾ ਹੈ ਜਿਸ ਦੀ ਫੀਚਰਿੰਗ ‘ਚ ਅੰਬਰ ਨਜ਼ਰ ਆਉਣ ਵਾਲੀ ਹੈ। ਅੰਬਰ ਧਾਲੀਵਾਲ ਵੀ ਹੁਣ ਗੀਤ ‘ਚ ਨਜ਼ਰ ਆਏਗੀ।

ambar dhaliwal new song

‘ਡਿਸੈਪਸ਼ਨ’ ਟਾਈਟਲ ਹੇਠ ਆਉਣ ਵਾਲੇ ਗੀਤ ਦਾ ਟੀਜ਼ਰ ਰਿਲੀਜ਼ ਹੋ ਚੁੱਕਿਆ ਹੈ। ਜਿਸ ‘ਚ ਅੰਬਰ ਧਾਲੀਵਾਲ ਫੀਚਰਿੰਗ ‘ਚ ਨਜ਼ਰ ਆ ਰਹੀ ਹੈ। ਇਸ ਗੀਤ ਨੂੰ ਗੁੰਮਨਾਮ ਅਤੇ ਗਾਇਕਾ ਗੁਰਲੇਜ ਅਖਤਰ ਆਪਣੀ ਆਵਾਜ਼ ਦੇ ਨਾਲ ਸ਼ਿੰਗਾਰਨਗੇ।

ਮਿਊਜ਼ਿਕ ਬਲੈਕ ਡਿਮੋਨਸ ਦਾ ਹੋਵੇਗਾ। ਇਸ ਗੀਤ ਦੇ ਨਾਲ ਹੀ ਅੰਬਰ ਪੰਜਾਬੀ ਇੰਡਸਟਰੀ ‘ਚ ਡੈਬਿਊ ਕਰਨ ਜਾ ਰਹੀ ਹੈ । ਦੱਸ ਦਈਏ ਕਿ ਇਸ ਤੋਂ ਪਹਿਲਾਂ ਅੰਬਰ ਦਿਲਪ੍ਰੀਤ ਢਿੱਲੋਂ ਦੇ ਨਾਲ ਆਪਣੇ ਵਿਵਾਦ ਨੂੰ ਲੈ ਕੇ ਚਰਚਾ ‘ਚ ਆਈ ਸੀ। ਦੋਹਾਂ ਨੇ ਇੱਕ ਦੂਜੇ ‘ਤੇ ਕਈ ਤਰ੍ਹਾਂ ਦੇ ਇਲਜ਼ਾਮ ਲਗਾਏ ਸਨ।

ਬੀਤੇ ਦਿਨੀਂ ਅੰਬਰ ਉਸ ਵੇਲੇ ਮੁੜ ਤੋਂ ਚਰਚਾ ‘ਚ ਆਈ ਸੀ। ਜਦੋਂ ਉਸ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਬਿਕਨੀ ‘ਚ ਕੁਝ ਤਸਵੀਰਾਂ ਸਾਂਝੀਆਂ ਕਰ ਦਿੱਤੀਆਂ ਸਨ । ਜਿਸ ਤੋਂ ਬਾਅਦ ਕਈ ਲੋਕਾਂ ਨੇ ਉਨ੍ਹਾਂ ਨੂੰ ਟ੍ਰੋਲ ਕਰਨ ਦੀ ਕੋਸ਼ਿਸ਼ ਕੀਤੀ ਸੀ।

The post ਪੰਜਾਬੀ ਇੰਡਸਟਰੀ ‘ਚ ਅੰਬਰ ਧਾਲੀਵਾਲ ਦੀ ਹੋਣ ਜਾ ਰਹੀ ਐਂਟਰੀ, ਪੰਜਾਬੀ ਗੀਤ ਨਾਲ ਮਚਾਏਗੀ ਤਹਿਲਕਾ appeared first on Daily Post Punjabi.