ambar Archives - Daily Post Punjabi

ਗਾਇਕ ਦਿਲਪ੍ਰੀਤ ਢਿੱਲੋਂ ਤੇ ਪਤਨੀ ਅੰਬਰ ਦਾ ਟੁੱਟਿਆ ਰਿਸ਼ਤਾ, ਪਤਨੀ ‘ਤੇ ਕਰਦਾ ਸੀ ਜ਼ੁਲਮ, ਵੇਖੋ ਤਸਵੀਰਾਂ
Aamber ends relationship Dilpreet:ਪੰਜਾਬੀ ਗਾਇਕ ਦਿਲਪ੍ਰੀਤ ਢਿੱਲੋਂ ਜੋ ਕਿ ਆਪਣੀ ਗਾਇਕੀ ਕਾਰਨ ਅਕਸਰ ਹੀ ਇੰਡਸਟਰੀ ਵਿੱਚ ਛਾਏ ਰਹਿੰਦੇ ਹਨ। ਉਹਨਾਂ ਦੀ ਗਾਇਕੀ ਨੂੰ ਦਰਸ਼ਕਾਂ ਵੱਲੋਂ ਕਾਫੀ ਪਸੰਦ ਕੀਤਾ ਜਾਂਦਾ ਹੈ। ਪਰ ਹੁਣ ਸਿੰਗਰ ਬਾਰੇ ਇੱਕ ਅਜਿਹੀ ਖਬਰ ਆ ਰਹੀ ਹੈ ਕਿ ਜਿਸ ਨੂੰ ਜਾਣ ਤੁਸੀ ਵੀ ਹੈਰਾਨ ਹੋ ਜਾਓਗੇ। ਦਸ ਦੇਈਏ ਕਿ ਦਿਲਪ੍ਰੀਤ ਦਾ 2018 ਵਿੱਚ ਅੰਬਰ ਧਾਲੀਵਾਲ ਨਾਲ ਵਿਆਹ ਹੋਇਆ ਸੀ। ਦੋਨਾਂ ਦੀਆਂ ਤਸਵੀਰਾਂ ਅਤੇ ਵੀਡੀਓਜ਼ ਅਕਸਰ ਹੀ ਸੋਸ਼ਲ ਮੀਡੀਆ ‘ਤੇ ਛਾਈਆ ਰਹਿੰਦੀਆ ਸਨ। ਦੋਨਾਂ ਨੇ ਕਈ ਪੰਜਾਬੀ ਗੀਤਾਂ ਵਿੱਚ ਇਕੱਠੇ ਅਦਾਕਾਰੀ ਵੀ ਕੀਤੀ ਹੈ।

ਦਸ ਦੇਈਏ ਕਿ ਹੁਣ ਅੰਬਰ ਧਾਲੀਵਾਲ ਅਤੇ ਦਿਲਪ੍ਰੀਤ ਢਿੱਲੋਂ ਦੇ ਰਿਸ਼ਤੇ ਵਿੱਚ ਹੁਣ ਤਲਾਕ ਦੀ ਨੌਬਤ ਆ ਗਈ ਹੈ। ਜਿਸ ਤੋਂ ਬਾਅਦ ਹੁਣ ਉਹਨਾਂ ਦੀ ਪਤਨੀ ਨੇ ਕਈ ਤਸਵੀਰਾਂ ਸ਼ੇਅਰ ਕੀਤੀਆਂ ਹਨ।

ਦਿਲਪ੍ਰੀਤ ਦੀ ਪਤਨੀ ਅੰਬਰ ਦਾ ਕਹਿਣਾ ਹੈ ਕਿ ਉਹਨਾਂ ਦੇ ਪਤੀ ਦਾ ਕਾਫੀ ਕੁੜੀਆਂ ਨਾਲ ਅਫੇਅਰ ਸੀ ਜਿਸ ਕਾਰਨ ਉਹਨਾਂ ਨੇ ਦਿਲਪ੍ਰੀਤ ਤੋੰ ਤਲਾਕ ਲੈ ਲਿਆ। ਜਦੋਂ ਅੰਬਰ ਨੂੰ ਦਿਲਪ੍ਰੀਤ ਦੇ ਅਫੇਅਰਸ ਦਾ ਪਤਾ ਲੱਗਿਆ ਤਾਂ ਸਿੰਗਰ ਨੇ ਆਪਣੀ ਪਤਨੀ ਨਾਲ ਕਾਫੀ ਮਾਰਕੁੱਟ ਕੀਤੀ।

ਅੰਬਰ ਦਾ ਕਹਿਣਾ ਹੈ ਕਿ ਪਹਿਲਾਂ ਤਾਂ ਉਹਨਾਂ ਦੇ ਘਰਦਿਆਂ ਤੇ ਰਿਸ਼ਤੇਦਾਰਾਂ ਵੱਲੋਂ ਇਹੀ ਕਿਹਾ ਗਿਆ ਕਿ ਸਭ ਠੀਕ ਹੋ ਜਾਊ ਪਰ ਜਦੋ ਦਸ ਦੇਈਏ ਕਿ ਹੁਣ ਅੰਬਰ ਧਾਲੀਵਾਲ ਅਤੇ ਦਿਲਪ੍ਰੀਤ ਢਿੱਲੋਂ ਦੇ ਰਿਸ਼ਤੇ ਵਿੱਚ ਹੁਣ ਤਲਾਕ ਦੀ ਨੌਬਤ ਆਈ ਹੈ ਤਾਂ ਅੰਬਰ ਨੇ ਆਪਣੇ ਨਾਲ ਹੋਈ ਮਾਰਕੁੱਟ ਤੇ ਹੋਰ ਕਈ ਤਸਵੀਰਾਂ ਸ਼ੇਅਰ ਕੀਤੀਆਂ ਹਨ। ਦਸ ਦੇਈਏ ਕਿ ਅੰਬਰ ਨੇ ਦਿਲਪ੍ਰੀਤ ਨਾਲ ਜੋ ਤਸਵੀਰਾਂ ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤੀਆਂ ਸੀ ਉਹ ਸਭ ਡਿਲੀਟ ਕਰ ਦਿੱਤੀਆਂ ਹਨ।

The post ਗਾਇਕ ਦਿਲਪ੍ਰੀਤ ਢਿੱਲੋਂ ਤੇ ਪਤਨੀ ਅੰਬਰ ਦਾ ਟੁੱਟਿਆ ਰਿਸ਼ਤਾ, ਪਤਨੀ ‘ਤੇ ਕਰਦਾ ਸੀ ਜ਼ੁਲਮ, ਵੇਖੋ ਤਸਵੀਰਾਂ appeared first on Daily Post Punjabi.