Ambati Rayudu Archives - Daily Post Punjabi

ਸਾਬਕਾ ਕ੍ਰਿਕਟਰ ਅੰਬਾਤੀ ਰਾਇਡੂ ਨੇ ਛੱਡੀ YSR ਕਾਂਗਰਸ ਪਾਰਟੀ, 8 ਦਿਨ ਪਹਿਲਾਂ ਹੀ ਹੋਏ ਸੀ ਸ਼ਾਮਿਲ
ਸਾਬਕਾ ਭਾਰਤੀ ਕ੍ਰਿਕਟਰ ਅੰਬਾਤੀ ਰਾਇਡੂ ਨੇ ਸਿਰਫ ਅੱਠ ਦਿਨਾਂ ਵਿੱਚ YSR ਕਾਂਗਰਸ ਪਾਰਟੀ ਛੱਡ ਦਿੱਤੀ ਹੈ। ਨਾਲ ਹੀ ਉਨ੍ਹਾਂ ਨੇ ਰਾਜਨੀਤੀ ਤੋਂ ਦੂਰ ਰਹਿਣ ਦਾ ਫੈਸਲਾ ਕੀਤਾ ਹੈ। ਉਨ੍ਹਾਂ ਨੇ ਇਸਦੀ ਜਾਣਕਾਰੀ ਆਪਣੇ ਅਧਿਕਾਰਤ ਐਕਸ (ਟਵਿੱਟਰ) ਅਕਾਊਂਟ ‘ਤੇ ਦਿੱਤੀ ਹੈ। ਰਾਇਡੂ 28 ਦਸੰਬਰ 2023 ਨੂੰ ਪਾਰਟੀ ਵਿੱਚ ਸ਼ਾਮਿਲ ਹੋਏ ਸਨ ਅਤੇ ਆਪਣਾ ਰਾਜਨੀਤਿਕ ਸਫ਼ਰ ਸ਼ੁਰੂ ਕੀਤਾ ਸੀ।

Ex-Indian cricketer Ambati Rayudu quits

ਇਸ ਸਬੰਧੀ ਰਾਇਡੂ ਨੇ ਟਵੀਟ ਕਰਦਿਆਂ ਕਿਹਾ ਕਿ ਸਾਰਿਆਂ ਨੂੰ ਸੂਚਿਤ ਕਰਨਾ ਹੈ ਕਿ ਮੈਂ YSR ਕਾਂਗਰਸ ਪਾਰਟੀ ਛੱਡਣ ਅਤੇ ਕੁਝ ਸਮੇਂ ਲਈ ਰਾਜਨੀਤੀ ਤੋਂ ਦੂਰ ਰਹਿਣ ਦਾ ਫੈਸਲਾ ਕੀਤਾ ਹੈ । ਅਗਲੇਰੀ ਕਾਰਵਾਈ ਦੇ ਬਾਰੇ ਸਹੀ ਸਮੇਂ ਆਉਣ ‘ਤੇ ਦੱਸਿਆ ਜਾਵੇਗਾ । ਰਾਇਡੂ ਨੇ 28 ਦਸੰਬਰ ਨੂੰ ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ YS ਜਗਨ ਮੋਹਨ ਰੈੱਡੀ ਦੀ ਮੌਜੂਦਗੀ ਵਿੱਚ ਪਾਰਟੀ ਵਿੱਚ ਸ਼ਾਮਿਲ ਹੋਏ ਸਨ। ਇਸ ਦੌਰਾਨ ਸੂਬੇ ਦੇ ਡਿਪਟੀ CM ਨਾਰਾਇਣ ਸਵਾਮੀ ਅਤੇ ਸੰਸਦ ਮੈਂਬਰ ਪੇਡਿਰੈਡੀ ਮਿਥੁਨ ਰੈੱਡੀ ਵੀ ਮੌਜੂਦ ਸਨ । ਫੋਲਹਾਲ ਰਾਇਡੂ ਨੇ ਪਾਰਟੀ ਛੱਡਣ ਦੇ ਕਾਰਨਾਂ ਬਾਰੇ ਕੁਝ ਨਹੀਂ ਦੱਸਿਆ ਹੈ।

ਇਹ ਵੀ ਪੜ੍ਹੋ: ਧੁੰਦ ਨਾਲ 3 ਮੌ.ਤਾਂ, ਵਿਜ਼ੀਬਿਲਟੀ 25 ਮੀਟਰ ਤੋਂ ਵੀ ਘੱਟ, ਪੰਜਾਬ ਦੇ 11 ਜ਼ਿਲ੍ਹਿਆਂ ‘ਚ ਆਰੈਂਜ ਅਲਰਟ ਜਾਰੀ

ਦੱਸ ਦੇਈਏ ਕਿ ਰਾਇਡੂ ਨੇ IPL 2023 ਤੋਂ ਬਾਅਦ ਸੰਨਿਆਸ ਲੈ ਲਿਆ ਸੀ। ਉਨ੍ਹਾਂ ਨੇ ਇੰਡੀਅਨ ਪ੍ਰੀਮੀਅਰ ਲੀਗ (IPL) ਦੇ 204 ਮੈਚਾਂ ਵਿੱਚ 28.23 ਦੀ ਔਸਤ ਨਾਲ 4,348 ਦੌੜਾਂ ਬਣਾਈਆਂ ਹਨ । ਉਨ੍ਹਾਂ ਨੇ ਲੀਗ ਵਿੱਚ 1 ਸੈਂਕੜਾ ਅਤੇ 22 ਅਰਧ ਸੈਂਕੜੇ ਲਗਾਏ ਹਨ । ਉਨ੍ਹਾਂ ਨੇ ਚੇੱਨਈ ਸੁਪਰ ਕਿੰਗਜ਼ (CSK) ਵੱਲੋਂ 90 ਮੈਚਾਂ ਵਿੱਚ 29.72 ਦੀ ਔਸਤ ਨਾਲ 1,932 ਦੌੜਾਂ ਬਣਾਈਆਂ ਹਨ। ਰਾਇਡੂ ਨੇ ਅੰਤਰਰਾਸ਼ਟਰੀ ਕ੍ਰਿਕਟ ਨੂੰ 2019 ਵਿੱਚ ਅਲਵਿਦਾ ਕਹਿ ਦਿੱਤਾ ਸੀ । ਉਨ੍ਹਾਂ ਨੇ ਅੰਤਰਰਾਸ਼ਟਰੀ ਕਰੀਅਰ ਵਿੱਚ 55 ਵਨਡੇ ਖੇਡੇ, 10 ਅਰਧ ਸੈਂਕੜਿਆਂ ਅਤੇ 3 ਸੈਂਕੜਿਆਂ ਦੀ ਬਦੌਲਤ 1,694 ਦੌੜਾਂ ਬਣਾਈਆਂ । ਇਸਦੇ ਨਾਲ ਹੀ 6 ਟੀ-20 ਅੰਤਰਰਾਸ਼ਟਰੀ ਮੈਚਾਂ ਵਿੱਚ 42 ਦੌੜਾਂ ਬਣਾਈਆਂ।

ਵੀਡੀਓ ਲਈ ਕਲਿੱਕ ਕਰੋ –

“ਰੇਡਾਂ ਮਾਰਨ ਵਾਲਾ ਧਾਕੜ ਅਫ਼ਸਰ ਕਿਉਂ ਰੋ ਪਿਆ ? ਕਹਿੰਦਾ, ਕਦੇ ਵੀ ਵਿਆਹ ਦੀ ਰੋਟੀ ਨਾ ਖਾਓ”

The post ਸਾਬਕਾ ਕ੍ਰਿਕਟਰ ਅੰਬਾਤੀ ਰਾਇਡੂ ਨੇ ਛੱਡੀ YSR ਕਾਂਗਰਸ ਪਾਰਟੀ, 8 ਦਿਨ ਪਹਿਲਾਂ ਹੀ ਹੋਏ ਸੀ ਸ਼ਾਮਿਲ appeared first on Daily Post Punjabi.

ਕ੍ਰਿਕਟ ਤੋਂ ਸੰਨਿਆਸ ਮਗਰੋਂ ਅੰਬਾਤੀ ਰਾਇਡੂ ਦੀ ਰਾਜਨੀਤੀ ‘ਚ ਐਂਟਰੀ, ਜਗਨ ਮੋਹਨ ਰੈੱਡੀ ਦੀ YSR ਕਾਂਗਰਸ ‘ਚ ਹੋਏ ਸ਼ਾਮਿਲ
ਸਾਬਕਾ ਭਾਰਤੀ ਕ੍ਰਿਕਟਰ ਅੰਬਾਤੀ ਰਾਇਡੂ ਵੀਰਵਾਰ ਨੂੰ ਵਿਜੇਵਾੜਾ ਵਿੱਚ ਸੀਐੱਮ ਦਫਤਰ ਵਿੱਚ ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਵਾਈਐੱਸ ਜਗਨ ਮੋਹਨ ਰੈੱਡੀ ਦੀ ਮੌਜੂਦਗੀ ਵਿੱਚ YSR ਕਾਂਗਰਸ ਵਿੱਚ ਸ਼ਾਮਿਲ ਹੋ ਗਏ। ਆਂਧਰਾ ਪ੍ਰਦੇਸ਼ ਦੇ ਡਿਪਟੀ ਸੀਐੱਮ ਨਾਰਾਇਣ ਸਵਾਮੀ ਤੇ ਸਾਂਸਦ ਮਿਥੁਨ ਰੈੱਡੀ ਨੇ ਜਗਨ ਮੋਹਨ ਰੈੱਡੀ ਦੇ ਨਾਲ ਸਾਬਕਾ ਕ੍ਰਿਕਟਰ ਦਾ ਪਾਰਟੀ ਵਿੱਚ ਸਵਾਗਤ ਕੀਤਾ। ਰਾਇਡੂ ਨੇ ਇਸੇ ਸਾਲ ਕ੍ਰਿਕਟ ਤੋਂ ਸੰਨਿਆਸ ਲਿਆ ਸੀ। ਉਹ ਆਈਪੀਐੱਲ ਜਿੱਤਣ ਵਾਲੀ ਚੇੱਨਈ ਸੁਪਰ ਕਿੰਗਜ਼ ਦਾ ਹਿੱਸਾ ਸੀ। ਆਈਪੀਐੱਲ ਦੇ ਸਮੇਂ ਹੀ ਉਨ੍ਹਾਂ ਨੇ ਸੰਨਿਆਸ ਦਾ ਐਲਾਨ ਕਰ ਦਿੱਤਾ ਸੀ। ਹਾਲਾਂਕਿ ਇਸਦੇ ਬਾਅਦ ਉਹ ਵਿਦੇਸ਼ੀ ਲੀਗ ਵਿੱਚ ਖੇਡਦੇ ਨਜ਼ਰ ਆਏ ਹਨ।

Former Indian cricketer Ambati Rayudu joins

ਇਸ ਸਬੰਧੀ ਪਾਰਟੀ ਨੇ ਟਵੀਟ ਵਿੱਚ ਜਾਣਕਾਰੀ ਦਿੰਦਿਆਂ ਲਿਖਿਆ ਕਿ ਪ੍ਰਸਿੱਧ ਭਾਰਤੀ ਕ੍ਰਿਕਟਰ ਅੰਬਾਤੀ ਰਾਇਡੂ ਸੀਐੱਮ ਕੈਂਪ ਦਫ਼ਤਰ ਵਿੱਚ ਮੁੱਖ ਮੰਤਰੀ ਵਾਈਐੱਸ ਜਗਨ ਦੀ ਹਾਜ਼ਰੀ ਵਿੱਚ YSR ਕਾਂਗਰਸ ਪਾਰਟੀ ਵਿੱਚ ਸ਼ਾਮਿਲ ਹੋਏ। ਡਿਪਟੀ ਸੀਐੱਮ ਨਾਰਾਇਣ ਸਵਾਮੀ ਤੇ ਸਾਂਸਦ ਮਿਥੁਨ ਰੈੱਡੀ ਨੇ ਇਸ ਸਮਾਗਮ ਵਿੱਚ ਹਿੱਸਾ ਲਿਆ।

ਇਹ ਵੀ ਪੜ੍ਹੋ: ਪੰਜਾਬ ‘ਚ ਕੋਲਡ-ਡੇ ਦਾ ਅਲਰਟ, ਇਨ੍ਹਾਂ 16 ਜ਼ਿਲ੍ਹਿਆਂ ‘ਚ ਪਏਗੀ ਸੰਘਣੀ ਧੁੰਦ, ਹੋਰ ਵਧੇਗੀ ਠਾਰ

ਕ੍ਰਿਕਟ ਤੋਂ ਸੰਨਿਆਸ ਦੇ ਐਲਾਨ ਦੇ ਲਗਭਗ ਇੱਕ ਮਹੀਨੇ ਬਾਅਦ ਅੰਬਾਤੀ ਰਾਇਡੂ ਨੇ ਆਂਧਰਾ ਪ੍ਰਦੇਸ਼ ਦੀ ਰਾਜਨੀਤੀ ਵਿੱਚ ਆਪਣੀ ਦੂਜੀ ਪਾਰੀ ਦਾ ਐਲਾਨ ਕੀਤਾ ਸੀ। ਕਿਆਸ ਇਹ ਵੀ ਲਗਾਏ ਜਾ ਰਹੇ ਹਨ ਕਿ ਉਹ ਲੋਕ ਸਭਾ ਚੋਣਾਂ ਵੀ ਲੜ ਸਕਦੇ ਹਨ। ਉਨ੍ਹਾਂ ਨੇ ਜੂਨ ਵਿੱਚ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਉਨ੍ਹਾਂ ਨੇ ਕਿਹਾ ਸੀ ਕਿ ਮੈਂ ਲੋਕਾਂ ਦੀ ਸੇਵਾ ਕਰਨ ਦੇ ਲਈ ਜਲਦ ਹੀ ਆਧਰਾ ਪ੍ਰਦੇਸ਼ ਦੀ ਰਾਜਨੀਤੀ ਵਿੱਚ ਐਂਟਰੀ ਕਰਾਂਗਾ। ਇਸ ਤੋਂ ਪਹਿਲਾਂ ਮੈਂ ਲੋਕਾਂ ਦੀ ਨਬਜ਼ ਜਾਨਣ ਤੇ ਉਨ੍ਹਾਂ ਦੀਆਂ ਸਮੱਸਿਆਵਾਂ ਨੂੰ ਸਮਝਣ ਦੇ ਲਈ ਵੱਖ-ਵੱਖ ਹਿੱਸਿਆਂ ਦਾ ਦੌਰਾ ਕਰਨ ਦਾ ਫੈਸਲਾ ਕੀਤਾ ਹੈ।

Former Indian cricketer Ambati Rayudu joins

ਦੱਸ ਦੇਈਏ ਕਿ ਅੰਬਾਤੀ ਰਾਇਡੂ ਨੇ 2013 ਵਿੱਚ ਭਾਰਤ ਦੇ ਲਈ ਡੈਬਿਊ ਕੀਤਾ ਸੀ। 55 ਮੈਚ ਦੇ ਵੰਡੇ ਕੈਰੀਅਰ ਵਿੱਚ ਉਨ੍ਹਾਂ ਨੇ 47 ਦੀ ਔਸਤ ਨਾਲ 1694 ਦੌੜਾਂ ਬਣਾਈਆਂ। ਇਸ ਵਿੱਚ 3 ਸੈਂਕੜੇ ਤੇ 10 ਅਰਧ ਸੈਂਕੜੇ ਵੀ ਹਨ। 6 ਟੀ-20 ਮੈਚ ਵਿੱਚ ਭਾਰਤ ਦੇ ਲਈ ਰਾਇਡੂ ਨੇ 42 ਦੌੜਾਂ ਬਣਾਈਆਂ। ਉਨ੍ਹਾਂ ਨੇ 2019 ਵਿੱਚ ਭਾਰਤ ਦੇ ਲਈ ਆਖਰੀ ਮੈਚ ਖੇਡਿਆ ਸੀ। ਆਈਪੀਐੱਲ ਦੀ ਗੱਲ ਕੀਤੀ ਜਾਵੇ ਤਾਂ ਉਨ੍ਹਾਂ ਨੇ 2010 ਵਿੱਚ ਮੁੰਬਈ ਇੰਡੀਅਨਜ਼ ਦੇ ਲਈ ਡੈਬਿਊ ਕੀਤਾ ਸੀ। ਜਿਸ ਤੋਂ ਬਾਅਦ ਉਹ 2018 ਵਿੱਚ ਚੇੱਨਈ ਸੁਪਰ ਕਿੰਗਜ਼ ਨਾਲ ਜੁੜੇ। ਇਸ ਦੌਰਾਨ 203 ਮੈਚਾਂ ਵਿੱਚ ਰਾਇਡੂ ਦੇ ਬੱਲੇ ਤੋਂ 4328 ਰਨ ਨਿਕਲੇ।

ਵੀਡੀਓ ਲਈ ਕਲਿੱਕ ਕਰੋ –

“ਰੇਡਾਂ ਮਾਰਨ ਵਾਲਾ ਧਾਕੜ ਅਫ਼ਸਰ ਕਿਉਂ ਰੋ ਪਿਆ ? ਕਹਿੰਦਾ, ਕਦੇ ਵੀ ਵਿਆਹ ਦੀ ਰੋਟੀ ਨਾ ਖਾਓ”

The post ਕ੍ਰਿਕਟ ਤੋਂ ਸੰਨਿਆਸ ਮਗਰੋਂ ਅੰਬਾਤੀ ਰਾਇਡੂ ਦੀ ਰਾਜਨੀਤੀ ‘ਚ ਐਂਟਰੀ, ਜਗਨ ਮੋਹਨ ਰੈੱਡੀ ਦੀ YSR ਕਾਂਗਰਸ ‘ਚ ਹੋਏ ਸ਼ਾਮਿਲ appeared first on Daily Post Punjabi.

IPL 2020: CSK ਦੀਆਂ ਵਧੀਆਂ ਮੁਸ਼ਕਿਲਾਂ, ਹੁਣ ਇਹ ਸਟਾਰ ਬੱਲੇਬਾਜ਼ ਹੋਇਆ ਬਾਹਰ
Big blow for Chennai Super Kings: 25 ਸਤੰਬਰ ਨੂੰ ਦਿੱਲੀ ਕੈਪੀਟਲਸ ਦਾ ਸਾਹਮਣਾ ਕਰਨ ਜਾ ਰਹੀ ਚੇੱਨਈ ਸੁਪਰ ਕਿੰਗਜ਼ ਦੀਆਂ ਮੁਸ਼ਕਿਲਾਂ ਵੱਧ ਗਈਆਂ ਹਨ। ਟੀਮ ਦੇ ਸਟਾਰ ਬੱਲੇਬਾਜ਼ ਅੰਬਾਤੀ ਰਾਇਡੂ ਦਿੱਲੀ  ਦੇ ਖਿਲਾਫ ਮੈਚ ਵਿੱਚ ਨਹੀਂ ਖੇਡਣਗੇ । CSK ਦੀ ਮੈਨੇਜਮੈਂਟ ਵੱਲੋਂ ਰਾਇਡੂ ਦੇ ਮੈਚ ਤੋਂ ਬਾਹਰ ਹੋਣ ਦੀ ਜਾਣਕਾਰੀ ਦਿੱਤੀ ਗਈ ਹੈ। ਪਹਿਲੇ ਮੈਚ ਦੇ ਹੀਰੋ ਰਾਇਡੂ ਰਾਜਸਥਾਨ ਰਾਇਲਜ਼ ਖ਼ਿਲਾਫ਼ ਮੈਚ ਵਿੱਚ ਨਹੀਂ ਖੇਡ ਸਕੇ ਅਤੇ ਚੇੱਨਈ ਇਸ ਮੈਚ ਵਿੱਚ 16 ਦੌੜਾਂ ਨਾਲ ਹਾਰ ਗਈ ।

Big blow for Chennai Super Kings

ਦਰਅਸਲ, CSK ਦੇ CEO ਨੇ ਰਾਇਡੂ ਦੀ ਸੱਟ ਨੂੰ ਵਧੇਰੇ ਗੰਭੀਰ ਨਹੀਂ ਦੱਸਿਆ ਹੈ। ਉਨ੍ਹਾਂ ਨੇ ਕਿਹਾ, “ਰਾਇਡੂ ਹੈਮਸਟ੍ਰਿੰਗ ਦੀ ਸੱਟ ਨਾਲ ਜੂਝ ਰਿਹਾ ਹੈ, ਪਰ ਉਸ ਦਾ ਇੱਕ ਹੋਰ ਮੈਚ ਖੇਡਣਾ ਨਿਸ਼ਚਤ ਨਹੀਂ ਹੈ। ਹਾਂ, ਇਸ ਤੋਂ ਬਾਅਦ ਰਾਇਡੂ ਪੂਰੀ ਤਰ੍ਹਾਂ ਖੇਡਣ ਲਈ ਤਿਆਰ ਹੋ ਜਾਣਗੇ।” ਦਿੱਲੀ ਖਿਲਾਫ ਮੈਚ ਤੋਂ ਬਾਅਦ ਚੇੱਨਈ ਸੁਪਰ ਕਿੰਗਜ਼ ਦੀ ਟੀਮ ਨੂੰ ਵੀ ਆਰਾਮ ਕਰਨ ਦਾ ਮੌਕਾ ਮਿਲੇਗਾ । ਫਿਰ ਸੀਐਸਕੇ ਦੀ ਟੀਮ ਇੱਕ ਹਫਤੇ ਬਾਅਦ 2 ਅਕਤੂਬਰ ਨੂੰ ਸਨਰਾਈਜ਼ਰਸ ਹੈਦਰਾਬਾਦ ਦੇ ਖਿਲਾਫ ਮੈਦਾਨ ਵਿੱਚ ਉਤਰੇਗੀ।

Big blow for Chennai Super Kings

ਜ਼ਿਕਰਯੋਗ ਹੈ ਕਿ ਰੈਨਾ ਦੀ ਗੈਰਹਾਜ਼ਰੀ ਵਿੱਚ ਰਾਇਡੂ CSK ਦੇ ਮਿਡਲ ਆਰਡਰ ਦਾ ਇੱਕ ਮਹੱਤਵਪੂਰਣ ਹਿੱਸਾ ਹੈ। ਰਾਇਡੂ ਨੇ IPL-13 ਦੇ ਪਹਿਲੇ ਮੈਚ ਵਿੱਚ 71 ਦੌੜਾਂ ਬਣਾ ਕੇ ਸ਼ਾਨਦਾਰ ਫਾਰਮ ਵਿੱਚ ਹੋਣ ਦਾ ਸੰਕੇਤ ਦਿੱਤਾ ਸੀ । ਮੈਨ ਆਫ ਦਿ ਮੈਚ ਚੁਣੇ ਜਾਣ ਤੋਂ ਬਾਅਦ ਰਾਇਡੂ ਨੇ ਕਿਹਾ ਸੀ ਕਿ ਅਸੀਂ ਤਾਲਾਬੰਦੀ ਵਿੱਚ ਸਿਖਲਾਈ ਲੈ ਰਹੇ ਸੀ। ਮੈਂ ਸ਼ਾਨਦਾਰ ਵਾਪਸੀ ਕਰਨਾ ਚਾਹੁੰਦਾ ਸੀ ਅਤੇ ਮੈਂ ਇਸ ਲਈ ਆਪਣੇ ਆਪ ਨੂੰ ਪੂਰੀ ਤਰ੍ਹਾਂ ਤਿਆਰ ਕਰ ਲਿਆ ਸੀ।

ਦੱਸ ਦੇਈਏ ਕਿ ਪਿਛਲੇ ਸਾਲ ਅੰਬਾਤੀ ਰਾਇਡੂ ਨੂੰ ਇੰਗਲੈਂਡ ਵਿੱਚ ਖੇਡੇ ਗਏ ਵਿਸ਼ਵ ਕੱਪ ਵਿੱਚ ਜਗ੍ਹਾ ਨਹੀਂ ਮਿਲੀ ਸੀ। ਇਸ ਤੋਂ ਨਾਰਾਜ਼ ਰਾਇਡੂ ਨੇ ਅੰਤਰਰਾਸ਼ਟਰੀ ਕ੍ਰਿਕਟ ਤੋਂ ਸੰਨਿਆਸ ਲੈਣ ਦਾ ਐਲਾਨ ਵੀ ਕਰ ਦਿੱਤਾ ਸੀ । ਹਾਲਾਂਕਿ, ਬਾਅਦ ਵਿੱਚ ਉਸਨੇ ਦ੍ਰਾਵਿੜ ਦੀ ਰਾਇ ‘ਤੇ ਆਪਣਾ ਫੈਸਲਾ ਬਦਲ ਦਿੱਤਾ ਸੀ।

The post IPL 2020: CSK ਦੀਆਂ ਵਧੀਆਂ ਮੁਸ਼ਕਿਲਾਂ, ਹੁਣ ਇਹ ਸਟਾਰ ਬੱਲੇਬਾਜ਼ ਹੋਇਆ ਬਾਹਰ appeared first on Daily Post Punjabi.