amber dhaliwal Archives - Daily Post Punjabi

ਪਤੀ ਦਿਲਪ੍ਰੀਤ ਢਿੱਲੋਂ ਨਾਲ ਹੋਏ ਵਿਵਾਦਾਂ ਤੋਂ ਬਾਹਰ ਨਿਕਲੀ ਅੰਬਰ ਧਾਲੀਵਾਲ ਦਾ ਨਵਾਂ ਅੰਦਾਜ਼,ਵੇਖੋ ਤਸਵੀਰਾਂ
amber dhaliwal new style social media:15 ਜਨਵਰੀ 2018 ਨੂੰ ਵਿਆਹ ਦੇ ਬੰਧਨ ਵਿੱਚ ਬੱਝਕੇ ਇੱਕ- ਮਿੱਕ ਹੋਣ ਗਾਇਕ ਦਿਲਪ੍ਰੀਤ ਢਿੱਲੋਂ ਅਤੇ ਮਾਡਲ ਅੰਬਰ ਢਿੱਲੋਂ ਦੀ ਜੋੜੀ ਨੂੰ ਇੱਕ ਘਰੇਲੂ ਵਿਵਾਦ ਨੇ ਇੱਕ-ਦੂਜੇ ਤੋਂ ਵੱਖ ਕਰ ਦਿੱਤਾ ਸੀ।ਦੋਵਾਂ ਨੇ ਵੀਡਿਉ ਰਾਹੀ ਪੈਦਾ ਹੋਈਆਂ ਦੂਰੀਆਂ ਦੇ ਕਾਰਨ ਵੀ ਦੱਸੇ।ਅਤੇ ਬਹੁਤ ਸਾਰਾ ਗਾਇਕ ਭਾਈਚਾਰਾ ਇਹਨਾਂ ਨੂੰ ਮੁੜ ਇੱਕ-ਜੁਟ ਕਰਨ ਲਈ ਅੱਗੇ ਵੀ ਆਇਆ।ਪਰ ਅੰਬਰ ਇਸ ਵਿਵਾਦ ਤੋ ਬਾਅਦ ਵਾਪਿਸ ਵਿਦੇਸ਼ ਚਲੀ ਗਈ ਹੈ।ਹੁਣ ਅੰਬਰ ਇੱਕ ਵਾਰ ਫਿਰ ਵਿਵਾਦਾਂ ਵਿੱਚ ਹੈ।ਇਸ ਵਾਰ ਕਾਰਨ ਦਿਲਪ੍ਰੀਤ ਢਿੱਲੋਂ

ਦਰਅਸਲ, ਹਾਲ ਹੀ ‘ਚ ਅੰਬਰ ਧਾਲੀਵਾਲ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਹਨ, ਜਿਨ੍ਹਾਂ ਨੂੰ ਪ੍ਰਸ਼ੰਸਕਾਂ ਵਲੋਂ ਕਾਫ਼ੀ ਪਸੰਦ ਕੀਤਾ ਜਾ ਰਿਹਾ ਹੈ।ਇਨ੍ਹਾਂ ਤਸਵੀਰਾਂ ‘ਚ ਅੰਬਰ ਦੇ ਚਿਹਰੇ ‘ਤੇ ਵੱਖਰਾਂ ਹੀ ਹਾਸਾ ਚਮਕਾ ਮਾਰ ਰਿਹਾ ਹੈ। ਜਿਸਤੋਂ ਪਤਾ ਚੱਲਦਾ ਹੈ ਕਿ ਅੰਬਰ ਹੁਣ ਜ਼ਿੰਦਗੀ ਵਿੱਚ ਕਾਫੀ ਖੁਸ਼ ਹੈ।ਦੱਸ ਦਈਏ ਕਿ ਦਿਲਪ੍ਰੀਤ ਢਿੱਲੋਂ ਨਾਲ ਵਿਵਾਦ ਤੋਂ ਬਾਅਦ ਅੰਬਰ ਇੱਕ ਵਾਰ ਫ਼ਿਰ ਆਪਣੀ ਮਰਜ਼ੀ ਨਾਲ ਆਪਣੀ ਜ਼ਿੰਦਗੀ ਜਿਉਂ ਰਹੀ ਹੈ।ਪਿਛਲੇ ਕੁਝ ਦਿਨ ਪਹਿਲਾਂ ਹੀ ਅੰਬਰ ਧਾਲੀਵਾਲ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਆਪਣੀ ਇੱਕ ਵੀਡੀਓ ਸਾਂਝੀ ਕੀਤੀ ਸੀ, ਜਿਸ ‘ਚ ਉਹ ਕਿੱਟ ਪਾ ਕੇ ਤੁਰਦੀ ਹੋਈ ਨਜ਼ਰ ਆ ਰਹੀ ਸੀ। ਉਸ ਦਾ ਇਹ ਵੀਡੀਓ ਲੋਕਾਂ ਵੱਲੋਂ ਕਾਫ਼ੀ ਪਸੰਦ ਕੀਤਾ ਜਾ ਰਿਹਾ ਹੈ।ਦੱਸਣਯੋਗ ਹੈ ਕਿ ਦਿਲਪ੍ਰੀਤ ਢਿੱਲੋਂ ਨਾਲ ਅੰਬਰ ਧਾਲੀਵਾਲ ਦੇ ਝਗੜੇ ਦੀਆਂ ਖ਼ਬਰਾਂ ਆਈਆਂ ਸਨ, ਜਿਸ ਤੋਂ ਬਾਅਦ ਦੋਵਾਂ ਨੇ ਇੱਕ-ਦੂਜੇ ‘ਤੇ ਇਲਜ਼ਾਮ ਲਗਾਏ ਗਏ ਸਨ।ਇਸ ਤੋਂ ਬਾਅਦ ਗਾਇਕ ਦਿਲਪ੍ਰੀਤ ਢਿੱਲੋਂ ਨੇ ਇੱਕ ਵੀਡੀਓ ਸਾਂਝਾ ਕਰਕੇ ਆਪਣਾ ਪੱਖ ਰੱਖਿਆ ਸੀ।ਕੁਝ ਸਮਾਂ ਤਾਂ ਉਹ ਆਪਣੇ ਇਸ ਝਗੜੇ ਕਾਰਨ ਗੀਤਾਂ ਤੋਂ ਵੀ ਦੂਰ ਰਹੇ ਸਨ ਪਰ ਹੁਣ ਇਸ ਸਮੱਸਿਆ ਤੋਂ ਉੱਭਰ ਰਹੇ ਹਨ।

The post ਪਤੀ ਦਿਲਪ੍ਰੀਤ ਢਿੱਲੋਂ ਨਾਲ ਹੋਏ ਵਿਵਾਦਾਂ ਤੋਂ ਬਾਹਰ ਨਿਕਲੀ ਅੰਬਰ ਧਾਲੀਵਾਲ ਦਾ ਨਵਾਂ ਅੰਦਾਜ਼,ਵੇਖੋ ਤਸਵੀਰਾਂ appeared first on Daily Post Punjabi.

ਦਿਲਪ੍ਰੀਤ ਤੇ ਅੰਬਰ ਦੇ ਰਿਸ਼ਤੇ ‘ਚ ਦਰਾਰ ਤੋਂ ਬਾਅਦ ਸਿੰਗਰ ਨੇ ਵੀਡੀਓ ਸ਼ੇਅਰ ਕਰ ਕਿਹਾ…
Dilpreet Dhillon share video : ਪਾਲੀਵੁਡ ਸਿੰਗਰ ਦਿਲਪ੍ਰੀਤ ਢਿੱਲੋਂ ਤੇ ਅੰਬਰ ਧਾਲੀਵਾਲ ਦਾ ਮੁੱਦਾ ਸੋਸ਼ਲ ਮੀਡੀਆ ‘ਤੇ ਲਗਾਤਾਰ ਭੱਖਦਾ ਹੀ ਜਾ ਰਿਹਾ ਹੈ। ਜਿਵੇਂ ਕਿ ਸਭ ਜਾਣਦੇ ਹੀ ਹਨ ਕਿ ਕੱਲ੍ਹ ਦਿਲਪ੍ਰੀਤ ਢਿੱਲੋਂ ਆਪਣਾ ਯੂਟਿਊਬ ਚੈਨਲ ‘ਤੇ ਲਾਈਵ ਹੋਏ ਸਨ ਤੇ ਆਪਣੀ ਸਫਾਈ ਦਿੱਤੀ ਸੀ ਤੇ ਨਾਲ ਹੀ ਇਸ ਲਾਈਵ ਦੌਰਾਨ ਦਿਲਪ੍ਰੀਤ ਢਿੱਲੋ ਨੇ ਕਈ ਅਹਿਮ ਖੁਲਾਸੇ ਵੀ ਕੀਤੇ ਸਨ ਅਤੇ ਲੋਕਾਂ ਨੇ ਦਿਲਪ੍ਰੀਤ ਢਿੱਲੋਂ ਦਾ ਸਾਥ ਦੇਣਾ ਚਾਹਿਆ ਪਰ ਹੁਣ ਤੁਹਾਨੂੰ ਦਸ ਦੇਈਏ ਕਿ ਕੱਲ੍ਹ ਅੰਬਰ ਧਾਲੀਵਾਲ ਵੀ ਆਪਣੇ ਸੋਸ਼ਲ ਮੀਡੀਆ ਅਕਾਊਂਟ ‘ਤੇ ਲਾਈਵ ਹੋਈ ਸੀ ਤੇ ਕਈ ਗੱਲਾਂ ਸਾਝੀਆਂ ਕੀਤੀਆਂ ਸੀ।

Dilpreet Dhillon share video

ਦਿਲਪ੍ਰੀਤ ਢਿੱਲੋਂ ਤੇ ਅੰਬਰ ਧਾਲੀਵਾਲ ਦੇ ਰਿਸ਼ਤੇ ‘ਚ ਪਈ ਦਰਾਰ ਤੋਂ ਬਾਅਦ ਦੋਵਾਂ ਦੇ ਪ੍ਰਤੀਕਰਮ ਸਾਹਮਣੇ ਆ ਰਹੇ ਹਨ। ਦਿਲਪ੍ਰੀਤ ਢਿੱਲੋਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਵੀਡੀਓ ਸ਼ੇਅਰ ਕੀਤੀ ਹੈ। ਜਿਸ ‘ਚ ਉਹ ਆਪਣੀ ਪਤਨੀ ਅੰਬਰ ਧਾਲੀਵਾਲ ਦੇ ਨਾਲ ਨਜ਼ਰ ਆ ਰਹੇ ਹਨ। ਉਨ੍ਹਾਂ ਨੇ ਇਸ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਲਿਖਿਆ ਹੈ ਕਿ “ਜੱਟ ਦੀ ਪਸੰਦ ਆ ਏਦਾਂ ਥੋੜੀ ਕਿਤੇ ਜਾਣ ਦਊ”।ਦਸ ਦੇਈਏ ਕਿ ਇਸ ਵੀਡੀਓ ਨੂੰ ਉਨ੍ਹਾਂ ਦੇ ਫੈਨਜ਼ ਵੱਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ ਅਤੇ ਲੋਕ ਇਸ ‘ਤੇ ਲਗਾਤਾਰ ਕਮੈਂਟ ਕਰ ਰਹੇ ਹਨ।

<svg width="50px" height="50px" viewBox="0 0 60 60" version="1.1" xmlns="https://www.w3.org/2000/svg" xmlns:xlink="https://www.w3.org/1999/xlink"><g stroke="none" stroke-width="1" fill="none" fill-rule="evenodd"><g transform="translate(-511.000000, -20.000000)" fill="#000000"><g><path d="M556.869,30.41 C554.814,30.41 553.148,32.076 553.148,34.131 C553.148,36.186 554.814,37.852 556.869,37.852 C558.924,37.852 560.59,36.186 560.59,34.131 C560.59,32.076 558.924,30.41 556.869,30.41 M541,60.657 C535.114,60.657 530.342,55.887 530.342,50 C530.342,44.114 535.114,39.342 541,39.342 C546.887,39.342 551.658,44.114 551.658,50 C551.658,55.887 546.887,60.657 541,60.657 M541,33.886 C532.1,33.886 524.886,41.1 524.886,50 C524.886,58.899 532.1,66.113 541,66.113 C549.9,66.113 557.115,58.899 557.115,50 C557.115,41.1 549.9,33.886 541,33.886 M565.378,62.101 C565.244,65.022 564.756,66.606 564.346,67.663 C563.803,69.06 563.154,70.057 562.106,71.106 C561.058,72.155 560.06,72.803 558.662,73.347 C557.607,73.757 556.021,74.244 553.102,74.378 C549.944,74.521 548.997,74.552 541,74.552 C533.003,74.552 532.056,74.521 528.898,74.378 C525.979,74.244 524.393,73.757 523.338,73.347 C521.94,72.803 520.942,72.155 519.894,71.106 C518.846,70.057 518.197,69.06 517.654,67.663 C517.244,66.606 516.755,65.022 516.623,62.101 C516.479,58.943 516.448,57.996 516.448,50 C516.448,42.003 516.479,41.056 516.623,37.899 C516.755,34.978 517.244,33.391 517.654,32.338 C518.197,30.938 518.846,29.942 519.894,28.894 C520.942,27.846 521.94,27.196 523.338,26.654 C524.393,26.244 525.979,25.756 528.898,25.623 C532.057,25.479 533.004,25.448 541,25.448 C548.997,25.448 549.943,25.479 553.102,25.623 C556.021,25.756 557.607,26.244 558.662,26.654 C560.06,27.196 561.058,27.846 562.106,28.894 C563.154,29.942 563.803,30.938 564.346,32.338 C564.756,33.391 565.244,34.978 565.378,37.899 C565.522,41.056 565.552,42.003 565.552,50 C565.552,57.996 565.522,58.943 565.378,62.101 M570.82,37.631 C570.674,34.438 570.167,32.258 569.425,30.349 C568.659,28.377 567.633,26.702 565.965,25.035 C564.297,23.368 562.623,22.342 560.652,21.575 C558.743,20.834 556.562,20.326 553.369,20.18 C550.169,20.033 549.148,20 541,20 C532.853,20 531.831,20.033 528.631,20.18 C525.438,20.326 523.257,20.834 521.349,21.575 C519.376,22.342 517.703,23.368 516.035,25.035 C514.368,26.702 513.342,28.377 512.574,30.349 C511.834,32.258 511.326,34.438 511.181,37.631 C511.035,40.831 511,41.851 511,50 C511,58.147 511.035,59.17 511.181,62.369 C511.326,65.562 511.834,67.743 512.574,69.651 C513.342,71.625 514.368,73.296 516.035,74.965 C517.703,76.634 519.376,77.658 521.349,78.425 C523.257,79.167 525.438,79.673 528.631,79.82 C531.831,79.965 532.853,80.001 541,80.001 C549.148,80.001 550.169,79.965 553.369,79.82 C556.562,79.673 558.743,79.167 560.652,78.425 C562.623,77.658 564.297,76.634 565.965,74.965 C567.633,73.296 568.659,71.625 569.425,69.651 C570.167,67.743 570.674,65.562 570.82,62.369 C570.966,59.17 571,58.147 571,50 C571,41.851 570.966,40.831 570.82,37.631"></path></g></g></g></svg>

View this post on Instagram

Jatt di pasand aa eda thodi kite jaan dayun

A post shared by  Dilpreet Dhillon (@dilpreetdhillon1) on <time style=" font-family:Arial,sans-serif; font-size:14px; line-height:17px;" datetime="2020-06-02T18:48:37+00:00">Jun 2, 2020 at 11:48am PDT</time>

ਕੋਈ ਪ੍ਰਸ਼ੰਸਕ ਉਨ੍ਹਾਂ ਨੂੰ ਹੌਸਲਾ ਦੇ ਰਿਹਾ ਹੈ ਕਿ ਜਲਦ ਹੀ ਸਭ ਕੁਝ ਠੀਕ ਹੋ ਜਾਵੇਗਾ। ਕੁਝ ਦਿਨ ਪਹਿਲਾਂ ਅੰਬਰ ਧਾਲੀਵਾਲ ਨੇ ਦਿਲਪ੍ਰੀਤ ਦੇ ਨਾਲ ਆਪਣੇ ਰਿਸ਼ਤੇ ਨੂੰ ਤੋੜਨ ਦੀ ਗੱਲ ਆਖੀ ਸੀ ਜਿਸ ਤੋਂ ਬਾਅਦ ਸੋਸ਼ਲ ਮੀਡੀਆ ‘ਤੇ ਉਨ੍ਹਾਂ ਦੇ ਵਿਆਹ ਨੂੰ ਲੈ ਕੇ ਚਰਚਾਵਾਂ ਚੱਲ ਰਹੀਆਂ ਸਨ। ਜਿਸ ਤੋਂ ਬਾਅਦ ਗਾਇਕ ਨੇ ਇੱਕ ਵੀਡੀਓ ਸਾਂਝਾ ਕਰਕੇ ਕਿਹਾ ਸੀ ਕਿ ਇਹ ਉਨ੍ਹਾਂ ਦਾ ਨਿੱਜੀ ਮਾਮਲਾ ਹੈ ਅਤੇ ਆਪਸੀ ਰਿਸ਼ਤਿਆਂ ‘ਚ ਕੁਝ ਗਲਤ ਫਹਿਮੀਆਂ ਹੋ ਜਾਂਦੀਆਂ ਹਨ। ਉਨ੍ਹਾਂ ਦੇ ਰਿਸ਼ਤੇ ‘ਚ ਵੀ ਕੁਝ ਗਲਤ ਫਹਿਮੀਆਂ ਹਨ, ਜਿਨ੍ਹਾਂ ਨੂੰ ਉਹ ਜਲਦ ਹੀ ਦੂਰ ਕਰ ਲੈਣਗੇ।

ਪਾਲੀਵੁਡ ਦੇ ਕਈ ਸਿਤਾਰਿਆਂ ਨੇ ਦਿਲਪ੍ਰੀਤ ਤੇ ਅੰਬਰ ਦੇ ਰਿਸ਼ਤੇ ‘ਤੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ। ਗਾਇਕ ਐਮੀ ਵਿਰਕ ਦਾ ਕਹਿਣਾ ਹੈ ਕਿ ਦਿਲਪ੍ਰੀਤ ਢਿੱਲੋਂ ਨੇ ਮੇਰੀ ਭੈਣ ਨਾਲ ਕਾਫੀ ਜ਼ਿਆਦਾ ਮਾੜਾ ਕੀਤਾ। ਮੈਂ ਇਹ ਕਦੇ ਨਹੀਂ ਹੋਣ ਦੇ ਸਕਦਾ ਕਿ ਮੈਂ ਕਿਸੇ ਐਸੇ ਬੰਦੇ ਦਾ ਸਟੈਂਡ ਲਵਾਂ ਜੋ ਗਲਤ ਹੋਵੇ। ਮੈਂ ਹਮੇਸ਼ਾ ਸੱਚ ਦਾ ਸਾਥ ਦਿੱਤਾ। ਅੰਬਰ ਧਾਲੀਵਾਲ ਨਾਲ ਜੋ ਵੀ ਹੋਇਆ। ਗਲਤ ਹੋਇਆ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਇਹ ਵੀ ਕਿਹਾ ਕਿ ਮੈਂ ਦੋਨਾਂ ਨੂੰ ਇੱਕਠਾ ਦੇਖਣਾ ਚਾਹੁੰਦਾ ਕਿਉਂਕਿ ਜੋ ਵੀ ਇਹਨਾਂ ਵਿੱਚ ਮਿਸਅੰਡਰਸਟੈਡਿੰਗ ਹੈ ਉਹ ਜਲਦੀ ਤੋਂ ਜਲਦੀ ਖ਼ਤਮ ਹੋ ਜਾਵੇ।

The post ਦਿਲਪ੍ਰੀਤ ਤੇ ਅੰਬਰ ਦੇ ਰਿਸ਼ਤੇ ‘ਚ ਦਰਾਰ ਤੋਂ ਬਾਅਦ ਸਿੰਗਰ ਨੇ ਵੀਡੀਓ ਸ਼ੇਅਰ ਕਰ ਕਿਹਾ… appeared first on Daily Post Punjabi.

ਦਿਲਪ੍ਰੀਤ ਤੇ ਅੰਬਰ ਦੇ ਰਿਸ਼ਤੇ ‘ਤੇ ਐਮੀ, ਪਰਮੀਸ਼ ਤੇ ਵਾਮਿਕਾ ਨੇ ਸ਼ੇਅਰ ਕੀਤੀ ਜਾਣਕਾਰੀ
Dilpreet Amber : ਪਾਲੀਵੁਡ ਸਿੰਗਰ ਦਿਲਪ੍ਰੀਤ ਢਿੱਲੋਂ ਤੇ ਅੰਬਰ ਧਾਲੀਵਾਲ ਦਾ ਮੁੱਦਾ ਸੋਸ਼ਲ ਮੀਡੀਆ ‘ਤੇ ਲਗਾਤਾਰ ਭੱਖਦਾ ਹੀ ਜਾ ਰਿਹਾ ਹੈ। ਜਿਵੇਂ ਕਿ ਸਭ ਜਾਣਦੇ ਹੀ ਹਨ ਕਿ ਕੱਲ੍ਹ ਦਿਲਪ੍ਰੀਤ ਢਿੱਲੋਂ ਆਪਣਾ ਯੂਟਿਊਬ ਚੈਨਲ ‘ਤੇ ਲਾਈਵ ਹੋਏ ਸਨ ਤੇ ਆਪਣੀ ਸਫਾਈ ਦਿੱਤੀ ਸੀ ਤੇ ਨਾਲ ਹੀ ਇਸ ਲਾਈਵ ਦੌਰਾਨ ਦਿਲਪ੍ਰੀਤ ਢਿੱਲੋ ਨੇ ਕਈ ਅਹਿਮ ਖੁਲਾਸੇ ਵੀ ਕੀਤੇ ਸਨ ਅਤੇ ਲੋਕਾਂ ਨੇ ਦਿਲਪ੍ਰੀਤ ਢਿੱਲੋਂ ਦਾ ਸਾਥ ਦੇਣਾ ਚਾਹਿਆ ਪਰ ਹੁਣ ਤੁਹਾਨੂੰ ਦਸ ਦੇਈਏ ਕਿ  ਇਸ ਮਾਮਲੇ ‘ਚ ਹੁਣ ਇਕ ਨਵਾਂ ਮੋੜ ਆਇਆ ਜੋ ਹੈ ਮਸ਼ਹੂਰ ਪੰਜਾਬੀ ਗਾਇਕ ਐਮੀ ਵਿਰਕ ਦਾ।

Dilpreet Amber

ਐਮੀ ਨੇ ਆਪਣੀ ਸਟੋਰੀ ਵਿੱਚ ਸ਼ੇਅਰ ਕੀਤਾ ਕਿ ਮੈਂ ਅੰਬਰ ਧਾਲੀਵਾਲ ਨੂੰ ਸਪੋਰਟ ਕਰਦਾ ਹਾਂ। ਉਨ੍ਹਾਂ ਦਾ ਕਹਿਣਾ ਸੀ ਕਿ ਦਿਲਪ੍ਰੀਤ ਢਿੱਲੋਂ ਨੇ ਮੇਰੀ ਭੈਣ ਨਾਲ ਕਾਫੀ ਜ਼ਿਆਦਾ ਮਾੜਾ ਕੀਤਾ। ਮੈਂ ਇਹ ਕਦੇ ਨਹੀਂ ਹੋਣ ਦੇ ਸਕਦਾ ਕਿ ਮੈਂ ਕਿਸੇ ਐਸੇ ਬੰਦੇ ਦਾ ਸਟੈਂਡ ਲਵਾਂ ਜੋ ਗਲਤ ਹੋਵੇ। ਮੈਂ ਹਮੇਸ਼ਾ ਸੱਚ ਦਾ ਸਾਥ ਦਿੱਤਾ। ਅੰਬਰ ਧਾਲੀਵਾਲ ਨਾਲ ਜੋ ਵੀ ਹੋਇਆ। ਗਲਤ ਹੋਇਆ ਹੈ। ਦਿਲਪ੍ਰੀਤ ਢਿੱਲੋ ਨੇ ਅੰਬਰ ਨਾਲ ਕਾਫੀ ਮਾੜਾ ਕੀਤਾ।

Dilpreet Amber

ਸੋ ਮੈਂ ਅੰਬਰ ਧਾਲੀਵਾਲ ਨੂੰ ਸੁਪੋਰਟ ਦਿੰਦਾ। ਇਸ ਦੇ ਨਾਲ ਹੀ ਉਨ੍ਹਾਂ ਨੇ ਇਹ ਵੀ ਕਿਹਾ ਕਿ ਮੈਂ ਦੋਨਾਂ ਨੂੰ ਇੱਕਠਾ ਦੇਖਣਾ ਚਾਹੁੰਦਾ ਕਿਉਂਕਿ ਜੋ ਵੀ ਇਹਨਾਂ ਵਿੱਚ ਮਿਸਅੰਡਰਸਟੈਡਿੰਗ ਹੈ ਉਹ ਜਲਦੀ ਤੋਂ ਜਲਦੀ ਖ਼ਤਮ ਹੋ ਜਾਵੇ। ਦਸ ਦੇਈਏ ਕਿ ਪਾਲੀਵੁਡ ਦੇ ਅਜਿਹੇ ਸਿਤਾਰੇ ਹਨ ਜੋ ਇਸ ਮੁੱਦੇ ‘ਤੇ ਆਪਣੀ ਰਾਏ ਰੱਖ ਰਹੇ ਹਨ। ਪੰਜਾਬੀ ਗਾਇਕ ਪਰਮੀਸ਼ ਵਰਮਾ ਨੇ ਵੀ ਇਕ ਪੋਸਟ ਸ਼ੇਅਰ ਕੀਤੀ ਹੈ। ਜਿਸ ਵਿਚ ਉਨ੍ਹਾਂ ਨੇ ਕਿਹਾ ਕਿ Its heartbreaking to imagine, ਦਿਲਪ੍ਰੀਤ ਢਿੱਲੋ ਅਤੇ ਅੰਬਰ ਧਾਲੀਵਾਲ ਦੋਵੇਂ ਮਾਨਸਿਕ ਤੌਰ ‘ਤੇ ਕਿਵੇਂ ਗੁਜ਼ਰ ਰਹੇ ਹਨ।

ਆਓ ਉਨ੍ਹਾਂ ਦੀ ਭਲਾਈ ਲਈ ਅਰਦਾਸ ਕਰੀਏ। ਵਾਹਿਗੁਰੂ ਦੋਵਾਂ ‘ਤੇ ਮਿਹਰ ਕਰੇ। ਅਦਾਕਾਰਾ Wamiqa gabbi ਨੇ ਇਕ ਪੋਸਟ ਸ਼ੇਅਰ ਕਰ ਲਿਖਿਆ- ਮੈਂ violence ਦੇ ਸਖਤ ਖਿਲਾਫ ਹਾਂ. ਚਾਹੇ ਉਹ ਮੈਂਟਲੀ violence ਹੋਵੇ ਜਾਂ physical violence. ਇਨ੍ਹਾਂ ਵਿਚਕਾਰ ਹੋਈ ਹਰ ਗੱਲ ਬਾਰੇ ਮੈਨੂੰ ਨਹੀਂ ਪਤਾ, ਹੁਣ ਮੈਂ ਕਿਸੇ ਦਾ ਪੱਖ ਨਹੀਂ ਲੈਂਦੀ ਪਰ ਜਿਵੇਂ ਹੀ ਸੱਚ ਸਾਹਮਣੇ ਆਏਗਾ, ਮੈਂ ਆਪਣਾ stand ਲਵਾਂਗੀ। ਦਸ ਦੇਈਏ ਕਿ ਅੰਬਰ ਧਾਲੀਵਾਲ ਵੀ ਅੱਜ ਆਪਣਾ ਸੋਸ਼ਲ ਮੀਡੀਆ ਅਕਾਊਂਟ ‘ਤੇ ਲਾਈਵ ਹੋਈ ਸੀ ਤੇ ਉਹਨਾਂ ਨੇ ਵੀ ਆਪਣੇ ਰਿਸ਼ਤੇ ਬਾਰੇ ਕਈ ਖੁਲਾਸੇ ਕੀਤੇ।

The post ਦਿਲਪ੍ਰੀਤ ਤੇ ਅੰਬਰ ਦੇ ਰਿਸ਼ਤੇ ‘ਤੇ ਐਮੀ, ਪਰਮੀਸ਼ ਤੇ ਵਾਮਿਕਾ ਨੇ ਸ਼ੇਅਰ ਕੀਤੀ ਜਾਣਕਾਰੀ appeared first on Daily Post Punjabi.