America and iran news Archives - Daily Post Punjabi

ਅਮਰੀਕੀ ਰਾਸ਼ਟਰਪਤੀ ਟਰੰਪ ਦਾ ਨਵਾਂ ਪੈਂਤੜਾ, ਸਟ੍ਰੇਟ ਆਫ਼ ਹੋਰਮੁਜ਼ ‘ਤੇ ਨਾਕੇਬੰਦੀ ਕਰੇਗੀ ਅਮਰੀਕੀ ਫੌਜ
ਅਮਰੀਕਾ ਅੱਜ ਤੋਂ ਹੋਰਮੁਜ਼ ‘ਤੇ ਨਾਕਾਬੰਦੀ ਲਾਗੂ ਕਰਨ ਜਾ ਰਿਹਾ ਹੈ। ਭਾਰਤੀ ਸਮੇਂ ਮੁਤਾਬਕ ਸ਼ਾਮ 7.30ਵਜੇ ਤੋਂ ਈਰਾਨ ਦੇ ਬੰਦਗਰਾਹਾਂ ਵੱਲ ਆਉਣ-ਜਾਣ ਵਾਲੇ ਜਹਾਜ਼ਾਂ ਨੂੰ ਰੋਕਿਆ ਜਾਵੇਗਾ।

ਟਰੰਪ ਨੇ ਕਿਹਾ ਕਿ ਨਾਕੇਬੰਦੀ ਦਾ ਮਕਸਦ ਈਰਾਨ ਦੀ ਤੇਲ ਵਿਕਰੀ ਰੋਕਣਾ ਹੈ। ਟਰੰਪ ਮੁਤਾਬਕ ਕਈ ਹੋਰ ਦੇਸ਼ ਵੀ ਇਸ ਕੋਸ਼ਿਸ਼ ਵਿਚ ਅਮਰੀਕਾ ਦਾ ਸਾਥ ਦੇ ਰਹੇ ਹਨ। ਟਰੰਪ ਨੇ ਦਾਅਵਾ ਕੀਤਾ ਕਿ ਈਰਾਨ ਦੀ ਫੌਜੀ ਤਾਕਤ ਨੂੰ ਭਾਰੀ ਨੁਕਸਾਨ ਹੋਇਆ ਹੈ ਤੇ ਉਸ ਦੀ ਜਲ ਸੈਨਾ ਲਗਭਗ ਖਤਮ ਹੋ ਚੁੱਕੀ ਹੈ। ਉਨ੍ਹਾਂ ਕਿਹਾ ਕਿ ਹੁਣ ਤੱਕ 158 ਜਹਾਜ਼ ਤਬਾਹ ਕੀਤੇ ਜਾ ਚੁੱਕੇ ਹਨ।

ਇਹ ਵੀ ਪੜ੍ਹੋ : 15 ਅਪ੍ਰੈਲ ਤੋਂ ਸ਼ੁਰੂ ਹੋਵੇਗੀ ‘ਮੁੱਖ ਮੰਤਰੀ ਮਾਵਾਂ ਧੀਆਂ ਸਤਿਕਾਰ ਯੋਜਨਾ’ ਲਈ ਰਜਿਸਟ੍ਰੇਸ਼ਨ, ਔਰਤਾਂ ਨੂੰ ਮਿਲਣਗੇ 1000 ਰੁਪਏ

ਨਾਕੇਬੰਦੀ ਦੇ ਐਲਾਨ ਮਗਰੋਂ ਸਮੁੰਦਰੀ ਮਾਰਗ ਤੋਂ ਜਹਾਜ਼ਾਂ ਦੀ ਆਵਾਜਾਈ ਠੱਪ ਹੋ ਗਈ ਹੈ ਤੇ ਤੇਲ ਕੀਮਤਾਂ ਵਿਚ ਉਛਾਲ ਆਇਆ ਹੈ। ਵੈਸਟ ਟੈਕਸਾਸ ਇੰਟਰਮੀਡੀਏਟ 104 ਡਾਲਰ ਪ੍ਰਤੀ ਬੈਰਲ ਤੇ ਬ੍ਰੇਂਟ ਕਰੂਡ 102 ਡਾਲਰ ਪ੍ਰਤੀ ਬੈਰਲ ਦੇ ਪਾਰ ਪਹੁੰਚ ਗਿਆ ਹੈ। ਰਿਪੋਰਟ ਵਿਚ ਕਿਹਾ ਗਿਆ ਹੈ ਕਿ ਪਾਕਿਸਤਾਨ ਵਿਚ ਹੋਈ ਗੱਲਬਾਤ ਦੇ ਬੇਸਿੱਟਾ ਰਹਿਣ ਮਗਰੋਂ ਅਮਰੀਕਾ ਈਰਾਨ ‘ਤੇ ਦੁਬਾਰਾ ਫੌਜੀ ਹਮਲਾ ਕਰਨ ‘ਤੇ ਵੀ ਵਿਚਾਰ ਕਰ ਰਿਹਾ ਹੈ। ਵ੍ਹਾਈਟ ਹਾਊਸ ਨੇ ਸਾਫ ਕੀਤਾ ਹੈ ਕਿ ਸਾਰੇ ਬਦਲ ਖੁੱਲ੍ਹੇ ਹਨ ਤੇ ਹਾਲਾਤ ਦੇ ਹਿਸਾਬ ਨਾਲ ਅੱਗੇ ਦਾ ਫੈਸਲਾ ਲਿਆ ਜਾਵੇਗਾ।

ਈਰਾਨ ਨਾਲ ਮੁੜ ਗੱਲਬਾਤ ਕਰਨ ‘ਤੇ ਵੀ ਡੋਨਾਲਡ ਟਰੰਪ ਦਾ ਬਿਆਨ ਸਾਹਮਣੇ ਆਇਆ ਹੈ। ਉਨ੍ਹਾਂ ਕਿਹਾ ਕਿ ਈਰਾਨ ਖਰਾਬ ਸਥਿਤੀ ਤੇ ਦਬਾਅ ‘ਚ ਹੈ। ਜੇ ਉਹ ਗੱਲਬਾਤ ਲਈ ਵਾਪਸ ਆਉਂਦਾ ਹੈ ਤਾਂ ਠੀਕ, ਨਹੀਂ ਆਉਂਦੇ ਤਾਂ ਮੈਨੂੰ ਕੋਈ ਫ਼ਰਕ ਨਹੀਂ ਪੈਂਦਾ।”

ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ

The post ਅਮਰੀਕੀ ਰਾਸ਼ਟਰਪਤੀ ਟਰੰਪ ਦਾ ਨਵਾਂ ਪੈਂਤੜਾ, ਸਟ੍ਰੇਟ ਆਫ਼ ਹੋਰਮੁਜ਼ ‘ਤੇ ਨਾਕੇਬੰਦੀ ਕਰੇਗੀ ਅਮਰੀਕੀ ਫੌਜ appeared first on Daily Post Punjabi.