america navys mh 60s seahawk helicopter crashes Archives - Daily Post Punjabi

ਅਮਰੀਕੀ ਜਲ ਸੈਨਾ ਦਾ MH-60S ਸੀ ਹਾਕ ਹੈਲੀਕਾਪਟਰ ਹੋਇਆ ਕਰੈਸ਼, ਪਾਇਲਟ ਤੇ ਚਾਲਕ ਦਲ ਦੇ ਮੈਂਬਰ ਦੀ ਭਾਲ ਜਾਰੀ
ਅਮਰੀਕੀ ਜਲ ਸੈਨਾ ਦਾ ਐਮਐਚ -60 ਐਸ ਸੀ ਹਾਕ ਹੈਲੀਕਾਪਟਰ ਮੰਗਲਵਾਰ ਨੂੰ ਸੈਨ ਡਿਏਗੋ ਦੇ ਤੱਟ ‘ਤੇ ਦੁਰਘਟਨਾਗ੍ਰਸਤ ਹੋ ਗਿਆ ਹੈ। ਇਸ ਹੈਲੀਕਾਪਟਰ ਵਿੱਚ ਸਵਾਰ ਚਾਲਕ ਦਲ ਦੇ ਮੈਂਬਰ ਸਮੇਤ ਪਾਇਲਟ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਹੈ।

america navys mh 60s seahawk helicopter crashes

ਬੁੱਧਵਾਰ ਨੂੰ ਅਮਰੀਕਾ ਵੱਲੋ ਇੱਕ ਬਿਆਨ ਆਇਆ ਹੈ, ਜਿਸ ਵਿੱਚ ਜਲ ਸੈਨਾ ਨੇ ਕਿਹਾ ਕਿ ਪਾਇਲਟ ਅਤੇ ਚਾਲਕ ਦਲ ਦੇ ਮੈਂਬਰ ਦੀ ਭਾਲ ਵਿੱਚ ਇੱਕ ਬਚਾਅ ਕਾਰਜ ਚਲਾਇਆ ਜਾ ਰਿਹਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਐਮਐਚ -60 ਐਸ ਹੈਲੀਕਾਪਟਰਾਂ ਦੀ ਵਰਤੋਂ ਯੁੱਧ ਦੌਰਾਨ ਸਹਾਇਤਾ ਪ੍ਰਦਾਨ ਕਰਨ ਲਈ ਕੀਤੀ ਜਾਂਦੀ ਹੈ। ਇਸਦੀ ਵਰਤੋਂ ਮਨੁੱਖੀ ਆਫ਼ਤ, ਰਾਹਤ, ਖੋਜ, ਬਚਾਅ ਵਰਗੇ ਮਿਸ਼ਨਾਂ ਵਿੱਚ ਕੀਤੀ ਜਾਂਦੀ ਹੈ।

ਇਹ ਵੀ ਪੜ੍ਹੋ : ਅਫਗਾਨਿਸਤਾਨ ਦੇ ਪੰਜਸ਼ੀਰ ‘ਚ ਤਾਲਿਬਾਨ ਤੇ ਐਨਏ ਵਿਚਕਾਰ ਲੜਾਈ ਤੇਜ਼, ਪੁੱਲ ਉੱਡਾ ਰਸਤਾ ਬੰਦ ਕਰਨ ਦੀ ਕੋਸ਼ਿਸ

ਜਲ ਸੈਨਾ ਨੂੰ ਇਸ ਬਾਰੇ ਅਜੇ ਜਾਣਕਾਰੀ ਨਹੀਂ ਮਿਲੀ ਹੈ ਕਿ MH-60S ਹੈਲੀਕਾਪਟਰ ਵਿੱਚ ਉਡਾਣ ਦੌਰਾਨ ਕਿੰਨੇ ਲੋਕ ਸਵਾਰ ਸਨ। ਹਾਲਾਂਕਿ, ਇਸ ਹੈਲੀਕਾਪਟਰ ਵਿੱਚ ਆਮ ਤੌਰ ‘ਤੇ ਚਾਰ ਲੋਕਾਂ ਦਾ ਅਮਲਾ ਹੁੰਦਾ ਹੈ। ਜਲ ਸੈਨਾ ਦਾ ਕਹਿਣਾ ਹੈ ਕਿ ਉਡਾਣ ਦੇ ਸਮੇਂ ਹੈਲੀਕਾਪਟਰ ਵਿੱਚ ਸਮੁੱਚਾ ਚਾਲਕ ਦਲ ਸੀ ਜਾਂ ਨਹੀਂ, ਇਹ ਅਜੇ ਪਤਾ ਨਹੀਂ ਹੈ।

ਇਹ ਵੀ ਦੇਖੋ : ਕਾਂਗਰਸ ਦਾ ਕਲੇਸ਼ ਸੁਲਝਾਉਣ ਆਏ ਰਾਵਤ ਖੁਦ ਹੀ ਵਿਵਾਦ ‘ਚ ਫਸੇ , ਸਿੱਧੂ ਤੇ ਟੀਮ ਦੀ ਤੁਲਨਾ ਕੀਤੀ ‘ਪੰਜ ਪਿਆਰਿਆ’ ਨਾਲ…

The post ਅਮਰੀਕੀ ਜਲ ਸੈਨਾ ਦਾ MH-60S ਸੀ ਹਾਕ ਹੈਲੀਕਾਪਟਰ ਹੋਇਆ ਕਰੈਸ਼, ਪਾਇਲਟ ਤੇ ਚਾਲਕ ਦਲ ਦੇ ਮੈਂਬਰ ਦੀ ਭਾਲ ਜਾਰੀ appeared first on Daily Post Punjabi.