america pentagon officer stabbed to death Archives - Daily Post Punjabi

ਅਮਰੀਕਾ: ਮੈਟਰੋ ਸਟੇਸ਼ਨ ਨੇੜੇ ਗੋਲੀਬਾਰੀ ਤੋਂ ਬਾਅਦ ਪੈਂਟਾਗਨ ਅਧਿਕਾਰੀ ਦੀ ਕੀਤੀ ਗਈ ਹੱਤਿਆ, ਪੁਲਿਸ ਨੇ ਹਮਲਾਵਰ ਵੀ ਕੀਤਾ ਢੇਰ
ਮੰਗਲਵਾਰ ਦੇਰ ਰਾਤ ਪੈਂਟਾਗਨ, ਜਿਸ ਨੂੰ ਅਮਰੀਕਾ ਦਾ ਸੁਰੱਖਿਆ ਹੈਡਕੁਆਰਟਰ ਕਿਹਾ ਜਾਂਦਾ ਹੈ, ਦੇ ਨੇੜੇ ਮੈਟਰੋ ਬੱਸ ਪਲੇਟਫਾਰਮ ‘ਤੇ ਅੰਨ੍ਹੇਵਾਹ ਗੋਲੀਬਾਰੀ ਹੋਈ ਹੈ। ਇਸ ਦੌਰਾਨ ਪੈਂਟਾਗਨ ਪੁਲਿਸ ਅਧਿਕਾਰੀ ਦੀ ਵੀ ਚਾਕੂ ਮਾਰ ਕੇ ਹੱਤਿਆ ਕਰ ਦਿੱਤੀ ਗਈ। ਹਾਲਾਂਕਿ, ਪੁਲਿਸ ਨੇ ਹਮਲਾਵਰ ਨੂੰ ਵੀ ਮਾਰ ਦਿੱਤਾ ਹੈ।

america pentagon officer stabbed to death

ਗੋਲੀਬਾਰੀ ਦੀ ਘਟਨਾ ਵਿੱਚ ਕਈ ਲੋਕਾਂ ਦੇ ਜ਼ਖਮੀ ਹੋਣ ਦੀ ਵੀ ਖ਼ਬਰ ਹੈ। ਫਿਲਹਾਲ ਪੈਂਟਾਗਨ ਨੇ ਇਹ ਨਹੀਂ ਦੱਸਿਆ ਕਿ ਅੰਨ੍ਹੇਵਾਹ ਗੋਲੀਬਾਰੀ ਅਤੇ ਪੁਲਿਸ ਮੁਲਾਜ਼ਮ ਦੀ ਹੱਤਿਆ ਦੇ ਵਿੱਚ ਕੀ ਸੰਬੰਧ ਹੈ। ਗੋਲੀਬਾਰੀ ਦੀ ਘਟਨਾ ਤੋਂ ਬਾਅਦ ਤਾਲਾਬੰਦੀ ਲਗਾਈ ਗਈ ਸੀ ਜਿਸ ਨੂੰ ਹੁਣ ਹਟਾ ਦਿੱਤਾ ਗਿਆ ਹੈ। ਪੈਂਟਾਗਨ ਫੋਰਸ ਪ੍ਰੋਟੈਕਸ਼ਨ ਏਜੰਸੀ ਦੇ ਮੁਖੀ ਵੁਡਰੋ ਨੇ ਕਿਹਾ, ” ਸਵੇਰੇ 10.37 ਵਜੇ ਮੈਟਰੋ ਬੱਸ ਪਲੇਟਫਾਰਮ ‘ਤੇ ਇੱਕ ਪੁਲਿਸ ਅਧਿਕਾਰੀ ‘ਤੇ ਹਮਲਾ ਕੀਤਾ ਗਿਆ। ਗੋਲੀਬਾਰੀ ਹੋਈ ਜਿਸ ਵਿੱਚ ਕਈ ਲੋਕ ਜ਼ਖਮੀ ਹੋ ਗਏ। ਹੁਣ ਸਾਰਾ ਖੇਤਰ ਸੁਰੱਖਿਅਤ ਕਰ ਦਿੱਤਾ ਗਿਆ ਹੈ। ਐਫਬੀਆਈ ਪੂਰੇ ਮਾਮਲੇ ਦੀ ਜਾਂਚ ਕਰ ਰਹੀ ਹੈ।”

ਇਹ ਵੀ ਪੜ੍ਹੋ : Tokyo Olympics : ਮਹਿਲਾ ਹਾਕੀ ‘ਚ ਵੀ ਟੁੱਟਿਆ ਗੋਲਡ ਦਾ ਸੁਪਨਾ, ਹੁਣ Bronze ਮੈਡਲ ਲਈ ਲੜਨਗੀਆਂ ਦੇਸ਼ ਦੀਆ ਧੀਆਂ

ਪੈਂਟਾਗਨ ਤੋਂ ਥੋੜ੍ਹੀ ਦੂਰੀ ‘ਤੇ ਵ੍ਹਾਈਟ ਹਾਊਸ ਹੈ ਜਿੱਥੇ ਅਮਰੀਕੀ ਰਾਸ਼ਟਰਪਤੀ ਰਹਿੰਦੇ ਹਨ। ਗੋਲੀਬਾਰੀ ਦੇ ਸਮੇਂ ਰਾਸ਼ਟਰਪਤੀ ਜੋ ਬਿਡੇਨ ਵ੍ਹਾਈਟ ਹਾਊਸ ਵਿਖੇ ਰੱਖਿਆ ਸਕੱਤਰ Lloyd Austin ਅਤੇ ਜੁਆਇੰਟ ਚੀਫਸ ਆਫ ਸਟਾਫ ਦੇ ਚੇਅਰਮੈਨ ਜਨਰਲ ਮਾਰਕ ਮਿਲਿ ਨਾਲ ਮੁਲਾਕਾਤ ਕਰ ਰਹੇ ਸਨ। ਘਟਨਾ ਵਾਲੀ ਥਾਂ ਪੈਂਟਾਗਨ ਦਾ ਮੁੱਖ ਪ੍ਰਵੇਸ਼ ਦੁਆਰ ਹੈ, ਜਿੱਥੋਂ ਹਰ ਰੋਜ਼ ਹਜ਼ਾਰਾਂ ਲੋਕ ਆਉਂਦੇ ਜਾਂਦੇ ਹਨ। ਇਸ ਤੋਂ ਬਾਅਦ ਫਿਰ ਸਵੇਰੇ ਕਰੀਬ 9 ਵਜੇ ਇੱਕ ਆਦਮੀ ਦੀ ਚਾਕੂ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ।

ਇਹ ਵੀ ਦੇਖੋ : ਜਿਥੇ ਡਾਕਟਰ ਦੇ ਜਾਂਦੇ ਐ ਜਵਾਬ, ਓਥੇ ਗੁਰੂ ਸਾਹਿਬ ਦਾ ਇਹ ਜੋੜਾ ਸਾਹਿਬ ਦਿਖਾਉਂਦਾ ਕਰਾਮਾਤ

The post ਅਮਰੀਕਾ: ਮੈਟਰੋ ਸਟੇਸ਼ਨ ਨੇੜੇ ਗੋਲੀਬਾਰੀ ਤੋਂ ਬਾਅਦ ਪੈਂਟਾਗਨ ਅਧਿਕਾਰੀ ਦੀ ਕੀਤੀ ਗਈ ਹੱਤਿਆ, ਪੁਲਿਸ ਨੇ ਹਮਲਾਵਰ ਵੀ ਕੀਤਾ ਢੇਰ appeared first on Daily Post Punjabi.