america truck accident news latest news updates in punjabi Archives - Daily Post Punjabi

ਅਮਰੀਕਾ ‘ਚ ਟਰੱਕ-ਟ੍ਰੇਨ ਦੀ ਟੱਕਰ ਕਾਰਨ 2 ਪੰਜਾਬੀ ਨੌਜਵਾਨਾਂ ਦੀ ਹੋਈ ਮੌਤ
america truck accident news: ਕੈਲੀਫੋਰਨੀਆਂ ਦੇ ਸਟਾਕਟਨ ਸ਼ਹਿਰ ਤੋ ਮੰਦਭਾਗੀ ਖ਼ਬਰ ਆਈ ਹੈ ਕਿ ਇਸ ਸ਼ਹਿਰ ਦੇ ਦੋ ਪੰਜਾਬੀ ਟਰੱਕ ਤੇ ਮਨਟਾਨਾ ਸਟੇਟ ਵਿੱਚੋਂ ਗੁਜ਼ਰ ਰਹੇ ਸਨ ਕਿ ਲੰਘੇ ਐਂਤਵਾਰ ਰਾਤੀਂ 9.30 ਵਜੇ ਦੇ ਕਰੀਬ ਫਰੀਵੇਅ 90 ਦੇ 350 ਮੀਲ ਮਾਰਕਰ ਲਾਗੇ, ਫਰੀਵੇਅ ਦੇ ਇੱਗਜ਼ਟ ਤੇ ਰੇਲ ਲਾਈਨ ਉੱਪਰ ਬਣੇ ਸਟਾਪ ਸ਼ਾਈਨ ਨੂੰ ਮਿੱਸ ਕਰਨ ਕਰਕੇ ਦੂਸਰੇ ਪਾਸਿਓਂ ਆ ਰਹੀ ਮਾਲ ਗੱਡੀ ਨਾਲ ਜਾ ਟਕਰਾਏ, ਜਿਸ ਕਾਰਨ ਟਰੱਕ ਨੂੰ ਅੱਗ ਲੱਗ ਗਈ ‘ਤੇ ਦੋਵੇਂ ਪੰਜਾਬੀ ਮੁੰਡੇ ਥਾਂ ਤੇ ਹੀ ਦਮ ਤੋੜ ਗਏ।

america truck accident news

ਖਬਰਾਂ ਮੁਤਾਬਕ ਮ੍ਰਿਤਕ ਟਰੱਕ ਡਰਾਈਵਰ ਬੱਬਰ ਸ਼ਹੀਦਾਂ ਦੀ ਧਰਤੀ ਪਿੰਡ ਦੌਲਤਪੁਰ ਜ਼ਿਲ੍ਹਾ ਨਵਾਂ ਸ਼ਹਿਰ ਦਾ ਜੰਮਪਲ੍ਹ ਸੀ। ਤਰਨਪ੍ਰੀਤ ਦੇ ਪਿਤਾ ਜਿਕੀ ਸਿੰਘ ਥਾਂਦੀ ਦਾ ਵੀ ਦੇਹਾਂਤ ਹੋ ਚੁੱਕਿਆ, ਉਹ ਆਪਣੇ ਪਿੱਛੇ ਵਿਧਵਾ ਮਾਤਾ ਅਤੇ ਇੱਕ ਭਰਾ ਛੱਡ ਗਏ ਹਨ।

ਮ੍ਰਿਤਕ ਟਰੱਕ ਡਰਾਈਵਰ ਤਰਨਪ੍ਰੀਤ ਸਿੰਘ ਥਾਂਦੀ ਚਾਰ ਕੁ ਸਾਲ ਪਹਿਲਾ ਚੰਗੇ ਭਵਿੱਖ ਲਈ ਅਮਰੀਰਾ ਆਇਆ ਸੀ ਅਤੇ ਹਾਲੇ ਅਨਮੈਰਿਡ ਸੀ। ਤਰਨਪ੍ਰੀਤ ਦੀ ਉਮਰ ਮਹਿਜ਼ 24 ਸਾਲ ਸੀ।

ਦੂਸਰੇ ਮ੍ਰਿਤਕ ਪੰਜਾਬੀ ਬਾਰੇ ਇਹੀ ਪਤਾ ਚੱਲਿਆ ਕਿ ਉਹ ਟਰੱਕ ਡਰਾਈਵਰ ਨਹੀਂ ਸੀ ‘ਤੇ ਹਾਲੇ ਕੁਝ ਕੁ ਮਹੀਨੇ ਪਹਿਲਾਂ ਇੰਡੀਆ ਤੋਂ ਛੁੱਟੀਆਂ ਕੱਟਕੇ ਮੁੜਿਆ ਸੀ ਅਤੇ ਵੈਸੇ ਹੀ ਤਰਨਪ੍ਰੀਤ ਨਾਲ ਗੇੜੇ ਤੇ ਚਲਿਆ ਗਿਆ। ਉਸਦਾ ਸਬੰਧ ਵੀ ਬੰਗੇ ਦੇ ਨੇੜਲੇ ਇਲਾਕੇ ਨਾਲ ਦੱਸਿਆ ਜਾ ਰਿਹਾ ਹੈ।

The post ਅਮਰੀਕਾ ‘ਚ ਟਰੱਕ-ਟ੍ਰੇਨ ਦੀ ਟੱਕਰ ਕਾਰਨ 2 ਪੰਜਾਬੀ ਨੌਜਵਾਨਾਂ ਦੀ ਹੋਈ ਮੌਤ appeared first on Daily Post Punjabi.