American Flight Archives - Daily Post Punjabi

ਨਿਊਯਾਰਕ-ਦਿੱਲੀ ਅਮਰੀਕੀ ਏਅਰਲਾਈਨਜ਼ ‘ਚ ਵਿਦਿਆਰਥੀ ਨੇ ਸਾਥੀ ਯਾਤਰੀ ‘ਤੇ ਕੀਤਾ ਪਿਸ਼ਾਬ, ਦੋਸ਼ੀ ਗ੍ਰਿਫਤਾਰ
ਨਿਊਯਾਰਕ ਤੋਂ ਨਵੀਂ ਦਿੱਲੀ ਜਾ ਰਹੀ ਅਮਰੀਕਨ ਏਅਰਲਾਈਨਜ਼ ਦੀ ਫਲਾਈਟ ‘ਚ ਇਕ ਸ਼ਰਾਬੀ ਯਾਤਰੀ ਨੇ ਕਥਿਤ ਤੌਰ ‘ਤੇ ਆਪਣੇ ਹੀ ਦੋਸਤ ‘ਤੇ ਪਿਸ਼ਾਬ ਕਰ ਦਿੱਤਾ। ਇਹ ਪੂਰੀ ਘਟਨਾ 3 ਮਾਰਚ AA292 ਅਮਰੀਕਨ ਏਅਰਲਾਈਨਜ਼ ਦੀ ਫਲਾਈਟ ਦੀ ਦੱਸੀ ਜਾ ਰਹੀ ਹੈ। ਫਲਾਈਟ ਦੇ ਦਿੱਲੀ ਦੇ ਇੰਦਰਾ ਗਾਂਧੀ ਇੰਟਰਨੈਸ਼ਨਲ (IGI) ਹਵਾਈ ਅੱਡੇ ‘ਤੇ ਉਤਰਨ ਤੋਂ ਤੁਰੰਤ ਬਾਅਦ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ।

ਦਿੱਲੀ ਹਵਾਈ ਅੱਡੇ ਦੇ ਇੱਕ ਅਧਿਕਾਰੀ ਨੇ ਦੱਸਿਆ- ਅਮਰੀਕੀ ਯੂਨੀਵਰਸਿਟੀ ਵਿੱਚ ਪੜ੍ਹ ਰਿਹਾ ਇੱਕ ਵਿਦਿਆਰਥੀ ਫਲਾਈਟ 292 ਵਿੱਚ ਸ਼ਰਾਬ ਦੇ ਨਸ਼ੇ ਵਿੱਚ ਸਫ਼ਰ ਕਰ ਰਿਹਾ ਸੀ। ਵਿਦਿਆਰਥੀ ਦਾ ਨਾਂ ਆਰੀਆ ਵੋਹਰਾ ਦੱਸਿਆ ਜਾ ਰਿਹਾ ਹੈ। ਉਸ ਨੇ ਸੌਂਦੇ ਸਮੇਂ ਪਿਸ਼ਾਬ ਕਰ ਦਿੱਤਾ, ਜੋ ਲੀਕ ਹੋ ਕੇ ਨੇੜੇ ਬੈਠੇ ਯਾਤਰੀ ‘ਤੇ ਡਿੱਗ ਗਿਆ। ਇਸ ਬਾਰੇ ਚਾਲਕ ਦਲ ਨੂੰ ਸ਼ਿਕਾਇਤ ਕੀਤੀ ਗਈ ਸੀ।

Student Urinated In American Flight

ਅਧਿਕਾਰੀ ਨੇ ਦੱਸਿਆ- ਫਲਾਈਟ ਨੇ 3 ਮਾਰਚ ਨੂੰ ਰਾਤ 9:16 ਵਜੇ ਨਿਊਯਾਰਕ ਤੋਂ ਉਡਾਣ ਭਰੀ ਸੀ। ਇਹ ਘਟਨਾ 14 ਘੰਟੇ 26 ਮਿੰਟ ਦੀ ਯਾਤਰਾ ਦੌਰਾਨ ਵਾਪਰੀ। ਦੋਸ਼ੀ ਨੇ ਪੀੜਤ ਯਾਤਰੀ ਤੋਂ ਮੁਆਫੀ ਮੰਗ ਲਈ ਸੀ। ਇਸੇ ਕਰਕੇ ਉਹ ਇਸ ਮਾਮਲੇ ਬਾਰੇ ਪੁਲਿਸ ਨੂੰ ਸੂਚਿਤ ਨਹੀਂ ਕਰਨਾ ਚਾਹੁੰਦਾ ਸੀ। ਪਰ ਜਦੋਂ ਚਾਲਕ ਦਲ ਨੂੰ ਪਤਾ ਲੱਗਾ ਤਾਂ ਉਨ੍ਹਾਂ ਨੇ ਪਾਇਲਟ ਨੂੰ ਦੱਸਿਆ।

ਇਹ ਵੀ ਪੜ੍ਹੋ : ‘CBI, ED ਦੀ ਹੋ ਰਹੀ ਦੁਰਵਰਤੋਂ’, CM ਮਾਨ, ਕੇਜਰੀਵਾਲ ਸਣੇ 9 ਵਿਰੋਧੀ ਨੇਤਾਵਾਂ ਦੀ PM ਮੋਦੀ ਨੂੰ ਚਿੱਠੀ

4 ਮਾਰਚ ਨੂੰ ਸਵੇਰੇ 10:12 ਵਜੇ ਜਹਾਜ਼ ਦਿੱਲੀ ਹਵਾਈ ਅੱਡੇ ‘ਤੇ ਉਤਰਿਆ ਤਾਂ ਏਅਰ ਟ੍ਰੈਫਿਕ ਕੰਟਰੋਲਰ (ATC) ਨੂੰ ਮਾਮਲੇ ਦੀ ਜਾਣਕਾਰੀ ਦਿੱਤੀ ਗਈ। CISF ਦੇ ਜਵਾਨਾਂ ਨੇ ਦੋਸ਼ੀ ਨੂੰ ਦਿੱਲੀ ਦੇ ਇੰਦਰਾ ਗਾਂਧੀ ਹਵਾਈ ਅੱਡੇ ‘ਤੇ ਜਹਾਜ਼ ਤੋਂ ਉਤਰਦੇ ਹੀ ਫੜ ਲਿਆ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।

ਫਲਾਈਟ ‘ਚ ਕਿਸੇ ਯਾਤਰੀ ‘ਤੇ ਪਿਸ਼ਾਬ ਕਰਨ ਦਾ ਇਹ ਤੀਜਾ ਮਾਮਲਾ ਹੈ। ਸਭ ਤੋਂ ਪਹਿਲਾਂ ਅਜਿਹਾ ਮਾਮਲਾ 26 ਨਵੰਬਰ 2022 ਨੂੰ ਸਾਹਮਣੇ ਆਇਆ ਸੀ। ਫਿਰ ਸ਼ੇਖਰ ਮਿਸ਼ਰਾ ਨਾਮਕ ਦੋਸ਼ੀ ਨੇ ਨਿਊਯਾਰਕ ਤੋਂ ਦਿੱਲੀ ਆ ਰਹੀ ਫਲਾਈਟ ‘ਚ ਬਜ਼ੁਰਗ ਔਰਤ ‘ਤੇ ਪਿਸ਼ਾਬ ਕਰ ਦਿੱਤਾ। 6 ਦਸੰਬਰ ਨੂੰ ਪੈਰਿਸ ਤੋਂ ਦਿੱਲੀ ਆ ਰਹੀ ਏਅਰ ਇੰਡੀਆ ਦੀ ਫਲਾਈਟ ‘ਚ ਸ਼ਰਾਬੀ ਯਾਤਰੀ ਨੇ ਮਹਿਲਾ ਯਾਤਰੀ ਦੇ ਕੰਬਲ ‘ਤੇ ਪਿਸ਼ਾਬ ਕਰ ਦਿੱਤਾ ਸੀ।

ਵੀਡੀਓ ਲਈ ਕਲਿੱਕ ਕਰੋ -:

“ਪੰਜਾਬ ਦੀ ਆਹ ਕੁੜੀ ਨੇ ਬੁਲਟ ‘ਤੇ ਘੁੰਮਿਆ ਸਾਰਾ ‘India’, ਹੁਣ ਬੁਲਟ ‘ਤੇ ਚੱਲੀ ਐ ਇੰਗਲੈਂਡ ! “

The post ਨਿਊਯਾਰਕ-ਦਿੱਲੀ ਅਮਰੀਕੀ ਏਅਰਲਾਈਨਜ਼ ‘ਚ ਵਿਦਿਆਰਥੀ ਨੇ ਸਾਥੀ ਯਾਤਰੀ ‘ਤੇ ਕੀਤਾ ਪਿਸ਼ਾਬ, ਦੋਸ਼ੀ ਗ੍ਰਿਫਤਾਰ appeared first on Daily Post Punjabi.