amisha patel Archives - Daily Post Punjabi

ਸਨੀ-ਅਮੀਸ਼ਾ ਨੇ ਅਟਾਰੀ ਬਾਰਡਰ ‘ਤੇ ਜਵਾਨਾਂ ਨਾਲ ਕੀਤਾ ਡਾਂਸ, PAK ਪਾਸਿਓਂ ਫੈਨ ਵੀ ਵੇਖਣ ਪਹੁੰਚੇ (ਤਸਵੀਰਾਂ)
ਸੰਨੀ ਦਿਓਲ ਭਾਵੇਂ ਹੀ ਆਪਣੇ ਫਿਲਮੀ ਕਰੀਅਰ ‘ਚ ਪਾਕਿਸਤਾਨ ਵਿਰੋਧੀ ਭੂਮਿਕਾਵਾਂ ‘ਚ ਨਜ਼ਰ ਆਏ ਹੋਣ ਪਰ ਪਾਕਿਸਤਾਨ ‘ਚ ਲੋਕ ਅਜੇ ਵੀ ਉਨ੍ਹਾਂ ਨੂੰ ਪਸੰਦ ਕਰਦੇ ਹਨ। ਬੀਤੇ ਦਿਨ ਸੰਨੀ ਦਿਓਲ ਰੀਟਰੀਟ ਸਮਾਰੋਹ ਦੇਖਣ ਅਤੇ ਆਪਣੀ ਆਉਣ ਵਾਲੀ ਫਿਲਮ ਗਦਰ-2 ਦੀ ਪ੍ਰਮੋਸ਼ਨ ਲਈ ਅਟਾਰੀ ਬਾਰਡਰ ਪਹੁੰਚੇ। ਭਾਰਤ ਦੇ ਨਾਲ-ਨਾਲ ਪਾਕਿਸਤਾਨ ਤੋਂ ਵੀ ਪ੍ਰਸ਼ੰਸਕ ਉਨ੍ਹਾਂ ਨੂੰ ਦੇਖਣ ਪਹੁੰਚੇ।

ਸੰਨੀ ਦਿਓਲ ਦੇ ਨਾਲ ਗਦਰ ਫਿਲਮ ਦੀ ਹੀਰੋਇਨ ਅਮੀਸ਼ਾ ਪਟੇਲ ਅਤੇ ਗੀਤਕਾਰ ਉਦਿਤ ਨਰਾਇਣ ਵੀ ਅਟਾਰੀ ਬਾਰਡਰ ਪਹੁੰਚੇ। ਸੰਨੀ ਦਿਓਲ ਗਦਰ ਦੇ ਤਾਰਾ ਸਿੰਘ ਦੇ ਰੂਪ ‘ਚ ਸਨ, ਜਦੋਂ ਕਿ ਅਮੀਸ਼ਾ ਪਟੇਲ ਪੂਰੀ ਸਕੀਨਾ ਗੈਟਅੱਪ ‘ਚ ਸੀ। ਅਮੀਸ਼ਾ ਨੇ ਨੀਲੇ ਰੰਗ ਦਾ ਸੂਟ ਪਾਇਆ ਹੋਇਆ ਸੀ ਤੇਤ ਸਨੀ ਪੀਲੇ ਕੁਰਤੇ ਵਿੱਚ ਸਨ ਅਤੇ ਜੈਤੂਨ ਦੇ ਹਰੇ ਰੰਗ ਦੀ ਪੱਗ ਬੰਨ੍ਹੀ ਹੋਈ ਸੀ। ਉਨ੍ਹਾਂ ਰਿਟ੍ਰੀਟ ਪ੍ਰੋਗਰਾਮ ਵਿੱਚ ‘ਉੜਜਾ ਕਾਲੇ ਕਾਵਾਂ’ ਦੀ ਧੁਨ ‘ਤੇ ਭੰਗੜਾ ਪਾਇਆ।

ਇਸ ਦੌਰਾਨ ਉਦਿਤ ਨਰਾਇਣ ਨੇ ਫਿਲਮ ‘ਗਦਰ’ ਦਾ ਹਿੱਟ ਗੀਤ ‘ਘਰ ਆਜਾ ਪਰਦੇਸੀ’ ਗਾਇਆ। ਉਥੇ ਹੀ ਸੰਨੀ ਦਿਓਲ ਅਤੇ ਅਮੀਸ਼ਾ ਪਟੇਲ ਨੇ ਇਸ ਗੀਤ ‘ਤੇ ਡਾਂਸ ਕੀਤਾ। ਭਾਰਤ ਦੇ ਨਾਲ-ਨਾਲ ਪਾਕਿਸਤਾਨ ਵਾਲੇ ਪਾਸੇ ਬੈਠੇ ਸੰਨੀ ਦੇ ਪ੍ਰਸ਼ੰਸਕਾਂ ਨੇ ਵੀ ਇਸ ਨੂੰ ਦੇਖ ਕੇ ਕਾਫੀ ਰੌਲਾ ਪਾਇਆ।

ਅਟਾਰੀ ਗੋਲਡਨ ਗੇਟ ਦੇ ਇੱਕ ਪਾਸੇ ਸੰਨੀ ਰੀਟਰੀਟ ਤੋਂ ਬਾਅਦ ਜ਼ੀਰੋ ਲਾਈਨ ਦੇਖਣ ਲਈ ਵੀ ਗਏ। ਇਸ ਦੌਰਾਨ ਸੰਨੀ ਨੇ ਪਾਕਿਸਤਾਨ ਤੋਂ ਆਪਣੇ ਪ੍ਰਸ਼ੰਸਕਾਂ ਨਾਲ ਵੀ ਮੁਲਾਕਾਤ ਕੀਤੀ। ਉਸ ਦੇ ਪ੍ਰਸ਼ੰਸਕਾਂ ਦੀ ਭੀੜ ਉਸ ਨੂੰ ਦੇਖਣ ਲਈ ਜ਼ੀਰੋ ਲਾਈਨ ‘ਤੇ ਕੰਡਿਆਲੀ ਤਾਰ ਦੇ ਪਾਰ ਪਹੁੰਚ ਗਈ। ਸੰਨੀ ਨੇ ਹੱਥ ਜੋੜ ਕੇ ਸਾਰਿਆਂ ਦਾ ਸਵਾਗਤ ਕੀਤਾ।

ਸੰਨੀ ਦਿਓਲ ਇਸ ਸਮੇਂ ਗਦਰ-2 ਦੇ ਪ੍ਰਮੋਸ਼ਨ ‘ਤੇ ਹਨ। ਇਸ ਦੌਰਾਨ ਉਹ ਸਰਹੱਦ ‘ਤੇ ਬੀਐਸਐਫ ਦੇ ਜਵਾਨਾਂ ਨੂੰ ਮਿਲਣ ਵੀ ਜਾ ਰਹੇ ਹਨ। ਉਨ੍ਹਾਂ ਅੰਮ੍ਰਿਤਸਰ ਵਿੱਚ ਬੀਐਸਐਫ ਦੇ ਜਵਾਨਾਂ ਨਾਲ ਸਮਾਂ ਬਿਤਾਇਆ ਅਤੇ ਪੂਰੀ ਟੀਮ ਨਾਲ ਤਸਵੀਰਾਂ ਵੀ ਖਿਚਵਾਈਆਂ।

ਸੰਨੀ ਦਿਓਲ ਵੀ ਐਤਵਾਰ ਨੂੰ ਲੌਂਗੋਵਾਲਾ ਗਏ ਅਤੇ ਉੱਥੇ ਮਾਤਾ ਤਨੋਟ ਦੇਵੀ ਦੇ ਦਰਸ਼ਨ ਕੀਤੇ। ਇਹ ਉਹ ਥਾਂ ਹੈ ਜਿੱਥੇ ਭਾਰਤ-ਪਾਕਿਸਤਾਨ ਯੁੱਧ ਹੋਇਆ ਸੀ ਅਤੇ ਇਸ ‘ਤੇ ਆਧਾਰਿਤ ਫਿਲਮ ‘ਬਾਰਡਰ’ ‘ਚ ਸੰਨੀ ਦਿਓਲ ਮੁੱਖ ਭੂਮਿਕਾ ‘ਚ ਨਜ਼ਰ ਆਏ ਸਨ। ਇਸ ਤੋਂ ਬਾਅਦ ਉਹ ਸੋਮਵਾਰ ਨੂੰ ਜੈਪੁਰ ਵੀ ਪਹੁੰਚ ਰਹੇ ਹਨ।

ਇਹ ਵੀ ਪੜ੍ਹੋ : 2 ਭਰਾਵਾਂ ਨੇ ਮਿਲ ਕੇ ਪੁਲਿਸ ਵਾਲੇ ਦਾ ਹੀ ਚਾੜ੍ਹ ਦਿੱਤਾ ਕੁਟਾਪਾ, ਇਸ ਗੱਲ ਤੋਂ ਭੜਕੇ

The post ਸਨੀ-ਅਮੀਸ਼ਾ ਨੇ ਅਟਾਰੀ ਬਾਰਡਰ ‘ਤੇ ਜਵਾਨਾਂ ਨਾਲ ਕੀਤਾ ਡਾਂਸ, PAK ਪਾਸਿਓਂ ਫੈਨ ਵੀ ਵੇਖਣ ਪਹੁੰਚੇ (ਤਸਵੀਰਾਂ) appeared first on Daily Post Punjabi.

ਅਦਾਲਤ ਨੇ ਚੈੱਕ ਬਾਊਂਸ ਮਾਮਲੇ ‘ਚ ਅਮੀਸ਼ਾ ਪਟੇਲ ‘ਤੇ ਲਗਾਇਆ ਜੁਰਮਾਨਾ, 7 ਅਗਸਤ ਨੂੰ ਹੋਵੇਗੀ ਅਗਲੀ ਸੁਣਵਾਈ
court fined amisha patel: ਅਦਾਕਾਰਾ ਅਮੀਸ਼ਾ ਪਟੇਲ ‘ਤੇ ਰਾਂਚੀ ਸਿਵਲ ਕੋਰਟ ‘ਚ ਚੈੱਕ ਬਾਊਂਸ ਮਾਮਲੇ ‘ਚ 500 ਰੁਪਏ ਦਾ ਜ਼ੁਰਮਾਨਾ ਲਗਾਇਆ ਗਿਆ ਹੈ। ਮਾਮਲੇ ਦੀ ਅਗਲੀ ਸੁਣਵਾਈ 7 ਅਗਸਤ ਨੂੰ ਹੋਵੇਗੀ। ਅਮੀਸ਼ਾ ਪਟੇਲ ‘ਤੇ ਫਿਲਮ ”ਦੇਸੀ ਮੈਜਿਕ” ਬਣਾਉਣ ਦੇ ਨਾਂ ‘ਤੇ ਅਜੇ ਸਿੰਘ ਨਾਲ 2.5 ਕਰੋੜ ਰੁਪਏ ਦੀ ਠੱਗੀ ਮਾਰਨ ਦਾ ਦੋਸ਼ ਹੈ। ਮੁਲਜ਼ਮ ਅਜੈ ਕੁਮਾਰ ਸਿੰਘ ਦੀ ਤਰਫ਼ੋਂ ਕੰਪਨੀ ਦੇ ਮੈਨੇਜਰ ਟਿੰਕੂ ਸਿੰਘ ਗਵਾਹ ਵਜੋਂ ਅਦਾਲਤ ਵਿੱਚ ਪੇਸ਼ ਹੋਏ।

court fined amisha patel

ਪਰ ਅਮੀਸ਼ਾ ਪਟੇਲ ਦੇ ਵਕੀਲ ਨੇ ਉਸ ਤੋਂ ਪੁੱਛਗਿੱਛ ਨਹੀਂ ਕੀਤੀ। ਅਮੀਸ਼ਾ ਪਟੇਲ ਦੇ ਵਕੀਲ ਟਾਈਮ ਪਟੀਸ਼ਨ ਦੇ ਰਹੇ ਸਨ। ਇਸ ਕਾਰਨ ਅਦਾਲਤ ਨੇ ਜੁਰਮਾਨਾ ਲਗਾਇਆ ਹੈ। ਦੀ ਸਿਵਲ ਅਦਾਲਤ ਵਿੱਚ ਜੁਡੀਸ਼ੀਅਲ ਮੈਜਿਸਟਰੇਟ ਡੀਐਨ ਸ਼ੁਕਲਾ ਦੀ ਅਦਾਲਤ ਵਿੱਚ ਸੁਣਵਾਈ ਹੋਈ। ਅਮੀਸ਼ਾ ਪਟੇਲ ਪਹਿਲਾਂ ਵੀ ਦੋ ਵਾਰ ਅਦਾਲਤ ‘ਚ ਪੇਸ਼ ਹੋ ਚੁੱਕੀ ਹੈ। ਅਮੀਸ਼ਾ ਪਟੇਲ ਦੇ ਵਕੀਲ ਜੈਪ੍ਰਕਾਸ਼ ਅਦਾਲਤ ਤੋਂ ਅਗਲੀ ਤਰੀਕ ਦੀ ਮੰਗ ਕਰ ਰਹੇ ਸਨ। ਉਸ ਨੇ ਅਦਾਲਤ ਨੂੰ ਕਿਹਾ ਕਿ ਉਸ ਨੂੰ ਪ੍ਰਮਾਣਿਤ ਕਾਪੀ ਦੀ ਲੋੜ ਹੈ, ਇਸ ਲਈ ਸੁਣਵਾਈ ਲਈ ਅਗਲੀ ਤਰੀਕ ਤੈਅ ਕੀਤੀ ਜਾਵੇ। ਦੂਜੇ ਪਾਸੇ ਅਜੈ ਸਿੰਘ ਦੇ ਪੱਖ ਦੇ ਗਵਾਹ ਅਦਾਲਤ ਵਿੱਚ ਹਾਜ਼ਰ ਸਨ। ਅਦਾਲਤ ਨੇ ਗਵਾਹ ਦੀ ਜਿਰ੍ਹਾ ਲਈ 7 ਅਗਸਤ ਦੀ ਤਰੀਕ ਤੈਅ ਕੀਤੀ ਹੈ।

ਵੀਡੀਓ ਲਈ ਕਲਿੱਕ ਕਰੋ -:

“ਖੇਤਾਂ ਵਿਚ ਸੱਪਾਂ ਦੀਆਂ ਸਿਰੀਆਂ ਮਿੱਧਦੀ ਪੰਜਾਬ ਦੀ ਧੀ, ਪਿਓ ਦੀ ਮੌਤ ਤੋਂ ਬਾਅਦ ਸਾਂਭਿਆ ਟਰੈਕਟਰ… “

ਅਮੀਸ਼ਾ ਪਟੇਲ ‘ਤੇ ਫਿਲਮ ਦੇਸੀ ਮੈਜਿਕ ਬਣਾਉਣ ਦੇ ਨਾਂ ‘ਤੇ ਅਜੈ ਸਿੰਘ ਨਾਲ 2.5 ਕਰੋੜ ਰੁਪਏ ਦੀ ਠੱਗੀ ਮਾਰਨ ਦਾ ਦੋਸ਼ ਹੈ। ਅਜੈ ਦਾ ਕਹਿਣਾ ਹੈ- ਦੋਹਾਂ ਵਿਚਕਾਰ ਹੋਏ ਸਮਝੌਤੇ ਦੇ ਮੁਤਾਬਕ ਜਦੋਂ ਫਿਲਮ ਜੂਨ 2018 ‘ਚ ਰਿਲੀਜ਼ ਨਹੀਂ ਹੋਈ ਤਾਂ ਅਜੇ ਨੇ ਅਮੀਸ਼ਾ ਤੋਂ ਪੈਸੇ ਵਾਪਸ ਮੰਗੇ। ਕਾਫੀ ਦੇਰੀ ਤੋਂ ਬਾਅਦ ਅਕਤੂਬਰ 2018 ਵਿੱਚ 2.5 ਕਰੋੜ ਅਤੇ 50 ਲੱਖ ਰੁਪਏ ਦੇ ਦੋ ਚੈੱਕ ਦਿੱਤੇ ਗਏ, ਜੋ ਬਾਊਂਸ ਹੋ ਗਏ। ਇਸ ਤੋਂ ਬਾਅਦ ਅਜੈ ਸਿੰਘ ਨੇ ਰਾਂਚੀ ਸਿਵਲ ਕੋਰਟ ਵਿੱਚ ਕੇਸ ਦਾਇਰ ਕੀਤਾ ਹੈ।

The post ਅਦਾਲਤ ਨੇ ਚੈੱਕ ਬਾਊਂਸ ਮਾਮਲੇ ‘ਚ ਅਮੀਸ਼ਾ ਪਟੇਲ ‘ਤੇ ਲਗਾਇਆ ਜੁਰਮਾਨਾ, 7 ਅਗਸਤ ਨੂੰ ਹੋਵੇਗੀ ਅਗਲੀ ਸੁਣਵਾਈ appeared first on Daily Post Punjabi.

ਸੰਨੀ ਦਿਓਲ ਤੇ ਅਮੀਸ਼ਾ ਪਟੇਲ ਦੀ ਫ਼ਿਲਮ ‘ਗਦਰ-2’ ਦੀ ਸ਼ੂਟਿੰਗ 80 ਫੀਸਦੀ ਹੋਈ ਪੂਰੀ, ਜਲਦ ਹੋਵੇਗੀ ਰਿਲੀਜ਼
gadar 2 filming almost complete : ਸੰਨੀ ਦਿਓਲ ਤੇ ਅਮੀਸ਼ਾ ਪਟੇਲ ਦੀ ਫ਼ਿਲਮ ‘ਗਦਰ-2’ ਦੀ ਸ਼ੂਟਿੰਗ ਲੱਗਪੱਗ ਪੂਰੀ ਹੋ ਚੁੱਕੀ ਹੈ। ਜਿਸ ਬਾਰੇ ਤਰਨ ਆਦਰਸ਼ ਨੇ ਟਵਿੱਟਰ ਅਕਾਊਂਟ ‘ਤੇ ਜਾਣਕਾਰੀ ਸਾਂਝੀ ਕੀਤੀ ਹੈ। ਇਸ ਫ਼ਿਲਮ ‘ਚ ਮੁੱਖ ਭੂਮਿਕਾ ‘ਚ ਸੰਨੀ ਦਿਓਲ ਅਤੇ ਅਮੀਸ਼ਾ ਪਟੇਲ ਹਨ ਅਤੇ ਫ਼ਿਲਮ ਨੂੰ ਲੈ ਕੇ ਦਰਸ਼ਕ ਵੀ ਬਹੁਤ ਉਤਸ਼ਾਹਿਤ ਹਨ। ਇਸ ਫ਼ਿਲਮ ਨੂੰ ਪਹਿਲਾਂ ਵੀ ਭਰਵਾਂ ਹੁੰਗਾਰਾ ਮਿਲਿਆ ਸੀ। ਫ਼ਿਲਮ ਨੂੰ ਅਨਿਲ ਸ਼ਰਮਾ ਦੇ ਵੱਲੋਂ ਡਾਇਰੈਕਟ ਕੀਤਾ ਗਿਆ ਹੈ।

SUNNY DEOL, ANIL SHARMA, ZEE: 'GADAR 2' 80% COMPLETE… #Gadar2 – the sequel to #Gadar, starring #SunnyDeol, #AmeeshaPatel and #UtkarshSharma – is 80% complete, after #Lucknow shoot… Directed by #AnilSharma… Produced by #ZeeStudios and #AnilSharmaProductions. pic.twitter.com/ypE88wzDgg
— taran adarsh (@taran_adarsh) April 25, 2022

ਦਸ ਦੇਈਏ ਕਿ ਸੰਨੀ ਦਿਓਲ ਅਤੇ ਅਮੀਸ਼ਾ ਪਟੇਲ ਦੀ ਇਸ ਫ਼ਿਲਮ ਦਾ ਦਰਸ਼ਕਾਂ ਨੂੰ ਬੇਸਬਰੀ ਦੇ ਨਾਲ ਇੰਤਜ਼ਾਰ ਹੈ ।ਇਸ ਤੋਂ ਪਹਿਲਾਂ ਦੋਵਾਂ ਦੀ 2001 ‘ਚ ਫ਼ਿਲਮ ਰਿਲੀਜ਼ ਹੋਈ ਸੀ। ਇਸ ਫ਼ਿਲਮ ‘ਚ ਸੰਨੀ ਦਿਓਲ ਨੇ ਤਾਰਾ ਸਿੰਘ ਅਤੇ ਅਮੀਸ਼ਾ ਪਟੇਲ ਨੇ ਸਕੀਨਾ ਦਾ ਕਿਰਦਾਰ ਨਿਭਾਇਆ ਸੀ। ਦੋਵਾਂ ਦੀ ਰੋਮਾਂਟਿਕ ਕਮਿਸਟਰੀ ਦਰਸ਼ਕਾਂ ਨੂੰ ਖੂਬ ਪਸੰਦ ਆਈ ਸੀ। ਇਹ ਫ਼ਿਲਮ ਅੱਜ ਵੀ ਲੋਕਾਂ ਦੇ ਦਿਲਾਂ ‘ਤੇ ਰਾਜ ਕਰਦੀ ਹੈ।

gadar 2 filming almost complete

ਜਦੋਂ ਤੋਂ ਇਸ ਫ਼ਿਲਮ ਦਾ ਦੂਜਾ ਭਾਗ ਬਣਨ ਦਾ ਐਲਾਨ ਹੋਇਆ ਹੈ ਦਰਸ਼ਕਾਂ ਦਾ ਉਤਸ਼ਾਹ ਵੇਖਦਿਆਂ ਹੀ ਬਣ ਰਿਹਾ ਹੈ। ਕੁਝ ਮਹੀਨੇ ਪਹਿਲਾਂ ਇਸ ਫ਼ਿਲਮ ਦੀ ਸ਼ੂਟਿੰਗ ਹਿਮਾਚਲ ਪ੍ਰਦੇਸ਼ ਦੇ ਕੁਝ ਇਲਾਕਿਆਂ ‘ਚ ਹੋਈ ਸੀ। ਪਰ ਹੁਣ ਲੱਗਦਾ ਹੈ ਕਿ ਦਰਸ਼ਕਾਂ ਦਾ ਇੰਤਜ਼ਾਰ ਖਤਮ ਹੋ ਜਾਵੇਗਾ। ਕਿਉਂਕਿ ਇਸ ਫ਼ਿਲਮ ਦੀ ਸ਼ੂਟਿੰਗ ਲੱਗਪੱਗ ਪੂਰੀ ਹੋ ਚੁੱਕੀ ਹੈ ਅਤੇ ਜਲਦ ਹੀ ਇਹ ਫ਼ਿਲਮ ਦਰਸ਼ਕਾਂ ਦਾ ਮਨੋਰੰਜਨ ਕਰਦੀ ਹੋਈ ਨਜ਼ਰ ਆਏਗੀ।

ਇਹ ਵੀ ਦੇਖੋ : ਕੇਂਦਰੀ ਮੰਤਰੀ ਤੋਮਰ ਦਾ ਵੱਡਾ ਬਿਆਨ ”ਪੰਜਾਬ ਦੇ ਕਿਸਾਨ ਆਪਣੀ ਫ਼ਸਲ ਵੇਚਦੇ ਨੇ ਪਰ ਖਾਂਦੇ ਨਹੀਂ” !

The post ਸੰਨੀ ਦਿਓਲ ਤੇ ਅਮੀਸ਼ਾ ਪਟੇਲ ਦੀ ਫ਼ਿਲਮ ‘ਗਦਰ-2’ ਦੀ ਸ਼ੂਟਿੰਗ 80 ਫੀਸਦੀ ਹੋਈ ਪੂਰੀ, ਜਲਦ ਹੋਵੇਗੀ ਰਿਲੀਜ਼ appeared first on Daily Post Punjabi.

ਅਮੀਸ਼ਾ ਪਟੇਲ ਦੇ ਖਿਲਾਫ ਜਾਰੀ ਹੋਇਆ ਵਾਰੰਟ, ਅਦਾਲਤ ਨੇ 4 ਦਸੰਬਰ ਨੂੰ ਪੇਸ਼ ਹੋਣ ਦਾ ਦਿੱਤਾ ਹੁਕਮ
warrant against amisha patel: ਭੋਪਾਲ ਜ਼ਿਲ੍ਹਾ ਅਦਾਲਤ ਨੇ ਚੈੱਕ ਬਾਊਂਸ ਮਾਮਲੇ ਵਿੱਚ ਬਾਲੀਵੁੱਡ ਅਦਾਕਾਰਾ ਅਮੀਸ਼ਾ ਪਟੇਲ ਖ਼ਿਲਾਫ਼ ਜ਼ਮਾਨਤੀ ਵਾਰੰਟ ਜਾਰੀ ਕੀਤਾ ਹੈ। ਅਦਾਲਤ ਨੇ ਅਮੀਸ਼ਾ ਨੂੰ 4 ਦਸੰਬਰ ਨੂੰ ਪੇਸ਼ ਹੋਣ ਦਾ ਵੀ ਨਿਰਦੇਸ਼ ਦਿੱਤਾ ਹੈ। ਅਮੀਸ਼ਾ ਮੱਧ ਪ੍ਰਦੇਸ਼ ਵਿਧਾਨ ਸਭਾ ਚੋਣਾਂ ‘ਚ ਕਾਂਗਰਸ ਦੀ ਸਟਾਰ ਪ੍ਰਚਾਰਕ ਰਹੀ ਹੈ।

warrant against amisha patel

UTF ਟੈਲੀਫਿਲਮਜ਼ ਪ੍ਰਾਈਵੇਟ ਲਿਮਟਿਡ ਨੇ ਅਦਾਲਤ ‘ਚ ਅਮੀਸ਼ਾ ‘ਤੇ 32 ਲੱਖ 25 ਹਜ਼ਾਰ ਰੁਪਏ ਦੇ ਚੈੱਕ ਬਾਊਂਸ ਦਾ ਮਾਮਲਾ ਦਾਇਰ ਕੀਤਾ ਸੀ। ਦੋਸ਼ ਹੈ ਕਿ ਅਮੀਸ਼ਾ ਅਤੇ ਉਸ ਦੀ ਕੰਪਨੀ ਮੈਸਰਜ਼ ਅਮੀਸ਼ਾ ਪਟੇਲ ਪ੍ਰੋਡਕਸ਼ਨ ਨੇ ਫਿਲਮ ਬਣਾਉਣ ਦੇ ਨਾਂ ‘ਤੇ UTF ਟੈਲੀਫਿਲਮਜ਼ ਪ੍ਰਾਈਵੇਟ ਲਿਮਟਿਡ ਤੋਂ 32 ਲੱਖ 25 ਹਜ਼ਾਰ ਰੁਪਏ ਉਧਾਰ ਲਏ ਸਨ। ਇਸ ਸਮਝੌਤੇ ਤਹਿਤ ਕੰਪਨੀ ਨੂੰ ਦਿੱਤੇ ਦੋ ਚੈੱਕ 32 ਲੱਖ 25 ਹਜ਼ਾਰ ਦੇ ਬਾਊਂਸ ਹੋ ਗਏ।

UTF ਟੈਲੀਫਿਲਮਜ਼ ਪ੍ਰਾਈਵੇਟ ਲਿਮਟਿਡ ਦੇ ਵਕੀਲ ਰਵੀ ਪੰਥ ਦੇ ਅਨੁਸਾਰ, ਪਹਿਲੇ ਦਰਜੇ ਦੇ ਜ਼ਿਲ੍ਹਾ ਜੱਜ ਰਵੀ ਕੁਮਾਰ ਬੋਰਾਸੀ ਨੇ ਅਮੀਸ਼ਾ ਪਟੇਲ ਦੇ ਖਿਲਾਫ ਜ਼ਮਾਨਤੀ ਵਾਰੰਟ ਜਾਰੀ ਕੀਤਾ ਹੈ। ਟੈਲੀ ਫਿਲਮਜ਼ ਪ੍ਰਾਈਵੇਟ ਲਿਮਟਿਡ ਦੀ ਤਰਫੋਂ ਭੋਪਾਲ ਅਦਾਲਤ ਵਿੱਚ ਕੇਸ ਦਾਇਰ ਕੀਤਾ ਸੀ। ਉਨ੍ਹਾਂ ਦੱਸਿਆ ਕਿ ਜੇਕਰ ਅਮੀਸ਼ਾ ਜ਼ਮਾਨਤੀ ਵਾਰੰਟ ਲੈ ਕੇ 4 ਦਸੰਬਰ ਨੂੰ ਜ਼ਿਲ੍ਹਾ ਅਦਾਲਤ ਵਿੱਚ ਪੇਸ਼ ਨਹੀਂ ਹੁੰਦੀ ਹੈ ਤਾਂ ਗ੍ਰਿਫ਼ਤਾਰੀ ਵਾਰੰਟ ਜਾਰੀ ਹੋ ਸਕਦਾ ਹੈ।

ਭੋਪਾਲ ਤੋਂ ਇਲਾਵਾ ਬਾਲੀਵੁੱਡ ਅਭਿਨੇਤਰੀ ਅਮੀਸ਼ਾ ਪਟੇਲ ਖਿਲਾਫ ਇੰਦੌਰ ‘ਚ ਵੀ 10 ਲੱਖ ਰੁਪਏ ਦੇ ਚੈੱਕ ਬਾਊਂਸ ਮਾਮਲੇ ‘ਚ ਮਾਮਲਾ ਦਰਜ ਕੀਤਾ ਗਿਆ ਸੀ। ਦੋਸ਼ ਹੈ ਕਿ ਉਸ ਨੇ ਇੰਦੌਰ ਦੇ ਪਿੰਕ ਸਿਟੀ ਦੀ ਰਹਿਣ ਵਾਲੀ ਨਿਸ਼ਾ ਚਿਪਾ ਤੋਂ ਫਿਲਮ ਨਿਰਮਾਣ ਦੇ ਨਾਂ ‘ਤੇ 10 ਲੱਖ ਨਕਦ ਵੀ ਲਏ ਸਨ। ਇਸ ਦੇ ਬਦਲੇ ਦਿੱਤਾ ਗਿਆ ਚੈੱਕ ਇੰਦੌਰ ਸਥਿਤ ਬੈਂਕ ‘ਚ ਬਾਊਂਸ ਹੋ ਗਿਆ।

The post ਅਮੀਸ਼ਾ ਪਟੇਲ ਦੇ ਖਿਲਾਫ ਜਾਰੀ ਹੋਇਆ ਵਾਰੰਟ, ਅਦਾਲਤ ਨੇ 4 ਦਸੰਬਰ ਨੂੰ ਪੇਸ਼ ਹੋਣ ਦਾ ਦਿੱਤਾ ਹੁਕਮ appeared first on Daily Post Punjabi.