Amit Shah Amid Pushback Archives - Daily Post Punjabi
	1	</sy:updateFrequency>
ਕਿਸਾਨਾਂ ਨੂੰ ਲੈ ਕੇ ਰਿਹਾਨਾ ਦੇ ਟਵੀਟ ‘ਤੇ ਅਮਿਤ ਸਾਹ ਨੇ ਦਿੱਤਾ ਜਵਾਬ, ਕਿਹਾ-” ਕੋਈ ਗਲ਼ਤ ਪ੍ਰਚਾਰ ਭਾਰਤ ਦੀ ਏਕਤਾ ਨੂੰ ਖਤ‍ਮ ਨਹੀਂ ਕਰ ਸਕਦਾ”
Amit Shah Amid Pushback: ਖੇਤੀਬਾੜੀ ਕਾਨੂੰਨਾਂ ਖਿਲਾਫ ਕਿਸਾਨਾਂ ਦਾ ਅੰਦੋਲਨ ਜਾਰੀ ਹੈ, ਉੱਥੇ ਹੀ ਕਈ ਲੋਕ ਕਿਸਾਨਾਂ ਦੇ ਪੱਖ ‘ਚ ਬੋਲਦੇ ਨਜ਼ਰ ਆ ਰਹੇ ਹਨ ਅਤੇ ਕੁਝ ਕਿਸਾਨਾਂ ਦੇ ਖਿਲਾਫ ਬੋਲਦੇ ਨਜ਼ਰ ਆ ਰਹੇ ਹਨ।  ਉੱਥੇ ਹੀ ਭਾਰਤ ਸਰਕਾਰ ਦੇ ਵਿਦੇਸ਼ ਮੰਤਰਾਲੇ ਵੱਲੋਂ ਕਿਸਾਨਾਂ ਦੇ ਅੰਦੋਲਨ ਨੂੰ ਲੈ ਕੇ ਬੁੱਧਵਾਰ ਨੂੰ ਇੱਕ ਬਿਆਨ ਜਾਰੀ ਕੀਤਾ […]
The post ਕਿਸਾਨਾਂ ਨੂੰ ਲੈ ਕੇ ਰਿਹਾਨਾ ਦੇ ਟਵੀਟ ‘ਤੇ ਅਮਿਤ ਸਾਹ ਨੇ ਦਿੱਤਾ ਜਵਾਬ, ਕਿਹਾ-” ਕੋਈ ਗਲ਼ਤ ਪ੍ਰਚਾਰ ਭਾਰਤ ਦੀ ਏਕਤਾ ਨੂੰ ਖਤ‍ਮ ਨਹੀਂ ਕਰ ਸਕਦਾ” appeared first on Daily Post Punjabi.
Amit Shah Amid Pushback: ਖੇਤੀਬਾੜੀ ਕਾਨੂੰਨਾਂ ਖਿਲਾਫ ਕਿਸਾਨਾਂ ਦਾ ਅੰਦੋਲਨ ਜਾਰੀ ਹੈ, ਉੱਥੇ ਹੀ ਕਈ ਲੋਕ ਕਿਸਾਨਾਂ ਦੇ ਪੱਖ ‘ਚ ਬੋਲਦੇ ਨਜ਼ਰ ਆ ਰਹੇ ਹਨ ਅਤੇ ਕੁਝ ਕਿਸਾਨਾਂ ਦੇ ਖਿਲਾਫ ਬੋਲਦੇ ਨਜ਼ਰ ਆ ਰਹੇ ਹਨ।  ਉੱਥੇ ਹੀ ਭਾਰਤ ਸਰਕਾਰ ਦੇ ਵਿਦੇਸ਼ ਮੰਤਰਾਲੇ ਵੱਲੋਂ ਕਿਸਾਨਾਂ ਦੇ ਅੰਦੋਲਨ ਨੂੰ ਲੈ ਕੇ ਬੁੱਧਵਾਰ ਨੂੰ ਇੱਕ ਬਿਆਨ ਜਾਰੀ ਕੀਤਾ ਗਿਆ। ਜਿਸ ਤੋਂ ਬਾਅਦ ਬੁੱਧਵਾਰ ਨੂੰ ਕੇਂਦਰ ਸਰਕਾਰ ਦੇ ਕਈ ਮੰਤਰੀਆਂ ਨੇ IndiaAgainstPropaganda ਅਤੇ IndiaTogether ਦੇ ਹੈਸ਼ਟੈਗ  ਦੇ ਨਾਲ ਟਵੀਟ ਕਰਦੇ ਹੋਏ ਆਪਣਾ ਪੱਖ ਰੱਖਿਆ।
No propaganda can deter India’s unity!
No propaganda can stop India to attain new heights!
Propaganda can not decide India’s fate only ‘Progress’ can.
India stands united and together to achieve progress.#IndiaAgainstPropaganda#IndiaTogether https://t.co/ZJXYzGieCt
— Amit Shah (@AmitShah) February 3, 2021
Amit Shah Amid Pushback
ਦੱਸ ਦੇਈਏ ਕਿ ਇਸ ਸਬੰਧੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਆਪਣੇ ਟਵੀਟ ਵਿੱਚ ਲਿਖਿਆ, ਅਜਿਹੇ ਅਹਿਮ ਮੁੱਦਿਆਂ ‘ਤੇ ਕੋਈ ਵੀ ਟਿੱਪਣੀ ਕਰਨ ਤੋਂ ਪਹਿਲਾਂ ਅਸੀਂ ਬੇਨਤੀ ਕਰਾਂਗੇ ਕਿ ਸਥਿਤੀ ਬਾਰੇ ਸਹੀ ਤਰ੍ਹਾਂ ਪਤਾ ਲਗਾਇਆ ਜਾਵੇ ਤੇ ਮਾਮਲੇ ਨੂੰ ਸਮਝ ਕੇ ਹੀ ਉਸ ‘ਤੇ ਕੁਝ ਕਿਹਾ ਜਾਵੇ।’
ਇਹ ਵੀ ਦੇਖੋ: 29 ਜਨਵਰੀ ਨੂੰ ਅੰਦੋਲਨ ‘ਤੇ ਹੋਏ ਹਮਲੇ ‘ਚ ਦਿੱਲੀ ਪੁਲਿਸ ਦਾ ਹੱਥ, ਹਮਲਾਵਰਾਂ ‘ਤੇ ਪੁਲਿਸ ਨੇ ਨਹੀਂ ਕੀਤੀ ਕਾਰਵਾਈ-ਪੰਧੇਰ
			<slash:comments>0</slash:comments>