Amit shah mocks congress Archives - Daily Post Punjabi

ਗ੍ਰਹਿ ਮੰਤਰੀ ਅਮਿਤ ਸ਼ਾਹ ਦਾ ਤੰਜ, ‘ਹੁਣ ਭਾਰਤ ‘ਚ ਮੌਨੀ ਬਾਬਾ ਮਨਮੋਹਨ ਸਿੰਘ ਨਹੀਂ ਨਰਿੰਦਰ ਮੋਦੀ ਪ੍ਰਧਾਨ ਮੰਤਰੀ ਨੇ’
ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਾਂਗਰਸ ‘ਤੇ ਤਿੱਖਾ ਹਮਲਾ ਬੋਲਿਆ ਹੈ। ਉਨ੍ਹਾਂ ਨੇ ਬਹੁਤ ਸਾਰੇ ਮਸਲਿਆਂ ਨੂੰ ਲੈ ਕੇ ਕਾਂਗਰਸ ‘ਤੇ ਤੰਜ ਕਸੇ। ਦੇਸ਼ ਦੇ ਵਿਕਾਸ ਤੋਂ ਲੈ ਕੇ ਕਸ਼ਮੀਰ ਅਤੇ ਅੱਤਵਾਦ ਤੱਕ ਸ਼ਾਹ ਨੇ ਸਾਰਿਆਂ ਦੇ ਲਈ ਕਾਂਗਰਸ ਨੂੰ ਕਟਹਿਰੇ ਵਿੱਚ ਖੜ੍ਹਾ ਕੀਤਾ। ਅਜਿਹਾ ਕਰਦੇ ਹੋਏ ਉਨ੍ਹਾਂ ਨੇ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ‘ਤੇ ਵੀ ਸ਼ਬਦੀ ਹਮਲਾ ਕੀਤਾ । ਇੱਕ ਵਾਰ ਫਿਰ ਉਨ੍ਹਾਂ ਨੇ ਸਾਬਕਾ ਪ੍ਰਧਾਨ ਮੰਤਰੀ ਨੂੰ ਮੌਨੀ ਬਾਬਾ ਬੋਲਿਆ। ਵਡੋਦਰਾ ਦੇ ਸਾਲਵੀਂ ਵਿੱਚ ਵਿੱਚ ਚੁਣਾਵੀ ਰੈਲੀ ਨੂੰ ਸੰਬੋਧਿਤ ਕਰਦਿਆਂ ਕੇਂਦਰੀ ਗ੍ਰਹਿ ਮੰਤਰੀ ਨੇ ਲੋਕਾਂ ਨੂੰ ਸੋਨੀਆ-ਮਨਮੋਹਨ ਸਰਕਾਰ ਦੀ ਯਾਦ ਦਿਵਾਈ। ਉਨ੍ਹਾਂ ਕਿਹਾ ਕਿ ਯੂਪੀਏ ਦੇ 10 ਸਾਲ ਦੇ ਕਾਰਜਕਾਲ ਵਿੱਚ ਪਾਕਿਸਤਾਨ ਤੋਂ ਅੱਤਵਾਦੀ ਆਉਂਦੇ ਸੀ ਤੇ ਫੌਜੀ ਜਵਾਨਾਂ ਦਾ ਸਿਰ ਕਲਮ ਕਰ ਕੇ ਚਲੇ ਜਾਂਦੇ ਸੀ। ਮੋਦੀ ਸਰਕਾਰ ਆਉਣ ਤੋਂ ਬਾਅਦ ਸਭ ਕੁਝ ਬਦਲ ਗਿਆ।

Amit shah mocks congress

ਅਮਿਤ ਸ਼ਾਹ ਮੰਗਲਵਾਰ ਨੂੰ ਵਡੋਦਰਾ ਵਿੱਚ ਇੱਕ ਰੈਲੀ ਨੂੰ ਸੰਬੋਧਿਤ ਕਰਨ ਪਹੁੰਚੇ ਸੀ। ਇਸ ਦੌਰਾਨ ਉਹ ਕਾਂਗਰਸ ‘ਤੇ ਖੂਬ ਵਰ੍ਹੇ। ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਆਉਣ ਤੋਂ ਬਾਅਦ ਬਹੁਤ ਸਾਰੀਆਂ ਚੀਜ਼ਾਂ ਬਦਲ ਗਈਆਂ ਹਨ। ਉਹ ਬੋਲੇ ਕਿ ਸੋਨੀਆ-ਮਨਮੋਹਨ ਸਰਕਾਰ ਦੇ 10 ਸਾਲਾਂ ਵਿੱਚ ਅੱਤਵਾਦੀ ਆਉਂਦੇ ਸੀ ਤੇ ਫੌਜੀਆਂ ਦਾ ਸਿਰ ਕਲਮ ਕਰ ਕੇ ਚਲੇ ਜਾਂਦੇ ਸੀ। 2014 ਵਿੱਚ ਨਰਿੰਦਰ ਭਾਈ ਪ੍ਰਧਾਨ ਮੰਤਰੀ ਬਣੇ। ਪਾਕਿਸਤਾਨ ਨੂੰ ਪਤਾ ਸੀ ਕਿ ਕੀ ਬਦਲਾਅ ਹੋ ਚੁੱਕਿਆ ਹੈ। ਉਸਨੂੰ ਨਹੀਂ ਪਤਾ ਸੀ ਕਿ ਮੌਨੀ ਬਾਬਾ ਮਨਮੋਹਨ ਸਿੰਘ ਪ੍ਰਧਾਨ ਮੰਤਰੀ ਨਹੀਂ ਹਨ। ਹੁਣ ਨਰਿੰਦਰ ਮੋਦੀ ਪ੍ਰਧਾਨ ਮੰਤਰੀ ਹਨ।

ਇਹ ਵੀ ਪੜ੍ਹੋ: ਡੇਂਗੂ ਨੇ ਲਈ ਮਾਪਿਆਂ ਦੇ ਇਕਲੌਤੇ ਪੁੱਤ ਦੀ ਜਾਨ, 2 ਦਿਨ ਬਾਅਦ ਸੀ ਵਿਆਹ ਦੀ ਪਹਿਲੀ ਵਰ੍ਹੇਗੰਢ

ਇਸ ਤੋਂ ਅੱਗੇ ਸ਼ਾਹ ਨੇ ਕਿਹਾ ਕਿ ਜਦੋਂ ਉਰੀ ਤੇ ਪੁਲਵਾਮਾ ਹਮਲੇ ਹੋਏ ਤਾਂ ਪੀਐੱਮ ਨੇ 10 ਦਿਨਾਂ ਦੇ ਅੰਦਰ ਫੌਜ ਤੇ ਹਵਾਈ ਫੌਜ ਨੂੰ ਆਦੇਸ਼ ਦੇ ਦਿੱਤੇ ਸਨ। ਅੱਤਵਾਦੀਆਂ ਦੇ ਖਾਤਮੇ ਦੇ ਲਈ ਉਦੋਂ ਸਰਜੀਕਲ ਸਟ੍ਰਾਈਕ ਕੀਤੀ ਗਈ ਸੀ। ਸਾਡੇ ਜਵਾਨ ਇਸ ਅਪ੍ਰੇਸ਼ਨ ਨੂੰ ਅੰਜ਼ਾਮ ਦੇ ਕੇ ਵਾਪਿਸ ਆਏ ਸਨ। ਉਨ੍ਹਾਂ ਨੇ ਦਾਅਵਾ ਕੀਤਾ ਕਿ ਪੀਐੱਮ ਨੇ ਭਾਰਤ ਨੂੰ ਸੁਰੱਖਿਅਤ ਬਣਾਇਆ ਹੈ। ਨਾਲ ਹੀ ਮੈਸੇਜ ਦਿੱਤਾ ਕਿ ਭਾਰਤੀ ਫੌਜ ਤੇ ਸਰਹੱਦਾਂ ਨਾਲ ਛੇੜਛਾੜ ਕਰਨਾ ਭੁੱਲ ਹੋਵੇਗੀ।

Amit shah mocks congress

ਇਸ ਤੋਂ ਇਲਾਵਾ ਗ੍ਰਹਿ ਮੰਤਰੀ ਨੇ ਰਾਹੁਲ ਗਾਂਧੀ ‘ਤੇ ਵੀ ਤੰਜ ਕਸਿਆ। ਨਰਮਦਾ ਬਚਾਓ ਅੰਦੋਲਨ ਦੀ ਵਰਕਰ ਮੇਧਾ ਪਾਟਕਰ ਦੇ ਭਾਰਤ ਜੋੜੋ ਯਾਤਰਾ ਨਾਲ ਜੁੜਨ ਦੇ ਲਈ ਉਨ੍ਹਾਂ ਨੇ ਨਿਸ਼ਾਨਾ ਸਾਧਿਆ। ਸ਼ਾਹ ਨੇ ਕਿਹਾ ਕਿ ਪਾਟਕਰ ਓਹੀ ਜੈ ਜਿਨ੍ਹਾਂ ਨੇ 20 ਸਾਲ ਨਰਮਦਾ ਬੰਨ੍ਹ ਪਰਿਯੋਜਨਾ ਨੂੰ ਲਟਕਾ ਕੇ ਰੱਖਿਆ।

ਵੀਡੀਓ ਲਈ ਕਲਿੱਕ ਕਰੋ -:

“‘ਮੈਂ ਆਪਣੇ ਪਿਓ ਦੀ 11 ਮਹੀਨੇ ਤੋਂ ਆਵਾਜ਼ ਵੀ ਨਹੀਂ ਸੁਣੀ, ਜੇ ਤੁਸੀਂ ਕੁਝ ਨਹੀਂ ਕਰਨਾ ਤਾਂ ਮੈਨੂੰ ਦਵੋ ਇਜਾਜ਼ਤ’ “

The post ਗ੍ਰਹਿ ਮੰਤਰੀ ਅਮਿਤ ਸ਼ਾਹ ਦਾ ਤੰਜ, ‘ਹੁਣ ਭਾਰਤ ‘ਚ ਮੌਨੀ ਬਾਬਾ ਮਨਮੋਹਨ ਸਿੰਘ ਨਹੀਂ ਨਰਿੰਦਰ ਮੋਦੀ ਪ੍ਰਧਾਨ ਮੰਤਰੀ ਨੇ’ appeared first on Daily Post Punjabi.