amitabh bachan Archives - Daily Post Punjabi

ਸ਼ਾਹਰੁਖ ਖਾਨ ਬਣੇ ਸਭ ਤੋਂ ਵੱਧ ਟੈਕਸ ਅਦਾ ਕਰਨ ਵਾਲੇ ਬਣੇ ਭਾਰਤੀ ਸੇਲਿਬ੍ਰਿਟੀ, ਭਰਿਆ 92 ਕਰੋੜ ਰੁਪਏ ਦਾ ਟੈਕਸ
ਦੇਸ਼ ਵਿੱਚ ਕਰੋੜਾਂ ਦਿਲਾਂ ‘ਰੇ ਰਾਜ ਕਰਨ ਵਾਲੀਆਂ ਹਸਤੀਆਂ ਨਾ ਸਿਰਫ਼ ਬੰਪਰ ਕਮਾਈ ਦੇ ਮਾਮਲੇ ਵਿੱਚ ਅੱਗੇ ਹੈ, ਬਲਕਿ ਦੇਸ਼ ਦਾ ਖਜ਼ਾਨਾ ਭਰਨ ਵਿੱਚ ਵਿੱਚ ਅੱਗੇ ਹਨ। ਇਸ ਮਸ਼ਹੂਰ ਹਸਤੀਆਂ ਚਾਲੇ ਖੇਡ ਨਾਲ ਜੁੜੀਆਂ ਹੋਣ ਜਾਂ ਮਨੋਰੰਜਨ ਦੀ ਦੁਨੀਆ ਨਾਲ, ਸਾਰਿਆਂ ਨੇ ਇਨਕਮ ਟੈਕਸ ਭਰਨ ਵਿੱਚ ਪੂਰਾ ਯੋਗਦਾਨ ਦਿੱਤਾ ਹੈ। ਹਾਲ ਹੀ ਵਿੱਚ ਇਨਕਮ ਟੈਕਸ ਭਰਨ ਵਾਲੀਆਂ ਹਸਤੀਆਂ ਦੀ ਸੂਚੀ ਵਿੱਚ ਬਾਲੀਵੁੱਡ ਦੇ ਬਾਦਸ਼ਾਹ ਸਭ ਤੋਂ ਅੱਗੇ ਹਨ। ਫਾਰਚੂਨ ਇੰਡੀਆ ਵੱਲੋਂ ਜਾਰੀ ਇਸ ਲਿਸਟ ਵਿੱਚ ਸਭ ਤੋਂ ਹੈਰਾਨ ਕਰਨ ਵਾਲਾ ਦੂਜੇ ਸਥਾਨ ‘ਤੇ ਕਾਬਜ ਹਸਤੀ ਦਾ ਹੈ। ਉੱਥੇ ਹੀ ਕ੍ਰਿਕਟ ਦੇ ਕਿੰਗ ਕੋਹਲੀ ਨੇ ਵੀ ਖਜ਼ਾਨਾ ਭਰਨ ਵਿੱਚ ਬੰਪਰ ਯੋਗਦਾਨ ਦਿੱਤਾ ਹੈ ।

Shah Rukh Khan becomes highest tax-paying

ਫਾਰਚੂਨ ਇੰਡੀਆ ਮੁਤਾਬਕ ਦੇਸ਼ ਵਿੱਚ ਸੇਲਿਬ੍ਰਿਟੀਜ ਦੇ ਵਿਚਾਲੇ ਸਭ ਤੋਂ ਜ਼ਿਆਦਾ ਟੈਕਸ ਭਰਨ ਵਾਲਿਆਂ ਵਿੱਚ ਸ਼ਾਹਰੁਖ ਖ਼ਾਨ ਨੰਬਰ ਇੱਕ ‘ਤੇ ਹਨ। ਬਾਲੀਵੁੱਡ ਦੇ ਬਾਦਸ਼ਾਹ ਨੇ ਸਾਲ 2024 ਵਿੱਚ ਵਿੱਤੀ ਸਾਲ ਖਤਮ ਹੋਣ ‘ਤੇ ਸਭ ਤੋਂ ਜ਼ਿਆਦਾ ਟੈਕਸ ਭਰਿਆ ਹੈ। ਉਨ੍ਹਾਂ ਨੇ ਪਿਛਲੇ ਵਿੱਤੀ ਸਾਲ 92 ਕਰੋੜ ਰੁਪਏ ਦਾ ਟੈਕਸ ਭਰਿਆ ਹੈ। ਇਹ ਦੇਸ਼ ਦੇ ਕਿਸੇ ਵੀ ਸੇਲਿਬ੍ਰਿਟੀ ਤੋਂ ਜ਼ਿਆਦਾ ਹੈ।

ਇਹ ਵੀ ਪੜ੍ਹੋ: ਪੈਰਾਲੰਪਿਕ ‘ਚ ਹਰਵਿੰਦਰ ਸਿੰਘ ਨੇ ਰਚਿਆ ਇਤਿਹਾਸ, ਤੀਰਅੰਦਾਜ਼ੀ ‘ਚ ਭਾਰਤ ਨੂੰ ਦਿਵਾਇਆ ਪਹਿਲਾ ਸੋਨ ਤਗਮਾ

ਇਸ ਵਾਰ ਇਨਕਮ ਟੈਕਸ ਭਰਨ ਦੇ ਮਾਮਲੇ ਵਿੱਚ ਦੂਜੇ ਸਥਾਨ ‘ਤੇ ਪੂਰੇ ਬਾਲੀਵੁੱਡ ਨੂੰ ਪਿੱਛੇ ਛੱਡ ਕੇ ਸਾਊਥ ਦੇ ਸੁਪਰਸਟਾਰ ਥਲਪਤੀ ਵਿਜੇ ਕਾਬਜ ਹੋ ਗਏ ਹਨ। ਥਲਪਤੀ ਵਿਜੇ ਨੇ ਕੁੱਲ 80 ਕਰੋੜ ਰੁਪਏ ਦਾ ਇਨਕਮ ਟੈਕਸ ਚੁੱਕਿਆ ਹੈ। ਤੀਜੇ ਸਥਾਨ ‘ਤੇ ਬਾਲੀਵੁੱਡ ਦੇ ਦਬੰਗ ਯਾਨੀ ਕਿ ਸਲਮਾਨ ਖਾਨ ਕਾਬਿਜ ਹਨ। ਸਲਮਾਨ ਨੇ ਪਿਛਲੇ ਵਿੱਤੀ ਸਾਲ ਵਿੱਚ ਕੁੱਲ 75 ਕਰੋੜ ਰੁਪਏ ਦਾ ਟੈਕਸ ਚੁਕਾਇਆ ਹੈ। ਅਮਿਤਾਭ ਬਚਨ ਨੇ ਵੱਡੇ-ਵੱਡੇ ਦਿਗੱਜਾਂ ਨੂੰ ਪਿੱਛੇ ਛੱਡ ਕੇ ਟੈਕਸ ਚੁਕਾਉਣ ਦੇ ਮਾਮਲੇ ਵਿੱਚ ਚੌਥਾ ਸਥਾਨ ਹਾਸਿਲ ਕਰ ਲਿਆ ਹੈ। ਉਨ੍ਹਾਂ ਨੇ 71 ਕਰੋੜ ਰੁਪਏ ਦਾ ਟੈਕਸ ਚੁਕਾਇਆ ਹੈ। ਇਸ ਵਾਰ ਪੰਜਵੇਂ ਸਥਾਨ ‘ਤੇ ਕ੍ਰਿਕਟ ਕਿੰਗ ਕੋਹਲੀ ਦਾ ਨਾਮ ਹੈ। ਵਿਰਾਟ ਕੋਹਲੀ ਨੇ ਬੀਤੇ ਵਿੱਤੀ ਸਾਲ ਵਿੱਚ 66 ਕਰੋੜ ਦਾ ਟੈਕਸ ਚੁਕਾਇਆ ਹੈ।

Shah Rukh Khan becomes highest tax-paying

ਦੱਸ ਦੇਈਏ ਕਿ ਜੇਕਰ ਇੱਥੇ ਸਭ ਤੋਂ ਵੱਧ ਟੈਕਸ ਦੇਣ ਵਾਲੇ ਟਾਪ-10 ਸੇਲੀਬ੍ਰਿਟੀਜ਼ ਦੀ ਗੱਲ ਕੀਤੀ ਜਾਵੇ ਤਾਂ ਬਾਲੀਵੁੱਡ ਦੇ ਸਿੰਘਮ ਯਾਨੀ ਕਿ ਅਜੇ ਦੇਵਗਨ 42 ਕਰੋੜ ਚੁਕਾ ਕੇ 6ਵੇਂ ਸਥਾਨ ‘ਤੇ ਪਹੁੰਚ ਗਏ ਹਨ। 7ਵੇਂ ਨੰਬਰ ‘ਤੇ ਮਾਹੀ ਯਾਨੀ ਕਿ ਧੋਨੀ ਹਨ, ਜਿਨ੍ਹਾਂ ਨੇ ਪਿਛਲੇ ਵਿੱਤੀ ਸਾਲ ਵਿੱਚ 38 ਕਰੋੜ ਰੁਪਏ ਟੈਕਸ ਚੁੱਕਿਆ। ਉੱਥੇ ਹੀ ਕ੍ਰਿਕਟ ਦਾ ਭਗਵਾਨ ਕਹੇ ਜਾਂਦੇ ਸਚਿਨ ਤੇਂਦੁਲਕਰ ਨੇ 28 ਕਰੋੜ ਰੁਪਏ ਦਾ ਟੈਕਸ ਚੁੱਕਿਆ ਤੇ 8ਵੇਂ ਸਥਾਨ ‘ਤੇ ਪਹੁੰਚ ਗਏ। ਰਿਤਿਕ ਰੋਸ਼ਨ ਨੇ ਵੀ 28 ਕਰੋੜ ਰੁਪਏ ਦਾ ਟੈਕਸ ਚੁਕਾਇਆ ਤੇ 9ਵੇਂ ਸਥਾਨ ‘ਤੇ ਕਾਬਿਜ ਰਹੇ। ਇਸ ਵਾਰ ਟਾਪ-10 ਵਿੱਚ ਕਾਮੇਡੀ ਕਿੰਗ ਕਪਿਲ ਸ਼ਰਮਾ ਵੀ ਜਗ੍ਹਾ ਬਣਾਉਣ ਵਿੱਚ ਕਾਮਯਾਬ ਰਹੇ। ਉਨ੍ਹਾਂ ਨੇ ਵਿੱਤੀ ਸਾਲ 2024 ਵਿੱਚ 26 ਕਰੋੜ ਰੁਪਏ ਦਾ ਟੈਕਸ ਚੁਕਾਇਆ ਹੈ।

ਵੀਡੀਓ ਲਈ ਕਲਿੱਕ ਕਰੋ -:

Amritpal Brother | Exclusive Interview | Live | ਜੇਲ੍ਹ ‘ਚ ਕੀ-ਕੀ ਹੋਇਆ MP ਅੰਮ੍ਰਿਤ/ਪਾਲ ਦੇ ਭਰਾ ਨਾਲ ||

The post ਸ਼ਾਹਰੁਖ ਖਾਨ ਬਣੇ ਸਭ ਤੋਂ ਵੱਧ ਟੈਕਸ ਅਦਾ ਕਰਨ ਵਾਲੇ ਬਣੇ ਭਾਰਤੀ ਸੇਲਿਬ੍ਰਿਟੀ, ਭਰਿਆ 92 ਕਰੋੜ ਰੁਪਏ ਦਾ ਟੈਕਸ appeared first on Daily Post Punjabi.

CM ਮਮਤਾ ਬੈਨਰਜੀ ਦੀ ਮੰਗ- ‘ਅਮਿਤਾਭ ਬੱਚਨ ਨੂੰ ‘ਭਾਰਤ ਰਤਨ’ ਨਾਲ ਕੀਤਾ ਜਾਵੇ ਸਨਮਾਨਿਤ’
ਕੋਲਕਾਤਾ ਅੰਤਰਰਾਸ਼ਟਰੀ ਫਿਲਮ ਮਹੋਤਸਵ ਦੀ ਸ਼ੁਰੂਆਤ ਸ਼ਾਹਰੁਖ ਖਾਨ, ਅਮਿਤਾਭ ਤੇ ਜਯਾ ਬੱਚਨ, ਸੌਰਵ ਗਾਂਗੁਲੀ, ਅਰਿਜੀਤ ਸਿੰਘ ਤੇ ਕਈ ਹੋਰ ਹਸਤੀਆਂ ਦੀ ਮੌਜੂਦਗੀ ਵਿੱਚ ਹੋਈ। ਇਸ ਦੌਰਾਨ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਮੰਗ ਕੀਤੀ ਕਿ ਸਿਨੇਮਾ ਆਈਕਨ ਅਮਿਤਾਭ ਬੱਚਨ ਨੂੰ ਭਾਰਤੀ ਤੇ ਵਿਸ਼ਵ ਸਿਨੇਮਾ ਵਿੱਚ ਉਨ੍ਹਾਂ ਦੇ ਯੋਗਦਾਨ ਦੇ ਲਈ ਭਾਰਤ ਦੇ ਸਰਵਉੱਚ ਨਾਗਰਿਕ ਪੁਰਸਕਾਰ ਭਾਰਤ ਰਤਨ ਨਾਲ ਸਨਮਾਨਿਤ ਕੀਤਾ ਜਾਵੇ। ਈਵੈਂਟ ਵਿੱਚ ਬਿਗ ਬੀ ਨੇ ਵੀ ਸਟੇਜ ਸੰਭਾਲੀ ਤੇ ਭਾਸ਼ਣ ਦਿੱਤਾ, ਜਿਸ ਵਿੱਚ ਉਨ੍ਹਾਂ ਨੇ ਕਈ ਵਿਸ਼ਿਆਂ ‘ਤੇ ਗੱਲ ਕੀਤੀ।

Mamata banerjee raised demand

ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਕੋਲਕਾਤਾ ਨੇ ਨੇਤਾਜੀ ਇੰਡੋਰ ਸਟੇਡੀਅਮ ਵਿੱਚ 28ਵੇਂ ਕੋਲਕਾਤਾ ਅੰਤਰਰਾਸ਼ਟਰੀ ਫਿਲਮ ਮਹੋਤਸਵ ਦੇ ਉਦਘਾਟਨ ਦੇ ਮੌਕੇ ਗੱਲਬਾਤ ਕੀਤੀ। ਆਪਣੇ ਭਾਸ਼ਣ ਦੇ ਦੌਰਾਨ ਮੁੱਖ ਮੰਤਰੀ ਨੇ ਮੰਗ ਕੀਤੀ ਕਿ ਅਮਿਤਾਭ ਬੱਚਨ ਨੂੰ ਭਾਰਤੀ ਤੇ ਵਿਸ਼ਵ ਸਿਨੇਮਾ ਵਿੱਚ ਉਨ੍ਹਾਂ ਦੇ ਇਸ ਯੋਗਦਾਨ ਦੇ ਲਈ ਭਾਰਤ ਰਤਨ ਨਾਲ ਸਨਮਾਨਿਤ ਕੀਤਾ ਜਾਵੇ।

ਇਹ ਵੀ ਪੜ੍ਹੋ: ਛੱਤੀਸਗੜ੍ਹ ‘ਚ ਵੰਦੇ ਭਾਰਤ ਐਕਸਪ੍ਰੈੱਸ ‘ਤੇ ਪਥਰਾਅ, ਚਾਰ ਦਿਨ ਪਹਿਲਾਂ PM ਮੋਦੀ ਨੇ ਦਿਖਾਈ ਸੀ ਹਰੀ ਝੰਡੀ

ਭਾਰਤੀ ਸਿਨੇਮਾ ਦੇ ਇਤਿਹਾਸ ਬਾਰੇ ਗੱਲ ਕਰਦਿਆਂ ਅਮਿਤਾਭ ਬਚਨ ਨੇ IFF ਦੇ 28ਵੇਂ ਸੰਸਕਰਣ ਦੀ ਸ਼ੁਰੂਆਤ ਦਾ ਐਲਾਨ ਕੀਤਾ। ਉਨ੍ਹਾਂ ਨੇ ਇਤਿਹਾਸਿਕ ਫ਼ਿਲਮਾਂ ਦੇ ਮੌਜੂਦਾ ਬ੍ਰਾਂਡ ਨੂੰ ਕਾਲਪਨਿਕ ਰਾਸ਼ਟਰਵਾਦ ਵਿੱਚ ਡੁੱਬਿਆ ਹੋਇਆ ਦੱਸਿਆ। ਉਨ੍ਹਾਂ ਕਿਹਾ ਕਿ ਹਰ ਸ਼੍ਰੇਣੀ ਨੇ ਦਰਸ਼ਕਾਂ ਨੂੰ ਉਸ ਸਮੇਂ ਦੀ ਰਾਜਨੀਤੀ ਅਤੇ ਸਮਾਜਿਕ ਤੱਤਾਂ ‘ਤੇ ਦਰਸਾਇਆ ਹੈ। ਅਦਾਕਾਰ ਨੇ ਇਹ ਵੀ ਦੱਸਿਆ ਕਿ ਹੁਣ ਵੀ ਭਾਰਤੀ ਸਿਨੇਮਾ ਵੱਲੋਂ ਨਾਗਰਿਕ ਆਜ਼ਾਦੀ ਅਤੇ ਆਜ਼ਾਦੀ ਨਾਲ ਬੋਲਣ ‘ਤੇ ਸਵਾਲ ਚੁੱਕੇ ਜਾ ਰਹੇ ਹਨ।

ਵੀਡੀਓ ਲਈ ਕਲਿੱਕ ਕਰੋ -:

“‘ਮੈਂ ਆਪਣੇ ਪਿਓ ਦੀ 11 ਮਹੀਨੇ ਤੋਂ ਆਵਾਜ਼ ਵੀ ਨਹੀਂ ਸੁਣੀ, ਜੇ ਤੁਸੀਂ ਕੁਝ ਨਹੀਂ ਕਰਨਾ ਤਾਂ ਮੈਨੂੰ ਦਵੋ ਇਜਾਜ਼ਤ’ “

The post CM ਮਮਤਾ ਬੈਨਰਜੀ ਦੀ ਮੰਗ- ‘ਅਮਿਤਾਭ ਬੱਚਨ ਨੂੰ ‘ਭਾਰਤ ਰਤਨ’ ਨਾਲ ਕੀਤਾ ਜਾਵੇ ਸਨਮਾਨਿਤ’ appeared first on Daily Post Punjabi.

ਸਲਮਾਨ ਮਗਰੋਂ ਹੁਣ ਅਮਿਤਾਭ ਬੱਚਨ ਦੀ ਵਧੀ ਸੁਰੱਖਿਆ, ਮਿਲੀ X ਕੈਟਾਗਰੀ ਦੀ ਸਕਿਓਰਿਟੀ
ਮੁੰਬਈ ਪੁਲਿਸ ਅਤੇ ਸੂਬਾ ਸਰਕਾਰ ਬਾਲੀਵੁੱਡ ਦੇ ਸਾਰੇ ਵੱਡੇ ਸਿਤਾਰਿਆਂ ਦੀ ਸੁਰੱਖਿਆ ਵਧਾ ਰਹੀ ਹੈ। ਬੀਤੇ ਦਿਨ ਸਲਮਾਨ ਖਾਨ ਨੂੰ ਵਾਈ ਪਲੱਸ ਸ਼੍ਰੇਣੀ ਦੀ ਸੁਰੱਖਿਆ ਦਿੱਤੀ ਗਈ ਸੀ। ਇਸ ਦੇ ਨਾਲ ਹੀ ਬਾਲੀਵੁੱਡ ਦੇ ਬਾਦਸ਼ਾਹ ਅਮਿਤਾਭ ਬੱਚਨ ਦੀ ਸੁਰੱਖਿਆ ਵੀ ਵਧਾ ਦਿੱਤੀ ਗਈ ਹੈ। ਸੂਤਰਾਂ ਨੇ ਦੱਸਿਆ ਕਿ ਉਨ੍ਹਾਂ ਦੀ ਸੁਰੱਖਿਆ ਐਕਸ ਕੈਟਾਗਰੀ ਦੀ ਕਰ ਦਿੱਤੀ ਗਈ ਹੈ।

ਤੁਹਾਨੂੰ ਦੱਸ ਦੇਈਏ ਕਿ ਵੱਡੇ ਕਲਾਕਾਰਾਂ ਨੂੰ ਕਿਸੇ ਨਾ ਕਿਸੇ ਤਰ੍ਹਾਂ ਦਾ ਖਤਰਾ ਰਹਿੰਦਾ ਹੈ, ਜਿਸ ਕਾਰਨ ਉਨ੍ਹਾਂ ਦੀ ਸੁਰੱਖਿਆ ਵਧਾ ਦਿੱਤੀ ਗਈ ਹੈ। ਇਸ ਤੋਂ ਪਹਿਲਾਂ ਬੱਚਨ ਨੂੰ ਮੁੰਬਈ ਪੁਲਿਸ ਦੀ ਆਮ ਸੁਰੱਖਿਆ ਦਿੱਤੀ ਹੋਈ ਸੀ।

Now Amitabh Bachan got

ਬੀਤੇ ਦਿਨ ਸਲਮਾਨ ਖਾਨ ਦੀ ਸੁਰੱਖਿਆ ਵਧਾ ਦਿੱਤੀ ਗਈ ਸੀ। ਦਰਅਸਲ, ਦਿੱਲੀ ਪੁਲਿਸ ਨੂੰ ਸਲਮਾਨ ਖਾਨ ਦੀ ਧਮਕੀ ਨਾਲ ਜੁੜੀਆਂ ਕਈ ਜਾਣਕਾਰੀਆਂ ਲਗਾਤਾਰ ਮਿਲ ਰਹੀਆਂ ਸਨ। ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਕਤਲ ਕੇਸ ਵਿੱਚ ਗ੍ਰਿਫਤਾਰ ਕੀਤੇ ਗਏ ਕਈ ਦੋਸ਼ੀਆਂ ਨੇ ਸਲਮਾਨ ਖਾਨ ਬਾਰੇ ਵੀ ਕਈ ਖੁਲਾਸੇ ਕੀਤੇ ਸਨ। ਇਸ ਦੇ ਮੱਦੇਨਜ਼ਰ ਸੂਬਾ ਸਰਕਾਰ ਨੇ ਸਲਮਾਨ ਖਾਨ ਦੀ ਸੁਰੱਖਿਆ ਵਧਾ ਕੇ Y+ ਸ਼੍ਰੇਣੀ ਦੀ ਕਰ ਦਿੱਤੀ ਹੈ। ਇਸ ਦੇ ਨਾਲ ਹੀ ਇਸ ਤੋਂ ਪਹਿਲਾਂ ਸਲਮਾਨ ਖਾਨ ਨੂੰ ਵੀ ਗਨ ਲਾਇਸੈਂਸ ਜਾਰੀ ਕੀਤਾ ਗਿਆ ਸੀ।

ਇਹ ਵੀ ਪੜ੍ਹੋ : ਮੋਗਾ : ਪ੍ਰੋਗਰਾਮ ਤੋਂ ਪਰਤ ਰਹੀ ਭੰਗੜਾ ਪਾਰਟੀ ਦੀ ਕਾਰ ਦੀ ਖੜ੍ਹੇ ਟਰੱਕ ਨਾਲ ਜ਼ਬਰਦਸਤ ਟੱਕਰ, ਇੱਕ ਦੀ ਮੌਤ

ਅਮਿਤਾਭ ਤੋਂ ਇਲਾਵਾ ਮਹਾਰਾਸ਼ਟਰ ਸਰਕਾਰ ਨੇ ਬਾਲੀਵੁੱਡ ਅਦਾਕਾਰ ਅਕਸ਼ੈ ਕੁਮਾਰ ਨੂੰ ਵੀ ਐਕਸ ਸ਼੍ਰੇਣੀ ਦੀ ਸੁਰੱਖਿਆ ਦਿੱਤੀ ਹੈ। ਜਿਸ ਮੁਤਾਬਕ ਅਕਸ਼ੈ ਕੁਮਾਰ ਨੂੰ ਤਿੰਨ ਵੱਖ-ਵੱਖ ਸ਼ਿਫਟਾਂ ਵਿੱਚ 3 ਪੁਲਿਸ ਮੁਲਾਜ਼ਮਾਂ ਵੱਲੋਂ ਸੁਰੱਖਿਆ ਦਿੱਤੀ ਜਾਂਦੀ ਹੈ।

ਤੁਹਾਨੂੰ ਦੱਸ ਦੇਈਏ ਕਿ ਕਿਸੇ ਵੀ ਵਿਅਕਤੀ ਨੂੰ ਸੁਰੱਖਿਆ ਦਿੱਤੀ ਜਾਣੀ ਚਾਹੀਦੀ ਹੈ ਜਾਂ ਨਹੀਂ, ਇਸ ਦੇ ਲਈ ਉਸ ਰਾਜ ਦਾ ਖੁਫੀਆ ਵਿਭਾਗ ਰਿਪੋਰਟ ਬਣਾਉਂਦਾ ਹੈ ਅਤੇ ਇਹ ਪਤਾ ਲਾਇਆ ਜਾਂਦਾ ਹੈ ਕਿ ਉਸ ਬੰਦੇ ਨੂੰ ਕਿੰਨਾ ਕੁ ਖ਼ਤਰਾ ਹੈ। ਇਸੇ ਆਧਾਰ ‘ਤੇ ਹੀ ਸੁਰੱਖਿਆ ਦਿੱਤੀ ਜਾਂਦੀ ਹੈ।

ਵੀਡੀਓ ਲਈ ਕਲਿੱਕ ਕਰੋ -:

“‘ਮੈਂ ਆਪਣੇ ਪਿਓ ਦੀ 11 ਮਹੀਨੇ ਤੋਂ ਆਵਾਜ਼ ਵੀ ਨਹੀਂ ਸੁਣੀ, ਜੇ ਤੁਸੀਂ ਕੁਝ ਨਹੀਂ ਕਰਨਾ ਤਾਂ ਮੈਨੂੰ ਦਵੋ ਇਜਾਜ਼ਤ’ “

The post ਸਲਮਾਨ ਮਗਰੋਂ ਹੁਣ ਅਮਿਤਾਭ ਬੱਚਨ ਦੀ ਵਧੀ ਸੁਰੱਖਿਆ, ਮਿਲੀ X ਕੈਟਾਗਰੀ ਦੀ ਸਕਿਓਰਿਟੀ appeared first on Daily Post Punjabi.

ਅਮਿਤਾਭ ਬੱਚਨ ਨੂੰ ਦੂਜੀ ਵਾਰ ਹੋਇਆ ਕੋਰੋਨਾ, ਸੰਪਰਕ ‘ਚ ਆਏ ਲੋਕਾਂ ਨੂੰ ਟੈਸਟ ਕਰਵਾਉਣ ਦੀ ਕੀਤੀ ਅਪੀਲ
ਕੋਰੋਨਾ ਵਾਇਰਸ ਇੱਕ ਵਾਰ ਫਿਰ ਦੇਸ਼ ਭਰ ਵਿੱਚ ਆਪਣੇ ਪੈਰ ਪਸਾਰ ਰਿਹਾ ਹੈ। ਇਸੇ ਵਿਚਾਲੇ ਵੱਡੀ ਖਬਰ ਸਾਹਮਣੇ ਆ ਰਹੀ ਹੈ ਕਿ ਬਾਲੀਵੁੱਡ ਦੇ ਸ਼ਹਿਨਸ਼ਾਹ ਅਮਿਤਾਭ ਬੱਚਨ ਫਿਰ ਤੋਂ ਇਸ ਵਾਇਰਸ ਦੀ ਚਪੇਟ ਵਿੱਚ ਆ ਗਏ ਹਨ। ਅਮਿਤਾਭ ਬੱਚਨ ਦਾ ਕੋਰੋਨਾ ਟੈਸਟ ਪਾਜ਼ੀਟਿਵ ਪਾਇਆ ਗਿਆ ਹੈ। ਇਸ ਗੱਲ ਦੀ ਜਾਣਕਾਰੀ ਖੁਦ ਅਮਿਤਾਭ ਬੱਚਨ ਵੱਲੋਂ ਦਿੱਤੀ ਗਈ ਹੈ। ਇਸ ਦੌਰਾਨ ਉਨ੍ਹਾਂ ਨੇ ਲੋਕਾਂ ਨੂੰ ਕੋਰੋਨਾ ਟੈਸਟ ਕਰਵਾਉਣ ਦੀ ਗੱਲ ਕਹੀ ਹੈ, ਜਿਨ੍ਹਾਂ ਦੇ ਉਹ ਸੰਪਰਕ ਵਿੱਚ ਆਏ ਸਨ। ਹਾਲਾਂਕਿ ਅਦਾਕਾਰ ਤੋਂ ਇਲਾਵਾ ਪਰਿਵਾਰ ਦਾ ਕੋਈ ਹੋਰ ਮੈਂਬਰ ਕੋਰੋਨਾ ਤੋਂ ਪੀੜਤ ਨਹੀਂ ਹੋਇਆ ਹੈ।

Amitabh Bachchan tests Covid positive

ਅਮਿਤਾਭ ਬੱਚਨ ਨੇ ਟਵੀਟ ਕਰਦਿਆਂ ਲਿਖਿਆ,”ਮੇਰੀ ਕੋਰੋਨਾ ਟੈਸਟ ਦੀ ਰਿਪੋਰਟ ਪਾਜ਼ੀਟਿਵ ਆਈ ਹੈ। ਉਹ ਸਾਰੇ ਲੋਕ ਜੋ ਮੇਰੇ ਆਸ-ਪਾਸ ਰਹੇ ਹਨ। ਉਹ ਸਭ ਕਿਰਪਾ ਕਰ ਕੇ ਆਪਣੀ ਜਾਂਚ ਜ਼ਰੂਰ ਕਰਵਾਓ।” ਅਦਾਕਾਰ ਦੇ ਇਸ ਟਵੀਟ ਤੋਂ ਬਾਅਦ ਫੈਨਜ਼ ਉਨ੍ਹਾਂ ਦੇ ਜਲਦ ਠੀਕ ਹੋਣ ਦੀਆਂ ਦੁਆਵਾਂ ਕਰ ਰਹੇ ਹਨ। ਦੱਸ ਦੇਈਏ ਕਿ ਇਨ੍ਹਾਂ ਦਿਨਾਂ ਵਿੱਚ ਅਮਿਤਾਭ ਬੱਚਨ ਆਪਣੇ ਗੇਮ ਸ਼ੋਅ ‘ਕੌਣ ਬਣੇਗਾ ਕਰੋੜਪਤੀ’ ਵਿੱਚ ਬਿਜ਼ੀ ਚੱਲ ਰਹੇ ਹਨ। ਉਹ ਇਸ ਗੇਮ ਸ਼ੋਅ ਦੌਰਾਨ ਬਹੁਤ ਸਾਰੇ ਨਵੇਂ ਲੋਕਾਂ ਨਾਲ ਮੁਲਾਕਾਤ ਕਰ ਰਹੇ ਹਨ।, ਜੋ ਕਿ ਉਨ੍ਹਾਂ ਦੇ ਪਾਜ਼ੀਟਿਵ ਆਉਣ ਮਗਰੋਂ ਚਿੰਤਾ ਦਾ ਵਿਧਾ ਹੈ।

ਇਹ ਵੀ ਪੜ੍ਹੋ: ਸਾਬਕਾ ਮੰਤਰੀ ਆਸ਼ੂ ਨੂੰ ਵਿਜੀਲੈਂਸ ਨੇ ਕੋਰਟ ‘ਚ ਕੀਤਾ ਪੇਸ਼, ਹਾਸਿਲ ਕੀਤਾ 4 ਦਿਨ ਦਾ ਰਿਮਾਂਡ

ਦੱਸ ਦੇਈਏ ਕਿ ਇਸ ਤੋਂ ਪਹਿਲਾਂ ਅਮਿਤਾਭ ਬੱਚਨ 2020 ਵਿੱਚ ਕੋਰੋਨਾ ਪਾਜ਼ੀਟਿਵ ਪਾਏ ਗਏ ਸਨ। ਇਸ ਦੌਰਾਨ ਅਦਾਕਾਰ ਨੂੰ ਮੁੰਬਈ ਦੇ ਨਾਨਾਵਟੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ। ਹਾਲਾਂਕਿ ਇਸ ਦੌਰਾਨ ਬਿਗ ਬੀ ਨੇ ਫੈਨਜ਼ ਦੇ ਲਈ ਇੱਕ ਪੋਸਟ ਸਾਂਝੀ ਕੀਤੀ ਸੀ। ਅਮਿਤਾਭ ਬੱਚਨ ਦੇ ਪਰਿਵਾਰਿਕ ਮੈਂਬਰਾਂ ‘ਤੇ ਵੀ ਕੋਰੋਨਾ ਨੇ ਅਟੈਕ ਕੀਤਾ ਸੀ।

ਵੀਡੀਓ ਲਈ ਕਲਿੱਕ ਕਰੋ -:

“ਸਿੱਖ ਗੱਭਰੂ ਨੇ ਫੱਟੇ ਚੱਕ’ਤੇ ! ਕੈਨੇਡਾ ਦੀ Top University ਤੋਂ ਮਿਲੀ 2 ਕਰੋੜ ਦੀ ਸਕਾਲਰਸ਼ਿਪ ! ਪੁੱਤ ‘ਤੇ ਮਾਣ ਕਰਦੇ ਨੇ ਮਾਪੇ ! “

The post ਅਮਿਤਾਭ ਬੱਚਨ ਨੂੰ ਦੂਜੀ ਵਾਰ ਹੋਇਆ ਕੋਰੋਨਾ, ਸੰਪਰਕ ‘ਚ ਆਏ ਲੋਕਾਂ ਨੂੰ ਟੈਸਟ ਕਰਵਾਉਣ ਦੀ ਕੀਤੀ ਅਪੀਲ appeared first on Daily Post Punjabi.

Amitabh Bachchan ਨੇ ਲਗਵਾਈ ਕੋਰੋਨਾ ਵੈਕਸੀਨ ਦੀ ਦੂਜੀ ਡੋਜ਼ , ਇਸ ਗੱਲ ਲਈ ਫੈਨਜ਼ ਨੂੰ ਕਿਹਾ – Sorry
amitabh bachchan got second dose : ਸਾਰਾ ਦੇਸ਼ ਕੋਰੋਨਾ ਵਾਇਰਸ ਦੀ ਲਪੇਟ ਵਿਚ ਆ ਗਿਆ ਹੈ ਅਤੇ ਇਸ ਤੋਂ ਬਚਣ ਦਾ ਇਕੋ ਇਕ ਰਸਤਾ ਟੀਕਾ ਹੈ। ਟੀਕਾਕਰਣ ਦੇ ਕੰਮ ਨੂੰ ਹੁਣ ਭਾਰਤ ਵਿਚ ਤੇਜ਼ ਕੀਤਾ ਗਿਆ ਹੈ, ਨਤੀਜਾ ਇਹ ਹੋਇਆ ਕਿ ਕੋਰੋਨਾ ਪੀੜਤਾਂ ਦੀ ਗਿਣਤੀ ਵਿਚ ਕੁਝ ਕਮੀ ਆਈ ਹੈ। ਬਾਲੀਵੁੱਡ ਦਾ ਸਟਾਰ ਵੀ ਜਾਗਰੂਕ ਨਾਗਰਿਕ ਵੱਲ ਕੋਰੋਨਾ ਟੀਕਾ ਲੈ ਰਿਹਾ ਹੈ। ਕਈਆਂ ਨੇ ਆਪਣੀ ਦੂਜੀ ਖੁਰਾਕ ਵੀ ਲਈ ਹੈ, ਹੁਣ ਬਿਗ ਬੀ ਅਮਿਤਾਭ ਬੱਚਨ ਦਾ ਨਾਮ ਵੀ ਇਸ ਵਿਚ ਸ਼ਾਮਲ ਹੋ ਗਿਆ ਹੈ।

<svg width="50px" height="50px" viewBox="0 0 60 60" version="1.1" xmlns="https://www.w3.org/2000/svg" xmlns:xlink="https://www.w3.org/1999/xlink"><g stroke="none" stroke-width="1" fill="none" fill-rule="evenodd"><g transform="translate(-511.000000, -20.000000)" fill="#000000"><g><path d="M556.869,30.41 C554.814,30.41 553.148,32.076 553.148,34.131 C553.148,36.186 554.814,37.852 556.869,37.852 C558.924,37.852 560.59,36.186 560.59,34.131 C560.59,32.076 558.924,30.41 556.869,30.41 M541,60.657 C535.114,60.657 530.342,55.887 530.342,50 C530.342,44.114 535.114,39.342 541,39.342 C546.887,39.342 551.658,44.114 551.658,50 C551.658,55.887 546.887,60.657 541,60.657 M541,33.886 C532.1,33.886 524.886,41.1 524.886,50 C524.886,58.899 532.1,66.113 541,66.113 C549.9,66.113 557.115,58.899 557.115,50 C557.115,41.1 549.9,33.886 541,33.886 M565.378,62.101 C565.244,65.022 564.756,66.606 564.346,67.663 C563.803,69.06 563.154,70.057 562.106,71.106 C561.058,72.155 560.06,72.803 558.662,73.347 C557.607,73.757 556.021,74.244 553.102,74.378 C549.944,74.521 548.997,74.552 541,74.552 C533.003,74.552 532.056,74.521 528.898,74.378 C525.979,74.244 524.393,73.757 523.338,73.347 C521.94,72.803 520.942,72.155 519.894,71.106 C518.846,70.057 518.197,69.06 517.654,67.663 C517.244,66.606 516.755,65.022 516.623,62.101 C516.479,58.943 516.448,57.996 516.448,50 C516.448,42.003 516.479,41.056 516.623,37.899 C516.755,34.978 517.244,33.391 517.654,32.338 C518.197,30.938 518.846,29.942 519.894,28.894 C520.942,27.846 521.94,27.196 523.338,26.654 C524.393,26.244 525.979,25.756 528.898,25.623 C532.057,25.479 533.004,25.448 541,25.448 C548.997,25.448 549.943,25.479 553.102,25.623 C556.021,25.756 557.607,26.244 558.662,26.654 C560.06,27.196 561.058,27.846 562.106,28.894 C563.154,29.942 563.803,30.938 564.346,32.338 C564.756,33.391 565.244,34.978 565.378,37.899 C565.522,41.056 565.552,42.003 565.552,50 C565.552,57.996 565.522,58.943 565.378,62.101 M570.82,37.631 C570.674,34.438 570.167,32.258 569.425,30.349 C568.659,28.377 567.633,26.702 565.965,25.035 C564.297,23.368 562.623,22.342 560.652,21.575 C558.743,20.834 556.562,20.326 553.369,20.18 C550.169,20.033 549.148,20 541,20 C532.853,20 531.831,20.033 528.631,20.18 C525.438,20.326 523.257,20.834 521.349,21.575 C519.376,22.342 517.703,23.368 516.035,25.035 C514.368,26.702 513.342,28.377 512.574,30.349 C511.834,32.258 511.326,34.438 511.181,37.631 C511.035,40.831 511,41.851 511,50 C511,58.147 511.035,59.17 511.181,62.369 C511.326,65.562 511.834,67.743 512.574,69.651 C513.342,71.625 514.368,73.296 516.035,74.965 C517.703,76.634 519.376,77.658 521.349,78.425 C523.257,79.167 525.438,79.673 528.631,79.82 C531.831,79.965 532.853,80.001 541,80.001 C549.148,80.001 550.169,79.965 553.369,79.82 C556.562,79.673 558.743,79.167 560.652,78.425 C562.623,77.658 564.297,76.634 565.965,74.965 C567.633,73.296 568.659,71.625 569.425,69.651 C570.167,67.743 570.674,65.562 570.82,62.369 C570.966,59.17 571,58.147 571,50 C571,41.851 570.966,40.831 570.82,37.631"></path></g></g></g></svg>

View this post on Instagram

A post shared by Amitabh Bachchan (@amitabhbachchan)

ਸ਼ਨੀਵਾਰ ਨੂੰ ਅਮਿਤਾਭ ਬੱਚਨ ਨੇ ਕੋਰੋਨਾ ਦੀ ਦੂਜੀ ਖੁਰਾਕ ਵੀ ਲੈ ਲਈ, ਜਿਸ ਬਾਰੇ ਉਸਨੇ ਖੁਦ ਸੋਸ਼ਲ ਮੀਡੀਆ ‘ਤੇ ਆਪਣੇ ਪ੍ਰਸ਼ੰਸਕਾਂ ਨੂੰ ਜਾਣਕਾਰੀ ਦਿੱਤੀ। ਬਿਗ ਬੀ ਨੇ ਅਪ੍ਰੈਲ ਦੇ ਮਹੀਨੇ ਟੀਕੇ ਦੀ ਪਹਿਲੀ ਖੁਰਾਕ ਲਈ ਸੀ। ਹੁਣ ਦੂਜੀ ਖੁਰਾਕ ਲੈਣ ਤੋਂ ਬਾਅਦ, ਉਸਨੇ ਇੰਸਟਾਗ੍ਰਾਮ ਉੱਤੇ ਇੱਕ ਪੋਸਟ ਸਾਂਝੀ ਕੀਤੀ ਹੈ ਅਤੇ ਪ੍ਰਸ਼ੰਸਕਾਂ ਨੂੰ ਅਫਸੋਸ ਹੈ। ਉਸਨੇ ਕੈਪਸ਼ਨ ਵਿੱਚ ਇਹ ਵੀ ਲਿਖਿਆ – “ਦੂਜਾ ਵੀ ਹੋ ਗਿਆ”। ਕੋਵਿਡ ਇਕ, ਕ੍ਰਿਕਟ ਨਹੀਂ। “ਹਾਸੇ ਹਾਜ਼ਰੀ ਭਰੇ ਇਮੋਟਿਕਨ ਨਾਲ, ਉਸਨੇ ਅੱਗੇ ਕਿਹਾ,” ਅਫਸੋਸ, ਮਾਫ ਕਰਨਾ ਇਹ ਬੁਰਾ ਸੀ। “1 ਅਪ੍ਰੈਲ ਨੂੰ ਅਮਿਤਾਭ ਬੱਚਨ ਨੇ ਟਵਿੱਟਰ ਅਤੇ ਬਲਾੱਗ ਰਾਹੀਂ ਖੁਰਾਕ ਬਾਰੇ ਜਾਣਕਾਰੀ ਦਿੱਤੀ।

ਉਸ ਸਮੇਂ, ਉਸਨੇ ਦੱਸਿਆ ਸੀ ਕਿ ਅਭਿਸ਼ੇਕ ਬੱਚਨ ਨੂੰ ਛੱਡ ਕੇ ਉਸਦੇ ਪਰਿਵਾਰ ਦੇ ਸਾਰੇ ਮੈਂਬਰਾਂ ਨੂੰ ਕੋਰੋਨਾ ਟੀਕੇ ਦੀ ਪਹਿਲੀ ਖੁਰਾਕ ਮਿਲੀ ਸੀ। ਤੁਹਾਨੂੰ ਦੱਸ ਦੇਈਏ ਕਿ ਅਭਿਸ਼ੇਕ ਬੱਚਨ ਉਸ ਸਮੇਂ ਸ਼ੂਟਿੰਗ ਵਿੱਚ ਰੁੱਝੇ ਹੋਣ ਕਾਰਨ ਟੀਕਾ ਨਹੀਂ ਲਗਾ ਸਕੇ ਸਨ। ਆਪਣੇ ਟਵੀਟ ਦੇ ਨਾਲ ਅਮਿਤਾਭ ਬੱਚਨ ਨੇ ਹੱਥ ਜੋੜਨ ਵਾਲੀ ਇਮੋਜੀ ਵੀ ਬਣਾਈ ਹੈ। ਇਸ ਦੇ ਨਾਲ ਹੀ ਅਮਿਤਾਭ ਬੱਚਨ ਨੇ ਆਪਣੇ ਬਲਾੱਗ ਵਿਚ ਲਿਖਿਆ, ‘ਡਨ … ਟੀਕਾ ਲਗਵਾਇਆ … ਸਭ ਕੁਝ ਠੀਕ ਹੈ। ਅਪਨਾ, ਪਰਿਵਾਰ ਅਤੇ ਸਟਾਫ ਦਾ ਕੱਲ੍ਹ ਕੋਵਿਡ ਟੈਸਟ ਹੋਇਆ।

ਇਹ ਵੀ ਦੇਖੋ : BIG NEWS: ਜਗਰਾਓਂ ‘ਚ ਬਦਮਾਸ਼ਾਂ ਨੇ ਪੁਲਿਸ ਮੁਲਾਜ਼ਮਾਂ ‘ਤੇ ਚਲਾਈਆਂ ਗੋਲੀਆਂ, ਦੋ ਦੀ ਮੌਤ

The post Amitabh Bachchan ਨੇ ਲਗਵਾਈ ਕੋਰੋਨਾ ਵੈਕਸੀਨ ਦੀ ਦੂਜੀ ਡੋਜ਼ , ਇਸ ਗੱਲ ਲਈ ਫੈਨਜ਼ ਨੂੰ ਕਿਹਾ – Sorry appeared first on Daily Post Punjabi.

ਅਮਿਤਾਭ ਬੱਚਨ ਤੋਂ ਲੈ ਕੇ ਅਨਿਲ ਕਪੂਰ ਤਕ ਸਭ ਨੇ ਦਿੱਤੀਆਂ ਆਪਣੇ ਫੈਨਜ਼ ਨੂੰ ਈਦ ਦੀਆਂ ਵਧਾਈਆਂ, ਸਾਂਝੀ ਕੀਤੀ ਟਵੀਟ
Amitabh Bachchan and Anil Kapoor  : ਈਦ ਦਾ ਤਿਉਹਾਰ ਸਾਰੀ ਦੁਨੀਆਂ ਵਿਚ ਧੂਮ ਧਾਮ ਨਾਲ ਮਨਾਇਆ ਜਾਂਦਾ ਹੈ। ਕੋਰੋਨਾ ਵਾਇਰਸ ਕਰਕੇ ਇਸਦੀ ਰੌਣਕ ਫਿੱਕੀ ਸੀ। ਸਾਰੇ ਆਪਣੇ ਪਰਿਵਾਰਾਂ ਨਾਲ ਆਪਣੇ ਆਪਣੇ ਘਰ ਵਿੱਚ ਇਸ ਤਿਓਹਾਰ ਨੂੰ ਮਨਾ ਰਹੇ ਹਨ। ਫ਼ਿਲਮੀ ਸਿਤਾਰੇ ਵੀ ਇਸ ਦੌੜ ਵਿਚ ਪਿੱਛੇ ਨਹੀਂ ਹਨ। ਸਿਤਾਰਿਆਂ ਨੇ ਵੀ ਆਪਣੇ ਖਾਸ ਅੰਦਾਜ਼ ਵਿਚ ਆਪਣੇ ਫੈਨਸ ਨੂੰ ਈਦ ਦੀਆਂ ਵਧਾਈਆਂ ਦਿੱਤੀਆਂ। ਇਸ ਮੌਕੇ ਤੇ ਓਹਨਾ ਨੇ ਆਪਣੇ ਆਪਣੇ ਤਰੀਕਿਆਂ ਨਾਲ ਆਪਣੇ ਦਰਸ਼ਕਾਂ ਨੂੰ ਵਧਾਈਆਂ ਦਿੱਤੀਆਂ। ਜਿਸ ਨਾਲ ਦਰਸ਼ਕ ਉਹਨਾਂ ਦੇ ਟਵੀਟ ਨੂੰ ਵੇਖ ਕੇ ਬਹੁਤ ਖੁਸ਼ ਸਨ।

ਅਮਿਤਾਬ ਬੱਚਨ ਨੇ ਆਪਣੇ ਫੈਨਸ ਨੂੰ ਈਦ ਦੀਆਂ ਵਧਾਈਆਂ ਇਕ ਬਹੁਤ ਹੀ ਸੋਹਣੀ ਤਸਵੀਰ ਪਾ ਕੇ ਦਿੱਤੀਆਂ। ਉਥੇ ਹੀ ਅਕਸ਼ੈ ਕੁਮਾਰ ਨੇ ਵੀ ਉਹਨਾਂ ਨੂੰ ਆਪਣੇ ਦਿਲਕਸ਼ ਅੰਦਾਜ਼ ਵਿਚ ਮੁਬਾਰਕਾਂ ਦਿੱਤੀਆਂ। ਉਹਨਾਂ ਨੇ ਸਾਰੀ ਦੁਨੀਆਂ ਦੀ ਖੈਰ ਮਨਾਉਂਦਿਆਂ ਤਿਓਹਾਰ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ। ਸਭ ਅਦਾਕਾਰਾਂ ਨੇ ਆਪਣੇ-ਆਪਣੇ ਢੰਗ ਨਾਲ ਵਧਾਈਆਂ ਦਿਤੀਆਂ।

T 3904 – Eid Mubarak pic.twitter.com/pI5chXmMpI
— Amitabh Bachchan (@SrBachchan) May 13, 2021

ਹਿੰਦੀ ਸਿਨੇਮਾ ਦੀ ਮਸ਼ਹੂਰ ਹਸਤੀ ਅਨਿਲ ਕਪੂਰ ਨੇ ਸਾਰੀ ਦੁਨੀਆਂ ਦੀ ਸਲਾਮਤੀ ਦੀ ਦੁਆ ਕੀਤੀ। ਉਹਨਾਂ ਨੇ ਲਿਖਿਆ ਮੈਂ ਅਰਦਾਸ ਕਰਦਾ ਹਾਂ, ਉਹਨਾਂ ਲੋਕਾਂ ਲਈ ਜੋ ਹੁਣ ਇਸ ਦੁਨੀਆਂ ਵਿਚ ਨਹੀਂ ਹਨ। ਜਿਹਨਾਂ ਨੂੰ ਇਸ ਵੇਲੇ ਦੁਆਵਾਂ ਦੀ ਬਹੁਤ ਲੋੜ ਹੈ। ਉਹਨਾਂ ਨੇ ਲਿਖਿਆ ਮੈਂ ਉਹਨਾਂ ਲਈ ਵੀ ਦੁਆ ਕਰਦਾ ਹਾਂ ਜਿਹਨਾਂ ਦਾ ਕੋਈ ਨਹੀਂ ਤੇ ਜਿਨ੍ਹਾਂ ਲਈ ਕੋਈ ਨਹੀਂ ਹੈ।

For the praying and the ones who can’t anymore. For the ones who need prayers a little more than most others in these tough times. For whom there is none left to pray for or with. This Eid, we do. For all of you.

– source credit @thehistoryartchiveshttps://t.co/McibnDsaCJ
— Anil Kapoor (@AnilKapoor) May 13, 2021

ਹੁਮਾ ਕ਼ੁਰੈਸ਼ੀ ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਨੇ ਵੀ ਬਹੁਤ ਹੀ ਸੁਚੱਜੇ ਢੰਗ ਨਾਲ ਈਦ ਦੀਆਂ ਮੁਬਾਰਕਾਂ ਦਿੱਤੀਆਂ ,ਉਹਨਾਂ ਨੇ ਲਿਖਿਆ ਮੈਂ ਪ੍ਰਮਾਤਮਾ ਨੂੰ ਅਰਦਾਸ ਕਰਦੀ ਹਾਂ ਕਿ ਅਸੀਂ ਆਪਣੇ ਘਰਦਿਆਂ ਦੇ ਨਾਲ ਰਹੀਏ, ਸਾਡੇ ਭੈਣ ਭਰਾਵਾਂ ਨੂੰ ਜਿਥੇ ਵੀ ਰੱਖੇ ਸੁਰੱਖਿਅਤ ਰੱਖੇ,ਖਾਣ ਨੂੰ ਸਭ ਰੋਟੀ ਦੇਵੇ, ਸੌਣ ਨੂੰ ਛੱਤ ਦੇਵੇ,ਸਾਨੂ ਸਭ ਨੂੰ ਸ਼ਾਂਤੀ ਦੇਵੇ ਅਤੇ ਇਸ ਮੁਸ਼ਕਿਲ ਦੀ ਘੜੀ ਚੋਂ ਨਿਕਲਣ ਦੀ ਤਾਕਤ ਬਖਸ਼ੇ। ਹੋਰ ਵੀ ਕਈ ਸਿਤਾਰਿਆਂ ਨੇ ਸੋਸ਼ਲ ਮੀਡਿਆ ਤੇ ਪੋਸਟਾਂ ਪਾ ਕੇ ਦੁਆਵਾਂ ਮੰਗੀਆਂ ਤੇ ਵਧਾਈਆਂ ਦਿੱਤੀਆਂ।

ਇਹ ਵੀ ਦੇਖੋ :ਚੱਲਦੇ ਵਿਆਹ ‘ਚ ਪੁਲਿਸ ਦੀ LIVE ਰੇਡ, ਫਿਰਦੇ ਸੀ 150 ਬੰਦੇ ਲੋਕ ਪਲੇਟਾਂ ਛੱਡ ਕੰਧਾਂ ਟੱਪ-2 ਭੱਜੇ, ਵੇਖੋ ਵੀਡੀਓ !

The post ਅਮਿਤਾਭ ਬੱਚਨ ਤੋਂ ਲੈ ਕੇ ਅਨਿਲ ਕਪੂਰ ਤਕ ਸਭ ਨੇ ਦਿੱਤੀਆਂ ਆਪਣੇ ਫੈਨਜ਼ ਨੂੰ ਈਦ ਦੀਆਂ ਵਧਾਈਆਂ, ਸਾਂਝੀ ਕੀਤੀ ਟਵੀਟ appeared first on Daily Post Punjabi.