Amitabh Bachchan Corona Update Archives - Daily Post Punjabi

ਇੰਟਰਨੈੱਟ ‘ਤੇ ਵਾਇਰਲ ਹੋ ਰਹੀਆਂ ਗਲਤ ਖਬਰਾਂ ਨੂੰ ਲੈ ਕੇ ਅਮਿਤਾਭ ਨੇ ਕੀਤਾ ਟਵੀਟ
Amitabh Bachchan Corona Update: ਅਮਿਤਾਭ ਬੱਚਨ ਦੇ ਕੋਰੋਨਾ ਤੋਂ ਨੈਗੇਟਿਵ ਆਉਣ ਵਾਲੀ ਖ਼ਬਰ ਫੇਕ ਹੈ।ਇਸ ਸਬੰਧੀ ਅਮਿਤਾਭ ਬੱਚਨ ਖੁੱਦ ਟਵੀਟ ਕਰਕੇ ਲਿੱਖਿਆ ਹੈ ਕਿ ਉਨ੍ਹਾਂ ਦੇ ਨੈਗੇਟਿਵ ਆਉਣ ਵਾਲੀ ਖ਼ਬਰ ਗ਼ਲਤ ਹੈ, ਫੇਕ ਅਤੇ ਗੈਰ ਜ਼ਿੰਮੇਵਾਰ ਹਨ। ਨਾਨਾਵਤੀ ਹਸਪਤਾਲ ‘ਚ ਦਾਖਲ ਅਮਿਤਾਭ ਬੱਚਨ ਦੀ ਕੋਰੋਨਾ ਰਿਪੋਰਟ ਨੈਗੇਟਿਵ ਹੋਣ ਦੀਆਂ ਖ਼ਬਰਾਂ ਸਾਹਮਣੇ ਆਈਆਂ ਸਨ। ਅਮਿਤਾਭ 11 ਜੁਲਾਈ ਤੋਂ ਹਸਪਤਾਲ ‘ਚ ਆਪਣਾ ਇਲਾਜ ਕਰਵਾ ਰਹੇ ਹਨ।

Amitabh Bachchan Corona Update

ਅਭਿਸ਼ੇਕ ਦੀ ਹਾਲਤ ਵੀ ਠੀਕ ਹੈ। ਉਸ ਨੂੰ ਅਮਿਤਾਭ ਤੋਂ ਬਾਅਦ ਉਸੇ ਦਿਨ ਨਾਨਾਵਤੀ ਵਿੱਚ ਦਾਖਲ ਕਰਵਾਇਆ ਗਿਆ ਸੀ।ਫਿਲਹਾਲ ਦੋਨਾਂ ਦਾ ਇਲਾਜ ਚੱਲ ਰਿਹਾ ਹੈ। ਜਾਣਕਾਰੀ ਲਈ ਦੱਸ ਦੇਈਏ ਕਿ ਇਕ ਸੂਤਰ ਨੇ ਆਪਣਾ ਨਾਮ ਗੁਪਤ ਰੱਖਣ ਦੀ ਸ਼ਰਤ ‘ਤੇ ਇਕ ਚੈਨਲ ਨੂੰ ਦੱਸਿਆ ਸੀ ਕਿ ਕੋਰੋਨਾ ਟੈਸਟ ਤੋਂ ਇਲਾਵਾ ਅਮਿਤਾਬ ਦਾ ਖੂਨ ਦਾ ਟੈਸਟ, ਸੀਟੀ ਸਕੈਨ ਵੀ ਕੀਤਾ ਗਿਆ ਸੀ ਅਤੇ ਉਸ ਦੀਆਂ ਹੋਰ ਸਾਰੀਆਂ ਕਿਸਮਾਂ ਦੀਆਂ ਟੈਸਟ ਰਿਪੋਰਟਾਂ ਵੀ ਆਮ ਹਨ।

ਅਭਿਸ਼ੇਕ ਦੀ ਹਾਲਤ ਵੀ ਸਧਾਰਣ ਹੈ ਅਤੇ ਅਜਿਹੀ ਸਥਿਤੀ ਵਿੱਚ ਦੋਵਾਂ ਨੂੰ ਹਸਪਤਾਲ ਤੋਂ ਛੁੱਟੀ ਮਿਲਣ ਦੀ ਚਰਚਾ ਸੀ। ਲੇਕਿਨ ਹੁਣ ਅਮਿਤਾਬ ਨੇ ਟਵੀਟ ਕਰ ਇਸਨੂੰ ਮਹਿਜ਼ ਇਕ ਅਫਵਾਹ ਕਰਾਰ ਦਿੱਤਾ ਹੈ।

The post ਇੰਟਰਨੈੱਟ ‘ਤੇ ਵਾਇਰਲ ਹੋ ਰਹੀਆਂ ਗਲਤ ਖਬਰਾਂ ਨੂੰ ਲੈ ਕੇ ਅਮਿਤਾਭ ਨੇ ਕੀਤਾ ਟਵੀਟ appeared first on Daily Post Punjabi.