ammy virk song release Archives - Daily Post Punjabi

ਐਮੀ ਵਿਰਕ ਦਾ ਰੋਮਾਂਟਿਕ ਗੀਤ ‘ਪਿਆਰ ਦੀ ਕਹਾਣੀ’ ਹੋਇਆ ਰਿਲੀਜ਼, ਦੇਖੋ ਵੀਡੀਓ
ammy virk song release: ਪੰਜਾਬੀ ਇੰਡਸਟਰੀ ਨੂੰ ‘ਪੁਆੜਾ’ ਅਤੇ ‘ਕਿਸਮਤ 2’ ਵਰਗੀਆਂ ਬਲਾਕਬਸਟਰ ਫਿਲਮਾਂ ਦੇਣ ਤੋਂ ਬਾਅਦ ਮਸ਼ਹੂਰ ਪੰਜਾਬੀ ਅਦਾਕਾਰ ਅਤੇ ਗਾਇਕ ਐਮੀ ਵਿਰਕ ਆਪਣੇ ਨਵੇਂ ਸਿੰਗਲ ਟਰੈਕ ‘ਪਿਆਰ ਦੀ ਕਹਾਣੀ’ ਨਾਲ ਸੰਗੀਤ ਦੇ ਨਵੇਂ ਰਿਕਾਰਡ ਤੋੜਨ ਲਈ ਤਿਆਰ ਹੈ। ਅੱਜ ਰਿਲੀਜ਼ ਹੋਇਆ ਇਹ ਗੀਤ ਇੱਕ ਰੋਮਾਂਟਿਕ ਲਵ ਟ੍ਰੈਕ ਹੈ ਅਤੇ ਕੁਝ ਹੀ ਘੰਟਿਆਂ ਵਿੱਚ ਪ੍ਰਸ਼ੰਸਕਾਂ ਦਾ ਦਿਲ ਜਿੱਤ ਚੁੱਕਾ ਹੈ। ਬਹੁਤ ਹੀ ਸੋਹਣੀ ਸੋਹਣੀ ਪ੍ਰਤੀਕ੍ਰਿਯਾਵਾਂ ਇਸ ਗੀਤ ਨੂੰ ਮਿਲ ਰਹੀਆਂ ਹਨ।

ammy virk song release

ਇਹ ਦਿਲ ਨੂੰ ਛੂਹ ਲੈਣ ਵਾਲੇ ਇਸ ਗੀਤ ਨੂੰ ਚੰਡੀਗੜ੍ਹ ਦੇ ਕੁਝ ਬਹੁਤ ਹੀ ਸ਼ਾਨਦਾਰ ਸਥਾਨਾਂ ‘ਤੇ ਸ਼ੂਟ ਕੀਤਾ ਗਿਆ ਹੈ। ਮੁੱਖ ਅਦਾਕਾਰਾ ਦੀ ਗੱਲ ਕਰੀਏ ਤਾਂ ਇਸ ਵਾਰ ਐਮੀ ਨੇ ਮਸ਼ਹੂਰ ਦੱਖਣੀ ਭਾਰਤੀ ਅਦਾਕਾਰਾ ‘ਨਿੱਕੀ ਗਲਰਾਨੀ’ ਨਾਲ ਮਿਲ ਕੇ ਕੰਮ ਕੀਤਾ ਹੈ। ਅਦਾਕਾਰਾ ਨੂੰ ਇਸ ਗੀਤ ਨਾਲ ਪੰਜਾਬੀ ਇੰਡਸਟਰੀ ਵਿੱਚ ਲਾਂਚ ਕੀਤਾ ਜਾ ਰਿਹਾ ਹੈ। ਨਿੱਕੀ ਨੇ 30 ਤੋਂ ਵੱਧ ਦੱਖਣੀ ਭਾਰਤੀ ਫਿਲਮਾਂ ਵਿੱਚ ਕੰਮ ਕੀਤਾ ਹੈ।

ਦਿਲ ਨੂੰ ਛੂਹ ਲੈਣ ਵਾਲੇ ਬੋਲ ਰਾਜ ਫਤਿਹਪੁਰੀਆ ਦੁਆਰਾ ਦਿੱਤੇ ਗਏ ਹਨ ਅਤੇ ਸੰਨੀ ਵਿਰਕ ਦਾ ਪਿਆਰਾ ਸੰਗੀਤ ਐਮੀ ਵਿਰਕ ਦੀ ਜਾਦੂਈ ਆਵਾਜ਼ ਨਾਲ ਤਿਆਰ ਕੀਤਾ ਗਿਆ ਹੈ, ਜੋ ‘ਪਿਆਰ ਦੀ ਕਹਾਣੀ’ ਨੂੰ ਅਸਾਨੀ ਨਾਲ ਪੰਜਾਬੀ ਸੰਗੀਤ ਇੰਡਸਟਰੀ ਦੇ ਸਭ ਤੋਂ ਪਿਆਰੇ ਗੀਤਾਂ ਵਿੱਚੋਂ ਇੱਕ ਬਣਾਉਂਦਾ ਹੈ। ਜਿਸ ਨੂੰ ਤੁਸੀਂ ਵਾਰ ਵਾਰ ਸੁਣਨਾ ਚਾਹੋਗੇ। ਗਾਣੇ ਦੀ ਵੀਡੀਓ ਨੂੰ ਡਾਇਰੈਕਟ ਕੀਤਾ ਹੈ ਨਵਜੀਤ ਬੁੱਟਰ ਨੇ। ਇਹ ਗੀਤ ਸਾਰੇਗਾਮਾ ਮਿਯੂਜ਼ਿਕ ਦੇ ਲੇਬਲ ਹੇਠ ਰਿਲੀਜ਼ ਕੀਤਾ ਗਿਆ ਹੈ।

The post ਐਮੀ ਵਿਰਕ ਦਾ ਰੋਮਾਂਟਿਕ ਗੀਤ ‘ਪਿਆਰ ਦੀ ਕਹਾਣੀ’ ਹੋਇਆ ਰਿਲੀਜ਼, ਦੇਖੋ ਵੀਡੀਓ appeared first on Daily Post Punjabi.