amolpalekar Archives - Daily Post Punjabi

ਮਸ਼ਹੂਰ ਐਕਟਰ Amol Palekar ਹਸਪਤਾਲ ‘ਚ ਭਰਤੀ, ਪਤਨੀ ਨੇ ਸ਼ੇਅਰ ਕੀਤੀ ਹੈਲਥ ਅਪਡੇਟ
amol palekar hospitalized : ਬਾਲੀਵੁੱਡ ਦੇ ਮਸ਼ਹੂਰ ਐਕਟਰ ਅਮੋਲ ਪਾਲੇਕਰ ਦੇ ਪ੍ਰਸ਼ੰਸਕਾਂ ਲਈ ਰਾਹਤ ਦੀ ਖਬਰ ਹੈ। 77 ਸਾਲਾ ਅਦਾਕਾਰ ਨੂੰ ਪੁਣੇ ਦੇ ਦੀਨਾਨਾਥ ਮੰਗੇਸ਼ਕਰ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਸੀ। ਫਿਲਹਾਲ ਉਨ੍ਹਾਂ ਦੀ ਹਾਲਤ ‘ਚ ਸੁਧਾਰ ਹੋ ਰਿਹਾ ਹੈ। ਅਮੋਲ ਪਾਲੇਕਰ ਦੀ ਹੈਲਥ ਅਪਡੇਟ ਉਨ੍ਹਾਂ ਦੀ ਪਤਨੀ ਸੰਧਿਆ ਗੋਖਲੇ ਨੇ ਸ਼ੇਅਰ ਕੀਤੀ ਹੈ, ਜਿਸ ‘ਚ ਕਿਹਾ ਗਿਆ ਹੈ ਕਿ ਅਦਾਕਾਰ ਹੁਣ ਠੀਕ ਹਨ। ਅਮੋਲ ਪਾਲੇਕਰ ਬਾਲੀਵੁੱਡ ਦੇ ਮੰਨੇ-ਪ੍ਰਮੰਨੇ ਅਦਾਕਾਰਾਂ ਵਿੱਚੋਂ ਇੱਕ ਹਨ। ਅਭਿਨੇਤਾ ਦੀ ਸਿਹਤ ਬਾਰੇ ਜਾਣ ਕੇ ਉਨ੍ਹਾਂ ਦੇ ਕਈ ਪ੍ਰਸ਼ੰਸਕ ਪਰੇਸ਼ਾਨ ਹੋ ਗਏ। ਹਰ ਕੋਈ ਉਨ੍ਹਾਂ ਦੀ ਸਿਹਤ ਲਈ ਅਰਦਾਸਾਂ ਕਰ ਰਿਹਾ ਸੀ।

amol palekar hospitalized

ਸੰਧਿਆ ਗੋਖਲੇ ਦਾ ਕਹਿਣਾ ਹੈ ਕਿ ‘ਅਮੋਲ ਪਾਲੇਕਰ ਦੀ ਤਬੀਅਤ ਵਿਗੜਨ ‘ਤੇ ਉਨ੍ਹਾਂ ਨੂੰ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਸੀ। ਪਰ ਹੁਣ ਚਿੰਤਾ ਦੀ ਕੋਈ ਗੱਲ ਨਹੀਂ ਹੈ। ਉਹ ਠੀਕ ਹੋ ਰਹੇ ਹੈ ਅਤੇ ਉਨ੍ਹਾਂ ਦੀ ਹਾਲਤ ਵਿੱਚ ਪਹਿਲਾਂ ਨਾਲੋਂ ਕਾਫੀ ਸੁਧਾਰ ਹੋ ਰਿਹਾ ਹੈ। ਗੱਲਬਾਤ ਦੌਰਾਨ ਸੰਧਿਆ ਨੇ ਇਹ ਵੀ ਦੱਸਿਆ ਕਿ ਅੱਜ ਤੋਂ ਕਰੀਬ ਦਸ ਸਾਲ ਪਹਿਲਾਂ ਅਮੋਲ ਪਾਲੇਕਰ ਦੀ ਤਬੀਅਤ ਸਿਗਰਟ ਪੀਣ ਕਾਰਨ ਵਿਗੜ ਗਈ ਸੀ। ਜਿਸ ਤੋਂ ਬਾਅਦ ਉਨ੍ਹਾਂ ਨੂੰ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਸੀ।

amol palekar hospitalized

ਅਮੋਲ ਪਾਲੇਕਰ ਨੇ ਮਰਾਠੀ ਫਿਲਮ ‘ਸ਼ਾਂਤਾ’ ਨਾਲ ਆਪਣੇ ਐਕਟਿੰਗ ਕਰੀਅਰ ਦੀ ਸ਼ੁਰੂਆਤ ਕੀਤੀ ਸੀ। ਇਸ ਤੋਂ ਬਾਅਦ ਉਨ੍ਹਾਂ ਦਾ ਬਾਲੀਵੁੱਡ ਸਫਰ ਫਿਲਮ ‘ਰਜਨੀਗੰਧਾ’ ਨਾਲ ਸ਼ੁਰੂ ਹੋਇਆ। ਪਰਦੇ ‘ਤੇ ਇਕ ਸਧਾਰਨ ਅਤੇ ਗੰਭੀਰ ਹੀਰੋ ਦੇ ਰੂਪ ‘ਚ ਅਮੋਲ ਪਾਲੇਕਰ ਨੇ ਲੋਕਾਂ ਦੇ ਦਿਲਾਂ ‘ਚ ਖਾਸ ਜਗ੍ਹਾ ਬਣਾਈ ਹੈ। ਅਮੋਲ 70 ਦੇ ਦਹਾਕੇ ਦਾ ਹੀਰੋ ਹੈ, ਜੋ ਲਾਈਮਲਾਈਟ ਤੋਂ ਦੂਰ ਅਤੇ ਐਕਟਿੰਗ ਦੇ ਕਰੀਬ ਸੀ। ਉਹ ਨਾ ਸਿਰਫ਼ ਇੱਕ ਵਧੀਆ ਅਦਾਕਾਰ ਹੈ ਸਗੋਂ ਇੱਕ ਵਧੀਆ ਨਿਰਦੇਸ਼ਕ ਵੀ ਹੈ। ਅਮੋਲ ਪਾਲੇਕਰ ਨੂੰ ਨਿਰਦੇਸ਼ਨ ਵਿੱਚ 5 ਵਾਰ ਰਾਸ਼ਟਰੀ ਪੁਰਸਕਾਰ ਨਾਲ ਵੀ ਸਨਮਾਨਿਤ ਕੀਤਾ ਜਾ ਚੁੱਕਾ ਹੈ।

ਇਹ ਵੀ ਦੇਖੋ : AAP ਦੇ ਜਗਰੂਪ ਸਿੰਘ ਸੇਖਵਾਂ ਨੇ ਚੋਣਾਂ ਦੀ ਖਿੱਚੀ ਹੋਈ ਪੂਰੀ ਤਿਆਰੀ, ਕਿਹਾ, “ਕਾਂਗਰਸ ਨੇ ਕੱਖ ਨਹੀਂ ਕੀਤਾ…

The post ਮਸ਼ਹੂਰ ਐਕਟਰ  Amol Palekar ਹਸਪਤਾਲ ‘ਚ ਭਰਤੀ, ਪਤਨੀ ਨੇ ਸ਼ੇਅਰ ਕੀਤੀ ਹੈਲਥ ਅਪਡੇਟ appeared first on Daily Post Punjabi.