amount coronavirus Archives - Daily Post Punjabi

ਸਿਰਫ ਇੱਕ ਚੱਮਚ ‘ਚ ਸਮਾ ਸਕਦਾ ਹੈ ਪੂਰੀ ਦੁਨੀਆ ਨੂੰ ਮੁੱਠੀ ‘ਚ ਕਰਨ ਵਾਲਾ ਕੋਰੋਨਾਵਾਇਰਸ…
amount coronavirus infecting human population: ਦੁਨੀਆਭਰ ‘ਚ ਕੋਰੋਨਾ ਵਾਇਰਸ ਦੀ ਕੁਲ ਮਾਤਰਾ ਇੱਕ ਚੱਮਚ ਦੇ ਬਰਾਬਰ ਹੈ।ਕੋੋਰੋਨਾ ਵਾਇਰਸ ਮਾਈਕ੍ਰੋਸਕੋਪ ਦੇ ਆਕਾਰ ਦਾ ਹੈ ਅਤੇ ਹੁਣ ਤੱਕ ਦੁਨੀਆਭਰ ‘ਚ 5.3 ਕਰੋੜ ਮਾਮਲੇ ਹੋ ਚੁੱਕੇ ਹਨ।ਦੁਨੀਆਭਰ ‘ਚ ਇਸਦੀ ਕੁਲ ਮਾਤਰਾ 8 ਮਿ.ਲੀ. ਹੈ।ਉਨ੍ਹਾਂ ਨੇ ਕਈ ਗੱਲਾਂ ਨੂੰ ਧਿਆਨ ‘ਚ ਰੱਖਦੇ ਹੋਏ ਇਹ ਸਿੱਟਾ ਨਿਕਲਿਆ ਹੈ।ਉਨਾਂ੍ਹ ਦਾ ਕਹਿਣਾ ਹੈ ਕਿ ਜੇਕਰ ਵਾਇਰਸ ਦੀ ਮਾਤਰਾ ਬਹੁਤ ਜਿਆਦਾ ਵੀ ਹੋਵੇਗੀ ਤਾਂ

amount coronavirus infecting human population

ਇੱਕ ਸ਼ਾਟ ਗਲਾਸ ਜਿੰਨੀ ਹੀ ਹੋਵੇਗੀ।ਪਾਰਕਰ ਦਾ ਕਹਿਣਾ ਹੈ ਕਿ ਕੋਵਿਡ-19 ਆਮ ਇਨਸਾਨੀ ਸੇੱਲ ਦੀ ਤੁਲਨਾ ‘ਚ ਲੱਖਾਂ ਗੁਣਾ ਛੋਟੀ ਹੈ।ਪਾਰਕਰ ਨੇ ਹਰ ਪੀੜਤ ‘ਚ ਜਿੰਨੀਆਂ ਕੋਸ਼ਿਕਾਵਾਂ ਨੂੰ ਵਾਇਰਸ ਨੇ ਪ੍ਰਭਾਵਿਤ ਕੀਤਾ, ਉਸ ਆਧਾਰ ‘ਤੇ ਗਣਨਾ ਸ਼ੁਰੂ ਕੀਤੀ।ਇਸ ਲਈ ਉਨ੍ਹਾਂ ਨੇ ਸਵਾਬ ਅਤੇ ਰਿਸਰਚ ‘ਚ ਪਾਏ ਗਏ ਵਾਇਰਲ ਲੋਡ ਦੀ ਮੱਦਦ ਲਈ।ਹਰ ਦਿਨ ਦੁਨੀਆਭਰ ‘ਚ 3 ਲੱਖ ਨਵੇਂ ਮਾਮਲਿਆਂ ਦੀ ਗਣਨਾ 14 ਦਿਨਾਂ ਤੱਕ ਜਾਰੀ ਇਨਫੈਕਸ਼ਨ ਦੇ ਨਾਲ ਕੀਤੀ ਗਈ।ਇਸ ਨੂੰ ਗੁਣਾ ਕਰਨ ‘ਤੇ ਉਨ੍ਹਾਂ ਨੇ 3.3 ਅਰਬ ਵਾਇਰਲ ਸੇੱਲ ਆਬਾਦੀ ‘ਚ ਮੌਜੂਦ ਹਨ।ਇਨ੍ਹਾਂ ਦੇ ਆਕਾਰ ਦੇ ਆਧਾਰ ‘ਤੇ

amount coronavirus infecting human population

ਉਨ੍ਹਾਂ ਨੇ ਦੱਸਿਆ ਕਿ ਕਾਫੀ ਘੱਟ ਜਗਾ ਘੇਰਦੇ ਹਨ।ਪਾਰਕਰ ਦਾ ਕਹਿਣਾ ਹੈ ਕਿ ਵਾਇਰਸ ਤਾਂ ਮਹੱਤਵਪੂਰਨ ਸਿਰਫ ਇਕੱ ਕੋਡ ਹੁੰਦਾ ਹੈ ਤਾਂ ਇਨਸਾਨ ਦੇ ਸਰੀਰ ‘ਚ ਗੜਬੜੀ ਪੈਦਾ ਕਰਦਾ ਜਾਂਦਾ ਹੈ।ਕੋਰੋਨਾ ਵਾਇਰਸ ਨੇ ਹੁਣ ਤਕ ਦੁਨੀਆ ‘ਚ 13 ਲੱਖ ਤੋ ਵੱਧ ਲੋਕਾਂ ਦੀ ਜਾਨ ਲੈ ਲਈ ਹੈ।ਕਰੀਬ ਇਕ ਸਾਲ ਪਹਿਲਾਂ ਚੀਨ ਦੇ ਹੁਬੇਈ ਸੂਬੇ ਤੋਂ ਸ਼ੁਰੂ ਹੋਏ ਇਨਫੈਕਸ਼ਨ ਨੇ ਅੱਜ ਪੂਰੀ ਦੁਨੀਆ ਨੂੰ ਆਪਣੀ ਚਪੇਟ ‘ਚ ਲੈ ਲਿਆ ਹੈ।ਦੂਜੇ ਪਾਸੇ, ਕਰੀਬ 150 ਤੋਂ ਵੱਧ ਵੈਕਸੀਨ ਅਤੇ ਦਵਾਈਆਂ ‘ਤੇ ਕੰਮ ਚੱਲ ਰਿਹਾ ਹੈ ਪਰ ਆਮ ਜਨਤਾ ਤੱਕ ਇਨ੍ਹਾਂ ਦੇ ਅਗਲੇ ਸਾਲ ‘ਚ ਹੀ ਪਹੁੰਚਣ ਦੀ ਸੰਭਾਵਨਾ ਹੈ।
ਇਹ ਵੀ ਦੇਖੋ:ਅੱਜ ਤੋਂ ਖੁੱਲ੍ਹਣਗੇ ਵਿਦਿਆਰਥੀਆਂ ਲਈ ਕਾਲਜਾਂ ਦੇ ਦਰਵਾਜ਼ੇ ਪਰ ਕਿਵੇਂ ਲੱਗਣਗੀਆਂ ਕਲਾਸਾਂ

The post ਸਿਰਫ ਇੱਕ ਚੱਮਚ ‘ਚ ਸਮਾ ਸਕਦਾ ਹੈ ਪੂਰੀ ਦੁਨੀਆ ਨੂੰ ਮੁੱਠੀ ‘ਚ ਕਰਨ ਵਾਲਾ ਕੋਰੋਨਾਵਾਇਰਸ… appeared first on Daily Post Punjabi.