amrit maan and meharvaani Archives - Daily Post Punjabi

ਪੰਜਾਬੀ ਗਾਇਕ ਅੰਮ੍ਰਿਤ ਮਾਨ ਅਤੇ ਮਿਹਰਵਾਨੀ ਦਾ ਨਵਾਂ ਗੀਤ ‘Rubicon’ ਰਿਲੀਜ਼ , ਦੇਖੋ
amrit maan and meharvaani : ਅੰਮ੍ਰਿਤ ਮਾਨ (Amrit Maan) ਅਤੇ ਮਿਹਰ ਵਾਨੀ ਦਾ ਨਵਾਂ ਗੀਤ (Rubicon)ਰਿਲੀਜ਼ ਹੋ ਚੁੱਕਿਆ ਹੈ । ਇਸ ਗੀਤ ਦੇ ਬੋਲ ਖੁਦ ਅੰਮ੍ਰਿਤ ਮਾਨ ਨੇ ਲਿਖੇ ਨੇ ਅਤੇ ਮਿਊਜ਼ਿਕ ਦਿੱਤਾ ਹੈ ਦੇਸੀ ਕਰਿਊ ਨੇ । ਇਹ ਗੀਤ ਅੰਮ੍ਰਿਤ ਮਾਨ ਦੀ ਐਲਬਮ ‘ਆਲ ਬੰਬ’ ਦਾ ਗੀਤ ਹੈ । ਇਸ ਗੀਤ ਨੂੰ ਸਰੋਤਿਆਂ ਦੇ ਵੱਲੋਂ ਵੀ ਪਸੰਦ ਕੀਤਾ ਜਾ ਰਿਹਾ ਹੈ ।

ਇਹ ਇੱਕ ਰੋਮਾਂਟਿਕ ਗੀਤ ਹੈ, ਜਿਸ ‘ਚ ਇੱਕ ਮੁੰਡੇ ਅਤੇ ਕੁੜੀ ਦੇ ਦਿਲ ਦੇ ਜਜ਼ਬਾਤਾਂ ਨੂੰ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ।ਇਸ ਤੋਂ ਪਹਿਲਾਂ ਵੀ ‘ਆਲ ਬੰਬ’ ਐਲਬਮ ਚੋਂ ਕਈ ਗੀਤ ਅੰਮ੍ਰਿਤ ਮਾਨ ਰਿਲੀਜ਼ ਕਰ ਚੁੱਕੇ ਹਨ । ਜਿਨ੍ਹਾਂ ਨੂੰ ਸਰੋਤਿਆਂ ਵੱਲੋਂ ਭਰਵਾਂ ਹੁੰਗਾਰਾ ਮਿਲਦਾ ਰਿਹਾ ਹੈ ।ਅੰਮ੍ਰਿਤ ਮਾਨ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਕਈ ਹਿੱਟ ਗੀਤ ਉਹ ਇੰਡਸਟਰੀ ਨੂੰ ਦੇ ਚੁੱਕੇ ਹਨ ।ਗੀਤਾਂ ਦੇ ਨਾਲ-ਨਾਲ ਉਹ ਫ਼ਿਲਮਾਂ ‘ਚ ਵੀ ਸਰਗਰਮ ਹਨ ।

ਹੁਣ ਤੱਕ ਉਹ ਲੌਂਗ ਲਾਚੀ, ਆਟੇ ਦੀ ਚਿੜੀ ‘ਚ ਅਦਾਕਾਰੀ ਕਰਦੇ ਹੋਏ ਦਿਖਾਈ ਦਿੱਤੇ ਹਨ ਅਤੇ ਆਉਣ ਵਾਲੇ ਸਮੇਂ ‘ਚ ਵੀ ਉਹ ਕਈ ਪ੍ਰਾਜੈਕਟਸ ‘ਚ ਨਜ਼ਰ ਆਉਣ ਵਾਲੇ ਹਨ । ਅੰਮ੍ਰਿਤ ਮਾਨ ਜਿੱਥੇ ਵਧੀਆ ਗਾਇਕ ਹਨ, ਉੱਥੇ ਹੀ ਬਿਹਤਰੀਨ ਲਿਰੀਸਿਸਟ ਵੀ ਹਨ । ਉਨ੍ਹਾਂ ਦੇ ਵੱਲੋਂ ਲਿਖੇ ਗੀਤ ਕਈ ਵੱਡੇ ਗਾਇਕਾਂ ਨੇ ਵੀ ਗਾਏ ਹਨ ।

ਇਹ ਵੀ ਦੇਖੋ : ਇਹ ਹੈ ‘ਚਮਤਕਾਰੀ ਬਾਟਾ’ ਇਸ ਬਾਟੇ ‘ਚ ਛਕਾਇਆ ਸੀ ਦਸਮ ਪਿਤਾ ਨੇ ਅੰਮ੍ਰਿਤ?ਬਾਟੇ ‘ਚ ਪੀਓ ਪਾਣੀ ਡਾਕਟਰਾਂ ਤੋਂ…

The post ਪੰਜਾਬੀ ਗਾਇਕ ਅੰਮ੍ਰਿਤ ਮਾਨ ਅਤੇ ਮਿਹਰਵਾਨੀ ਦਾ ਨਵਾਂ ਗੀਤ ‘Rubicon’ ਰਿਲੀਜ਼ , ਦੇਖੋ appeared first on Daily Post Punjabi.