Amrit Mann mother Archives - Daily Post Punjabi

ਪੰਜਾਬੀ ਗਾਇਕ ਅੰਮ੍ਰਿਤ ਮਾਨ ਦੀ ਮਾਤਾ ਦਾ ਹੋਇਆ ਦੇਹਾਂਤ
Amrit Mann mother Death: ਪੰਜਾਬੀ ਗਾਇਕ ਅੰਮ੍ਰਿਤ ਮਾਨ ਦੇ ਘਰੋ ਇੱਕ ਬੁਰੀ ਖਬਰ ਸਾਹਮਣੇ ਆ ਰਹੀ ਹੈ. ਦਰਅਸਲ ਅੰਮ੍ਰਿਤ ਮਾਨ ਦੀ ਮਾਤਾ ਜੀ ਦਾ ਦਿਹਾਂਤ ਹੋ ਗਿਆ ਹੈ. ਖ਼ਬਰਾਂ ਮੁਤਾਬਕ, ਅੰਮ੍ਰਿਤ ਮਾਨ ਦੀ ਮਾਤਾ ਜੀ ਪਿਛਲੇ ਲੰਬੇ ਸਮੇਂ ਤੋਂ ਬੀਮਾਰ ਚੱਲ ਰਹੇ ਸਨ..ਜਿਸ ਦਾ ਜ਼ਿਕਰ ਅੰਮ੍ਰਿਤ ਮਾਨ ਨੇ ਕੁਝ ਦਿਨ ਪਹਿਲਾਂ ਇਕ ਵੀਡੀਓ ਸਾਂਝੀ ਕਰ ਵੀ ਦਿੱਤਾ ਸੀ ਉਸ ਤਰ੍ਹਾਂ ਅੰਮ੍ਰਿਤ ਮਾਨ ਨੇ ਆਪਣੇ ਫੈਂਸ ਨੂੰ ਕਿਹਾ ਸੀ ਕਿ ਉਹ ਸਾਰੇ ਉਨ੍ਹਾਂ ਦੀ ਮਾਂ ਲਈ ਦੁਆਵਾਂ ਕਰਨ, ਲੇਕਿਨ ਲੱਗਦਾ ਹੈ ਪਰਮਾਤਮਾ ਨੂੰ ਕੁਝ ਹੋਰ ਹੀ ਮਨਜ਼ੂਰ ਸੀ …

Amrit Mann mother Death

ਇਸਦੇ ਨਾਲ ਹੀ ਅਮ੍ਰਿਤ ਮਾਨ ਨੇ ਆਪਣੀ ਇਸ ਪੋਸਟ ਵਿਚ ਲਿਖਿਆ ਕਿ ..ਚੰਗਾ ਮਾਂ, ਏਨਾ ਹੀ ਸਫਰ ਸੀ ਆਪਣਾ। ਹਰ ਜਨਮ ਚ ਤੇਰਾ ਹੀ ਪੁੱਤ ਬਣ ਕੇ ਆਵਾਂ ਇਹ ਹੀ ਅਰਦਾਸ ਕਰਦਾ ਹਾਂ। ਕਿੱਨੇ ਹੀ ਸੁਫਨੇ ਅੱਜ ਤੇਰੇ ਨਾਲ ਹੀ ਚਲੇ ਗਏ। ਤੇਰੇ ਪੁੱਤ ਨੂੰ ਲੋੜ ਸੀ ਤੇਰੀ ਜੱਲਦੀ ਫੇਰ ਮਿਲਾਂਗੇ। ਮਾਂ ਸਾਰੀ ਉਮਰ ਤੇਰੇ ਦੱਸੇ ਰਹਿਣ ਤੇ ਚੱਲਣ ਦੀ ਕਸ਼ਿਸ਼ ਕਰੂੰਗਾ ਅਤੇ ਹਾਂ ਮੈਂ ਰੋਟੀ ਟਾਇਮ ਤੇ ਖਾ ਲਿਆ ਕਰੂੰਗਾ..ਵਾਅਦਾ ਤੇਰੇ ਨਾਲ। RIP

The post ਪੰਜਾਬੀ ਗਾਇਕ ਅੰਮ੍ਰਿਤ ਮਾਨ ਦੀ ਮਾਤਾ ਦਾ ਹੋਇਆ ਦੇਹਾਂਤ appeared first on Daily Post Punjabi.