amrit Archives - Daily Post Punjabi

ਅੰਮ੍ਰਿਤਸਰ : ਲੋਕਾਂ ਨੇ ਚੋਰ ਨੂੰ ਬੰਨ੍ਹ ਨੰਗਾ ਕਰ ਕੀਤੀ ਛਿੱਤਰ ਪਰੇਡ, ਅੱਧੀ ਰਾਤੀਂ ਝਾਕ ਰਿਹਾ ਸੀ ਲੋਕਾਂ ਦੇ ਘਰਾਂ ‘ਚ
ਅੰਮ੍ਰਿਤਸਰ ਵਿੱਚ ਦੋ ਚੋਰੀ ਦੀਆਂ ਵਾਰਦਾਤਾਂ ਸਾਹਮਣੇ ਆਈਆਂ ਹਨ, ਜਿਸ ‘ਚੋਂ ਇਕ ‘ਚ ਚੋਰ ਖੁਦ ਘਰ ਦਾ ਦਰਵਾਜ਼ਾ ਖੋਲ੍ਹ ਕੇ ਅੰਦਰੋਂ ਇਕ ਮਹਿੰਗਾ ਸਾਈਕਲ ਚੋਰੀ ਕਰ ਲਿਆ, ਅਤੇ ਇੱਕ ਹੋਰ ਮਾਮਲੇ ਵਿੱਚ ਲੋਕਾਂ ਨੇ ਇੱਕ ਚੋਰ ਨੂੰ ਚੋਰੀ ਕਰਦੇ ਹੋਏ ਫੜ ਲਿਆ। ਲੋਕਾਂ ਨੇ ਚੋਰ ਨੂੰ ਦਰੱਖਤ ਨਾਲ ਬੰਨ੍ਹ ਕੇ ਬੁਰੀ ਤਰ੍ਹਾਂ ਕੁੱਟਿਆ। ਨੇ ਇਸ ਦੀ ਵੀਡੀਓ ਬਣਾ ਕੇ ਵਾਇਰਲ ਕਰ ਦਿੱਤੀ। ਚੋਰ ਨੂੰ ਪੁਲਿਸ ਹਵਾਲੇ ਕਰ ਦਿੱਤਾ ਗਿਆ ਹੈ।

ਪਹਿਲੀ ਘਟਨਾ ਅੰਮ੍ਰਿਤਸਰ ਦੇ ਪੌਸ਼ ਇਲਾਕੇ ਬਸੰਤ ਐਵੇਨਿਊ ਦੀ ਹੈ, ਜਿੱਥੋਂ ਦਿਨ-ਦਿਹਾੜੇ ਚੋਰਾਂ ਨੇ ਘਰ ਦੇ ਅੰਦਰੋਂ ਕੀਮਤੀ ਸਾਈਕਲ ਚੋਰੀ ਕਰ ਲਿਆ। ਪਰ ਉਸਦੀ ਸਾਰੀ ਘਟਨਾ ਸੀਸੀਟੀਵੀ ਵਿੱਚ ਕੈਦ ਹੋ ਗਈ। ਚੋਰ ਰਾਤ ਕਰੀਬ 2.30 ਵਜੇ ਬਸੰਤ ਐਵੇਨਿਊ ਦੇ ਘਰਾਂ ‘ਚ ਝਾਕਦਾ ਦੇਖਿਆ ਗਿਆ।

ਜਿਵੇਂ ਹੀ ਉਸ ਨੇ ਘਰ ਦਾ ਦਰਵਾਜ਼ਾ ਖੋਲ੍ਹ ਕੇ ਸਾਈਕਲ ਅੰਦਰ ਪਿਆ ਦੇਖਿਆ ਤਾਂ ਉਹ ਹੌਲੀ-ਹੌਲੀ ਅੰਦਰ ਵੜ ਗਿਆ ਅਤੇ ਸਾਈਕਲ ਚੁੱਕ ਕੇ ਭੱਜ ਗਿਆ। ਪੁਲਿਸ ਨੇ ਸੀਸੀਟੀਵੀ ਦੇ ਆਧਾਰ ’ਤੇ ਚੋਰ ਦੀ ਭਾਲ ਸ਼ੁਰੂ ਕਰ ਦਿੱਤੀ ਹੈ।

ਇੱਕ ਹੋਰ ਮਾਮਲਾ ਪ੍ਰੇਮ ਨਗਰ ਸਾਊਥ ਕਲੋਨੀ ਦਾ ਹੈ। ਰਾਤ ਨੂੰ ਲੋਕਾਂ ਨੇ ਇੱਥੇ ਇੱਕ ਚੋਰ ਨੂੰ ਫੜ ਲਿਆ ਅਤੇ ਉਸ ਦੀ ਬੁਰੀ ਤਰ੍ਹਾਂ ਛਿੱਤਰ ਪਰੇਡ ਕੀਤੀ। ਲੋਕਾਂ ਨੇ ਨੌਜਵਾਨ ਦੀ ਵੀਡੀਓ ਵੀ ਵਾਇਰਲ ਕਰ ਦਿੱਤੀ। ਸਥਾਨਕ ਲੋਕਾਂ ਨੇ ਦੱਸਿਆ ਕਿ ਰਾਤ 1 ਵਜੇ ਦੇ ਕਰੀਬ ਚੋਰ ਲੋਕਾਂ ਦੇ ਘਰਾਂ ‘ਚ ਝਾਕ ਰਿਹਾ ਸੀ, ਪਰ ਇਸ ‘ਤੇ ਕਾਲੋਨੀ ਦੇ ਲੋਕਾਂ ਦੀ ਨਜ਼ਰ ਪੈ ਗਈ ਅਤੇ ਉਸ ਨੂੰ ਫੜ ਲਿਆ ਗਿਆ।

ਇਹ ਵੀ ਪੜ੍ਹੋ : CM ਮਾਨ ਦਾ ਮਨਪ੍ਰੀਤ ਬਾਦਲ ‘ਤੇ ਨਿਸ਼ਾਨਾ, ਬੋਲੇ- ‘ਜੋਜੋ’ ਤੋਂ ਜੋ ਵੀ ਕਰਵਾਇਆ ਸਭ ਦਾ ਹਿਸਾਬ ਲਵਾਂਗਾ’

ਇਸ ਤੋਂ ਬਾਅਦ ਉਸ ਨੂੰ ਨੰਗਾ ਕਰਕੇ ਦਰੱਖਤ ਨਾਲ ਬੰਨ੍ਹ ਦਿੱਤਾ ਗਿਆ। ਫੜੇ ਜਾਣ ਤੋਂ ਬਾਅਦ ਚੋਰ ਬਹਾਨਾ ਬਣਾ ਰਿਹਾ ਸੀ ਕਿ ਉਹ ਚੋਰੀ ਕਰਨ ਨਹੀਂ ਆਇਆ, ਇੱਥੇ ਭੰਗ ਲੱਭਦੇ ਹੋਏ ਆਇਆ ਹੈ।

ਵੀਡੀਓ ਲਈ ਕਲਿੱਕ ਕਰੋ -:

“ਖੇਤਾਂ ਵਿਚ ਸੱਪਾਂ ਦੀਆਂ ਸਿਰੀਆਂ ਮਿੱਧਦੀ ਪੰਜਾਬ ਦੀ ਧੀ, ਪਿਓ ਦੀ ਮੌਤ ਤੋਂ ਬਾਅਦ ਸਾਂਭਿਆ ਟਰੈਕਟਰ… “

The post ਅੰਮ੍ਰਿਤਸਰ : ਲੋਕਾਂ ਨੇ ਚੋਰ ਨੂੰ ਬੰਨ੍ਹ ਨੰਗਾ ਕਰ ਕੀਤੀ ਛਿੱਤਰ ਪਰੇਡ, ਅੱਧੀ ਰਾਤੀਂ ਝਾਕ ਰਿਹਾ ਸੀ ਲੋਕਾਂ ਦੇ ਘਰਾਂ ‘ਚ appeared first on Daily Post Punjabi.