Amritsar lumpy virus alert Archives - Daily Post Punjabi

ਸੂਬੇ ‘ਚ ਵਧਿਆ ਲੰਪੀ ਬਿਮਾਰੀ ਦਾ ਪ੍ਰਕੋਪ, ਫਤਿਹਪੁਰ ਡੇਅਰੀ ਕੰਪਲੈਕਸ ‘ਚ 15 ਗਊਆਂ ਦੀ ਮੌਤ
ਪੰਜਾਬ ਦੇ ਅੰਮ੍ਰਿਤਸਰ ਦਾ ਸਭ ਤੋਂ ਵੱਡਾ ਫਤਿਹਪੁਰ ਡੇਅਰੀ ਕੰਪਲੈਕਸ ਲੰਪੀ ਬਿਮਾਰੀ ਦੀ ਲਪੇਟ ਵਿੱਚ ਆ ਚੁੱਕਿਆ ਹੈ। ਇੱਥੇ ਇਕੱਠੇ 15 ਗਊਆਂ ਦੀ ਮੌਤ ਹੋ ਗਈ ਹੈ। ਇਸ ਡੇਅਰੀ ਕੰਪਲੈਕਸ ਵਿੱਚ ਹੋਰ ਵੀ ਗਾਵਾਂ ਲੰਪੀ ਬਿਮਾਰੀ ਦੀ ਲਪੇਟ ਵਿੱਚ ਹੈ । ਗਾਵਾਂ ਦੀ ਮੌਤ ਤੋਂ ਬਾਅਦ ਕੰਪਲੈਕਸ ਵਿੱਚ ਪਸ਼ੂ ਪਾਲਣ ਵਿਭਾਗ ਵੱਲੋਂ ਇੱਕ ਵੈਟਰਨਰੀ ਡਾਕਟਰ ਨੂੰ ਭੇਜਿਆ ਗਿਆ ਹੈ । ਇਸ ਸਬੰਧੀ ਨਗਰ ਨਿਗਮ ਦੇ ਸਿਹਤ ਅਧਿਕਾਰੀ ਡਾ: ਕਿਰਨ ਕੁਮਾਰ ਨੇ ਦੱਸਿਆ ਕਿ ਫਤਿਹਪੁਰ ਡੇਅਰੀ ਕੰਪਲੈਕਸ ਵਿੱਚ ਗਊਆਂ ਦੀ ਮੌਤ ਹੋਣ ਦੀ ਸੂਚਨਾ ਮਿਲਦਿਆਂ ਹੀ ਪਹਿਲੀ ਜ਼ਿੰਮੇਵਾਰੀ ਨਗਰ ਨਿਗਮ ਦੇ ਵੈਟਰਨਰੀ ਡਾ: ਦਰਸ਼ਨ ਕਸ਼ਯਪ ਅਤੇ ਸਿਹਤ ਵਿਭਾਗ ਦੀ ਟੀਮ ਨੂੰ ਸੌਂਪੀ ਗਈ ਹੈ । ਉੱਥੇ ਹੀ ਦੂਜੇ ਪਾਸੇ ਪਸ਼ੂ ਪਾਲਣ ਵਿਭਾਗ ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਝਬਾਲ ਰੋਡ ’ਤੇ ਸਥਿਤ ਡੰਪ ਦੇ ਨਾਲ ਲੱਗਦੀ ਨਿਗਮ ਦੀ ਜ਼ਮੀਨ ਵਿੱਚ 15 ਮਰੀਆਂ ਗਊਆਂ ਨੂੰ ਦਫਨਾ ਦਿੱਤਾ ਗਿਆ ਹੈ।

Amritsar lumpy virus alert

ਡਾ: ਕਿਰਨ ਕੁਮਾਰ ਨੇ ਦੱਸਿਆ ਕਿ ਨਗਰ ਨਿਗਮ ਦੇ ਲਾਹੌਰੀ ਗੇਟ ਦੇ ਨੇੜੇ ਬਣੇ ਅਹਾਤੇ ਵਿੱਚ ਵੀ ਇਸ ਸਮੇਂ ਇੱਕ ਗਾਂ ਦੇ ਲੰਪੀ ਬਿਮਾਰੀ ਤੋਂ ਪੀੜਤ ਹੋਣ ਦਾ ਖ਼ਦਸ਼ਾ ਹੈ। ਇਸ ਗਾਂ ਨੂੰ ਵੀ ਇੱਕ ਵੱਖਰੇ ਕਮਰੇ ਵਿੱਚ ਆਈਸੋਲੇਟ ਕਰ ਦਿੱਤਾ ਗਿਆ ਹੈ। ਇਸ ਦੀ ਜਾਂਚ ਵੀ ਨਿਗਮ ਦੀ ਟੀਮ ਵੱਲੋਂ ਕੀਤੀ ਜਾ ਰਹੀ ਹੈ। ਇਸ ਤਰ੍ਹਾਂ ਨਰਾਇਣਗੜ੍ਹ ਵਿੱਚ ਵੀ ਨਗਰ ਨਿਗਮ ਦੇ ਸਹਿਯੋਗ ਨਾਲ ਚੱਲ ਰਹੀ ਗਊਸ਼ਾਲਾ ਵਿੱਚ ਵੱਡੀ ਗਿਣਤੀ ਵਿੱਚ ਗਊਆਂ ਲੰਪੀ ਬਿਮਾਰੀ ਤੋਂ ਪੀੜਤ ਹਨ।

ਇਹ ਵੀ ਪੜ੍ਹੋ: ਰੱਖੜੀ ‘ਤੇ ਵੱਡਾ ਹਾਦਸਾ, ਯਮੁਨਾ ਨਦੀ ਪਾਰ ਕਰਦਿਆਂ ਪਲਟੀ ਕਿਸ਼ਤੀ, 4 ਮੌਤਾਂ, 35 ਲਾਪਤਾ

ਦੱਸ ਦੇਈਏ ਕਿ ਲੰਪੀ ਬਿਮਾਰੀ ਤੋਂ ਪ੍ਰਭਾਵਿਤ ਪਸ਼ੂਆਂ ਦੀ ਗਿਣਤੀ ਲਗਾਤਾਰ ਵਧ ਰਹੀ ਹੈ । ਸ੍ਰੀ ਰਾਮਤੀਰਥ ਵਿਖੇ ਬਾਬਾ ਭੌਡੇਵਾਲਾ ਗਊਸ਼ਾਲਾ ਸੰਮਤੀ ਦੇ ਸੀਨੀਅਰ ਮੀਤ ਪ੍ਰਧਾਨ ਮਾਇਆਰਾਮ ਸ਼ਰਮਾ ਨੇ ਦੱਸਿਆ ਕਿ ਉਨ੍ਹਾਂ ਕੋਲ 650 ਗਊਆਂ ਹਨ । ਇਨ੍ਹਾਂ ਵਿੱਚੋਂ 25 ਲੰਪੀ ਬਿਮਾਰੀ ਦੀ ਲਪੇਟ ਵਿੱਚ ਹਨ । ਗਊਸ਼ਾਲਾ ਸੰਮਤੀ ਆਪਣੇ ਪੱਧਰ ‘ਤੇ ਉਨ੍ਹਾਂ ਦਾ ਇਲਾਜ ਕਰਵਾ ਰਹੀ ਹੈ ਪਰ ਸਰਕਾਰ ਨੇ ਕੁਝ ਨਹੀਂ ਕੀਤਾ।

ਵੀਡੀਓ ਲਈ ਕਲਿੱਕ ਕਰੋ -:

“Fastway ਨੂੰ ਲਗਾ ਗਏ ਲੱਖਾਂ ਦਾ ਚੂਨਾ, ਭਰੋਸਾ ਜਿੱਤਣ ਤੋਂ ਬਾਅਦ ਸੁਣੋ ਕਿਵੇਂ ਕੀਤਾ Fraud, ਪਰ ਹੁਣ ਵਾਪਿਸ ਕਰਨਾ ਪੈਣਾ “

The post ਸੂਬੇ ‘ਚ ਵਧਿਆ ਲੰਪੀ ਬਿਮਾਰੀ ਦਾ ਪ੍ਰਕੋਪ, ਫਤਿਹਪੁਰ ਡੇਅਰੀ ਕੰਪਲੈਕਸ ‘ਚ 15 ਗਊਆਂ ਦੀ ਮੌਤ appeared first on Daily Post Punjabi.