Amritsar pakistani drone Archives - Daily Post Punjabi

BSF ਨੇ ਫਿਰ ਪਾਕਿਸਤਾਨ ਦੇ ਮਨਸੂਬਿਆਂ ‘ਤੇ ਫੇਰਿਆ ਪਾਣੀ, ਸਰਹੱਦੀ ਪਿੰਡਾਂ ਤੋਂ ਫੜੇ 2 ਡਰੋਨ
ਸੀਮਾ ਸੁਰੱਖਿਆ ਬਲ (BSF) ਨੂੰ ਇੱਕ ਵਾਰ ਫਿਰ ਵੱਡੀ ਕਾਮਯਾਬੀ ਮਿਲੀ ਹੈ। ਪੰਜਾਬ ਦੇ ਅੰਮ੍ਰਿਤਸਰ ਵਿੱਚ ਗਸ਼ਤ ਦੌਰਾਨ ਫੋਰਸ ਦੇ ਜਵਾਨਾਂ ਨੇ ਦੋ ਪਾਕਿਸਤਾਨੀ ਡਰੋਨ ਬਰਾਮਦ ਕੀਤੇ ਹਨ। ਇਹ ਦੋਵੇਂ ਡਰੋਨ ਦੋ ਪਿੰਡਾਂ ਵਿੱਚ ਮਿਲੇ ਹਨ।

ਬੀਐਸਐਫ ਨੇ ਤਲਾਸ਼ੀ ਮੁਹਿੰਮ ਦੌਰਾਨ ਇੱਕ ਡਰੋਨ ਰਾਜਾਤਾਲ ਪਿੰਡ ਨੇੜੇ ਸਵੇਰੇ 7:30 ਵਜੇ ਅਤੇ ਦੂਜਾ ਡਰੋਨ ਪਿੰਡ ਧਨੋਏ ਖੁਰਦ ਤੋਂ ਸਵੇਰੇ 11:15 ਵਜੇ ਬਰਾਮਦ ਕੀਤਾ। ਦੋਵਾਂ ਮਾਮਲਿਆਂ ਵਿੱਚ ਬੀਐਸਐਫ ਅਧਿਕਾਰੀਆਂ ਨੇ ਮੁੱਢਲੀ ਜਾਂਚ ਤੋਂ ਬਾਅਦ ਦੋਵੇਂ ਡਰੋਨ ਸਥਾਨਕ ਪੁਲਿਸ ਨੂੰ ਸੌਂਪ ਦਿੱਤੇ ਹਨ।

ਇਹ ਵੀ ਪੜ੍ਹੋ : ਅੰਮ੍ਰਿਤਸਰ : ਮੈਡੀਕਲ ਸਟੋਰ ਤੋਂ 10 ਲੱਖ ਦੀ ਲੁੱਟ, ਦੁਕਾਨ ‘ਚ ਪਿਸਤੌਲਾਂ ਨਾਲ ਵੜੇ 5 ਲੁਟੇਰੇ, ਜਾਂਦੇ ਹੋਏ ਕੈਮਰੇ ਤੋੜੇ

ਬੀਐਸਐਫ ਦੇ ਬੁਲਾਰੇ ਨੇ ਦੱਸਿਆ ਕਿ ਪਹਿਲਾ ਡਰੋਨ ਸਵੇਰੇ ਕਰੀਬ 7.30 ਵਜੇ ਰਾਜਾਤਾਲ ਪਿੰਡ ਦੇ ਬਾਹਰ ਇੱਕ ਝੋਨੇ ਦੇ ਖੇਤ ਵਿੱਚੋਂ ਬਰਾਮਦ ਕੀਤਾ ਗਿਆ। ਜਦੋਂਕਿ ਦੂਜਾ ਡਰੋਨ ਰਾਜਾਤਾਲ ਪਿੰਡ ਤੋਂ ਨੌਂ ਕਿਲੋਮੀਟਰ ਦੂਰ ਪਿੰਡ ਧਨੋਏ ਖੁਰਦ ਤੋਂ ਬਰਾਮਦ ਕੀਤਾ ਗਿਆ। ਫੋਰਸ ਗਸ਼ਤ ਕਰ ਰਹੀ ਸੀ। ਪਿੰਡ ਦੇ ਬਾਹਰ ਖੇਤਾਂ ‘ਚ ਡਰੋਨ ਡਿੱਗਣ ਦੀ ਸੂਚਨਾ ਮਿਲਣ ‘ਤੇ ਜਵਾਨਾਂ ਨੇ ਤਲਾਸ਼ੀ ਮੁਹਿੰਮ ਸ਼ੁਰੂ ਕੀਤੀ। ਬਰਾਮਦ ਕੀਤੇ ਗਏ ਦੋਵੇਂ ਡਰੋਨ ਚੀਨ ਦੇ ਬਣੇ DJI Mavic-3 ਕਲਾਸਿਕ ਮਾਡਲ ਦੇ ਹਨ।

ਵੀਡੀਓ ਲਈ ਕਲਿੱਕ ਕਰੋ : –

“Afsana Khan ਨੇ Rakhi Sawant ਨੂੰ ਪਵਾ ‘ਤਾ ਪੰਜਾਬੀ ਸੂਟ, Afsana ਲਈ ਦੇਖੋ ਕਿਸ ਤੋਂ ਲਿਆ ‘ਡਰਾਮਾ ਕੁਈਨ’ ਨੇ ਬਦਲਾ!

The post BSF ਨੇ ਫਿਰ ਪਾਕਿਸਤਾਨ ਦੇ ਮਨਸੂਬਿਆਂ ‘ਤੇ ਫੇਰਿਆ ਪਾਣੀ, ਸਰਹੱਦੀ ਪਿੰਡਾਂ ਤੋਂ ਫੜੇ 2 ਡਰੋਨ appeared first on Daily Post Punjabi.

BSF ਜਵਾਨਾਂ ਨੂੰ ਮਿਲੀ ਕਾਮਯਾਬੀ, ਅੰਮ੍ਰਿਤਸਰ ‘ਚ ਬਾਰਡਰ ਤੋਂ ਰਿਕਵਰ ਕੀਤਾ ਪਾਕਿਸਤਾਨੀ ਡਰੋਨ, ਦੋ ਦਿਨਾਂ ‘ਚ ਮਿਲੀ ਦੂਜੀ ਸਫਲਤਾ
ਭਾਰਤ-ਪਾਕਿਸਤਾਨ ਸਰਹੱਦ ਵਿਚਾਲੇ ਕੁਝ ਦਿਨਾਂ ਤੋਂ ਰੁਕੀ ਡਰੋਨ ਦੀ ਆਵਾਜਾਈ ਫਿਰ ਤੋਂ ਵਧਣ ਲੱਗੀ ਹੈ। ਦੂਜੇ ਦਿਨ ਲਗਾਤਾਰ ਪੰਜਾਬ ਸਰਹੱਦ ‘ਤੇ ਡਰੋਨ ਨੂੰ ਰਿਕਵਰ ਕੀਤਾ ਗਿਆ ਹੈ । ਐਤਵਾਰ ਇਹ ਡਰੋਨ ਸੁਰੱਖਿਆ ਕਮੇਟੀਆਂ ਦੀ ਸੂਚਨਾ ਦੇ ਆਧਾਰ ‘ਤੇ ਬਰਾਮਦ ਕੀਤਾ ਗਿਆ, ਜਿਨ੍ਹਾਂ ਨੂੰ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਦੇ ਕਹਿਣ ‘ਤੇ ਭਾਰਤ-ਪਾਕਿ ਸਰਹੱਦ ਦੇ ਪਿੰਡਾਂ ਵਿੱਚ ਤਿਆਰ ਕੀਤਾ ਜਾ ਰਿਹਾ ਹੈ।

Amritsar pakistani drone

ਬੀਐਸਐਫ ਮੁਤਾਬਕ ਇਹ ਡਰੋਨ ਅੰਮ੍ਰਿਤਸਰ ਦੇ ਸਰਹੱਦੀ ਪਿੰਡ ਕੱਕੜ ਤੋਂ ਬਰਾਮਦ ਕੀਤਾ ਗਿਆ ਹੈ । ਇਹ ਡਰੋਨ ਰਿਕਵਰੀ BSF ਅਤੇ ਪੰਜਾਬ ਪੁਲੀਸ ਦੀ ਸਾਂਝੀ ਟੀਮ ਵੱਲੋਂ ਕੀਤੀ ਗਈ ਹੈ। ਦੇਖਣ ਨੂੰ ਇਹ ਇੱਕ ਵੱਖਰੀ ਕਿਸਮ ਦਾ ਡਰੋਨ ਹੈ। ਜਿਸ ਨੂੰ ਬਰਾਮਦ ਕਰਕੇ ਜਾਂਚ ਲਈ ਭੇਜਿਆ ਜਾਵੇਗਾ । ਜਿੱਥੇ ਇਸ ਡਰੋਨ ਦੀ ਗਤੀਵਿਧੀ ਬਾਰੇ ਵਿਸਥਾਰਪੂਰਵਕ ਜਾਣਕਾਰੀ ਹਾਸਿਲ ਕੀਤੀ ਜਾਵੇਗੀ।

ਇਹ ਵੀ ਪੜ੍ਹੋ: ਪੰਜਾਬ ‘ਚ ਅਗਲੇ ਦੋ-ਤਿੰਨ ਭਾਰੀ ਮੀਂਹ ਪੈਣ ਦੀ ਸੰਭਾਵਨਾ, CM ਮਾਨ ਨੇ ਜਾਰੀ ਕੀਤੇ ਦਿਸ਼ਾ ਨਿਰਦੇਸ਼

ਦੱਸ ਦੇਈਏ ਕਿ ਇਸ ਤੋਂ ਪਹਿਲਾਂ ਤਰਨਤਾਰਨ ਦੇ ਸਰਹੱਦੀ ਪਿੰਡ ਰਾਜੋਕੇ ਤੋਂ ਇੱਕ ਡਰੋਨ ਬਰਾਮਦ ਕੀਤਾ ਗਿਆ ਸੀ । ਇਹ ਇੱਕ DJI ਮੈਟ੍ਰਿਸ 300 RTK ਡਰੋਨ ਸੀ, ਜਿਸ ਨੂੰ ਪਾਕਿਸਤਾਨੀ ਤਸਕਰ ਹੈਰੋਇਨ ਦੀ ਖੇਪ ਭੇਜਣ ਲਈ ਕਰਦੇ ਹਨ। ਪਿਛਲੇ ਮਹੀਨੇ ਦੀ ਗੱਲ ਕੀਤੀ ਜਾਵੇ ਤਾਂ ਪੰਜਾਬ ਦੀ ਸਰਹੱਦ ‘ਤੇ ਕੁੱਲ 8 ਡਰੋਨ ਬਰਾਮਦ ਹੋਏ ਸਨ , ਜਦੋਂਕਿ ਅੱਜ ਬਰਾਮਦ ਕੀਤਾ ਗਿਆ ਡਰੋਨ ਇਸ ਮਹੀਨੇ ਦਾ ਦੂਜਾ ਹੈ।

ਵੀਡੀਓ ਲਈ ਕਲਿੱਕ ਕਰੋ -:

“ਖੇਤਾਂ ਵਿਚ ਸੱਪਾਂ ਦੀਆਂ ਸਿਰੀਆਂ ਮਿੱਧਦੀ ਪੰਜਾਬ ਦੀ ਧੀ, ਪਿਓ ਦੀ ਮੌਤ ਤੋਂ ਬਾਅਦ ਸਾਂਭਿਆ ਟਰੈਕਟਰ… “

The post BSF ਜਵਾਨਾਂ ਨੂੰ ਮਿਲੀ ਕਾਮਯਾਬੀ, ਅੰਮ੍ਰਿਤਸਰ ‘ਚ ਬਾਰਡਰ ਤੋਂ ਰਿਕਵਰ ਕੀਤਾ ਪਾਕਿਸਤਾਨੀ ਡਰੋਨ, ਦੋ ਦਿਨਾਂ ‘ਚ ਮਿਲੀ ਦੂਜੀ ਸਫਲਤਾ appeared first on Daily Post Punjabi.