Amritsar Police Commissioner Transfer Archives - Daily Post Punjabi

ਨਵੇਂ ਪੁਲਿਸ ਕਮਿਸ਼ਨਰ ਦਾ ਪਹਿਲਾ ਫੇਰਬਦਲ: 9 ਥਾਣਿਆਂ ਦੇ SHO ਦਾ ਕੀਤਾ ਤਬਾਦਲਾ, ਵੇਖੋ ਲਿਸਟ
ਪੰਜਾਬ ਵਿੱਚ IPS ਅਧਿਕਾਰੀਆਂ ਦੇ ਤਬਾਦਲੇ ਤੋਂ ਬਾਅਦ ਨਵੇਂ ਪੁਲਿਸ ਕਮਿਸ਼ਨਰ ਦੀ ਨਿਯੁਕਤੀ ਤੋਂ ਬਾਅਦ ਹੁਣ ਅੰਮ੍ਰਿਤਸਰ ਥਾਣੇ ‘ਚ ਵੀ ਵੱਡਾ ਫੇਰਬਦਲ ਕੀਤਾ ਗਿਆ ਹੈ।

Amritsar Police Commissioner Transfer

ਅੰਮ੍ਰਿਤਸਰ ਦੇ ਥਾਣਿਆਂ ਵਿੱਚ ਪੁਲਿਸ ਕਮਿਸ਼ਨਰ ਜਸਕਰਨ ਸਿੰਘ ਨੇ ਬੁੱਧਵਾਰ ਦੇਰ ਰਾਤ ਇਕ ਹੁਕਮ ਜਾਰੀ ਕਰ ਕੇ 9 ਥਾਣਿਆਂ ਦੇ ਮੁਖੀਆਂ ਨੂੰ ਬਦਲ ਦਿੱਤਾ ਹੈ ਅਤੇ ਇਕ ਥਾਣਾ ਮੁਖੀ ਨੂੰ ਪੁਲਿਸ ਲਾਈਨ ‘ਚ ਭੇਜਿਆ ਗਿਆ ਹੈ। IPS ਜਸਕਰਨ ਸਿੰਘ ਦਾ ਅਜਿਹੇ ਸਮੇਂ ਅੰਮ੍ਰਿਤਸਰ ‘ਚ ਤਬਾਦਲਾ ਕੀਤਾ ਗਿਆ ਹੈ ਜਦੋਂ ਸ਼ਹਿਰ ਵਿੱਚ ਇੱਕ ਹਿੰਦੂ ਆਗੂ ਦੇ ਕਤਲ ਦੀ ਜਾਂਚ ਚੱਲ ਰਹੀ ਹੈ।

ਵੀਡੀਓ ਲਈ ਕਲਿੱਕ ਕਰੋ -:

“‘ਮੈਂ ਆਪਣੇ ਪਿਓ ਦੀ 11 ਮਹੀਨੇ ਤੋਂ ਆਵਾਜ਼ ਵੀ ਨਹੀਂ ਸੁਣੀ, ਜੇ ਤੁਸੀਂ ਕੁਝ ਨਹੀਂ ਕਰਨਾ ਤਾਂ ਮੈਨੂੰ ਦਵੋ ਇਜਾਜ਼ਤ’

ਪੁਲਿਸ ਕਮਿਸ਼ਨਰ ਵੱਲੋਂ ਜਾਰੀ ਹੁਕਮਾਂ ਅਨੁਸਾਰ ਇੰਸਪੈਕਟਰ ਸ਼ਮਿੰਦਰ ਸਿੰਘ ਨੂੰ ਮੋਹਕਮਪੁਰਾ ਪੁਲਿਸ ਸਟੇਸ਼ਨ ਤੋਂ ਪੁਲਿਸ ਲਾਈਨ ਵਿੱਚ ਤਬਦੀਲ ਕਰ ਦਿੱਤਾ ਗਿਆ ਹੈ। ਦੂਜੇ ਪਾਸੇ ਇੰਸਪੈਕਟਰ ਬਿੰਦਰਜੀਤ ਸਿੰਘ ਨੂੰ ਪੁਲਿਸ ਲਾਈਨ ਤੋਂ ਮੋਹਕਮਪੁਰਾ ਵਿੱਚ ਤਾਇਨਾਤ ਕੀਤਾ ਗਿਆ ਹੈ।

The post ਨਵੇਂ ਪੁਲਿਸ ਕਮਿਸ਼ਨਰ ਦਾ ਪਹਿਲਾ ਫੇਰਬਦਲ: 9 ਥਾਣਿਆਂ ਦੇ SHO ਦਾ ਕੀਤਾ ਤਬਾਦਲਾ, ਵੇਖੋ ਲਿਸਟ appeared first on Daily Post Punjabi.