amritsar rain Archives - Daily Post Punjabi

ਪੰਜਾਬ ‘ਚ ਸਰਦੀ ਦੀ ਪਹਿਲੀ ਬਾਰਸ਼, ਪੂਰੇ ਹਫ਼ਤੇ ਇਸੇ ਤਰ੍ਹਾਂ ਰਹੇਗਾ ਮੌਸਮ, ਹਵਾ ਹੋਵੇਗੀ ਸਾਫ਼
ਪੰਜਾਬ ਦੇ ਅੰਮ੍ਰਿਤਸਰ ਸ਼ਹਿਰ ਵਿੱਚ ਮੰਗਲਵਾਰ ਦਿਨ ਦੀ ਸ਼ੁਰੂਆਤ ਸਰਦੀਆਂ ਦੀ ਪਹਿਲੀ ਬਾਰਿਸ਼ ਨਾਲ ਹੋਈ । ਬੱਦਲਵਾਈ ਅਤੇ ਬਾਰਿਸ਼ ਹੋਣ ਕਾਰਨ ਘੱਟੋ-ਘੱਟ ਤਾਪਮਾਨ ਵਿੱਚ ਬਹੁਤਾ ਫਰਕ ਦੇਖਣ ਨੂੰ ਨਹੀਂ ਮਿਲਿਆ, ਪਰ ਮੌਸਮ ਵਿਭਾਗ ਅਨੁਸਾਰ ਆਉਣ ਵਾਲੇ ਕੁਝ ਦਿਨਾਂ ਤੱਕ ਅਜਿਹਾ ਮੌਸਮ ਬਣਿਆ ਰਹਿ ਸਕਦਾ ਹੈ। ਇਸ ਦੇ ਨਾਲ ਹੀ ਸਿਹਤ ਮਾਹਰਾਂ ਅਨੁਸਾਰ ਬਾਰਿਸ਼ ਕਾਰਨ ਹਵਾ ਦੀ ਗੁਣਵੱਤਾ ਵਿੱਚ ਸੁਧਾਰ ਹੋਵੇਗਾ, ਜਿਸ ਨਾਲ ਲੋਕਾਂ ਨੂੰ ਸਾਹ ਲੈਣ ਵਿੱਚ ਤਕਲੀਫ਼ ਤੋਂ ਰਾਹਤ ਮਿਲੇਗੀ।

Amritsar winter rain

ਮੌਸਮ ਵਿਭਾਗ ਅਨੁਸਾਰ ਉੱਤਰ ਦਿਸ਼ਾ ਤੋਂ ਆਉਣ ਵਾਲੇ ਬੱਦਲਾਂ ਕਾਰਨ ਅੰਮ੍ਰਿਤਸਰ ਅਤੇ ਇਸ ਦੇ ਆਸ-ਪਾਸ ਦੇ ਇਲਾਕਿਆਂ ਵਿੱਚ ਬਾਰਿਸ਼ ਹੋ ਰਹੀ ਹੈ। ਵੈਸੇ ਤਾਂ ਦਸੰਬਰ ਵਿੱਚ ਬਾਰਿਸ਼ ਸ਼ੁਰੂ ਹੋ ਜਾਂਦੀ ਹੈ ਪਰ ਇਸ ਵਾਰ ਇਸ ਵਿੱਚ ਦੇਰੀ ਹੋਈ ਹੈ । ਸੋਮਵਾਰ ਨੂੰ ਹੀ ਆਸਮਾਨ ਵਿੱਚ ਬੱਦਲ ਛਾਏ ਹੋਏ ਸਨ । ਹੀਟ ਲਾਕ ਕਾਰਨ ਰਾਤ ਦੇ ਤਾਪਮਾਨ ਵਿੱਚ ਜ਼ਿਆਦਾ ਫਰਕ ਨਹੀਂ ਦੇਖਣ ਨੂੰ ਮਿਲਿਆ। ਸਵੇਰੇ 8 ਵਜੇ ਦਿਨ ਦਾ ਘੱਟੋ-ਘੱਟ ਤਾਪਮਾਨ 10 ਡਿਗਰੀ ਦੇ ਆਸ-ਪਾਸ ਦਰਜ ਕੀਤਾ ਗਿਆ। ਇਸ ਦੇ ਨਾਲ ਹੀ ਪਿਛਲੇ 24 ਘੰਟਿਆਂ ਦੌਰਾਨ ਦਿਨ ਦਾ ਵੱਧ ਤੋਂ ਵੱਧ ਤਾਪਮਾਨ 17.4 ਡਿਗਰੀ ਦਰਜ ਕੀਤਾ ਗਿਆ।

ਇਹ ਵੀ ਪੜ੍ਹੋ: ਕੋਰੋਨਾ ਬਲਾਸਟ: ਪਟਿਆਲਾ ਮੈਡੀਕਲ ਕਾਲਜ ਦੇ 100 ਤੋਂ ਵੱਧ ਵਿਦਿਆਰਥੀ ਕੋਰੋਨਾ ਪਾਜ਼ਿਟਿਵ

ਮੌਸਮ ਵਿਭਾਗ ਅਨੁਸਾਰ ਅਗਲੇ ਇੱਕ ਹਫ਼ਤੇ ਤੱਕ ਦਿਨ ਦਾ ਤਾਪਮਾਨ ਅਜਿਹਾ ਹੀ ਬਣਿਆ ਰਹੇਗਾ। ਅਸਮਾਨ ਵਿੱਚ ਬੱਦਲ ਛਾਏ ਰਹਿਣਗੇ ਅਤੇ ਬਾਰਿਸ਼ ਵੀ ਹੁੰਦੀ ਰਹੇਗੀ । ਜਿਸ ਕਾਰਨ ਦਿਨ ਦਾ ਘੱਟੋ-ਘੱਟ ਤਾਪਮਾਨ 8 ਡਿਗਰੀ ਅਤੇ ਵੱਧ ਤੋਂ ਵੱਧ ਤਾਪਮਾਨ 16 ਡਿਗਰੀ ਦੇ ਆਸ-ਪਾਸ ਰਹਿਣ ਦਾ ਅਨੁਮਾਨ ਹੈ।

Amritsar winter rain

ਦੱਸ ਦੇਈਏ ਕਿ ਬਾਰਿਸ਼ ਕਾਰਨ ਸ਼ਹਿਰ ਦੇ ਏਅਰ ਕੁਆਲਿਟੀ ਇੰਡੈਕਸ (AQI ) ਵਿੱਚ ਸੁਧਾਰ ਦੇਖਣ ਨੂੰ ਮਿਲਿਆ ਹੈ। ਸ਼ਹਿਰ ਦੀ AQI ਔਸਤ 132 ਦਰਜ ਕੀਤਾ ਗਿਆ ਹੈ, ਪਰ ਸਵੇਰ ਦੀ ਬਾਰਿਸ਼ ਤੋਂ ਬਾਅਦ PM2.5 ਅਤੇ PM10 100 ਤੋਂ ਹੇਠਾਂ ਦਰਜ ਕੀਤੇ ਜਾ ਰਹੇ ਹਨ ।

ਵੀਡੀਓ ਲਈ ਕਲਿੱਕ ਕਰੋ -:

“sri darbar sahib ਬੇਅਦਬੀ ਮਾਮਲੇ ਨਾਲ ਜੁੜੀ ਇੱਕ ਹੋਰ CCTV ਆਈ ਸਾਹਮਣੇ”

The post ਪੰਜਾਬ ‘ਚ ਸਰਦੀ ਦੀ ਪਹਿਲੀ ਬਾਰਸ਼, ਪੂਰੇ ਹਫ਼ਤੇ ਇਸੇ ਤਰ੍ਹਾਂ ਰਹੇਗਾ ਮੌਸਮ, ਹਵਾ ਹੋਵੇਗੀ ਸਾਫ਼ appeared first on Daily Post Punjabi.

ਸਕੋਚ ਲਾਇਬ੍ਰੇਰੀ ਨਾਮ ਦੀ ਵਾਈਨ ਸ਼ੌਪ ਖੁੱਲ੍ਹਣ ‘ਤੇ ਭੜਕੇ ਲੋਕ ਭਲਾਈ ਇਨਸਾਫ ਵੈਲਫੇਅਰ ਸੁਸਾਇਟੀ ਦੇ ਆਗੂ
ਅੰਮ੍ਰਿਤਸਰ:- ਅੰਮ੍ਰਿਤਸਰ ਗੁਰੂਨਗਰੀ ਵਿਖੇ ਖੁੱਲੀ ਨਵੀ ਵਾਈਨ ਸੌਂਪ ਦਾ ਨਾਮ ਸਕੌਚ ਲਾਇਬ੍ਰੇਰੀ ਦੇ ਨਾਮ ਤੇ ਰਖਣ ਦੇ ਰੌਸ਼ ਪ੍ਰਗਟ ਕਰਦਿਆ ਅਜ ਲੌਕ ਭਲਾਈ ਇਨਸਾਫ ਪਾਰਟੀ ਦੇ ਆਗੂਆ ਵਲੌ ਇਸ ਦਾ ਵਿਰੋਧ ਕਰਦਿਆ ਸਰਕਾਰ ਨੂੰ ਲਾਹਨਤਾਂ ਪਾਇਆ ਗਈਆ ਉਹਨਾ ਆਖਿਆ ਕਿ ਜੇਕਰ ਅਜ ਸ਼ਾਮ ਤਕ ਇਸ ਵਾਈਨ ਸੌਂਪ ਦਾ ਨਾਮ ਨਾ ਬਦਲਿਆ ਗਿਆ ਤਾ ਅਸੀਂ ਰੋਡ ਜਾਮ ਕਰ ਪ੍ਰਦਰਸ਼ਨ ਕਰਾਂਗੇ।

ਇਸ ਸੰਬਧੀ ਗਲਬਾਤ ਕਰਦਿਆਂ ਲੋਕ ਭਲਾਈ ਇਨਸਾਫ਼ ਪਾਰਟੀ ਦੇ ਆਗੂ ਮਹਿਤਾਬ ਸਿੰਘ ਸਿਰਸਾ ਨੇ ਦਸਿਆ ਕਿ ਬਹੁਤ ਹੀ ਮੰਦਭਾਗੀ ਗੱਲ ਹੈ ਕਈ ਸਿਖਿਆ ਦੇ ਮਿਆਰ ਨੂੰ ਉੱਚਾ ਚੁੱਕਣ ਦੀ ਬਜਾਏ ਸਰਕਾਰ ਸਕੋਚ ਲਾਇਬ੍ਰੇਰੀ ਨਾਮ ਤੇ ਵਾਈਨ ਸੌਂਪ ਖੌਲਣ ਦੀ ਪਰਮਿਸ਼ਨ ਦੇ ਰਹੀ ਹੈ ਜਿਸਦੇ ਚਲਦੇ ਆਉਣ ਵਾਲੀ ਨਵੀ ਪੀੜੀ ਤੇ ਕੀ ਅਸਰ ਪਵੇਗਾ। ਕਿਤਾਬਾਂ ਦੀਆ ਲਾਈਬ੍ਰੇਰੀਆਂ ਦੀ ਗਲ ਦਾ ਮੰਨਣ ਵਿਚ ਆਉਦੀ ਹੈ ਪਰ ਸਕੌਚ ਦੀ ਲਾਇਬ੍ਰੇਰੀ ਬਾਰੇ ਪ੍ਰਚਾਰ ਕਰਨਾ ਕਥਿਤ ਗਲਤ ਹੈ। ਉਹਨਾ ਆਖਿਆ ਕਿ ਅਜਿਹੀ ਘਿਨੋਣੀ ਹਰਕਤ ਕਰਨ ਵਾਲੇ ਮਾਲਿਕਾਂ ਅਤੇ ਇਸ ਦੀ ਮੰਜੂਰੀ ਦੇਣ ਵਾਲੇ ਸਾਰੇ ਹੀ ਅਧਿਕਾਰੀਆ ਤੇ ਪਰਚਾ ਹੋਣਾ ਚਾਹੀਦਾ ਹੈ ਜੇਕਰ ਇਹ ਨਾਮ ਸ਼ਾਮ ਤਕ ਨਾ ਬਦਲਿਆ ਤੇ ਅਸੀਂ ਆਪਣੀ ਪਾਰਟੀ ਦੇ ਵਰਕਰਾਂ ਨਾਲ ਰੋਡ ਜਾਮ ਕਰ ਪ੍ਰਦਰਸ਼ਨ ਕਰਾਂਗੇ।

The post ਸਕੋਚ ਲਾਇਬ੍ਰੇਰੀ ਨਾਮ ਦੀ ਵਾਈਨ ਸ਼ੌਪ ਖੁੱਲ੍ਹਣ ‘ਤੇ ਭੜਕੇ ਲੋਕ ਭਲਾਈ ਇਨਸਾਫ ਵੈਲਫੇਅਰ ਸੁਸਾਇਟੀ ਦੇ ਆਗੂ appeared first on Daily Post Punjabi.

ਪੰਜਾਬ ‘ਚ ਤੇਜ਼ ਮੀਂਹ ਨੇ ਪਾਈ ਠੰਢ, ਦੇਖੋ-ਆਪਣੇ ਇਲਾਕੇ ਦਾ ਹਾਲ! LIVE ਤਸਵੀਰਾਂ
The post ਪੰਜਾਬ ‘ਚ ਤੇਜ਼ ਮੀਂਹ ਨੇ ਪਾਈ ਠੰਢ, ਦੇਖੋ-ਆਪਣੇ ਇਲਾਕੇ ਦਾ ਹਾਲ! LIVE ਤਸਵੀਰਾਂ appeared first on Daily Post Punjabi.

ਪੰਜਾਬ ‘ਚ ਮੀਂਹ ਨੇ ਪਾਈ ਠੰਢ! ਇਹਨਾਂ ਇਲਾਕਿਆਂ ‘ਚ ਪੈ ਰਿਹਾ ਹੈ ਤੇਜ਼ ਮੀਂਹ!LIVE UPDATE
The post ਪੰਜਾਬ ‘ਚ ਮੀਂਹ ਨੇ ਪਾਈ ਠੰਢ! ਇਹਨਾਂ ਇਲਾਕਿਆਂ ‘ਚ ਪੈ ਰਿਹਾ ਹੈ ਤੇਜ਼ ਮੀਂਹ!LIVE UPDATE appeared first on Daily Post Punjabi.