anant radhika wedding card Archives - Daily Post Punjabi

ਅਨੰਤ-ਰਾਧਿਕਾ ਦੇ ਵੈਡਿੰਗ ਕਾਰਡ ‘ਚ ਚਾਂਦੀ ਦਾ ਮੰਦਰ, ਅੰਦਰ ਸੋਨੇ ਦੀਆਂ ਮੂਰਤੀਆਂ ਤੇ ਹੱਥ ਨਾਲ ਲਿਖਿਆ ਲੈਟਰ
ਮੁਕੇਸ਼ ਅੰਬਾਨੀ ਦੇ ਛੋਟੇ ਪੁੱਤਰ ਅਨੰਤ ਅੰਬਾਨੀ 12 ਜੁਲਾਈ ਨੂੰ ਰਾਧਿਕਾ ਮਰਚੈਂਟ ਨਾਲ ਵਿਆਹ ਦੇ ਬੰਧਨ ਵਿਚ ਬੱਝ ਜਾਣਗੇ। ਮੁੰਬਈ ਵਿਚ ਵਿਆਹ ਦਾ ਵਿਸ਼ਾਲ ਸਮਾਰੋਹ ਹੋਵੇਗਾ। ਵਿਆਹ ਦੀਆਂ ਤਿਆਰੀਆਂ ਵਿਚ ਕੱਪਲ ਦਾ ਵੈਡਿੰਗ ਕਾਰਡ ਸਾਹਮਣੇ ਆਇਆ ਹੈ।

VVIP ਨੂੰ ਦਿੱਤੇ ਗਏ ਇਕ ਸੱਦਾ ਪੱਤਰ ਵਿਚ ਚਾਂਦੀ ਦਾ ਮੰਦਰ ਹੈ। ਅੰਦਰ ਸੋਨੇ ਦੀਆਂ 4 ਮੂਰਤੀਆਂ ਹਨ। ਦੂਜਾ ਸੱਦਾ ਪੱਤਰ ਗੋਲਡਨ ਬਾਕਸ ਵਿਚ ਹੈ। ਇਸ ਵਿਚ ਮੰਦਰ ਨੂੰ ਛੋਟੇ ਰੂਪ ਵਿਚ ਬਾਕਸ ਦੇ ਅੰਦਰ ਹੀ ਰੱਖਿਆ ਗਿਆ ਹੈ। ਇਹ ਵੀ ਦੇਵੀ ਥੀਮ ‘ਤੇ ਬੇਸਡ ਹੈ।

ਇਕ ਖੂਬਸੂਰਤ ਕਢਾਈ ਵਾਲੇ ਵੈਡਿੰਗ ਬਾਕਸ ਦੇ ਉਪਰ ਵਿਸ਼ਣੂ ਭਗਵਾਨ ਦੀ ਤਸਵੀਰ ਹੈ। ਇਸ ਫੋਟੋ ਵਿਚ ਨਾਰਾਇਣ ਦੇ ਹਿਰਦੇ ਵਿਚ ਲਕਸ਼ਮੀ ਨੂੰ ਦਿਖਆਇਆ ਗਿਆ ਹੈ। ਬਾਕਸ ਨੂੰ ਖੋਲ੍ਹਦੇ ਹੀ ਵਿਸ਼ਣੂ ਮੰਤਰ ਗੂੰਜਣ ਲੱਗਦਾ ਹੈ। ਲਾਲ ਰੰਗ ਦੇ ਇਨਵਾਇਟ ਬਾਕਸ ਨੂੰ ਖੋਲ੍ਹਣ ‘ਤੇ ਛੋਟਾ ਜਿਹਾ ਚਾਂਦੀ ਦਾ ਮੰਦਰ ਸਾਹਮਣੇ ਆਉਂਦਾ ਹੈ। ਇਸ ਵਿਚ ਗਣਪਤੀ, ਰਾਧਾ ਕ੍ਰਿਸ਼ਨ ਤੇ ਦੇਵੀ ਦੁਰਗਾ ਦੀਆਂ ਸੋਨੇ ਦੀਆਂ ਮੂਰਤੀਆਂ ਹਨ।

ਦੂਜੇ ਸੱਦਾ ਪੱਤਰ ਵਿਚ ਸਭ ਤੋਂ ਪਹਿਲਾਂ ਇਕ ਛੋਟੇ ਲਿਫਾਫੇ ਵਿਚ ਨੀਤਾ ਅੰਬਾਨੀ ਦਾ ਹੈਂਡ ਰਿਟਨ ਲੈਟਰ ਹੈ। ਇਸ ਵਿਚ ਉਹ ਭਾਵਨਾਵਾਂ ਵਿਅਕਤ ਕਰਦੇ ਹੋਏ ਸੱਦਾ ਦੇ ਰਹੀ ਹੈ। ਇਸ ਪੱਤਰ ਦੇ ਵੱਖ-ਵੱਖ ਪੰਨ੍ਹਿਆਂ ‘ਤੇ ਰਸਮਾਂ ਦੀ ਜਾਣਕਾਰੀ ਹੈ। ਉਪਰੀ ਹਿੱਸੇ ਵਿਚ ਬੈਕੁੰਠ ਧਾਮ ਦਾ ਦ੍ਰਿਸ਼ ਹੈ। ਇਕ ਪਾਊਚ ਵਿਚ ਕਸ਼ਮੀਰ ਦੇ ਕਲਾਕਾਰਾਂ ਵੱਲੋਂ ਬਣਾਈ ਗਈ ਪਸ਼ਮੀਨਾ ਸ਼ਾਲ ਹੈ। ਇਕ ਹੋਰ ਪਾਊਚ ਖੋਲ੍ਹਣ ‘ਤੇ ਅਨੰਤ-ਰਾਧਿਕਾ ਦੇ ਨਾਂ ਦੇ ਪਹਿਲੇ ਅਕਸ਼ਰ ਦੀ ਕਢਾਈ ਵਾਲਾ ਰੁਮਾਲ ਹੈ। ਅਖੀਰ ਵਿਚ ਰਿਗਦੇਵ ਦਾ ਸ਼ਲੋਕ ਲਿਖਿਆ ਗਿਆ ਹੈ।

ਇਹ ਵੀ ਪੜ੍ਹੋ : ਕੈਨੇਡਾ ਤੋਂ ਆਈ ਮੰਦ/ਭਾਗੀ ਖਬਰ, ਤਲਵੰਡੀ ਭਾਈ ਦੇ ਨੌਜਵਾਨ ਦੀ ਸੜਕ ਹਾ/ਦਸੇ ‘ਚ ਗਈ ਜਾ/ਨ

ਅਨੰਤ ਤੇ ਰਾਧਿਕਾ ਇਸ ਤੋਂ ਪਹਿਲਾਂ ਮਾਰਚ ਦੀ ਸ਼ੁਰੂਆਤ ਤੇ ਮਈ ਦੇ ਅੰਤ ਵਿਚ ਪ੍ਰੀ-ਵੈਡਿੰਗ ਸੈਰੇਮਨੀ ਸੈਲੀਬ੍ਰੇਟ ਕਰ ਚੁੱਕੇ ਹਨ। ਹੁਣ 12 ਜੁਲਾਈ ਨੂੰ ਵਿਆਹ, 13 ਜੁਲਾਈ ਨੂੰ ਸ਼ੁੱਭ ਆਸ਼ੀਰਵਾਦ ਪ੍ਰੋਗਰਾਮ ਤੇ 14 ਜੁਲਾਈ ਨੂੰ ਰਿਸੈਪਸ਼ਨ ਹੋਵੇਗਾ। ਇਹ ਤਿੰਨੋਂ ਪ੍ਰੋਗਰਾਮ ਮੁੰਬਈ ਦੇ ਜੀਓ ਵਰਲਡ ਸੈਂਟਰ ਵਿਚ ਆਯੋਜਿਤ ਕੀਤੇ ਜਾਣਗੇ।

ਵੀਡੀਓ ਲਈ ਕਲਿੱਕ ਕਰੋ -:

ਮੈਨੂੰ ਆਪਣੀ ਬਾਪ ਦੀ ਮੌਤ ਦਾ 6 ਮਹੀਨੇ ਬਾਅਦ ਪਤਾ ਲੱਗਾ ! ਅਫੀਮ ਦੀ ਖੇਤੀ ਦੇ ਹੱਕ ‘ਚ ਹਾਂ ਮੈਂ”, ਸੁਣੋ ਕੌਣ ਨੇ ਅਸਲੀ ਬੰਦੀ ਸਿੰਘ ? ਤੱਤੇ ਸਵਾਲਾਂ ‘ਤੇ ਵਿਰਸਾ ਸਿੰਘ ਵਲਟੋਹਾ ਦੀ ਬੇਬਾਕ ਇੰਟਰਵਿਊ

The post ਅਨੰਤ-ਰਾਧਿਕਾ ਦੇ ਵੈਡਿੰਗ ਕਾਰਡ ‘ਚ ਚਾਂਦੀ ਦਾ ਮੰਦਰ, ਅੰਦਰ ਸੋਨੇ ਦੀਆਂ ਮੂਰਤੀਆਂ ਤੇ ਹੱਥ ਨਾਲ ਲਿਖਿਆ ਲੈਟਰ appeared first on Daily Post Punjabi.