ananth mahadevan Archives - Daily Post Punjabi

ਆਪਣੀ ਮੌਤ ਦੀ ਅਫ਼ਵਾਹ ‘ਤੇ ਬੋਲਿਆ ਅਦਾਕਾਰ, ਕਿਹਾ – ‘ਹੁਣ ਮਰਨ ਦਾ ਸਮਾਂ ਨਹੀਂ ਹੈ’
ananth laughed death rumour:ਬਾਲੀਵੁੱਡ ਦੀਆਂ ਕਈ ਫ਼ਿਲਮਾਂ ਵਿੱਚ ਨਜ਼ਰ ਆ ਚੁੱਕੇ ਅਦਾਕਾਰ ਫਿਲਮਕਾਰ ਅਨੰਤ ਮਹਾਦੇਵਨ ਆਪਣੀ ਮੌਤ ਦੀਆਂ ਖ਼ਬਰਾਂ ‘ਤੇ ਪ੍ਰਤਿਕਿਰਿਆ ਜ਼ਾਹਿਰ ਕਰਦੇ ਹੋਏ ਹੱਸ ਪਏ, ਨਾਲ ਹੀ ਉਹ ਹੈਰਾਨ ਵੀ ਹੋਏ। ਸੋਸ਼ਲ ਮੀਡੀਆ ‘ਤੇ ਇਕ ਸਕਰੀਨ ਸ਼ਾਟ ਕਾਫੀ ਵਾਇਰਲ ਹੋ ਰਿਹਾ ਹੈ। ਜਿਸ ਵਿੱਚ ਦੱਸਿਆ ਗਿਆ ਹੈ ਕਿ ਮਹਾਦੇਵਨ ਦਾ ਦਿਹਾਂਤ 17 ਅਪ੍ਰੈਲ ਨੂੰ ਹੋ ਗਿਆ ਹੈ। ਫੇਕ ਖਬਰਾਂ ਵਿਚ ਕਿਹਾ ਗਿਆ ਹੈ ਕਿ 16 ਵਾਰ ਰਾਸ਼ਟਰੀ ਪੁਰਸਕਾਰ ਜੇਤੂ ਰਹੇ ਮਹਾਦੇਵਨ ਦਾ 17 ਅਪ੍ਰੈਲ ਨੂੰ ਉਮਰ ਨਾਲ ਸੰਬੰਧਿਤ ਬੀਮਾਰੀ ਦੇ ਕਾਰਨ ਦਿਹਾਂਤ ਹੋ ਗਿਆ।

ਅਫਵਾਹ ‘ਤੇ ਹੱਸਦੇ ਹੋਏ ਅਨੰਤ ਨੇ ਕਿਹਾ ਮੈਨੂੰ ਲੱਗਦਾ ਹੈ ਕਿ ਹਰ ਕਲਾਕਾਰ ਨੂੰ ਆਪਣੇ ਜੀਵਨ ਕਾਲ ਵਿੱਚ ਇੱਕ ਵਾਰ ਮੀਡੀਆ ਵਿੱਚ ਮਰਨਾ ਪੈਂਦਾ ਹੈ। ਮੈਨੂੰ ਲੱਗਦਾ ਹੈ ਇਸ ਵਾਰ ਮੇਰੀ ਵਾਰੀ ਸੀ। ਹੈਰਾਨ ਹੋਏ ਅਨੰਤ ਨੇ ਕਿਹਾ ਇਸ ਨੂੰ ਲਿਖਣ ਵਾਲਾ ਕੌਣ ਸੀ ਪਰ ਉਸ ਦਾ ਸੋਲਾਂ ਵਾਰ ਰਾਸ਼ਟਰੀ ਪੁਰਸਕਾਰ ਜੇਤੂ ਕੁਝ ਅਜਿਹਾ ਹੈ ਜੋ ਮੈਨੂੰ ਪਸੰਦ ਆਇਆ। ਮੇਰੇ ਕੋਲ ਪਹਿਲਾਂ ਤੋਂ ਹੀ ਦੋ ਹਨ। ਮੈਨੂੰ ਹੁਣ ਚੌਦਾਂ ਹੋਰ ਹਾਸਿਲ ਕਰਨ ਦੀ ਜ਼ਰੂਰਤ ਹੈ। ਇਸ ਦਾ ਮਤਲਬ ਹੈ ਕਿ ਲੰਬੇ ਸਮੇਂ ਤੱਕ ਰਹਿਣਾ ਪਵੇਗਾ।

ਉੱਥੇ ਹੀ ਉਨ੍ਹਾਂ ਨੇ ਅਪੀਲ ਕੀਤੀ ਮੈਨੂੰ ਲੱਗਦਾ ਹੈ ਕਿ ਹਾਲ ਫਿਲਹਾਲ ਦੇ ਦਿਨਾਂ ਵਿੱਚ ਕਈ ਦੁਖਦਾਈ ਮੌਤਾਂ ਹੋਈਆਂ ਹਨ। ਇਸ ਲਈ ਮਰਨ ਦਾ ਸਮੇਂ ਨਹੀਂ ਹੈ। ਕ੍ਰਿਪਾ ਕਰਮੇ ਅਜਿਹੀਆਂ ਕਾਲਪਨਿਕ ਖ਼ਬਰਾਂ ਫੈਲਾਉਣਾ ਬੰਦ ਕਰੋ। ਦਸ ਦੇਈਏ ਕਿ ਅਨੰਤ ਮਹਾਦੇਵਨ 69 ਸਾਲ ਦੇ ਹਨ। ਉਹਨਾਂ ਦਾ ਜਨਮ 28 ਅਗਸਤ 1950 ਨੂੰ ਹੋਇਆ ਸੀ।

ਜਾਣਕਾਰੀ ਮੁਤਾਬਕ ਤੁਹਾਨੂੰ ਦੱਸ ਦੇਈਏ ਕਿ ਅਨੰਤ ਮਹਾਦੇਵਨ ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਰਹਿੰਦੇ ਹਨ ਅਤੇ ਇਸੇ ਜ਼ਰੀਏ ਹੀ ਉਹ ਆਪਣੇ ਫੈਨਜ਼ ਨੂੰ ਆਪਣੇ ਬਾਰੇ ਹਰ ਇੱਕ ਅਪਡੇਟ ਦਿੰਦੇ ਰਹਿੰਦੇ ਹਨ। ਉਨ੍ਹਾਂ ਦੀ ਅਦਾਕਾਰੀ ਨੂੰ ਦਰਸ਼ਕਾਂ ਵੱਲੋਂ ਕਾਫ਼ੀ ਪਸੰਦ ਕੀਤਾ ਜਾਂਦਾ ਹੈ।

The post ਆਪਣੀ ਮੌਤ ਦੀ ਅਫ਼ਵਾਹ ‘ਤੇ ਬੋਲਿਆ ਅਦਾਕਾਰ, ਕਿਹਾ – ‘ਹੁਣ ਮਰਨ ਦਾ ਸਮਾਂ ਨਹੀਂ ਹੈ’ appeared first on Daily Post Punjabi.