ananya panday aditya roy Archives - Daily Post Punjabi

ਆਦਿਤਿਆ ਰਾਏ ਕਪੂਰ ਨਾਲ ਅਫੇਅਰ ਦੀਆਂ ਅਫਵਾਹਾਂ ਵਿਚਕਾਰ ਅਨੰਨਿਆ ਪਾਂਡੇ ਨੇ ਵਿਆਹ ਬਾਰੇ ਕੀਤਾ ਇਹ ਖੁਲਾਸਾ
ਬਾਲੀਵੁੱਡਬਾਲੀਵੁੱਡ ਅਦਾਕਾਰਾ ਅਨਨਿਆ ਪਾਂਡੇ ਇਨ੍ਹੀਂ ਦਿਨੀਂ ਸੁਰਖੀਆਂ ਦਾ ਹਿੱਸਾ ਬਣੀ ਹੋਈ ਹੈ। ਖਬਰਾਂ ਦੀ ਮੰਨੀਏ ਤਾਂ ਉਹ ਆਦਿਤਿਆ ਰਾਏ ਕਪੂਰ ਨੂੰ ਡੇਟ ਕਰ ਰਹੀ ਹੈ। ਦੋਵਾਂ ਨੂੰ ਕਈ ਵਾਰ ਇਕੱਠੇ ਪਾਰਟੀਆਂ ‘ਚ ਵੀ ਦੇਖਿਆ ਗਿਆ ਹੈ, ਜਿਸ ਤੋਂ ਬਾਅਦ ਉਨ੍ਹਾਂ ਦੇ ਰਿਸ਼ਤੇ ਦੀਆਂ ਖਬਰਾਂ ਆਉਣੀਆਂ ਸ਼ੁਰੂ ਹੋ ਗਈਆਂ।

ananya panday aditya roy

ਦੋਵੇਂ ਇਕੱਠੇ ਕ੍ਰਿਤੀ ਸੈਨਨ ਦੀ ਦੀਵਾਲੀ ਪਾਰਟੀ ‘ਚ ਪਹੁੰਚੇ ਸਨ। ਆਦਿਤਿਆ ਅਤੇ ਅਨਨਿਆ ਦੀ ਐਸ ਪਾਰਟੀ ਦੀ ਇੱਕ ਫੋਟੋ ਵੀ ਵਾਇਰਲ ਹੋਈ ਸੀ। ਇੰਨਾ ਹੀ ਨਹੀਂ ਕੌਫੀ ਵਿਦ ਕਰਨ 7 ‘ਚ ਕਰਨ ਜੌਹਰ ਨੇ ਵੀ ਆਪਣੇ ਰਿਸ਼ਤੇ ਨੂੰ ਲੈ ਕੇ ਹਿੰਟ ਦਿੱਤਾ ਸੀ।

ਵੀਡੀਓ ਲਈ ਕਲਿੱਕ ਕਰੋ -:

“ਖੇਤਾਂ ਵਿਚ ਸੱਪਾਂ ਦੀਆਂ ਸਿਰੀਆਂ ਮਿੱਧਦੀ ਪੰਜਾਬ ਦੀ ਧੀ, ਪਿਓ ਦੀ ਮੌਤ ਤੋਂ ਬਾਅਦ ਸਾਂਭਿਆ ਟਰੈਕਟਰ…

ਹਾਲਾਂਕਿ ਦੋਵਾਂ ‘ਚੋਂ ਕਿਸੇ ਨੇ ਵੀ ਡੇਟਿੰਗ ਦੀਆਂ ਖਬਰਾਂ ‘ਤੇ ਅਜੇ ਤੱਕ ਚੁੱਪੀ ਨਹੀਂ ਤੋੜੀ ਹੈ। ਇਸ ਦੌਰਾਨ ਹਾਲ ਹੀ ‘ਚ ਇਕ ਇੰਟਰਵਿਊ ‘ਚ ਅਨਨਿਆ ਨੇ ਵਿਆਹ ਦੇ ਪਲਾਨ ਬਾਰੇ ਦੱਸਿਆ ਹੈ। ਇੰਨਾ ਹੀ ਨਹੀਂ ਅਨਨਿਆ ਨੇ ਆਪਣਾ ਡਾਈਟ ਪਲਾਨ ਵੀ ਸ਼ੇਅਰ ਕੀਤਾ ਹੈ। ਅਨੰਨਿਆ ਪਾਂਡੇ ਨੇ ਆਪਣੇ ਵਿਆਹ ਦੀ ਯੋਜਨਾ ਬਾਰੇ ਗੱਲ ਕੀਤੀ। ਉਸ ਨੇ ਕਿਹਾ ਕਿ ਉਹ ਅਜੇ ਵਿਆਹ ਲਈ ਬਹੁਤ ਛੋਟੀ ਹੈ। ਇਸ ਦੇ ਨਾਲ ਹੀ ਅਨੰਨਿਆ ਨੇ ਦੱਸਿਆ ਕਿ ਉਨ੍ਹਾਂ ਦਾ ਵਿਆਹ ਨੂੰ ਲੈ ਕੇ ਕੋਈ ਪਲਾਨ ਨਹੀਂ ਹੈ।

The post ਆਦਿਤਿਆ ਰਾਏ ਕਪੂਰ ਨਾਲ ਅਫੇਅਰ ਦੀਆਂ ਅਫਵਾਹਾਂ ਵਿਚਕਾਰ ਅਨੰਨਿਆ ਪਾਂਡੇ ਨੇ ਵਿਆਹ ਬਾਰੇ ਕੀਤਾ ਇਹ ਖੁਲਾਸਾ appeared first on Daily Post Punjabi.