Ananya Panday Ishaan breakup Archives - Daily Post Punjabi

ਈਸ਼ਾਨ ਖੱਟਰ ਨਾਲ ਬ੍ਰੇਕਅੱਪ ਤੋਂ ਬਾਅਦ ਅਨਨਿਆ ਪਾਂਡੇ ਇਸ ਅਦਾਕਾਰ ਨੂੰ ਕਰ ਰਹੀ ਡੇਟ
Ananya Panday dating Rumours: ਅਦਾਕਾਰਾ ਅਨੰਨਿਆ ਪਾਂਡੇ ਦਾ ਨਾਂ ਪਹਿਲਾਂ ਸ਼ਾਹਿਦ ਕਪੂਰ ਦੇ ਛੋਟੇ ਭਰਾ ਈਸ਼ਾਨ ਖੱਟਰ ਨਾਲ ਜੁੜਿਆ ਹੋਇਆ ਸੀ। ਦੋਹਾਂ ਦੇ ਰਿਲੇਸ਼ਨਸ਼ਿਪ ‘ਚ ਹੋਣ ਦੀ ਵੀ ਕਾਫੀ ਚਰਚਾ ਹੋਈ ਸੀ। ਅਕਸਰ ਦੋਵਾਂ ਨੂੰ ਇਕੱਠੇ ਪਾਰਟੀ ਕਰਦੇ ਅਤੇ ਡੇਟ ਲੰਚ ‘ਤੇ ਜਾਂਦੇ ਦੇਖਿਆ ਗਿਆ ਸੀ।

Ananya Panday dating Rumours

ਪਰ ਕੁਝ ਸਮੇਂ ਤੋਂ ਇਨ੍ਹਾਂ ਦੇ ਬ੍ਰੇਕਅੱਪ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਹਨ। ਹੁਣ ਨਵੀਂਆਂ ਖਬਰਾਂ ਮੁਤਾਬਕ ਅਨੰਨਿਆ ਪਾਂਡੇ ਬਾਲੀਵੁੱਡ ਦੇ ਹੈਂਡਸਮ ਹੰਕ ਆਦਿਤਿਆ ਰਾਏ ਕਪੂਰ ਨੂੰ ਡੇਟ ਕਰ ਰਹੀ ਹੈ। ਦੋਵਾਂ ਦੀ ਦੋਸਤੀ ਹੋਰ ਡੂੰਘੀ ਹੁੰਦੀ ਜਾ ਰਹੀ ਹੈ। ਦੋਵਾਂ ਵਿਚਾਲੇ ਨੇੜਤਾ ਵੀ ਵਧ ਰਹੀ ਹੈ। ਹਾਲਾਂਕਿ ਦੋਵਾਂ ਨੂੰ ਹੁਣ ਤੱਕ ਜਨਤਕ ਤੌਰ ‘ਤੇ ਇਕੱਠੇ ਨਹੀਂ ਦੇਖਿਆ ਗਿਆ ਹੈ ਪਰ ਅਫਵਾਹ ਹੈ ਕਿ ਦੋਵਾਂ ਵਿਚਾਲੇ ਕੁਝ ਚੱਲ ਰਿਹਾ ਹੈ। ਰਿਪੋਰਟ ‘ਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਅਨੰਨਿਆ ਅਤੇ ਆਦਿਤਿਆ ਪਿਛਲੇ ਕੁਝ ਸਮੇਂ ਤੋਂ ਆਪਣੇ ਰਿਸ਼ਤੇ ਨੂੰ ਗੁਪਤ ਰੱਖ ਰਹੇ ਹਨ। ਜਦੋਂ ਕਿ ਦੋਵਾਂ ਵਿਚਕਾਰ ਬਹੁਤ ਡੂੰਘੀ ਸਾਂਝ ਹੈ। ਅਨੰਨਿਆ ਪਾਂਡੇ ਅਤੇ ਈਸ਼ਾਨ ਖੱਟਰ ਦੀ ਗੱਲ ਕਰੀਏ ਤਾਂ ਦੋਵੇਂ ਤਿੰਨ ਸਾਲਾਂ ਤੋਂ ਇੱਕ ਦੂਜੇ ਨੂੰ ਡੇਟ ਕਰ ਰਹੇ ਸਨ। ਦੋਵਾਂ ਦੀ ਬਾਂਡਿੰਗ ਫਿਲਮ ‘ਖਲੀ ਪੀਲੀ’ ਦੇ ਸੈੱਟ ‘ਤੇ ਹੋਈ ਸੀ। ਦੋਵਾਂ ਨੇ ਇਕੱਠੇ ਇਸ ਨਵੇਂ ਸਫ਼ਰ ਦੀ ਸ਼ੁਰੂਆਤ ਕੀਤੀ ਹੈ।

ਇਸ ਤੋਂ ਬਾਅਦ ਜਦੋਂ ਦੋਵੇਂ ਇਕੱਠੇ ਮਾਲਦੀਵ ‘ਚ ਛੁੱਟੀਆਂ ਮਨਾਉਣ ਗਏ ਤਾਂ ਪ੍ਰਸ਼ੰਸਕਾਂ ਨੇ ਉਨ੍ਹਾਂ ਦੇ ਰਿਸ਼ਤੇ ਨੂੰ ਲੈ ਕੇ ਅੰਦਾਜ਼ੇ ਲਗਾਉਣੇ ਸ਼ੁਰੂ ਕਰ ਦਿੱਤੇ। ਰਿਪੋਰਟ ‘ਚ ਦਾਅਵਾ ਕੀਤਾ ਸੀ ਕਿ ਦੋਵੇਂ ਤਿੰਨ ਸਾਲ ਬਾਅਦ ਵੱਖ ਹੋ ਗਏ। ਦੋਵਾਂ ਨੇ ਦੋਸਤੀ ਨੂੰ ਜਾਰੀ ਰੱਖਣ ਦਾ ਵਾਅਦਾ ਕੀਤਾ ਹੈ। ਦੋਵਾਂ ਦਾ ਦੋਸਤਾਨਾ ਸੁਭਾਅ ਕਰਨ ਜੌਹਰ ਦੇ 50ਵੇਂ ਜਨਮਦਿਨ ਸਮਾਰੋਹ ‘ਤੇ ਵੀ ਦੇਖਣ ਨੂੰ ਮਿਲਿਆ। ਵਰਕ ਫਰੰਟ ਦੀ ਗੱਲ ਕਰੀਏ ਤਾਂ ਅਨੰਨਿਆ ਪਾਂਡੇ ਜਲਦੀ ਹੀ ਸਿਧਾਂਤ ਚਤੁਰਵੇਦੀ ਨਾਲ ਫਿਲਮ ‘ਖੋ ਗਏ ਹਮ ਕਹਾਂ’ ‘ਚ ਨਜ਼ਰ ਆਵੇਗੀ। ਇਸ ਫਿਲਮ ‘ਚ ਗੌਰਵ ਆਦਰਸ਼ ਵੀ ਮੁੱਖ ਭੂਮਿਕਾ ‘ਚ ਹਨ। ਇਸ ਤੋਂ ਇਲਾਵਾ ਅਨੰਨਿਆ ਪਾਂਡੇ ਕੋਲ ਸਾਊਥ ਦੇ ਸੁਪਰਸਟਾਰ ਵਿਜੇ ਦੇਵਰਕੋਂਡਾ ਨਾਲ ਫਿਲਮ ‘ਲੀਗਰ’ ਹੈ। ਇਹ ਪੈਨ ਇੰਡੀਆ ਦੀ ਪਹਿਲੀ ਫਿਲਮ ਬਣਨ ਜਾ ਰਹੀ ਹੈ। ਹਾਲ ਹੀ ‘ਚ ਫਿਲਮ ਦਾ ਨਵਾਂ ਗੀਤ ਰਿਲੀਜ਼ ਹੋਇਆ ਹੈ, ਜਿਸ ‘ਚ ਅਨੰਨਿਆ ਪਾਂਡੇ ਧਮਾਕੇਦਾਰ ਡਾਂਸ ਕਰਦੀ ਨਜ਼ਰ ਆ ਰਹੀ ਹੈ।

The post ਈਸ਼ਾਨ ਖੱਟਰ ਨਾਲ ਬ੍ਰੇਕਅੱਪ ਤੋਂ ਬਾਅਦ ਅਨਨਿਆ ਪਾਂਡੇ ਇਸ ਅਦਾਕਾਰ ਨੂੰ ਕਰ ਰਹੀ ਡੇਟ appeared first on Daily Post Punjabi.

ਅਨੰਨਿਆ ਪਾਂਡੇ ‘ਤੇ ਈਸ਼ਾਨ ਖੱਟਰ ਦਾ ਹੋਇਆ ਬ੍ਰੇਕਅੱਪ, ਟੁੱਟਿਆ 3 ਸਾਲ ਦਾ ਰਿਸ਼ਤਾ!
Ananya Panday Ishaan breakup: ਅਦਾਕਾਰਾ ਅਨੰਨਿਆ ਪਾਂਡੇ ਅਤੇ ਈਸ਼ਾਨ ਖੱਟਰ ਦੇ ਰਿਸ਼ਤੇ ਦੀਆਂ ਖਬਰਾਂ ਕਾਫੀ ਸਮੇਂ ਤੋਂ ਵਾਇਰਲ ਹੋ ਰਹੀਆਂ ਸਨ। ਹਾਲਾਂਕਿ ਦੋਵਾਂ ਨੇ ਕਦੇ ਵੀ ਆਪਣੇ ਰਿਸ਼ਤੇ ਨੂੰ ਸਵੀਕਾਰ ਨਹੀਂ ਕੀਤਾ। ਇਸ ਦੇ ਨਾਲ ਹੀ ਖਬਰਾਂ ਆ ਰਹੀਆਂ ਹਨ ਕਿ ਦੋਹਾਂ ਦਾ ਬ੍ਰੇਕਅੱਪ ਹੋ ਗਿਆ ਹੈ।

Ananya Panday Ishaan breakup

ਰਿਪੋਰਟਾਂ ਮੁਤਾਬਕ ਦੋਹਾਂ ਨੇ ਆਪਣਾ ਤਿੰਨ ਸਾਲ ਦਾ ਰਿਸ਼ਤਾ ਖਤਮ ਕਰ ਲਿਆ ਹੈ। ਦੋਵਾਂ ਨੇ ਪਹਿਲੀ ਵਾਰ ‘ਖਾਲੀ ਪੀਲੀ’ ਵਿੱਚ ਇਕੱਠੇ ਕੰਮ ਕੀਤਾ ਸੀ ਅਤੇ ਕਿਹਾ ਜਾਂਦਾ ਹੈ ਕਿ ਇਹ ਉਨ੍ਹਾਂ ਦੀ ਪ੍ਰੇਮ ਕਹਾਣੀ ਦੀ ਸ਼ੁਰੂਆਤ ਹੈ। ਉਦੋਂ ਤੋਂ ਹੀ ਦੋਵੇਂ ਇੱਕ ਦੂਜੇ ਨੂੰ ਡੇਟ ਕਰ ਰਹੇ ਸਨ। ਅਕਸਰ ਉਨ੍ਹਾਂ ਨੂੰ ਇਕੱਠੇ ਦੇਖਿਆ ਜਾਂਦਾ ਸੀ। ਇਸ ਦੇ ਨਾਲ ਹੀ ਕਿਹਾ ਗਿਆ ਕਿ ਦੋਵਾਂ ਨੇ ਨਵਾਂ ਸਾਲ ਵੀ ਇਕੱਠੇ ਮਨਾਇਆ ਸੀ, ਜਿਸ ਲਈ ਦੋਵੇਂ ਮਾਲਦੀਵ ਵੀ ਗਏ ਸਨ। ਪਰ ਹੁਣ ਦੋਹਾਂ ਦੇ ਬ੍ਰੇਕਅੱਪ ਦੀ ਖਬਰ ਨੇ ਸਭ ਨੂੰ ਹੈਰਾਨ ਕਰ ਦਿੱਤਾ ਹੈ। ਜੇਕਰ ਰਿਪੋਰਟਾਂ ਦੀ ਮੰਨੀਏ ਤਾਂ ਉਨ੍ਹਾਂ ਦਾ ਬ੍ਰੇਕਅੱਪ ਆਪਸੀ ਸਹਿਮਤੀ ਨਾਲ ਹੋਇਆ ਹੈ। ਦੋਵਾਂ ਨੇ ਆਪਸੀ ਸਹਿਮਤੀ ਨਾਲ ਫੈਸਲਾ ਕੀਤਾ ਹੈ ਕਿ ਉਹ ਹੁਣ ਦੋਸਤ ਬਣੇ ਰਹਿਣਗੇ ਅਤੇ ਇਸ ਰਿਸ਼ਤੇ ਨੂੰ ਇੱਥੇ ਤੱਕ ਕਾਇਮ ਰੱਖਣਗੇ।

ਇਸ ਦੇ ਨਾਲ ਹੀ ਦੋਹਾਂ ਨੇ ਇਹ ਵੀ ਫੈਸਲਾ ਕੀਤਾ ਹੈ ਕਿ ਜੇਕਰ ਆਉਣ ਵਾਲੇ ਸਮੇਂ ‘ਚ ਉਨ੍ਹਾਂ ਨੂੰ ਇਕੱਠੇ ਫਿਲਮ ਦੀ ਪੇਸ਼ਕਸ਼ ਹੋਈ ਤਾਂ ਉਹ ਇਕੱਠੇ ਕੰਮ ਕਰਨ ਤੋਂ ਪਿੱਛੇ ਨਹੀਂ ਹਟਣਗੇ। ਖਾਸ ਗੱਲ ਇਹ ਹੈ ਕਿ ਬ੍ਰੇਕਅੱਪ ਦੀਆਂ ਖਬਰਾਂ ਤੋਂ ਮਹਿਜ਼ ਇੱਕ ਮਹੀਨਾ ਪਹਿਲਾਂ ਇਸ ਜੋੜੀ ਨੂੰ ਸ਼ਾਹਿਦ ਕਪੂਰ ਦੇ ਜਨਮਦਿਨ ਸੈਲੀਬ੍ਰੇਸ਼ਨ ਵਿੱਚ ਇਕੱਠੇ ਦੇਖਿਆ ਗਿਆ ਸੀ। ਇਹ ਤਸਵੀਰਾਂ ਵੀ ਸੋਸ਼ਲ ਮੀਡੀਆ ‘ਤੇ ਛਾਈਆਂ ਹੋਈਆਂ ਸਨ। ਅਜਿਹਾ ਮਹਿਸੂਸ ਕੀਤਾ ਗਿਆ ਸੀ ਕਿ ਸਿਰਫ ਈਸ਼ਾਨ ਹੀ ਨਹੀਂ ਬਲਕਿ ਪੂਰੇ ਪਰਿਵਾਰ ਨੇ ਅਨੰਨਿਆ ਪਾਂਡੇ ਨੂੰ ਸਵੀਕਾਰ ਲਿਆ ਹੈ। ਇਸ ਦੇ ਨਾਲ ਹੀ ਈਸ਼ਾਨ ਦੀ ਮਾਂ ਅਤੇ ਅਦਾਕਾਰਾ ਨੀਲਿਮਾ ਅਜ਼ੀਮ ਨੇ ਵੀ ਹਾਲ ਹੀ ‘ਚ ਦਿੱਤੇ ਇੰਟਰਵਿਊ ‘ਚ ਅਨੰਨਿਆ ਪਾਂਡੇ ਨੂੰ ਆਪਣੇ ਪਰਿਵਾਰ ਦਾ ਹਿੱਸਾ ਦੱਸਿਆ ਸੀ।

The post ਅਨੰਨਿਆ ਪਾਂਡੇ ‘ਤੇ ਈਸ਼ਾਨ ਖੱਟਰ ਦਾ ਹੋਇਆ ਬ੍ਰੇਕਅੱਪ, ਟੁੱਟਿਆ 3 ਸਾਲ ਦਾ ਰਿਸ਼ਤਾ! appeared first on Daily Post Punjabi.