Anasuya Sengupta Archives - Daily Post Punjabi

ਅਨਸੂਯਾ ਸੇਨਗੁਪਤਾ ਨੇ ਕਾਨਸ ‘ਚ ਰਚਿਆ ਇਤਿਹਾਸ, ਬੈੱਸਟ ਐਕਸਟ੍ਰੈੱਸ ਦਾ ਪੁਰਸਕਾਰ ਜਿੱਤਣ ਵਾਲੀ ਬਣੀ ਪਹਿਲੀ ਭਾਰਤੀ
77ਵੇਂ ਕਾਨਸ ਫਿਲਮ ਫੈਸਟੀਵਲ ਵਿੱਚ ਭਾਰਤੀ ਸੈਲੀਬ੍ਰਿਟੀਜ਼ ਨੇ ਕਾਫੀ ਸੁਰਖੀਆਂ ਬਟੋਰੀਆਂ ਹਨ। ਇਸ ਈਵੈਂਟ ‘ਚ ਕੋਲਕਾਤਾ ਦੀ ਰਹਿਣ ਵਾਲੀ ਅਭਿਨੇਤਰੀ ਅਨਸੂਯਾ ਸੇਨਗੁਪਤਾ ਨੇ ਬੈੱਸਟ ਐਕਸਟ੍ਰੈੱਸ ਦਾ ਪੁਰਸਕਾਰ ਜਿੱਤਿਆ ਹੈ। ਇਸ ਨਾਲ ਉਹ ਕਾਨਸ ਦੇ ਇਤਿਹਾਸ ਵਿੱਚ ਇਸ ਪੁਰਸਕਾਰ ਨਾਲ ਸਨਮਾਨਿਤ ਹੋਣ ਵਾਲੀ ਪਹਿਲੀ ਭਾਰਤੀ ਅਭਿਨੇਤਰੀ ਬਣ ਗਈ ਹੈ।

Anasuya Sengupta becomes first

ਬੁਲਗਾਰੀਆਈ ਨਿਰਦੇਸ਼ਕ ਕਾਂਸਟੈਂਟੀਨ ਬੋਜਾਨੋਵ ਦੀ ਫਿਲਮ ‘ਦਿ ਸ਼ੇਮਲੈੱਸ’ ਦੀ ਮੁੱਖ ਅਦਾਕਾਰਾ ਅਨਸੂਯਾ ਸੇਨਗੁਪਤਾ ਨੇ 2024 ਕਾਨਸ ਫਿਲਮ ਫੈਸਟੀਵਲ ‘ਚ ਅਨ ਸਰਟੇਨ ਰਿਗਾਰਡ ਸ਼੍ਰੇਣੀ ‘ਚ ਸਰਵੋਤਮ ਅਭਿਨੇਤਰੀ ਦਾ ਪੁਰਸਕਾਰ ਜਿੱਤ ਕੇ ਇਤਿਹਾਸ ਰਚ ਦਿੱਤਾ ਹੈ। ਸੇਨਗੁਪਤਾ, ਜੋ ਕਿ ਕੋਲਕਾਤਾ ਦੀ ਰਹਿਣ ਵਾਲੀ ਹੈ, ਇਸ ਸ਼੍ਰੇਣੀ ਵਿੱਚ ਪੁਰਸਕਾਰ ਜਿੱਤਣ ਵਾਲੀ ਪਹਿਲੀ ਭਾਰਤੀ ਅਭਿਨੇਤਰੀ ਹੈ ਅਤੇ ਇਹ ਭਾਰਤ ਲਈ ਮਾਣ ਵਾਲੀ ਗੱਲ ਹੈ।

ਇਹ ਵੀ ਪੜ੍ਹੋ : ਛੱਤੀਸਗੜ੍ਹ ‘ਚ ਬਾ.ਰੂ.ਦ ਫੈਕਟਰੀ ‘ਚ ਹੋਇਆ ਧ.ਮਾ.ਕਾ, 1 ਦੀ ਮੌ.ਤ, ਕਈ ਲੋਕ ਜ਼ਖਮੀ

ਦੱਸ ਦੇਈਏ ਕਿ ਅਨਸੂਯਾ ਨੇ ਨੈੱਟਫਲਿਕਸ ਦੇ ਸ਼ੋਅ ‘ਮਸਾਬਾ ਮਸਾਬਾ’ ਦਾ ਸੈੱਟ ਡਿਜ਼ਾਈਨ ਕੀਤਾ ਸੀ। ਉਸਨੇ ਇੱਕ ਪ੍ਰੋਡਕਸ਼ਨ ਡਿਜ਼ਾਈਨਰ ਅਤੇ ਹੁਣ ਇੱਕ ਅਭਿਨੇਤਰੀ ਵਜੋਂ ਆਪਣੀ ਪਛਾਣ ਬਣਾਈ ਹੈ। ਬ੍ਰਿਟੇਨ ਆਧਾਰਿਤ ਭਾਰਤੀ ਫਿਲਮਮੇਕਰ ਮਾਨਸੀ ਮਹੇਸ਼ਵਰੀ ਦੀ ਐਨੀਮੇਟਿਡ ਫਿਲਮ ‘ਬਨੀਹੁੱਡ’, ਕਰਨ ਕੰਧਾਰੀ ਦੀ ‘ਸਿਸਟਰ ਮਿਡਨਾਈਟ’, ਮੇਸਮ ਅਲੀ ਦੀ ਡੇਬਯੁ ਫਿਲਮ ‘ਇਨ ਰੀਟਰੀਟ’, ਪਲੌਮੀ ਬਾਸੂ ਅਤੇ ਸੀਜੇ ਕਲਰਕ ਦੀ ‘ਮਾਇਆ – ਦ ਬਰਥ ਆਫ ਸੁਪਰਹੀਰੋ’ ਨੇ ਵੀ ਕਾਨਸ ਵਿੱਚ ਆਪਣੀ ਪਛਾਣ ਬਣਾਈ।

ਵੀਡੀਓ ਲਈ ਕਲਿੱਕ ਕਰੋ -:

“ਮੈਨੂੰ ਆਪਣੀ ਬਾਪ ਦੀ ਮੌਤ ਦਾ 6 ਮਹੀਨੇ ਬਾਅਦ ਪਤਾ ਲੱਗਾ ! ਅਫੀਮ ਦੀ ਖੇਤੀ ਦੇ ਹੱਕ ‘ਚ ਹਾਂ ਮੈਂ”, ਸੁਣੋ ਕੌਣ ਨੇ ਅਸਲੀ ਬੰਦੀ ਸਿੰਘ ? ਤੱਤੇ ਸਵਾਲਾਂ ‘ਤੇ ਵਿਰਸਾ ਸਿੰਘ ਵਲਟੋਹਾ ਦੀ ਬੇਬਾਕ ਇੰਟਰਵਿਊ

The post ਅਨਸੂਯਾ ਸੇਨਗੁਪਤਾ ਨੇ ਕਾਨਸ ‘ਚ ਰਚਿਆ ਇਤਿਹਾਸ, ਬੈੱਸਟ ਐਕਸਟ੍ਰੈੱਸ ਦਾ ਪੁਰਸਕਾਰ ਜਿੱਤਣ ਵਾਲੀ ਬਣੀ ਪਹਿਲੀ ਭਾਰਤੀ appeared first on Daily Post Punjabi.