anasuya Archives - Daily Post Punjabi

ਪਹਿਲੀ ਵਾਰ ਕਿਸੇ ਭਾਰਤੀ ਨੂੰ ਮਿਲਿਆ ਕਾਨਸ ਵਿੱਚ ਸਰਵੋਤਮ ਅਭਿਨੇਤਰੀ ਦਾ ਪੁਰਸਕਾਰ
ਕੋਲਕਾਤਾ ਦੀ ਅਦਾਕਾਰਾ ਅਨਸੂਯਾ ਸੇਨਗੁਪਤਾ ਨੇ 77ਵੇਂ ਕਾਨਸ ਫਿਲਮ ਫੈਸਟੀਵਲ ਵਿੱਚ ਸਰਵੋਤਮ ਅਭਿਨੇਤਰੀ ਦਾ ਪੁਰਸਕਾਰ ਜਿੱਤਿਆ ਹੈ। ਅਨਸੂਯਾ ਨੂੰ ਇਹ ਐਵਾਰਡ ਅਨ ਸਰਟੇਨ ਰਿਗਾਰਡ ਸੈਗਮੈਂਟ ‘ਚ ਫਿਲਮ ‘ਦਿ ਸ਼ੇਮਲੈੱਸ’ ‘ਚ ਉਨ੍ਹਾਂ ਦੇ ਪ੍ਰਦਰਸ਼ਨ ਲਈ ਮਿਲਿਆ ਹੈ। ਇਸ ਨਾਲ ਉਹ ਕਾਨਸ ਦੇ ਇਤਿਹਾਸ ਵਿੱਚ ਇਸ ਪੁਰਸਕਾਰ ਨਾਲ ਸਨਮਾਨਿਤ ਹੋਣ ਵਾਲੀ ਪਹਿਲੀ ਭਾਰਤੀ ਅਭਿਨੇਤਰੀ ਬਣ ਗਈ ਹੈ।

anasuya sengupta cannes 2024

ਅਨਸੂਈਆ ਨੇ ਇਹ ਪੁਰਸਕਾਰ ਸਮਲਿੰਗੀ ਭਾਈਚਾਰੇ ਅਤੇ ਦੁਨੀਆ ਭਰ ਦੇ ਹੋਰ ਹਾਸ਼ੀਏ ‘ਤੇ ਰਹਿ ਰਹੇ ਭਾਈਚਾਰਿਆਂ ਨੂੰ ਸਮਰਪਿਤ ਕੀਤਾ ਹੈ। ਅਭਿਨੇਤਰੀ ਨੇ ਸਟੇਜ ‘ਤੇ ਕਿਹਾ ਕਿ ਇਹ ਸਾਰੇ ਭਾਈਚਾਰੇ ਬਹਾਦਰੀ ਨਾਲ ਇੱਕ ਲੜਾਈ ਲੜ ਰਹੇ ਹਨ ਜੋ ਉਨ੍ਹਾਂ ਨੂੰ ਲੜਨਾ ਨਹੀਂ ਚਾਹੀਦਾ ਸੀ। ਉਨ੍ਹਾਂ ਨੂੰ ਸਮਾਜ ਵਿੱਚ ਬਰਾਬਰੀ ਦੇ ਹੱਕ ਲੈਣ ਲਈ ਲੜਨਾ ਪੈਂਦਾ ਹੈ।

ਵੀਡੀਓ ਲਈ ਕਲਿੱਕ ਕਰੋ -:

“ਮੈਨੂੰ ਆਪਣੀ ਬਾਪ ਦੀ ਮੌਤ ਦਾ 6 ਮਹੀਨੇ ਬਾਅਦ ਪਤਾ ਲੱਗਾ ! ਅਫੀਮ ਦੀ ਖੇਤੀ ਦੇ ਹੱਕ ‘ਚ ਹਾਂ ਮੈਂ”, ਸੁਣੋ ਕੌਣ ਨੇ ਅਸਲੀ ਬੰਦੀ ਸਿੰਘ ? ਤੱਤੇ ਸਵਾਲਾਂ ‘ਤੇ ਵਿਰਸਾ ਸਿੰਘ ਵਲਟੋਹਾ ਦੀ ਬੇਬਾਕ ਇੰਟਰਵਿਊ

ਹਰ ਵੇਲੇ Update ਰਹਿਣ ਲਈ ਸਾਨੂੰ Facebook ‘ਤੇ like ਤੇ See first ਕਰੋ

ਇਸ ਦੀ ਕਹਾਣੀ ਦੋ ਸੈ.ਕਸ ਵਰਕਰਾਂ ਦੇ ਆਲੇ-ਦੁਆਲੇ ਘੁੰਮਦੀ ਹੈ, ਜਿਨ੍ਹਾਂ ਵਿੱਚੋਂ ਇੱਕ ਨੂੰ ਪੁਲਿਸ ਵਾਲੇ ਨੇ ਮਾਰ ਦਿੱਤਾ। ਇਸ ਫਿਲਮ ‘ਚ ਅਨਸੂਈਆ ਤੋਂ ਇਲਾਵਾ ਅਭਿਨੇਤਰੀ ਓਮਾਰਾ ਸ਼ੈੱਟੀ ਵੀ ਅਹਿਮ ਭੂਮਿਕਾ ‘ਚ ਨਜ਼ਰ ਆ ਰਹੀ ਹੈ।

The post ਪਹਿਲੀ ਵਾਰ ਕਿਸੇ ਭਾਰਤੀ ਨੂੰ ਮਿਲਿਆ ਕਾਨਸ ਵਿੱਚ ਸਰਵੋਤਮ ਅਭਿਨੇਤਰੀ ਦਾ ਪੁਰਸਕਾਰ appeared first on Daily Post Punjabi.