andaman and nicobar Archives - Daily Post Punjabi

ਪਰਮਵੀਰ ਚੱਕਰ ਜੇਤੂ ਵਜੋਂ ਜਾਣੇ ਜਾਣਗੇ ਅੰਡੇਮਾਨ ਅਤੇ ਨਿਕੋਬਾਰ ਦੇ 21 ਟਾਪੂ, ਜਾਣੋ ਉਨ੍ਹਾਂ ਦੇ ਨਵੇਂ ਨਾਮ
ਅੰਡੇਮਾਨ ਅਤੇ ਨਿਕੋਬਾਰ ਦੇ 21 ਟਾਪੂਆਂ ਦਾ ਨਾਮ ਦੇਸ਼ ਦੇ ਪਰਮਵੀਰਾਂ, ਯਾਨੀ ਪਰਮਵੀਰ ਚੱਕਰ ਜੇਤੂਆਂ ਦੇ ਨਾਮ ‘ਤੇ ਰੱਖਿਆ ਗਿਆ ਹੈ। ਪਰਾਕਰਮ ਦਿਵਸ ਦੇ ਮੌਕੇ ‘ਤੇ PM ਮੋਦੀ ਨੇ ਇਸ ਦੀ ਰਸਮੀ ਸ਼ੁਰੂਆਤ ਕੀਤੀ। ਦੱਸ ਦੇਈਏ ਕਿ ਅੰਡੇਮਾਨ ਅਤੇ ਨਿਕੋਬਾਰ ਦੇ ਇਨ੍ਹਾਂ ਟਾਪੂਆਂ ਦਾ ਅਜੇ ਤੱਕ ਨਾਂ ਨਹੀਂ ਸੀ ਪਰ ਹੁਣ ਪੀਐਮ ਮੋਦੀ ਨੇ ਇਨ੍ਹਾਂ ਟਾਪੂਆਂ ਨੂੰ ਨਵੀਂ ਪਛਾਣ ਦਿੱਤੀ ਹੈ।

21 Andaman & Nicobar Islands Get Names

ਜਾਣਕਾਰੀ ਅਨੁਸਾਰ ਇਨ੍ਹਾਂ ਵਿੱਚੋਂ ਭਾਰਤ-ਚੀਨ ਜੰਗ ਵਿੱਚ ਪੈਦਲ ਮਸ਼ੀਨ ਗਨ ਚਲਾਉਣ ਵਾਲੇ ਮੇਜਰ ਸ਼ੈਤਾਨ ਸਿੰਘ, ਕਾਰਗਿਲ ਜੰਗ ਦੇ ਨਾਇਕ ਕੈਪਟਨ ਵਿਕਰਮ ਬੱਤਰਾ ਅਤੇ ਮਨੋਜ ਕੁਮਾਰ ਪਾਂਡੇ ਦੇ ਨਾਂ ’ਤੇ ਇਨ੍ਹਾਂ ਟਾਪੂਆਂ ਦਾ ਨਾਂ ਰੱਖਿਆ ਗਿਆ ਸੀ।

ਇਹ ਵੀ ਪੜ੍ਹੋ : ਅੰਮ੍ਰਿਤਸਰ : STF ‘ਤੇ ਹਮਲਾ ਕਰਨ ਵਾਲਾ ਨਸ਼ਾ ਤਸਕਰ ਕਰੋੜਾਂ ਦੀ ਹੈਰੋਇਨ ਸਣੇ ਕਾਬੂ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸੋਮਵਾਰ ਨੂੰ ਵੀਡੀਓ ਕਾਨਫਰੰਸਿੰਗ ਰਾਹੀਂ ਇਸ ਪ੍ਰੋਗਰਾਮ ਵਿੱਚ ਸ਼ਾਮਲ ਹੋਏ। PM ਮੋਦੀ ਨੇ ਕਿਹਾ- ਤਿਰੰਗਾ ਪਹਿਲਾਂ ਅੰਡੇਮਾਨ ਦੀ ਧਰਤੀ ‘ਤੇ ਹੀ ਲਹਿਰਾਇਆ ਗਿਆ ਸੀ। ਆਜ਼ਾਦ ਭਾਰਤ ਦੀ ਪਹਿਲੀ ਸਰਕਾਰ ਇੱਥੇ ਬਣੀ ਸੀ। ਅੱਜ ਨੇਤਾਜੀ ਸੁਭਾਸ਼ ਚੰਦਰ ਬੋਸ ਦਾ ਜਨਮ ਦਿਨ ਵੀ ਹੈ। ਅਸੀਂ ਇਸ ਦਿਨ ਨੂੰ ਪਰਾਕਰਮ ਦਿਵਸ ਵਜੋਂ ਮਨਾ ਰਹੇ ਹਾਂ।

ਵੀਡੀਓ ਲਈ ਕਲਿੱਕ ਕਰੋ -:

“‘ਮੈਂ ਆਪਣੇ ਪਿਓ ਦੀ 11 ਮਹੀਨੇ ਤੋਂ ਆਵਾਜ਼ ਵੀ ਨਹੀਂ ਸੁਣੀ, ਜੇ ਤੁਸੀਂ ਕੁਝ ਨਹੀਂ ਕਰਨਾ ਤਾਂ ਮੈਨੂੰ ਦਵੋ ਇਜਾਜ਼ਤ’ “

The post ਪਰਮਵੀਰ ਚੱਕਰ ਜੇਤੂ ਵਜੋਂ ਜਾਣੇ ਜਾਣਗੇ ਅੰਡੇਮਾਨ ਅਤੇ ਨਿਕੋਬਾਰ ਦੇ 21 ਟਾਪੂ, ਜਾਣੋ ਉਨ੍ਹਾਂ ਦੇ ਨਵੇਂ ਨਾਮ appeared first on Daily Post Punjabi.