andeman and nikobar islands Archives - Daily Post Punjabi

ਅੰਡੇਮਾਨ ਤੇ ਨਿਕੋਬਾਰ ‘ਚ ਫਿਰ ਮਹਿਸੂਸ ਕੀਤੇ ਗਏ ਭੂਚਾਲ ਦੇ ਝਟਕੇ, ਤੀਬਰਤਾ 4.0
Earthquake of magnitude 4.0: ਭਾਰਤ ਵਿੱਚ ਕੋਰੋਨਾ ਵਾਇਰਸ ਮਹਾਂਮਾਰੀ ਤਬਾਹੀ ਮਚਾ ਰਿਹਾ ਹੈ। ਕੋਰੋਨਾ ਪੀੜਤਾਂ ਦੀ ਤਾਦਾਦ ਦੇ ਲਿਹਾਜ਼ ਨਾਲ ਦੁਨੀਆ ਵਿੱਚ ਦੂਜੇ ਨੰਬਰ ‘ਤੇ ਪਹੁੰਚ ਚੁੱਕੇ ਭਾਰਤ ਵਿੱਚ ਕਿਤੇ ਤੂਫਾਨ, ਬਾਰਿਸ਼ ਅਤੇ ਹੜ੍ਹ ਅਤੇ  ਕਿਤੇ ਭੂਚਾਲ ਦੇ ਝਟਕੇ, ਕੁਦਰਤ ਦਾ ਕਹਿਰ ਵੀ ਜਾਰੀ ਹੈ। ਅੰਡੇਮਾਨ ਅਤੇ ਨਿਕੋਬਾਰ ਆਈਲੈਂਡਜ਼ ਵਿੱਚ ਮੰਗਲਵਾਰ ਸਵੇਰੇ ਇੱਕ ਵਾਰ ਫਿਰ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ।

Earthquake of magnitude 4.0

ਨੈਸ਼ਨਲ ਸੈਂਟਰ ਫੌਰ ਸਿਸਮੋਲੋਜੀ ਦੇ ਅਨੁਸਾਰ ਅੰਡੇਮਾਨ ਅਤੇ ਨਿਕੋਬਾਰ ਆਈਲੈਂਡਜ਼ ਦੇ ਡਿਗਲੀਪੁਰ ਤੋਂ 20 ਕਿਲੋਮੀਟਰ ਪੂਰਬ-ਦੱਖਣ ਪੂਰਬ ਵਿੱਚ ਆਏ ਭੂਚਾਲ ਦੀ ਤੀਬਰਤਾ ਰਿਕਟਰ ਪੈਮਾਨੇ ‘ਤੇ 4.0 ਮਾਪੀ ਗਈ ਹੈ। ਇਹ ਝਟਕੇ ਸਵੇਰੇ 3 ਵਜੇ ਮਹਿਸੂਸ ਕੀਤੇ ਗਏ। ਦੱਸਿਆ ਜਾਂਦਾ ਹੈ ਕਿ ਇਸ ਭੁਚਾਲ ਦੀ ਡੂੰਘਾਈ 20 ਕਿਲੋਮੀਟਰ ਸੀ । ਉੱਥੇ ਹੀ ਅੰਡੇਮਾਨ ਅਤੇ ਨਿਕੋਬਾਰ ਆਈਲੈਂਡ ਦੀ ਰਾਜਧਾਨੀ ਪੋਰਟ ਬਲੇਅਰ ਤੋਂ 150 ਮੀਲ ਦੀ ਦੂਰੀ ‘ਤੇ 4.2 ਮਾਪ ਦਾ ਭੂਚਾਲ ਆਇਆ । ਭੁਚਾਲ ਦੇ ਝਟਕੇ ਸਵੇਰੇ 3.20 ਵਜੇ ਮਹਿਸੂਸ ਕੀਤੇ ਗਏ। ਪੋਰਟਬਲੇਅਰ ਵਿਖੇ ਭੂਚਾਲ ਦੀ ਗਹਿਰਾਈ 20 ਕਿਲੋਮੀਟਰ ਸੀ।

Earthquake of magnitude 4.0

ਇਸ ਤੋਂ ਇਲਾਵਾ ਲੇਹ ਲੱਦਾਖ ਦੇ ਕਾਰਗਿਲ ਵਿੱਚ ਵੀ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ । ਸਵੇਰੇ 5.47 ਵਜੇ ਆਏ ਭੂਚਾਲ ਦੀ ਤੀਬਰਤਾ ਰਿਕਟਰ ਪੈਮਾਨੇ ‘ਤੇ 4.4 ਮਾਪੀ ਗਈ। ਇਸ ਦੀ ਡੂੰਘਾਈ 90 ਕਿਲੋਮੀਟਰ ਦੱਸੀ ਜਾਂਦੀ ਹੈ। ਇਸ ਤੋਂ ਇਲਾਵਾ ਨਾਗਾਲੈਂਡ ਦੇ ਦੀਮਾਪੁਰ ਵਿੱਚ ਵੀ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਸਨ । 7 ਸਤੰਬਰ ਦੇਰ ਰਾਤ 11.06 ਵਜੇ ਆਏ ਭੂਚਾਲ ਦਾ ਕੇਂਦਰ ਦੀਮਾਪੁਰ ਤੋਂ 66 ਕਿਲੋਮੀਟਰ ਦੂਰ ਸੀ। ਇਸ ਦੀ ਡੂੰਘਾਈ 32 ਕਿਲੋਮੀਟਰ ਸੀ। ਹਾਲਾਂਕਿ ਰਾਹਤ ਦੀ ਗੱਲ ਇਹ ਹੈ ਕਿ ਕਿਤੇ ਵੀ ਕਿਸੇ ਤਰ੍ਹਾਂ ਦੇ ਨੁਕਸਾਨ ਦੀ ਕੋਈ ਖ਼ਬਰ ਨਹੀਂ ਹੈ। ਅੰਡੇਮਾਨ ਅਤੇ ਨਿਕੋਬਾਰ ਵਿਚ 48 ਘੰਟਿਆਂ ਵਿੱਚ ਇਹ ਦੂਜਾ ਭੂਚਾਲ ਸੀ।

ਗੌਰਤਲਬ ਹੈ ਕਿ 6 ਸਤੰਬਰ ਦੀ ਸਵੇਰ ਨੂੰ ਅੰਡੇਮਾਨ ਅਤੇ ਨਿਕੋਬਾਰ ਵਿੱਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਸਨ। ਪਿਛਲੇ ਕੁੱਝ ਦਿਨਾਂ ਤੋਂ ਦੇਸ਼ ਦੇ ਕੁਝ ਹਿੱਸਿਆਂ ਵਿੱਚ ਹਰ ਰੋਜ਼ ਭੁਚਾਲ ਦੇ ਝਟਕੇ ਮਹਿਸੂਸ ਕੀਤੇ ਜਾ ਰਹੇ ਹਨ। ਇਸ ਤੋਂ ਇਕ ਦਿਨ ਪਹਿਲਾਂ ਹੀ ਮਹਾਂਰਾਸ਼ਟਰ ਦੀ ਰਾਜਧਾਨੀ ਮੁੰਬਈ ਅਤੇ ਨਾਸਿਕ ਵਿੱਚ ਵੀ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਸਨ।

The post ਅੰਡੇਮਾਨ ਤੇ ਨਿਕੋਬਾਰ ‘ਚ ਫਿਰ ਮਹਿਸੂਸ ਕੀਤੇ ਗਏ ਭੂਚਾਲ ਦੇ ਝਟਕੇ, ਤੀਬਰਤਾ 4.0 appeared first on Daily Post Punjabi.

ਅੰਡੇਮਾਨ ਤੇ ਨਿਕੋਬਾਰ ‘ਚ ਭੂਚਾਲ ਦੇ ਝਟਕੇ, ਰਿਕਟਰ ਸਕੇਲ ‘ਤੇ ਤੀਬਰਤਾ 4.3
4.3 magnitude earthquake hits: ਅੰਡੇਮਾਨ ਅਤੇ ਨਿਕੋਬਾਰ ਆਈਲੈਂਡਜ਼ ਵਿੱਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਹਨ। ਭੂਚਾਲ ਦੇ ਝਟਕੇ ਐਤਵਾਰ ਸਵੇਰੇ 6.38 ਵਜੇ ਮਹਿਸੂਸ ਕੀਤੇ ਗਏ । ਰਾਸ਼ਟਰੀ ਭੂਚਾਲ ਵਿਗਿਆਨ ਕੇਂਦਰ ਦੇ ਅਨੁਸਾਰ ਭੂਚਾਲ ਦੀ ਤੀਬਰਤਾ ਰਿਕਟਰ ਪੈਮਾਨੇ ਤੇ 4.3 ਮਾਪੀ ਗਈ ਹੈ । ਰਾਸ਼ਟਰੀ ਭੂਚਾਲ ਵਿਗਿਆਨ ਕੇਂਦਰ ਦੇ ਅਨੁਸਾਰ ਇਸਦੀ ਡੂੰਘਾਈ 82 ਕਿਲੋਮੀਟਰ ਸੀ।

4.3 magnitude earthquake hits

ਇਸ ਤੋਂ ਇਲਾਵਾ ਮਹਾਂਰਾਸ਼ਟਰ ਦੇ ਪਾਲਘਰ ਵਿੱਚ ਵੀ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਰਿਕਟਰ ਪੈਮਾਨੇ ‘ਤੇ ਇਸ ਦੀ ਤੀਬਰਤਾ 2.5 ਮਾਪੀ ਗਈ। ਐਨਸੀਐਸ ਦੇ ਅਨੁਸਾਰ, ਇਸਦੀ ਡੂੰਘਾਈ 5 ਕਿਲੋਮੀਟਰ ਦਰਜ ਕੀਤੀ ਗਈ ਹੈ।

ਦੱਸਿਆ ਜਾ ਰਿਹਾ ਹੈ ਕਿ ਪਾਲਘਰ ਵਿੱਚ ਸਵੇਰੇ 4.58 ਵਜੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਨਿਕੋਬਾਰ ਤੋਂ ਲੈ ਕੇ ਅਰੁਣਾਚਲ ਤੱਕ ਭੂਚਾਲ ਨੇ ਹਿਲਾ ਕੇ ਰੱਖ ਦਿੱਤਾ। ਉੱਤਰ-ਪੂਰਬੀ ਰਾਜ ਅਰੁਣਾਚਲ ਪ੍ਰਦੇਸ਼ ਦੇ ਤਵਾਂਗ ਵਿੱਚ ਭੂਚਾਲ ਦੀ ਤੀਬਰਤਾ 3.4 ਮਾਪੀ ਗਈ ਹੈ । ਤਵਾਂਗ ਵਿੱਚ ਸਵੇਰੇ 7.30 ਵਜੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ।

ਗੌਰਤਲਬ ਹੈ ਕਿ ਪਿਛਲੇ ਦੋ ਦਿਨਾਂ ਤੋਂ ਮਹਾਂਰਾਸ਼ਟਰ ਦੇ ਵੱਖ-ਵੱਖ ਇਲਾਕਿਆਂ ਵਿੱਚ ਧਰਤੀ ਕੰਬ ਰਹੀ ਹੈ। 4 ਸਤੰਬਰ ਨੂੰ ਮਹਾਂਰਾਸ਼ਟਰ ਦੀ ਰਾਜਧਾਨੀ ਮੁੰਬਈ ਅਤੇ 5 ਸਤੰਬਰ ਨੂੰ ਮਹਾਂਰਾਸ਼ਟਰ ਦੇ ਨਾਸਿਕ ਵਿੱਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਸਨ। ਹਾਲਾਂਕਿ, ਇਸ ਦੌਰਾਨ ਕਿਤੋਂ ਵੀ ਕਿਸੇ ਵੀ ਤਰ੍ਹਾਂ ਦੇ ਨੁਕਸਾਨ ਦੀ ਕੋਈ ਖ਼ਬਰ ਨਹੀਂ ਹੈ।

The post ਅੰਡੇਮਾਨ ਤੇ ਨਿਕੋਬਾਰ ‘ਚ ਭੂਚਾਲ ਦੇ ਝਟਕੇ, ਰਿਕਟਰ ਸਕੇਲ ‘ਤੇ ਤੀਬਰਤਾ 4.3 appeared first on Daily Post Punjabi.

ਅੰਡੇਮਾਨ ਨੂੰ ਮਿਲੀ Connectivity ਦੀ ਸੌਗਾਤ, ਮੋਦੀ ਬੋਲੇ- 15 ਅਗਸਤ ਤੋਂ ਪਹਿਲਾਂ ਮਿਲਿਆ ਤੋਹਫ਼ਾ
PM inaugurates submarine OFC: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੋਮਵਾਰ ਨੂੰ ਅੰਡੇਮਾਨ-ਨਿਕੋਬਾਰ ਨੂੰ ਸਬਮਰੀਨ ਆਪਟੀਕਲ ਫਾਈਬਰ ਕੇਬਲ ਦੀ ਸੌਗਾਤ ਦਿੱਤੀ। ਇਹ ਫਾਈਬਰ ਕੇਬਲ ਚੇੱਨਈ ਤੋਂ ਪੋਰਟ ਬਲੇਅਰ ਤੱਕ ਸਮੁੰਦਰ ਦੇ ਅੰਦਰ ਬਿਛਾਈ ਗਈ ਹੈ, ਜਿਸ ਦੀ ਮਦਦ ਨਾਲ ਅੰਡੇਮਾਨ ਵਿੱਚ ਇੰਟਰਨੈੱਟ ਦੀ ਸਪੀਡ ਬਹੁਤ ਤੇਜ਼ ਹੋਵੇਗੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇੱਥੇ  ਕਿਹਾ ਕਿ ਇਸ ਦਾ ਕੰਮ ਲਗਭਗ ਡੇਢ ਸਾਲਾਂ ਵਿੱਚ ਪੂਰਾ ਹੋ ਗਿਆ ਹੈ। ਇਹ 15 ਅਗਸਤ ਦੇ ਜਸ਼ਨ ਤੋਂ ਪਹਿਲਾਂ ਲੋਕਾਂ ਲਈ ਇੱਕ ਤੋਹਫਾ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਸਮੁੰਦਰ ਵਿੱਚ ਸਰਵੇ ਕੀਤਾ ਗਿਆ ਸੀ, ਕੇਬਲ ਨੂੰ ਬਿਛਾਉਣਾ ਅਤੇ ਇਸਦੀ ਕੁਆਲਟੀ ਬਣਾਈ ਰੱਖਣਾ ਆਸਾਨ ਨਹੀਂ ਸੀ । ਸਾਲਾਂ ਤੋਂ ਇਸ ਦੀ ਜ਼ਰੂਰਤ ਸੀ ਪਰ ਕੰਮ ਨਹੀਂ ਹੋ ਸਕਿਆ।

Inauguration of the submarine Optical Fibre Cable in Andaman and Nicobar Islands ensures:

High-speed broadband connectivity.

Fast and reliable mobile and landline telecom services.

Big boost to the local economy.

Delivery of e-governance, telemedicine and tele-education.
— Narendra Modi (@narendramodi) August 10, 2020

ਪ੍ਰਧਾਨ ਮੰਤਰੀ ਨੇ ਕਿਹਾ ਕਿ ਕੋਰੋਨਾ ਸੰਕਟ ਵੀ ਕੰਮ ਨੂੰ ਪੂਰਾ ਹੋਣੋਂ ਨਹੀਂ ਰੋਕ ਸਕਿਆ, ਦੇਸ਼ ਦੇ ਇਤਿਹਾਸ ਲਈ ਅੰਡੇਮਾਨ ਨਾਲ ਜੁੜਨਾ ਅਤੇ ਕੁਨੈਕਟਿਵਿਟੀ ਦੇਣਾ ਦੇਸ਼ ਦੀ ਜ਼ਿਮੇਵਾਰੀ ਸੀ। ਸਾਡੀ ਕੋਸ਼ਿਸ਼ ਹੈ ਕਿ ਦੇਸ਼ ਦੇ ਹਰ ਨਾਗਰਿਕ ਦੀ ਦਿੱਲੀ ਅਤੇ ਦਿਲ ਤੋਂ ਦੂਰੀ ਖਤਮ ਕੀਤੀ ਜਾਵੇ, ਹਰ ਵਿਅਕਤੀ ਨੂੰ ਸਹੂਲਤਾਂ ਦਿੱਤੀਆਂ ਜਾਣ। ਪ੍ਰਧਾਨ ਮੰਤਰੀ ਮੋਦੀ ਨੇ ਅੱਜ ਉਦਘਾਟਨ ਕੀਤੇ ਜਾਣ ਵਾਲੇ ਫਾਈਬਰ ਕੇਬਲ ਦਾ ਨੀਂਹ ਪੱਥਰ ਵੀ ਰੱਖਿਆ ਸੀ । ਇਸ ਦੇ ਤਹਿਤ ਲਗਭਗ 2300 ਕਿਮੀ. ਲੰਬੀ ਕੇਬਲ ਚੇੱਨਈ-ਪੋਰਟ ਬਲੇਅਰ ਦੇ ਵਿਚਕਾਰ ਬਿਛਾਈ ਗਈ ਹੈ।

PM inaugurates submarine OFC

ਚੇੱਨਈ ਤੋਂ ਹੁੰਦੇ ਹੋਏ ਇਹ ਕੇਬਲ ਸਵਰਾਜ ਆਈਲੈਂਡ, ਲਿਟਲ ਅੰਡੇਮਾਨ, ਕਾਰ ਨਿਕੋਬਾਰ, ਕਮਰੋਤਾ, ਗ੍ਰੇਟ ਨਿਕੋਬਾਰ, ਲੋਂਗ ਆਈਲੈਂਡ, ਰੰਗਤ ਵਿੱਚ ਜਾਵੇਗੀ। ਜਿਸਦੇ ਨਾਲ ਅੰਡੇਮਾਨ ਅਤੇ ਨਿਕੋਬਾਰ ਨੂੰ ਤੇਜ਼ ਇੰਟਰਨੈਟ ਮਿਲੇਗਾ। ਇਸ ਖੇਤਰ ਵਿੱਚ ਸੈਰ-ਸਪਾਟਾ ਕਰਨ ਦੀਆਂ ਬਹੁਤ ਸੰਭਾਵਨਾਵਾਂ ਹਨ, ਪਰ ਸੰਪਰਕ ਦੀ ਘਾਟ ਹਰ ਵਾਰ ਪ੍ਰੇਸ਼ਾਨ ਰਹਿੰਦੀ ਸੀ। ਪਰ ਹੁਣ ਜਦੋਂ ਕਿ ਫਾਈਬਰ ਕੇਬਲ ਦੀ ਸਹੂਲਤ ਪਹੁੰਚ ਰਹੀ ਹੈ, ਉਮੀਦ ਕੀਤੀ ਜਾਂਦੀ ਹੈ ਕਿ ਲੋਕਾਂ ਨੂੰ ਮੁਸ਼ਕਿਲਾਂ ਨਹੀਂ ਆਉਣਗੀਆਂ।

The post ਅੰਡੇਮਾਨ ਨੂੰ ਮਿਲੀ Connectivity ਦੀ ਸੌਗਾਤ, ਮੋਦੀ ਬੋਲੇ- 15 ਅਗਸਤ ਤੋਂ ਪਹਿਲਾਂ ਮਿਲਿਆ ਤੋਹਫ਼ਾ appeared first on Daily Post Punjabi.

ਅੰਡੇਮਾਨ-ਨਿਕੋਬਾਰ ‘ਚ ਇੰਟਰਨੈੱਟ ਦੇ ਨਵੇਂ ਯੁਗ ਦੀ ਸ਼ੁਰੂਆਤ, PM ਮੋਦੀ ਅੱਜ ਕਰਨਗੇ ‘Submarine Optic Fibre Connectivity’ ਦਾ ਉਦਘਾਟਨ
PM Modi to inaugurate: ਨਵੀਂ ਦਿੱਲੀ: ਅੰਡੇਮਾਨ-ਨਿਕੋਬਾਰ ਦੀਪ ਸਮੂਹ ਵਿੱਚ ਅੱਜ ਤੋਂ ਇੰਟਰਨੈਟ ਦਾ ਇੱਕ ਨਵਾਂ ਯੁੱਗ ਸ਼ੁਰੂ ਹੋ ਰਿਹਾ ਹੈ । ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 20 ਮਹੀਨੇ ਪਹਿਲਾਂ ਜਿਸ ਹਾਈ ਸਪੀਡ ਇੰਟਰਨੈੱਟ ਪ੍ਰਾਜੈਕਟ ਦਾ ਨੀਂਹ ਪੱਥਰ ਰੱਖਿਆ ਸੀ, ਅੱਜ ਉਹ ਉਸਦਾ ਉਦਘਾਟਨ ਕਰਨ ਜਾ ਰਹੇ ਹਨ । ਚੇੱਨਈ ਤੋਂ ਅੰਡੇਮਾਨ-ਨਿਕੋਬਾਰ ਦੀ ਰਾਜਧਾਨੀ ਪੋਰਟ ਬਲੇਅਰ ਵਿਚਾਲੇ 2X200 ਗੀਗਾਬਾਈਟ ਪ੍ਰਤੀ ਸਕਿੰਟ ਦੀ ਬੈਂਡਵਿਥ ਅਤੇ ਫਿਰ ਪੋਰਟ ਬਲੇਅਰ ਤੋਂ ਅੰਡੇਮਾਨ-ਨਿਕੋਬਾਰ ਦੇ 7 ਵੱਖ-ਵੱਖ ਦੀਪਾਂ ਵਿਚਾਲੇ 2X100 ਗੀਗਾਬਾਈਟ ਪ੍ਰਤੀ ਸਕਿੰਟ ਦੀ ਬੈਂਡਵਿਥ।

PM Modi to inaugurate

ਇਸ ਤੂਫਾਨੀ ਗਤੀ ਨਾਲ ਅੰਡੇਮਾਨ ਅਤੇ ਨਿਕੋਬਾਰ ਦੇ ਲੋਕਾਂ ਨੂੰ ਹੁਣ ਇੰਟਰਨੈਟ ਮਿਲੇਗਾ । ਅੰਡੇਮਾਨ ਅਤੇ ਨਿਕੋਬਾਰ ਨੇ ਪਿਛਲੇ ਸਾਲਾਂ ਦੌਰਾਨ ਰਣਨੀਤਕ ਸੁਰੱਖਿਆ ਦੇ ਮਾਮਲੇ ਵਿੱਚ ਜਿਸ ਢੰਗ ਨਾਲ ਮਹੱਤਵਪੂਰਨ ਵਾਧਾ ਕੀਤਾ ਹੈ। ਅੰਡੇਮਾਨ ਅਤੇ ਨਿਕੋਬਾਰ ਚੀਨ ਨੂੰ ਸਮੁੰਦਰ ਵਿੱਚ ਰੋਕਣ ਲਈ ਇੱਕ ਮਹੱਤਵਪੂਰਨ ਕੇਂਦਰ ਬਣ ਗਿਆ ਹੈ। ਇਸ ਦੇ ਮੱਦੇਨਜ਼ਰ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀਡੀਓ ਕਾਨਫਰੰਸਿੰਗ ਰਾਹੀਂ ਅੰਡੇਮਾਨ ਅਤੇ ਨਿਕੋਬਾਰ ਲਈ ਇੱਕ ਵੱਡੀ ਸਹੂਲਤ ਦੀ ਸ਼ੁਰੂਆਤ ਕਰਨ ਜਾ ਰਹੇ ਹਨ । ਹਾਈ ਸਪੀਡ ਬ੍ਰਾਡਬੈਂਡ ਦੀ ਸ਼ੁਰੂਆਤ ਤੋਂ ਇੱਕ ਦਿਨ ਪਹਿਲਾਂ ਪੀਐਮ ਮੋਦੀ ਨੇ ਅੰਡੇਮਾਨ ਦੇ ਭਾਜਪਾ ਵਰਕਰਾਂ ਨਾਲ ਗੱਲਬਾਤ ਕੀਤੀ । ਇਸ ਵਿਚਾਰ ਵਟਾਂਦਰੇ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ, “ਅੰਡੇਮਾਨ-ਨਿਕੋਬਾਰ ਦੀਪ ਸਮੂਹ ਨੇ ਭਾਰਤ ਦੀ ਸੁਤੰਤਰਤਾ ਅੰਦੋਲਨ ਨੂੰ ਤਾਕਤ ਦਿੱਤੀ, ਸਵੈ-ਨਿਰਭਰ ਭਾਰਤ ਲਈ ਨਵੇਂ ਭਾਰਤ ਦੀ ਰੱਖਿਆ, ਸੁਰੱਖਿਆ ਅਤੇ ਖੁਸ਼ਹਾਲੀ ਲਈ ਵੀ ਅੰਡੇਮਾਨ ਅਤੇ ਨਿਕੋਬਾਰ ਦੀ ਵਿਸ਼ਾਲ ਭੂਮਿਕਾ ਹੈ।”

ਦੱਸ ਦੇਈਏ ਕਿ ਇਸ ਪ੍ਰਾਜੈਕਟ ਦਾ ਨੀਂਹ ਪੱਥਰ ਪ੍ਰਧਾਨ ਮੰਤਰੀ ਮੋਦੀ ਨੇ 30 ਦਸੰਬਰ 2018 ਨੂੰ ਪੋਰਟ ਬਲੇਅਰ ਵਿੱਚ ਰੱਖਿਆ ਸੀ । 1224 ਕਰੋੜ ਰੁਪਏ ਦੀ ਲਾਗਤ ਨਾਲ ਲਗਭਗ 2300 ਕਿਲੋਮੀਟਰ ਲੰਬੀ ਪਣਡੁੱਬੀ ਆਪਟੀਕਲ ਫਾਈਬਰ ਕੇਬਲ ਵਿਛਾਈ ਗਈ ਹੈ। ਇਸਦੇ ਨਾਲ ਭਾਰਤ ਦੇ ਦੂਜੇ ਹਿੱਸਿਆਂ ਵਾਂਗ ਅੰਡੇਮਾਨ ਅਤੇ ਨਿਕੋਬਾਰ ਨੂੰ ਵੀ ਤੇਜ਼ ਅਤੇ ਭਰੋਸੇਮੰਦ ਮੋਬਾਇਲ ਅਤੇ ਲੈਂਡਲਾਈਨ ਟੈਲੀਕਾਮ ਸੇਵਾ ਮਿਲੇਗੀ। ਇਸ ਮਹੱਤਵ ਨੂੰ ਦੱਸਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ, “ਮੇਰਾ ਮੰਨਣਾ ਹੈ ਕਿ ਇਹ ਸਹੂਲਤ ਕੋਰੋਨਾ ਦੇ ਸਮੇਂ ਵਿੱਚ ਉਪਲਬਧ ਹੋਣ ਨਾਲ ਅੰਡੇਮਾਨ ਅਤੇ ਨਿਕੋਬਾਰ ਵਿੱਚ ਬੱਚਿਆਂ ਦੀ ਪੜ੍ਹਾਈ, ਬੈਂਕਿੰਗ ਸੇਵਾਵਾਂ ਵਿੱਚ ਆਨਲਾਈਨ ਸੁਵਿਧਾ ਦਾ ਵੱਧ ਤੋਂ ਵੱਧ ਲਾਭ ਪ੍ਰਾਪਤ ਕਰਨਾ ਸੰਭਵ ਹੋ ਜਾਵੇਗਾ।”

The post ਅੰਡੇਮਾਨ-ਨਿਕੋਬਾਰ ‘ਚ ਇੰਟਰਨੈੱਟ ਦੇ ਨਵੇਂ ਯੁਗ ਦੀ ਸ਼ੁਰੂਆਤ, PM ਮੋਦੀ ਅੱਜ ਕਰਨਗੇ ‘Submarine Optic Fibre Connectivity’ ਦਾ ਉਦਘਾਟਨ appeared first on Daily Post Punjabi.

ਅੰਡੇਮਾਨ ਤੇ ਨਿਕੋਬਾਰ ‘ਚ ਭੂਚਾਲ ਦੇ ਝਟਕੇ, ਰਿਕਟਰ ਪੈਮਾਨੇ ‘ਤੇ ਤੀਬਰਤਾ 4.1
4.1 magnitude earthquakes strike: ਭਾਰਤ ਦੇ ਕਈ ਰਾਜਾਂ ਵਿੱਚ ਭੂਚਾਲ ਦੇ ਝਟਕੇ ਆਉਣ ਦਾ ਸਿਲਸਿਲਾ ਜਾਰੀ ਹੈ । ਐਤਵਾਰ ਸਵੇਰੇ ਯਾਨੀ ਕਿ ਅੱਜ ਅੰਡੇਮਾਨ ਅਤੇ ਨਿਕੋਬਾਰ ਦੇ ਦਿਗਲੀਪੁਰ ਵਿੱਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ । ਨੈਸ਼ਨਲ ਆਫ਼ ਸਿਸਮੋਲੋਜੀ ਅਨੁਸਾਰ ਭੂਚਾਲ ਦੇ ਝਟਕੇ ਸਵੇਰੇ 8.56 ਵਜੇ ਮਹਿਸੂਸ ਕੀਤੇ ਗਏ । ਕੇਂਦਰ ਨੇ ਦੱਸਿਆ ਕਿ ਰਿਕਟਰ ਪੈਮਾਨੇ ‘ਤੇ ਇਸ ਦੀ ਤੀਬਰਤਾ 4.1 ਸੀ।

4.1 magnitude earthquakes strike

ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਦੇਸ਼ ਦੇ ਕਈ ਹਿੱਸਿਆਂ ਵਿੱਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਸਨ। 25 ਜੂਨ ਨੂੰ ਦੁਪਹਿਰ 3.48 ਵਜੇ ਤ੍ਰਿਪੁਰਾ ਵਿੱਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ । ਇਸਦਾ ਕੇਂਦਰ ਧਰਮਨਗਰ ਵਿੱਚ ਸੀ ਜੋ ਕਿ ਤ੍ਰਿਪੁਰਾ ਤੋਂ 63 ਕਿਲੋਮੀਟਰ ਉੱਤਰ ਪੂਰਬ ਵਿੱਚ ਹੈ। ਉਸੇ ਸਮੇਂ ਰਿਕਟਰ ਪੈਮਾਨੇ ‘ਤੇ ਭੂਚਾਲ ਦੀ ਤੀਬਰਤਾ 2.8 ਸੀ।

ਉੱਥੇ ਹੀ, 25 ਜੂਨ ਨੂੰ ਮਿਜ਼ੋਰਮ ਵੀ ਭੂਚਾਲ ਨਾਲ ਕੰਬ ਗਿਆ ਸੀ । ਇਹ ਲਗਾਤਾਰ ਚੌਥਾ ਦਿਨ ਸੀ ਜਦੋਂ ਰਾਜ ਵਿੱਚ ਭੂਚਾਲ ਆਇਆ । ਮਿਜ਼ੋਰਮ ਵਿੱਚ ਦੇਰ ਰਾਤ 1: 14 ਵਜੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਸਨ । ਭੂਚਾਲ ਵਿਗਿਆਨ ਕੇਂਦਰ (ਐਨਸੀਐਸ) ਨੇ ਦੱਸਿਆ ਸੀ ਕਿ ਮਿਜ਼ੋਰਮ ਵਿੱਚ ਚੰਪਫਾਈ ਤੋਂ 21 ਕਿਲੋਮੀਟਰ ਦੱਖਣ ਵਿੱਚ ਰਿਕਟਰ ਪੈਮਾਨੇ ‘ਤੇ 4.5 ਤੀਬਰਤਾ ਦਾ ਭੂਚਾਲ ਆਇਆ ਸੀ।

The post ਅੰਡੇਮਾਨ ਤੇ ਨਿਕੋਬਾਰ ‘ਚ ਭੂਚਾਲ ਦੇ ਝਟਕੇ, ਰਿਕਟਰ ਪੈਮਾਨੇ ‘ਤੇ ਤੀਬਰਤਾ 4.1 appeared first on Daily Post Punjabi.