andhra pradesh news Archives - Daily Post Punjabi

ਆਂਧਰਾ ਪ੍ਰਦੇਸ਼: ਗੋਦਾਵਰੀ ਜ਼ਿਲ੍ਹੇ ‘ਚ ਕਾਰ ਨਹਿਰ ‘ਚ ਡਿੱਗਣ ਕਾਰਨ 3 ਨੌਜਵਾਨਾਂ ਦੀ ਮੌ.ਤ; ਕਈ ਜ਼.ਖਮੀ
ਆਂਧਰਾ ਪ੍ਰਦੇਸ਼ ਦੇ ਪੂਰਬੀ ਗੋਦਾਵਰੀ ਜ਼ਿਲ੍ਹੇ ਵਿੱਚ ਐਤਵਾਰ ਤੜਕੇ ਇੱਕ ਕਾਰ ਹਾਦਸੇ ਦਾ ਸ਼ਿਕਾਰ ਹੋ ਗਈ, ਅਤੇ ਇੱਕ ਵੱਡਾ ਹਾਦਸਾ ਵਾਪਰ ਗਿਆ। ਪੁਲਿਸ ਨੇ ਦੱਸਿਆ ਕਿ ਹਾਦਸੇ ਵਿੱਚ ਕਾਲਜ ਦੇ ਤਿੰਨ ਵਿਦਿਆਰਥੀਆਂ ਦੀ ਮੌਤ ਹੋ ਗਈ।

andhra pradesh 3youths died

ਪੁਲਿਸ ਨੇ ਦੱਸਿਆ ਕਿ ਸ਼ੱਕ ਹੈ ਕਿ ਕਾਰ ਤੇਜ਼ ਰਫਤਾਰ ਨਾਲ ਚਲਾਈ ਜਾ ਰਹੀ ਸੀ। ਪੁਲਿਸ ਦੇ ਅਨੁਸਾਰ, ਨੇੜਲੇ ਏਲੁਰੂ ਜ਼ਿਲੇ ਦੇ ਇੱਕ ਨਿੱਜੀ ਇੰਜੀਨੀਅਰਿੰਗ ਕਾਲਜ ਵਿੱਚ ਪੜ੍ਹ ਰਹੇ 10 ਵਿਦਿਆਰਥੀਆਂ ਦਾ ਇੱਕ ਸਮੂਹ ਸ਼ਨੀਵਾਰ ਰਾਤ ਨੂੰ ਪੂਰਬੀ ਗੋਦਾਵਰੀ ਜ਼ਿਲੇ ਵਿੱਚ ਝਰਨੇ ਅਤੇ ਅਮੀਰ ਜੈਵ ਵਿਭਿੰਨਤਾ ਵਾਲੇ ਇੱਕ ਕੁਦਰਤ ਕੇਂਦਰ, ਮੈਰੇਦੁਮਿਲੀ ਦਾ ਦੌਰਾ ਕਰਨ ਲਈ ਗਿਆ ਸੀ। ਪੁਲਸ ਨੇ ਦੱਸਿਆ ਕਿ ਸ਼ਨੀਵਾਰ ਅੱਧੀ ਰਾਤ ਨੂੰ ਪੂਰਬੀ ਗੋਦਾਵਰੀ ਜ਼ਿਲੇ ਦੇ ਬੁਰਗੁਪੁਡੀ ਗੇਟ ‘ਤੇ ਉਨ੍ਹਾਂ ਦੀ ਕਾਰ ਸੜਕ ਤੋਂ ਫਿਸਲ ਗਈ ਅਤੇ ਇਕ ਨਹਿਰ ‘ਚ ਡਿੱਗ ਗਈ। ਮ੍ਰਿਤਕਾਂ ਦੀ ਪਛਾਣ ਹਰਸ਼ਵਰਧਨ, ਹੇਮੰਤ ਅਤੇ ਉਦੈ ਕਿਰਨ ਵਜੋਂ ਹੋਈ ਹੈ, ਜਦਕਿ ਗੱਡੀ ‘ਚ ਸਵਾਰ ਬਾਕੀ ਵਿਅਕਤੀ ਜ਼ਖਮੀ ਹੋ ਗਏ ਹਨ, ਜਿਨ੍ਹਾਂ ਨੂੰ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ।

ਵੀਡੀਓ ਲਈ ਕਲਿੱਕ ਕਰੋ -:

“ਖੇਤਾਂ ਵਿਚ ਸੱਪਾਂ ਦੀਆਂ ਸਿਰੀਆਂ ਮਿੱਧਦੀ ਪੰਜਾਬ ਦੀ ਧੀ, ਪਿਓ ਦੀ ਮੌਤ ਤੋਂ ਬਾਅਦ ਸਾਂਭਿਆ ਟਰੈਕਟਰ… “

ਪੁਲਸ ਮੌਕੇ ‘ਤੇ ਪਹੁੰਚ ਗਈ ਹੈ ਅਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਇਸ ਦੇ ਨਾਲ ਹੀ ਝਾਰਖੰਡ ਦੇ ਗਿਰੀਡੀਹ ‘ਚ ਇਕ ਬੱਸ ਬੇਕਾਬੂ ਹੋ ਕੇ ਨਦੀ ‘ਚ ਜਾ ਡਿੱਗੀ। ਇਸ ਹਾਦਸੇ ‘ਚ 6 ਲੋਕਾਂ ਦੀ ਮੌਤ ਹੋ ਗਈ ਹੈ, ਜਦਕਿ ਕਈ ਲੋਕ ਜ਼ਖਮੀ ਹਨ। ਪੁਲਸ ਨੇ ਦੱਸਿਆ ਕਿ ਜਿਸ ਸਮੇਂ ਇਹ ਹਾਦਸਾ ਵਾਪਰਿਆ ਉਸ ਸਮੇਂ ਬੱਸ ‘ਚ ਕਰੀਬ 30 ਲੋਕ ਸਵਾਰ ਸਨ। ਬੱਸ ਬੇਕਾਬੂ ਹੋ ਕੇ ਸੜਕ ਦਾ ਡਿਵਾਈਡਰ ਤੋੜ ਕੇ ਕਰੀਬ 30 ਫੁੱਟ ਹੇਠਾਂ ਨਦੀ ਵਿੱਚ ਜਾ ਡਿੱਗੀ।

The post ਆਂਧਰਾ ਪ੍ਰਦੇਸ਼: ਗੋਦਾਵਰੀ ਜ਼ਿਲ੍ਹੇ ‘ਚ ਕਾਰ ਨਹਿਰ ‘ਚ ਡਿੱਗਣ ਕਾਰਨ 3 ਨੌਜਵਾਨਾਂ ਦੀ ਮੌ.ਤ; ਕਈ ਜ਼.ਖਮੀ appeared first on Daily Post Punjabi.

ਆਂਧਰਾ ਪ੍ਰਦੇਸ਼ : ਤੇਲ ਫੈਕਟਰੀ ‘ਚ ਵਾਪਰਿਆ ਹਾਦਸਾ, ਟੈਂਕਰ ਦੀ ਸਫਾਈ ਦੌਰਾਨ ਦਮ ਘੁੱਟਣ ਨਾਲ 7 ਮਜ਼ਦੂਰਾਂ ਦੀ ਮੌ.ਤ
ਆਂਧਰਾ ਪ੍ਰਦੇਸ਼ ‘ਤੋਂ ਇਕ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। ਇੱਥੇ ਇਕ ਤੇਲ ਫੈਕਟਰੀ ‘ਚ ਟੈਂਕਰ ਦੀ ਸਫਾਈ ਦੌਰਾਨ 7 ਮਜ਼ਦੂਰਾਂ ਦੀ ਮੌਤ ਹੋ ਗਈ ਹੈ। ਇਹ ਘਟਨਾ ਵੀਰਵਾਰ ਨੂੰ ਪੇਡਾਪੁਰਮ ਮੰਡਲ ਦੇ ਰਾਗਾਮਪੇਟਾ ਪਿੰਡ ‘ਚ ਤੇਲ ਫੈਕਟਰੀ ‘ਚ ਟੈਂਕਰ ਦੀ ਸਫਾਈ ਕਰਦੇ ਸਮੇਂ ਵਾਪਰਿਆ। ਦਸਿਆ ਜਾ ਰਿਹਾ ਹੈ ਮਜਦੂਰਾਂ ਨੇ ਕਰੀਬ 10 ਦਿਨ ਪਹਿਲਾਂ ਹੀ ਨੌਕਰੀ ਜੁਆਇਨ ਕੀਤੀ ਸੀ। ਪੁਲਿਸ ਨੇ ਘਟਨਾ ਸਬੰਧੀ ਮਾਮਲਾ ਦਰਜ ਕਰ ਲਿਆ ਹੈ।

7 workers died due to suffocation

ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਸਵੇਰੇ ਕਰੀਬ 9.30 ਵਜੇ ਮਜ਼ਦੂਰਾਂ ਨੂੰ ਰੁਕੇ ਟੈਂਕਰ ਦੀ ਜਾਂਚ ਕਰਨ ਲਈ ਕਿਹਾ ਗਿਆ ਸੀ। ਇੱਕ ਮਜਦੂਰ ਰੇਡੱਪਾ ਪਹਿਲਾਂ ਮੈਨਹੋਲ ਰਾਹੀਂ ਟੈਂਕਰ ਵਿੱਚ ਦਾਖਲ ਹੋਇਆ। ਜਦੋਂ ਕੁਝ ਦੇਰ ਤੱਕ ਉਸ ਨੇ ਕੋਈ ਜਵਾਬ ਨਾ ਦਿੱਤਾ ਤਾਂ ਤਿੰਨ ਹੋਰ ਮਜ਼ਦੂਰ ਟੈਂਕਰ ‘ਚ ਚਲੇ ਗਏ। ਜਦੋਂ ਉਨ੍ਹਾਂ ਨੂੰ ਵੀ ਸਾਹ ਲੈਣ ਵਿੱਚ ਤਕਲੀਫ਼ ਹੋਈ ਤਾਂ ਮਜਦੂਰਾਂ ਨੇ ਮਦਦ ਲਈ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ।

7 workers died due to suffocation

ਇਸ ਤੋਂ ਬਾਅਦ ਤਿੰਨ ਹੋਰ ਮਜ਼ਦੂਰ ਉਨ੍ਹਾਂ ਨੂੰ ਬਚਾਉਣ ਲਈ ਟੈਂਕਰ ‘ਚ ਗਏ ਪਰ ਜ਼ਹਿਰੀਲੀ ਗੈਸ ‘ਚ ਸਾਹ ਲੈਣ ਨਾਲ ਬੇਹੋਸ਼ ਹੋ ਗਏ। ਇਸ ਤੋਂ ਬਾਅਦ ਸ਼ਿਵਕੁਮਾਰ ਰੈੱਡੀ ਹੇਠਾਂ ਟੈਂਕਰ ‘ਚ ਗਏ। ਉਸ ਨੂੰ ਵੀ ਸਾਹ ਲੈਣ ਵਿੱਚ ਤਕਲੀਫ਼ ਹੋਣ ਲੱਗੀ, ਇਸ ਮਗਰੋਂ ਉਸਨੇ ਮਦਦ ਲਈ ਆਵਾਜ਼ ਲਗਾਈ। ਉਸ ਦੀ ਆਵਾਜ਼ ਸੁਨ ਕੇ ਹੋਰ ਮਜ਼ਦੂਰ ਉਥੇ ਆਏ ਅਤੇ ਸਾਰੇ ਮਜ਼ਦੂਰਾਂ ਨੂੰ ਬਾਹਰ ਕੱਢਿਆ ਗਿਆ। ਇਸ ਮਗਰੋਂ ਮਜ਼ਦੂਰਾਂ ਨੂੰ ਨੇੜਲੇ ਸਰਕਾਰੀ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ 6 ਮਜ਼ਦੂਰਾਂ ਨੂੰ ਮ੍ਰਿਤਕ ਐਲਾਨ ਦਿੱਤਾ ਅਤੇ 7ਵੇਂ ਮਜ਼ਦੂਰ ਦੀ ਇਲਾਜ ਦੌਰਾਨ ਮੌਤ ਹੋ ਗਈ।

ਇਹ ਵੀ ਪੜ੍ਹੋ : ਭਾਰਤੀ ਸਰਹੱਦ ‘ਤੇ ਫਿਰ ਦਿਖਿਆ ਪਾਕਿਸਤਾਨੀ ਡਰੋਨ, BSF ਨੇ ਰਾਉਂਡ ਫਾਇਰਿੰਗ ਕਰ ਭੇਜਿਆ ਵਾਪਸ

ਸੂਤਰਾਂ ਅਨੁਸਾਰ ਦੱਸਿਆ ਜਾ ਰਿਹਾ ਹੈ ਕਿ ਤੇਲ ਫੈਕਟਰੀ ਫੈਕਟਰੀ ਐਕਟ ਤਹਿਤ ਰਜਿਸਟਰਡ ਨਹੀਂ ਸੀ। ਸ਼ੱਕ ਹੈ ਕਿ ਮੌਤਾਂ ਜ਼ਹਿਰੀਲੀਆਂ ਗੈਸਾਂ ਕਾਰਨ ਹੋਈਆਂ ਹਨ। ਜ਼ਿਲ੍ਹਾ ਫਾਇਰ ਅਫ਼ਸਰ ਵੀ ਸ੍ਰੀਨਿਵਾਸ ਰੈੱਡੀ ਨੇ ਕਿਹਾ ਕਿ ਹੈਚਰੀ ਕੋਲ ਫਾਇਰ ਵਿਭਾਗ ਤੋਂ NOC ਨਹੀਂ ਸੀ। ਪੁਲਿਸ ਨੇ ਧਾਰਾ 304ਏ ਤਹਿਤ ਮਾਮਲਾ ਦਰਜ ਕਰ ਲਿਆ ਹੈ। ਸੂਬਾ ਸਰਕਾਰ ਨੇ ਹਰੇਕ ਮ੍ਰਿਤਕ ਦੇ ਪਰਿਵਾਰ ਨੂੰ 10 ਲੱਖ ਰੁਪਏ ਮੁਆਵਜ਼ਾ ਦੇਣ ਦਾ ਐਲਾਨ ਕੀਤਾ ਹੈ। ਇਸ ਦੇ ਨਾਲ ਹੀ ਕੰਪਨੀ 15 ਲੱਖ ਰੁਪਏ ਦੀ ਐਕਸ-ਗ੍ਰੇਸ਼ੀਆ ਦੇਣ ਲਈ ਸਹਿਮਤ ਹੋ ਗਈ ਹੈ।

ਵੀਡੀਓ ਲਈ ਕਲਿੱਕ ਕਰੋ -:

“ਪੰਜਾਬ ਦੀ ਆਹ ਕੁੜੀ ਨੇ ਬੁਲਟ ‘ਤੇ ਘੁੰਮਿਆ ਸਾਰਾ ‘India’, ਹੁਣ ਬੁਲਟ ‘ਤੇ ਚੱਲੀ ਐ ਇੰਗਲੈਂਡ ! “

ਜਾਣਕਾਰੀ ਅਨੁਸਾਰ ਮ੍ਰਿਤਕਾਂ ਦੀ ਪਛਾਣ ਐਮ ਰਮੇਸ਼ (32), ਜੀ ਗੋਵਿੰਦਾ ਸਵਾਮੀ (35), ਬੀ ਰਾਮਚੰਦਰ (23), ਏ ਰੇਡੱਪਾ (30), ਆਰ ਬਾਬੂ (30), ਅਯਾਮ ਰੈੱਡੀ ਪੱਲੇ ਦੇ ਕੇਸ਼ਵ (20) ਅਤੇ ਬੀ ਵੈਂਕਟਾ ਰਾਜੁਲੂ (20) ਵਜੋਂ ਹੋਈ ਹੈ। ਮਰਨ ਵਾਲਿਆਂ ਵਿੱਚੋਂ ਪੰਜ ਅਲੂਰੀ ਸੀਤਾਰਮਾ ਰਾਜੂ ਜ਼ਿਲ੍ਹੇ ਦੇ ਪਾਡੇਰੂ ਦੇ ਰਹਿਣ ਵਾਲੇ ਹਨ, ਜਦੋਂ ਕਿ ਦੋ ਮੰਡਲ ਦੇ ਪੁਲੀਮੇਰੂ ਪਿੰਡ ਦੇ ਹਨ। ਇਹ ਸਾਰੇ 10 ਦਿਨ ਪਹਿਲਾਂ ਨੌਕਰੀ ‘ਤੇ ਜੁਆਇਨ ਹੋਏ ਸਨ।

The post ਆਂਧਰਾ ਪ੍ਰਦੇਸ਼ : ਤੇਲ ਫੈਕਟਰੀ ‘ਚ ਵਾਪਰਿਆ ਹਾਦਸਾ, ਟੈਂਕਰ ਦੀ ਸਫਾਈ ਦੌਰਾਨ ਦਮ ਘੁੱਟਣ ਨਾਲ 7 ਮਜ਼ਦੂਰਾਂ ਦੀ ਮੌ.ਤ appeared first on Daily Post Punjabi.

ਆਂਧਰਾ ਪ੍ਰਦੇਸ਼ ਸਰਕਾਰ ਦਾ ਵੱਡਾ ਫੈਸਲਾ, ਸੜਕਾਂ ‘ਤੇ ਰੈਲੀ ਅਤੇ ਜਨ ਸਭਾ ਕਰਨ ‘ਤੇ ਲਗਾਈ ਪਾਬੰਦੀ
ਆਂਧਰਾ ਪ੍ਰਦੇਸ਼ ਸਰਕਾਰ ਨੇ ਰੈਲੀਆਂ ਸਬੰਧੀ ਇਕ ਵੱਡਾ ਫੈਸਲਾ ਲਿਆ ਹੈ। ਸਰਕਾਰ ਨੇ ਜਨਤਕ ਸੁਰੱਖਿਆ ਦਾ ਹਵਾਲਾ ਦਿੰਦੇ ਹੋਏ ਰਾਸ਼ਟਰੀ ਰਾਜ ਮਾਰਗਾਂ ਸਮੇਤ ਸੜਕਾਂ ‘ਤੇ ਜਨਤਕ ਮੀਟਿੰਗਾਂ ਅਤੇ ਰੈਲੀਆਂ ਦੇ ਆਯੋਜਨ ‘ਤੇ ਪਾਬੰਦੀ ਲਗਾ ਦਿੱਤੀ ਹੈ। ਇਹ ਹੁਕਮ ਪਿਛਲੇ ਹਫ਼ਤੇ ਕੰਦੂਕੁਰੂ ਵਿੱਚ ਮੁੱਖ ਵਿਰੋਧੀ ਤੇਲਗੂ ਦੇਸ਼ਮ ਪਾਰਟੀ ਵੱਲੋਂ ਆਯੋਜਿਤ ਇੱਕ ਰੈਲੀ ਵਿੱਚ ਭਗਦੜ ਮਚਣ ਤੋਂ ਬਾਅਦ 8 ਲੋਕਾਂ ਦੇ ਮਰਨ ਕਾਰਨ ਲਿਆ ਗਿਆ ਹੈ। ਪੁਲਿਸ ਐਕਟ 1861 ਦੀਆਂ ਧਾਰਾਵਾਂ ਤਹਿਤ ਇਹ ਮਨਾਹੀ ਦੇ ਹੁਕਮ ਜਾਰੀ ਕੀਤੇ ਗਏ।

Andhra Pradesh govt ban rallies and public meetings on the roads

ਜਾਣਕਾਰੀ ਅਨੁਸਾਰ ਸਰਕਾਰ ਨੇ ਆਪਣੇ ਹੁਕਮਾਂ ਵਿੱਚ ਨੋਟ ਕੀਤਾ ਹੈ ਕਿ ਜਨਤਕ ਸੜਕਾਂ ਅਤੇ ਗਲੀਆਂ ਵਿੱਚ ਇੱਕ ਜਨਤਕ ਇਕੱਠ ਕਰਨ ਦਾ ਅਧਿਕਾਰ ਪੁਲਿਸ ਐਕਟ, 1861 ਦੀ ਧਾਰਾ 30 ਦੇ ਅਧੀਨ ਨਿਯਮ ਦੇ ਅਧੀਨ ਹੈ। ਜਾਰੀ ਕੀਤੇ ਇਸ ਆਦੇਸ਼ ਵਿੱਚ ਪ੍ਰਮੁੱਖ ਸਕੱਤਰ ਹਰੀਸ਼ ਕੁਮਾਰ ਗੁਪਤਾ ਨੇ ਸਬੰਧਤ ਜ਼ਿਲ੍ਹਾ ਪ੍ਰਸ਼ਾਸਨ ਅਤੇ ਪੁਲਿਸ ਨੂੰ ਜਨਤਕ ਮੀਟਿੰਗਾਂ ਕਰਨ ਲਈ ਜਨਤਕ ਸੜਕਾਂ ਤੋਂ ਦੂਰ ਨਿਰਧਾਰਤ ਥਾਵਾਂ ਦੀ ਸ਼ਨਾਖਤ ਕਰਨ ਲਈ ਕਿਹਾ ਗਿਆ ਹੈ ‘ਤਾਂ ਜੋ ਆਵਾਜਾਈ ਦੇ ਪ੍ਰਵਾਹ, ਜਨਤਕ ਆਵਾਜਾਈ, ਐਮਰਜੈਂਸੀ ਸੇਵਾਵਾਂ ਵਿੱਚ ਮੁਸ਼ਕਲਾਂ ਦਾ ਸਾਹਮਣਾ ਨਾ ਕਰਨਾ ਪਵੇ।

ਇਹ ਵੀ ਪੜ੍ਹੋ : ਓਡੀਸ਼ਾ ‘ਚ ਇੱਕ ਹੋਰ ਰੂਸੀ ਦੀ ਮੌਤ, 15 ਦਿਨਾਂ ‘ਚ ਤੀਜੀ ਘਟਨਾ, ਜਹਾਜ਼ ‘ਚੋਂ ਮਿਲੀ ਮ੍ਰਿਤਕ ਦੇਹ

ਇਸ ਦੇ ਨਾਲ ਹੀ ਪ੍ਰਮੁੱਖ ਸਕੱਤਰ ਹਰੀਸ਼ ਕੁਮਾਰ ਗੁਪਤਾ ਨੇ ਕਿਹਾ ਕਿ ਅਧਿਕਾਰੀਆਂ ਨੂੰ ਜਨਤਕ ਰੋਡ ਮੀਟਿੰਗਾਂ ਦੀ ਇਜਾਜ਼ਤ ਦੇਣ ਤੋਂ ਗੁਰੇਜ਼ ਕਰਨਾ ਚਾਹੀਦਾ ਹੈ। ਜਨਤਕ ਇਕੱਠਾਂ ਦੀ ਇਜਾਜ਼ਤ ਸਿਰਫ਼ ਦੁਰਲੱਭ ਅਤੇ ਅਸਧਾਰਨ ਹਾਲਤਾਂ ਵਿੱਚ ਹੀ ਵਿਚਾਰੀ ਜਾ ਸਕਦੀ ਹੈ। ਇਨ੍ਹਾਂ ਹੀ ਨਹੀਂ ਜਨਤਕ ਇਕੱਠ ਲਈ ਲਿਖਤੀ ਕਾਰਨਾਂ ਦਾ ਹੋਣਾ ਵੀ ਜਰੂਰੀ ਕੀਤਾ ਗਿਆ ਹੈ।

ਵੀਡੀਓ ਲਈ ਕਲਿੱਕ ਕਰੋ -:

“‘ਮੈਂ ਆਪਣੇ ਪਿਓ ਦੀ 11 ਮਹੀਨੇ ਤੋਂ ਆਵਾਜ਼ ਵੀ ਨਹੀਂ ਸੁਣੀ, ਜੇ ਤੁਸੀਂ ਕੁਝ ਨਹੀਂ ਕਰਨਾ ਤਾਂ ਮੈਨੂੰ ਦਵੋ ਇਜਾਜ਼ਤ’ “

The post ਆਂਧਰਾ ਪ੍ਰਦੇਸ਼ ਸਰਕਾਰ ਦਾ ਵੱਡਾ ਫੈਸਲਾ, ਸੜਕਾਂ ‘ਤੇ ਰੈਲੀ ਅਤੇ ਜਨ ਸਭਾ ਕਰਨ ‘ਤੇ ਲਗਾਈ ਪਾਬੰਦੀ appeared first on Daily Post Punjabi.

ਆਂਧਰਾ ਪ੍ਰਦੇਸ਼ ‘ਚ ਸ਼ਰਮਨਾਕ ਘਟਨਾ ! ਭੀਖ ਮੰਗਣ ਵਾਲੀ ਔਰਤ ਨਾਲ 3 ਦਿਨਾਂ ਤੱਕ ਕੀਤਾ ਜਬਰ-ਜ਼ਨਾਹ
ਆਂਧਰਾ ਪ੍ਰਦੇਸ਼ ‘ਤੋਂ ਇਕ ਸ਼ਰਮਨਾਕ ਘਟਨਾ ਸਾਹਮਣੇ ਆ ਰਹੀ ਹੈ। ਇਥੇ ਭੀਖ ਮੰਗਣ ਵਾਲੀ ਇਕ ਔਰਤ ਨਾਲ ਬਲਾਤਕਾਰ ਦਾ ਮਾਮਲਾ ਸਾਹਮਣੇ ਆਇਆ ਹੈ। ਆਂਧਰਾ ਪ੍ਰਦੇਸ਼ ਵਿਚ ਤਿੰਨ ਲੋਕਾਂ ਨੇ ਔਰਤ ਨੂੰ ਜ਼ਬਰਦਸਤੀ ਸ਼ਰਾਬ ਪਿਲਾਉਣ ਦੇ ਬਾਅਦ ਤਿੰਨ ਦਿਨ ਤੱਕ ਬਲਾਤਕਾਰ ਕੀਤਾ। ਪੁਲਿਸ ਨੇ ਤਿੰਨ ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ।

ਇਹ ਵੀ ਪੜ੍ਹੋ : ਚੰਦਰਚੂੜ ਦੇ CJI ਬਣਨ ਤੋਂ ਬਾਅਦ ਸੁਪਰੀਮ ਕੋਰਟ ਦੇ ਕੰਮ ‘ਚ ਤੇਜੀ, 37 ਦਿਨਾਂ ‘ਚ 6,844 ਕੇਸਾਂ ਦਾ ਕੀਤਾ ਨਿਪਟਾਰਾ

ਇਸ ਘਟਨਾ ਸਬੰਧੀ ਜਾਣਕਾਰੀ ਦਿੰਦਿਆਂ ਅਧਿਕਾਰੀਆਂ ਨੇ ਦੱਸਿਆ ਕਿ ਇਹ ਘਟਨਾ ਪੇਨਾਮਾਲੁਰੂ ਥਾਣਾ ਖੇਤਰ ਦੇ ਅਧੀਨ ਹੋਈ ਸੀ। ਇਸ ਖੇਤਰ ਨੇੜੇ ਭੀਖ ਮੰਗਣ ਵਾਲੀ ਔਰਤ ਨਾਲ 3 ਦਿਨਾਂ ਤੱਕ ਤਿੰਨ ਦੋਸ਼ੀਆਂ ਵੱਲੋਂ ਬਲਾਤਕਾਰ ਕੀਤਾ ਗਿਆ। ਇਸ ਘਟਨਾ ਨੂੰ ਅੰਜਾਮ ਦੇਣ ਵਾਲੇ ਤਿੰਨਾਂ ਦੋਸ਼ੀਆਂ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ। ਪੁਲਿਸ ਦੋਸ਼ੀਆਂ ਤੋਂ ਪੁੱਛਗਿੱਛ ਕਰ ਰਹੀ ਰਹੀ ਹੈ। ਇਸ ਘਟਨਾ ਸਬੰਧੀ ਹੋਰ ਜਾਂਚ ਕੀਤੀ ਜਾ ਰਹੀ ਹੈ।

ਵੀਡੀਓ ਲਈ ਕਲਿੱਕ ਕਰੋ -:

“‘ਮੈਂ ਆਪਣੇ ਪਿਓ ਦੀ 11 ਮਹੀਨੇ ਤੋਂ ਆਵਾਜ਼ ਵੀ ਨਹੀਂ ਸੁਣੀ, ਜੇ ਤੁਸੀਂ ਕੁਝ ਨਹੀਂ ਕਰਨਾ ਤਾਂ ਮੈਨੂੰ ਦਵੋ ਇਜਾਜ਼ਤ’ “

The post ਆਂਧਰਾ ਪ੍ਰਦੇਸ਼ ‘ਚ ਸ਼ਰਮਨਾਕ ਘਟਨਾ ! ਭੀਖ ਮੰਗਣ ਵਾਲੀ ਔਰਤ ਨਾਲ 3 ਦਿਨਾਂ ਤੱਕ ਕੀਤਾ ਜਬਰ-ਜ਼ਨਾਹ appeared first on Daily Post Punjabi.