angad singh Archives - Daily Post Punjabi

ਅਮਰੀਕੀ ਸਿੱਖ ਪੱਤਰਕਾਰ ਅੰਗਦ ਨੂੰ ਦਿੱਲੀ ਹਵਾਈ ਅੱਡੇ ਤੋਂ ਮੋੜਿਆ ਵਾਪਸ, ‘ਸ਼ਾਹੀਨ ਬਾਗ’ ‘ਤੇ ਬਣਾਈ ਸੀ ਡਾਕੂਮੈਂਟਰੀ
ਅਮਰੀਕੀ ਪੱਤਰਕਾਰ ਅੰਗਦ ਸਿੰਘ ਨੂੰ ਬੁੱਧਵਾਰ ਰਾਤ ਨੂੰ ਦਿੱਲੀ ਏਅਰਪੋਰਟ ‘ਤੇ ਪਹੁੰਚਣ ਦੇ ਤੁਰੰਤ ਬਾਅਦ ਵਾਪਸ ਨਿਊਯਾਰਕ ਭੇਜ ਦਿੱਤਾ ਗਿਆ। ਇਹ ਦਾਅਵਾ ਪੰਜਾਬ ਵਿੱਚ ਰਹਿੰਦੇ ਉਸ ਦੇ ਪਰਿਵਾਰਕ ਮੈਂਬਰਾਂ ਨੇ ਕੀਤਾ ਹੈ। ਪਰਿਵਾਰ ਵੱਲੋਂ ਦੱਸਿਆ ਗਿਆ ਹੈ ਕਿ ਉਹ ਉਨ੍ਹਾਂ ਨੂੰ ਮਿਲਣ ਆਏ ਸਨ । ਪਰਿਵਾਰ ਮੁਤਾਬਕ ਅੰਗਦ 24 ਅਗਸਤ ਬੁੱਧਵਾਰ ਨੂੰ ਰਾਤ 8:30 ਵਜੇ ਦਿੱਲੀ ਹਵਾਈ ਅੱਡੇ ‘ਤੇ ਉਤਰੇ ਅਤੇ ਤਿੰਨ ਘੰਟਿਆਂ ਦੇ ਅੰਦਰ ਉਨ੍ਹਾਂ ਨੂੰ ਅਮਰੀਕਾ ਭੇਜ ਦਿੱਤਾ ਗਿਆ । ਉਨ੍ਹਾਂ ਨੇ ਦਾਅਵਾ ਕੀਤਾ ਕਿ ਸਿੰਘ ਆਪਣੇ ਪਰਿਵਾਰ ਨੂੰ ਮਿਲਣ ਲਈ ਭਾਰਤ ਆਏ ਸਨ, ਪਰ ਉਨ੍ਹਾਂ ਦੇ ਕੰਮ ਦੇ ਕਾਰਨ ਉਨ੍ਹਾਂ ਨੂੰ ਵਾਪਸ ਭੇਜ ਦਿੱਤਾ ਗਿਆ।

US journalist Angad Singh

ਅੰਗਦ ਸਿੰਘ ਦੀ ਮਾਂ ਗੁਰਮੀਤ ਕੌਰ ਦੇ ਮੁਤਾਬਕ ਉਹ ਇੱਕ ਨਿੱਜੀ ਯਾਤਰਾ ‘ਤੇ ਬਾਹਰਾਤ ਆਏ ਸਨ। ਉਨ੍ਹਾਂ ਨੇ ਕਿਹਾ ਕਿ ਮੇਰਾ ਬੇਟਾ ਅਮਰੀਕੀ ਨਾਗਰਿਕ ਹੈ। ਉਹ 18 ਘੰਟਿਆਂ ਦੀ ਯਾਤਰਾ ਕਰ ਕੇ ਦਿੱਲੀ ਪਹੁੰਚਿਆ ਸੀ, ਜਿੱਥੋਂ ਉਸਨੇ ਪੰਜਾਬ ਜਾਣਾ ਸੀ। ਪਰ ਉਸ ਨੂੰ ਅਗਲੀ ਫਲਾਈਟ ਵਿੱਚ ਬਿਠਾ ਕੇ ਵਾਪਸ ਨਿਊਯਾਰਕ ਭੇਜ ਦਿੱਤਾ ਗਿਆ।

ਇਹ ਵੀ ਪੜ੍ਹੋ: ਆਮ ਆਦਮੀ ਕਲੀਨਿਕ ‘ਚ ਨਹੀਂ ਟਿਕ ਰਹੇ ਡਾਕਟਰ ! ਹੁਣ ਬਰਨਾਲਾ ‘ਚ ਆਰਥੋ ਐਮਐਸ ਸਰਜਨ ਨੇ ਦਿੱਤਾ ਅਸਤੀਫਾ

ਪਰਿਵਾਰਕ ਮੈਂਬਰ ਨੇ ਦੱਸਿਆ ਕਿ ਵਾਈਸ ਨਾਲ ਜੁੜੇ ਅੰਗਦ ਸਿੰਘ ਦੱਖਣੀ ਏਸ਼ੀਆ ਨੂੰ ਕਵਰ ਕਰਦੇ ਹਨ । ਉਨ੍ਹਾਂ ਨੇ ਸ਼ਾਹੀਨ ਬਾਗ ਪ੍ਰਦਰਸ਼ਨ ‘ਤੇ ਇੱਕ ਡਾਕੂਮੈਂਟਰੀ ਵੀ ਬਣਾਈ, ਜਿਸ ਕਾਰਨ ਉਹ ਚਰਚਾ ਵਿੱਚ ਵੀ ਆਇਆ। ਪਰਿਵਾਰਕ ਮੈਂਬਰ ਮੁਤਾਬਕ ਉਹ ਦਲਿਤਾਂ ‘ਤੇ ਡਾਕੂਮੈਂਟਰੀ ਬਣਾਉਣ ਲਈ ਕੁਝ ਦਿਨ ਪਹਿਲਾਂ ਭਾਰਤ ਆਉਣ ਵਾਲਾ ਸੀ ਪਰ ਪੱਤਰਕਾਰ ਵਜੋਂ ਉਸ ਦੀ ਵੀਜ਼ਾ ਬੇਨਤੀ ਭਾਰਤ ਸਰਕਾਰ ਨੇ ਖਾਰਿਜ ਕਰ ਦਿੱਤੀ ਸੀ । ਹਾਲਾਂਕਿ ਇਸ ਵਾਰ ਉਹ ਪਰਿਵਾਰ ਨੂੰ ਮਿਲਣ ਆਏ ਸਨ ਪਰ ਉਨ੍ਹਾਂ ਨੂੰ ਦਿੱਲੀ ਏਅਰਪੋਰਟ ਤੋਂ ਵਾਪਸ ਭੇਜ ਦਿੱਤਾ ਗਿਆ।

US journalist Angad Singh

ਅੰਗਦ ਸਿੰਘ ਦੀ ਮਾਂ ਗੁਰਮੀਤ ਕੌਰ ਨੇ ਦਾਅਵਾ ਕੀਤਾ ਕਿ ਉਸਦੀ ਪੁਰਸਕਾਰ ਜਿੱਤਣ ਵਾਲੀ ਪੱਤਰਕਾਰੀ ਤੋਂ ਡਰ ਕੇ ਅਜਿਹਾ ਕੀਤਾ ਗਿਆ ਹੈ। ਅੰਗਦ ਨੇ ਭਾਰਤ ਵਿੱਚ ਕੋਵਿਡ-19 ਮਹਾਮਾਰੀ ਅਤੇ ਰੱਦ ਕੀਤੇ ਜਾ ਚੁੱਕੇ ਤਿੰਨ ਖੇਤੀ ਕਾਨੂੰਨਾਂ ਦੇ ਖਿਲਾਫ਼ ਰਾਸ਼ਟਰੀ ਰਾਜਧਾਨੀ ਦੀਆਂ ਸਰਹੱਦਾਂ ‘ਤੇ ਕਿਸਾਨਾਂ ਦੇ ਵਿਰੋਧ ਪ੍ਰਦਰਸ਼ਨ ‘ਤੇ ਡਾਕਿਊਮੈਂਟਰੀ ਦੀ ਲੜੀ ਬਣਾਈ ਸੀ। ਪਿਛਲੇ ਸਾਲ ਕੋਰੋਨਾ ਮਹਾਮਾਰੀ ਦੇ ਦੌਰਾਨ ਜਾਨਲੇਵਾ ਡੈਲਟਾ ਲਹਿਰ ਦੀ ਕਵਰੇਜ਼ ਦੇ ਲਈ ਅੰਗਦ ਸਿੰਘ ਨੂੰ ਐਮੀ ਐਵਾਰਡ ਦੇ ਲਈ ਨਾਮਜ਼ਦ ਕੀਤਾ ਗਿਆ ਸੀ। ਦੱਸ ਦੇਈਏ ਕਿ ਐਮੀ ਅਮਰੀਕਾ ਵਿੱਚ ਟੈਲੀਵਿਜ਼ਨ ਦੇ ਖੇਤਰ ਵਿੱਚ ਕਲਾਤਮਕ ਅਤੇ ਤਕਨੀਕੀ ਯੋਗਤਾ ਦੇ ਲਈ ਦਿੱਤਾ ਜਾਣ ਵਾਲਾ ਇੱਕ ਐਵਾਰਡ ਹੈ।

ਵੀਡੀਓ ਲਈ ਕਲਿੱਕ ਕਰੋ -:

“ਸਿੱਖ ਗੱਭਰੂ ਨੇ ਫੱਟੇ ਚੱਕ’ਤੇ ! ਕੈਨੇਡਾ ਦੀ Top University ਤੋਂ ਮਿਲੀ 2 ਕਰੋੜ ਦੀ ਸਕਾਲਰਸ਼ਿਪ ! ਪੁੱਤ ‘ਤੇ ਮਾਣ ਕਰਦੇ ਨੇ ਮਾਪੇ ! “

The post ਅਮਰੀਕੀ ਸਿੱਖ ਪੱਤਰਕਾਰ ਅੰਗਦ ਨੂੰ ਦਿੱਲੀ ਹਵਾਈ ਅੱਡੇ ਤੋਂ ਮੋੜਿਆ ਵਾਪਸ, ‘ਸ਼ਾਹੀਨ ਬਾਗ’ ‘ਤੇ ਬਣਾਈ ਸੀ ਡਾਕੂਮੈਂਟਰੀ appeared first on Daily Post Punjabi.

ਅੱਜ ਦੁਪਹਿਰ ਨੂੰ ਬਿੱਗਬੇਨ ਗਰੁੱਪ ਦੇ ਡਾਇਰੈਕਟਰ ਅੰਗਦ ਆਹੂਜਾ ਦਾ ਹੋਵੇਗਾ ਅੰਤਿਮ ਸੰਸਕਾਰ
bigben group director passed away: ਲੁਧਿਆਣਾ (ਤਰਸੇਮ ਭਾਰਦਵਾਜ)- ਲੁਧਿਆਣਾ ਦੇ ਸਭ ਤੋਂ ਨੌਜਵਾਨ ਉੱਦਮੀ ਬਿੱਗਬੇਨ ਗਰੁੱਪ ਦੇ ਡਾਇਰੈਕਟਰ ਅੰਗਦ ਸਿੰਘ ਅਹੂਜਾ ਦਾ ਦਿਹਾਂਤ ਹੋ ਗਿਆ ਹੈ। ਮਿਲੀ ਜਾਣਕਾਰੀ ਮੁਤਾਬਕ ਉਹ ਕਈ ਦਿਨਾਂ ਤੋਂ ਡੇਂਗੂ ਨਾਲ ਪੀੜਤ ਹੋਣ ਕਾਰਨ ਲੁਧਿਆਣਾ ਦੇ ਡੀ.ਐਮ.ਸੀ. ਹਸਪਤਾਲ ‘ਚ ਭਰਤੀ ਸੀ, ਜਿੱਥੇ ਉਨ੍ਹਾਂ ਦਾ ਬੀਤੇ ਦਿਨ ਭਾਵ ਵੀਰਵਾਰ ਨੂੰ ਸ਼ਾਮ ਨੂੰ ਦਿਹਾਂਤ ਹੋ ਗਿਆ ਸੀ। ਅੱਜ ਉਨ੍ਹਾਂ ਦਾ ਦੁਪਹਿਰ 12.30 ਵਜੇ ਮਾਡਲ ਟਾਊਨ ਐਕਸਟੈਨਸ਼ਨ ਦੇ ਸ਼ਮਸ਼ਾਨਘਾਟ ‘ਚ ਅੰਤਿਮ ਸੰਸਕਾਰ ਹੋਵੇਗਾ। ਉਨ੍ਹਾਂ ਦੇ ਦਿਹਾਂਤ ਕਾਰਨ ਪੂਰੀ ਇੰਡਸਟਰੀ ‘ਚ ਸੋਗ ਦੀ ਲਹਿਰ ਛਾ ਗਈ ਹੈ। ਦੱਸਣਯੋਗ ਹੈ ਕਿ ਬਿੱਗ ਬੇਨ ਐਕਸਪੋਰਟਸ ਦੇ ਡਾਇਰੈਕਟਰ ਅੰਗਦ ਸਿੰਘ ਅਹੂਜਾ ਚੈਂਬਰ ਆਫ਼ ਇੰਡਸਟਰੀਅਲ ਐਂਡ ਕਮਰਸ਼ੀਅਲ ਅੰਡਰਟੇਕਿੰਗਸ (ਸੀਸੂ) ਦੇ ਸੰਯੁਕਤ ਸਕੱਤਰ, ਫੈੱਡਰੇਸ਼ਨ ਆਫ਼ ਇੰਡਸਟਰੀਅਲ ਐਂਡ ਕਮਰਸ਼ੀਅਲ ਆਗਰੇਨਾਈਜੇਸ਼ਨ (ਫਿਕੋ) ਦੀ ਯੰਗ ਲੀਡਰ ਫੋਰਮ ਦੇ ਉਪ ਆਗੂ, ਯੂਨਾਈਟਿਡ ਸਾਈਕਲ ਐਂਡ ਪਾਰਟਸ ਮੈਨੂਫ਼ੈਕਚਰਜ਼ ਐਸੋਸੀਏਸ਼ਨ ਦੇ ਸੀਨੀਅਰ ਮੈਂਬਰ ਤੇ ਉੱਘੇ ਸਾਈਕਲਿਸਟ ਸੀ।

bigben group director passed away

ਜ਼ਿਕਰਯੋਗ ਹੈ ਕਿ ਬਿੱਗਬੇਨ ਕੰਪਨੀ ਅੰਗਦ ਸਿੰਘ ਦੇ ਦਾਦਾ ਨੇ ਸ਼ੁਰੂ ਕੀਤੀ ਸੀ। ਭਾਰਤ-ਪਾਕਿ ਵੰਡ ਤੋਂ ਬਾਅਦ ਉਨ੍ਹਾਂ ਦੇ ਦਾਦਾ ਜੀ ਇੱਥੇ ਆਏ ਅਤੇ ਕੁਝ ਦਿਨ ਰੇਲਵੇ ‘ਚ ਕੰਮ ਕੀਤਾ। ਇਸ ਤੋਂ ਬਾਅਦ ਉਨ੍ਹਾਂ ਨੇ ਇਕ ਛੋਟੇ ਜਿਹੇ ਕਮਰੇ ‘ਚ ਸਾਈਕਲ ਪਾਰਟਸ ਦਾ ਕੰਮ ਸ਼ੁਰੂ ਕੀਤਾ। ਦਾਦਾ ਦੇ ਦਿਹਾਂਤ ਤੋਂ ਬਾਅਦ ਅੰਗਦ ਸਿੰਘ ਦੇ ਪਿਤਾ ਨੇ ਇਹ ਕੰਮ ਅੱਗੇ ਵਧਾਇਆ। ਪਿਤਾ ਤੋਂ ਬਾਅਦ ਹੁਣ ਅੰਗਦ ਸਿੰਘ ਅਤੇ ਉਨ੍ਹਾਂ ਦਾ ਭਰਾ ਕਾਰੋਬਾਰ ਦੇਖ ਰਿਹਾ ਸੀ। ਬਿਗਬੇਨ ‘ਚ ਸਾਈਕਲ ਦੇ ਚਾਰ ਪਾਰਟਸ ਬਣਾਏ ਜਾਂਦੇ ਹਨ। ਕੰਪਨੀ 30 ਦੇਸ਼ਾਂ ਨੂੰ ਸਾਈਕਲ ਪਾਰਟਸ ਭੇਜਦੀ ਹੈ। ਅੰਗਦ ਸਿੰਘ ਨੇ ਹਮੇਸ਼ਾ ਪ੍ਰੋਡਕਟ ਦੀ ਕੁਆਲਿਟੀ ‘ਤੇ ਧਿਆਨ ਦਿੱਤਾ ਹੈ। ਉਨ੍ਹਾਂ ਨੇ ਆਪਣੀ ਨੌਜਵਾਨ ਸੋਚ ਨਾਲ ਕੰਪਨੀ ਨੂੰ ਮੁਕਾਮ ਤੱਕ ਪਹੁੰਚਾਇਆ।

The post ਅੱਜ ਦੁਪਹਿਰ ਨੂੰ ਬਿੱਗਬੇਨ ਗਰੁੱਪ ਦੇ ਡਾਇਰੈਕਟਰ ਅੰਗਦ ਆਹੂਜਾ ਦਾ ਹੋਵੇਗਾ ਅੰਤਿਮ ਸੰਸਕਾਰ appeared first on Daily Post Punjabi.