Anil Ambani Archives - Daily Post Punjabi

ਵਿਕ ਗਈ ਅੰਬਾਨੀ ਦੀ ਇਹ ਕੰਪਨੀ, ਇਸ ਉਦਯੋਗਪਤੀ ਨੇ ਲਗਾਈ ਨਿਲਾਮੀ ‘ਚ ਸਭ ਤੋਂ ਵੱਡੀ ਬੋਲੀ !
ਕਰਜ਼ੇ ‘ਚ ਡੁੱਬੇ ਅਨਿਲ ਅੰਬਾਨੀ ਦੀ ਕੰਪਨੀ ਰਿਲਾਇੰਸ ਨੇਵਲ ਐਂਡ ਇੰਜੀਨੀਅਰਿੰਗ ਲਿਮਟਿਡ (ਆਰ.ਐੱਨ.ਈ.ਐੱਲ.) ਹੁਣ ਮੁੰਬਈ ਦੇ ਉਦਯੋਗਪਤੀ ਨਿਖਿਲ ਵੀ. ਮਰਚੈਂਟ ਦੇ ਨਾਮ ਹੋਣ ਜਾ ਰਹੀ ਹੈ।

nikhil merchant wins race to

ਨਿਲਾਮੀ ਪ੍ਰਕਿਰਿਆ ਵਿੱਚ ਇਹ ਸਨਅਤਕਾਰ ਸਭ ਤੋਂ ਵੱਧ ਬੋਲੀ ਲਗਾਉਣ ਅਤੇ ਕੰਪਨੀ ਨੂੰ ਹਾਸਿਲ ਕਰਨ ਵਾਲਿਆਂ ਦੀ ਦੌੜ ਵਿੱਚ ਅੱਗੇ ਨਿਕਲ ਗਿਆ ਹੈ। RNEL ਅਸਲ ਵਿੱਚ ਪਿਪਾਵਾਵ ਸ਼ਿਪਯਾਰਡ (Pipavav Shipyard) ਵਜੋਂ ਜਾਣਿਆ ਜਾਂਦਾ ਹੈ। ਸੂਤਰਾਂ ਅਨੁਸਾਰ ਹੇਜ਼ਲ ਮਰਕੈਂਟਾਈਲ ਪ੍ਰਾਈਵੇਟ ਲਿਮਟਿਡ, ਨਿਖਿਲ ਮਰਚੈਂਟ ਅਤੇ ਉਸਦੇ ਭਾਈਵਾਲਾਂ ਦੁਆਰਾ ਸਮਰਥਨ ਪ੍ਰਾਪਤ ਇੱਕ ਕੰਸੋਰਟੀਅਮ, ਨੇ ਤੀਜੇ ਗੇੜ ਦੌਰਾਨ ਸਭ ਤੋਂ ਵੱਧ ਬੋਲੀ ਲਗਾਈ, ਜੋ ਬਾਕੀਆਂ ਦੇ ਮੁਕਾਬਲੇ ਬਹੁਤ ਜ਼ਿਆਦਾ ਹੈ।

ਪਿਛਲੇ ਮਹੀਨੇ, ਕਰਜ਼ਦਾਰਾਂ ਦੀ ਕਮੇਟੀ (COC) ਦੁਆਰਾ ਨਿਲਾਮੀ ਪ੍ਰਕਿਰਿਆ ਵਿੱਚ ਹਿੱਸਾ ਲੈਣ ਵਾਲੀਆਂ ਕੰਪਨੀਆਂ ਤੋਂ ਉੱਚ ਪੇਸ਼ਕਸ਼ਾਂ ਦੀ ਮੰਗ ਕਰਨ ਤੋਂ ਬਾਅਦ, ਹੇਜ਼ਲ ਮਰਕੈਂਟਾਈਲ ਨੇ ਸ਼ਿਪਯਾਰਡ ਲਈ ਆਪਣੀ ਬੋਲੀ ਨੂੰ ਸੋਧ ਕੇ 2700 ਕਰੋੜ ਰੁਪਏ ਕਰ ਦਿੱਤਾ, ਪਹਿਲਾਂ ਇਸ ਨੇ 2,400 ਕਰੋੜ ਦੀ ਪੇਸ਼ਕਸ਼ ਕੀਤੀ ਗਈ ਸੀ। IDBI ਬੈਂਕ (IDBI) ਰਿਲਾਇੰਸ ਨੇਵਲ ਦਾ ਮੁੱਖ ਬੈਂਕਰ ਹੈ। ਬਕਾਇਆ ਕਰਜ਼ੇ ਦੀ ਵਸੂਲੀ ਲਈ ਸ਼ਿਪਯਾਰਡ ਨੂੰ ਪਿਛਲੇ ਸਾਲ ਜਨਵਰੀ ਵਿੱਚ ਨੈਸ਼ਨਲ ਕੰਪਨੀ ਲਾਅ ਟ੍ਰਿਬਿਊਨਲ (NCLT) ਕੋਲ ਲਿਜਾਇਆ ਗਿਆ ਸੀ। ਰਿਲਾਇੰਸ ਨੇਵਲ ਐਂਡ ਇੰਜੀਨੀਅਰਿੰਗ ‘ਤੇ ਕਰੀਬ 12,429 ਕਰੋੜ ਰੁਪਏ ਦਾ ਕਰਜ਼ਾ ਹੈ। RNEL ‘ਤੇ 10 ਵੱਡੇ ਕਰਜ਼ਦਾਰਾਂ ਵਿੱਚੋਂ ਸਟੇਟ ਬੈਂਕ ਆਫ਼ ਇੰਡੀਆ ਦਾ 1,965 ਕਰੋੜ ਰੁਪਏ ਦਾ ਬਕਾਇਆ ਹੈ, ਜਦਕਿ ਯੂਨੀਅਨ ਬੈਂਕ ਆਫ਼ ਇੰਡੀਆ ਦਾ ਲਗਭਗ 1,555 ਕਰੋੜ ਰੁਪਏ ਬਕਾਇਆ ਹੈ।

ਇਹ ਵੀ ਪੜ੍ਹੋ : ATM ਤੋਂ ਨਹੀਂ ਨਿਕਲੇ ਪੈਸੇ ਪਰ ਖਾਤੇ ‘ਚੋਂ ਕੱਟੇ ਗਏ ਤਾਂ ਹੁਣ ਜਾਣ ਲਓ ਇਹ ਟ੍ਰਿਕ, ਤਰੁੰਤ ਆ ਜਾਣਗੇ ਵਾਪਸ

ਦਰਅਸਲ, ਅਨਿਲ ਅੰਬਾਨੀ ਦੀ ਇਸ ਕੰਪਨੀ ਲਈ ਪਿਛਲੇ ਦਿਨੀਂ ਤਿੰਨ ਬੋਲੀਆਂ ਆਈਆਂ ਸਨ, ਜਿਨ੍ਹਾਂ ਵਿੱਚੋਂ ਇੱਕ ਦੁਬਈ ਸਥਿਤ ਐਨਆਰਆਈ ਸਮਰਥਿਤ ਕੰਪਨੀ ਸੀ, ਜਿਸ ਨੇ ਸਿਰਫ਼ 100 ਕਰੋੜ ਰੁਪਏ ਦੀ ਪੇਸ਼ਕਸ਼ ਕੀਤੀ ਸੀ। ਇਸ ਦੇ ਨਾਲ ਹੀ ਉਦਯੋਗਪਤੀ ਨਵੀਨ ਜਿੰਦਲ ਦੀ ਕੰਪਨੀ ਵੱਲੋਂ 400 ਕਰੋੜ ਰੁਪਏ ਦੀ ਦੂਜੀ ਬੋਲੀ ਲਗਾਈ ਗਈ। ਮਹੱਤਵਪੂਰਨ ਗੱਲ ਇਹ ਹੈ ਕਿ, RNEL ਦਾ ਨਾਮ ਪਹਿਲਾਂ ਰਿਲਾਇੰਸ ਡਿਫੈਂਸ ਐਂਡ ਇੰਜੀਨੀਅਰਿੰਗ ਲਿਮਿਟੇਡ ਸੀ। ਅਨਿਲ ਅੰਬਾਨੀ ਦੇ ਰਿਲਾਇੰਸ ਗਰੁੱਪ ਨੇ 2015 ਵਿੱਚ ਪਿਪਾਵਾਵ ਡਿਫੈਂਸ ਐਂਡ ਆਫਸ਼ੋਰ ਇੰਜਨੀਅਰਿੰਗ ਲਿਮਟਿਡ ਨੂੰ ਹਾਸਿਲ ਕੀਤਾ। ਬਾਅਦ ਵਿੱਚ ਇਸਦਾ ਨਾਮ ਬਦਲ ਕੇ ਰਿਲਾਇੰਸ ਨੇਵਲ ਐਂਡ ਇੰਜੀਨੀਅਰਿੰਗ ਲਿਮਟਿਡ (RNEL) ਕਰ ਦਿੱਤਾ ਗਿਆ।

ਵੀਡੀਓ ਲਈ ਕਲਿੱਕ ਕਰੋ -:

Congress Person open CM Channi’s ” ਪੋਲ”, “CM Channi Spent crores of rupees for advertisement”

The post ਵਿਕ ਗਈ ਅੰਬਾਨੀ ਦੀ ਇਹ ਕੰਪਨੀ, ਇਸ ਉਦਯੋਗਪਤੀ ਨੇ ਲਗਾਈ ਨਿਲਾਮੀ ‘ਚ ਸਭ ਤੋਂ ਵੱਡੀ ਬੋਲੀ ! appeared first on Daily Post Punjabi.

ਕਰਜ਼ੇ ਦਾ ਬੋਝ ਘੱਟ ਕਰਨ ‘ਚ ਲੱਗੇ ‘ਅਨਿਲ ਅੰਬਾਨੀ’, ਬੀਤੇ 3 ਮਹੀਨਿਆਂ ‘ਚ ਵੇਚ ਚੁੱਕੇ ਹਨ ਇਹ ਅਹਿਮ ਕੰਪਨੀਆਂ…
anil ambani led reliance infrastructure: ਲੰਬੇ ਸਮੇਂ ਤੋਂ ਕਰਜ਼ ਦੇ ਜਾਲ ‘ਚ ਫਸੇ ਅਨਿਲ ਅੰਬਾਨੀ ਹੁਣ ਇਸ ਨੂੰ ਘੱਟ ਕਰਨ ‘ਚ ਲੱਗੇ ਹੋਏ ਹਨ।ਇਹੀ ਕਾਰਨ ਹੈ ਕਿ ਅਨਿਲ ਅੰਬਾਨੀ ਦੀਆਂ ਕੰਪਨੀਆਂ ਨੇ ਬੀਤੇ ਤਿੰਨ ਮਹੀਨਿਆਂ ‘ਚ 3 ਕੰਪਨੀਆਂ ਵੇਚੀਆਂ ਹਨ।ਇਸ ਨਾਲ ਕਰਜ਼ ਦਾ ਬੋਝ ਵੀ ਕੁਝ ਘੱਟ ਹੋਇਆ ਹੈ।ਜਨਵਰੀ ਤੋਂ ਮਾਰਚ ਤੱਕ ਅਨਿਲ ਅੰਬਾਨੀ ਨੇ ਕਈ ਹਿੱਸੇਦਾਰੀਆਂ ‘ਚ ਕੰਪਨੀਆਂ ਵੇਚੀਆਂ ਹਨ।ਇਸੇ ਸਾਲ ਜਨਵਰੀ ‘ਚ ਖਬਰ ਆਈ ਸੀ ਕਿ ਰਿਲਾਇੰਸ ਇੰਫਰਾ ਨੇ ਪਾਰਬਤੀ ਕੋਲਡੈਮ ਟ੍ਰਾਂਸਮਿਸ਼ਨ ਕੰਪਨੀ ਲਿਮਿਟੇਡ ‘ਚ ਆਪਣੀ ਸਮੁੱਚੀ 74 ਫੀਸਦੀ ਹਿੱਸੇਦਾਰੀ ਦੀ ਵਿਕਰੀ ਦਾ ਸੌਦਾ ਪੂਰਾ ਕਰ ਲਿਆ ਹੈ।ਕੰਪਨੀ ਨੇ ਪੀਕੇਟੀਸੀਅੇੱਲ ‘ਚ ਆਪਣੀ ਹਿੱਸੇਦਾਰੀ ਦੀ ਵਿਕਰੀ ਇੰਡੀਆ ਗ੍ਰਿਡ ਟ੍ਰਸਟ ਨੂੰ ਕੀਤੀ ਹੈ।ਇਹ ਸੌਦਾ 900 ਕਰੋੜ ਰੁਪਏ ‘ਚ ਹੋਇਆ ਸੀ।ਰਿਲਾਇੰਸ ਦੇ ਕੋਲ ਹਿਮਾਚਲ ਪ੍ਰਦੇਸ਼ ਅਤੇ ਪੰਜਾਬ ‘ਚ ਸਥਿਤ ਪੀਕੇਟੀਸੀਐੱਲ ‘ਚ 74 ਫੀਸਦੀ ਹਿੱਸੇਦਾਰੀ ਸੀ।

anil ambani led reliance infrastructure

ਇਸੇ ਤਰ੍ਹਾਂ, ਰਿਲਾਇੰਸ ਇੰਫਰਾ ਨੇ ਦਿੱਲੀ-ਆਗਰਾ ਟੋਲ ਰੋਡ ਕਿਊਬ ਹਾਈਵੇ ਐਂਡ ਇੰਫਰਾਸਟਕਚਰ ਨੂੰ 3600 ਕਰੋੜ ਰੁਪਏ ‘ਚ ਵੇਚਣ ਦੀ ਵੀ ਪ੍ਰਕ੍ਰਿਆ ਪੂਰੀ ਕਰ ਲਈ ਹੈ।ਰਿਲਾਇੰਸ ਇੰਫਰਾਸਟਕਚਰ ਲਿਮਿਟੇਡ ਨੇ ਡੀਏ ਟੋਲ ਰੋਡ ‘ਤੇ ਆਪਣੀ 100 ਫੀਸਦੀ ਹਿੱਸੇਦਾਰੀ ਕਿਊਬ ਹਾਈਵੇ ਐਂਡ ਇੰਫਰਾਸਟਕਚਰ ਨੂੰ 3600 ਕਰੋੜ ਰੁਪਏ ਤੋਂ ਵੱਧ ‘ਚ ਵੇਚੀ ਹੈ।ਹੁਣ ਅਨਿਲ ਅੰਬਾਨੀ ਨੇ ਸਵਾਮਿਤਵ ਵਾਲੀ ਰਿਲਾਇੰਸ ਇੰਫ੍ਰਾਸਟਕਚਰ ਨੇ ਮੁੰਬਈ ਸਥਿਤ ਰਿਲਾਇੰਸ ਸੈਂਟਰ ਨੂੰ ਵੇਚਣ ਦਾ ਐਲਾਨ ਕੀਤਾ ਹੈ।

ਇਸ ਨੂੰ ਰਿਲਾਇੰਸ ਨੇ ਪ੍ਰਾਈਵੇਟ ਸੈਕਟਰ ਦੇ ਯੈੱਸ ਬੈਂਕ ਨੂੰ 1.200 ਕਰੋੜ ਰੁਪਏ ‘ਚ ਵੇਚੀ ਹੈ।ਕੰਪਨੀ ਨੇ ਦੱਸਿਆ ਕਿ ਆਰ ਇੰਫਰਾ ਨੇ ਮੁੰਬਈ ਦੇ ਸਾਂਤਾਕ੍ਰਜੁ ਸਥਿਤ ਰਿਲਾਇੰਸ ਸੈਂਟਰ ਨੂੰ ਯੈੱਸ ਬੈਂਕ ਨੂੰ ਵੇਚਣ ਦਾ ਸੌਦਾ ਕੀਤਾ ਹੈ।ਰਿਲਾਇੰਸ ਸੈਂਟਰ ਦੀ ਵਿਕਰੀ ਤੋਂ ਪ੍ਰਾਪਤ ਪੂਰੀ ਰਾਸ਼ੀ ਦਾ ਉਪਯੋਗ ਯੈੱਸ ਬੈਂਕ ਦੇ ਕਰਜ਼ ਭੁਗਤਾਨ ‘ਚ ਕੀਤਾ ਜਾਵੇਗਾ।ਇਸਦੇ ਨਾਲ ਆਰ ਇੰਫਰਾ ਦੇ ਉੱਪਰ ਯੈੱਸ ਬੈਂਕ ਦਾ ਕਰਜ਼ 4,000 ਕਰੋੜ ਰੁਪਏ ਤੋਂ ਘੱਟ ਕੇ 2,000 ਕਰੋੜ ਰੁਪਏ ਰਹਿ ਗਿਆ ਹੈ।

The post ਕਰਜ਼ੇ ਦਾ ਬੋਝ ਘੱਟ ਕਰਨ ‘ਚ ਲੱਗੇ ‘ਅਨਿਲ ਅੰਬਾਨੀ’, ਬੀਤੇ 3 ਮਹੀਨਿਆਂ ‘ਚ ਵੇਚ ਚੁੱਕੇ ਹਨ ਇਹ ਅਹਿਮ ਕੰਪਨੀਆਂ… appeared first on Daily Post Punjabi.

ਅਨਿਲ ਅੰਬਾਨੀ ਦੀਆਂ ਵਧੀਆਂ ਮੁਸ਼ਕਿਲਾਂ, ਐੱਸ.ਬੀ.ਆਈ.ਦੇ 1200 ਕਰੋੜ ਦੇ ਕਰਜ਼ੇ ਦਾ ਮਾਮਲਾ
against anil ambani sbi debt 1200 crores : ਅਨਿਲ ਅੰਬਾਨੀ ਦੀਆਂ ਮੁਸ਼ਕਿਲਾਂ ਵਧਦੀਆਂ ਜਾ ਰਹੀਆਂ ਹਨ।ਨੈਸ਼ਨਲ ਕੰਪਨੀ ਲਾ-ਟ੍ਰਾਈਬਿਊਨਲ ਨੇ ਅਨਿਲ ਅੰਬਾਨੀ ਵਿਰੁੱੱਧ ਕਾਰਵਾਈ ਅੱਗੇ ਵਧਾਉਣ ਦੀ ਆਗਿਆ ਦੇ ਦਿੱਤੀ ਹੈ।ਭਾਰਤੀ ਸਟੇਟ ਬੈਂਕ ਦਾ 1200 ਕਰੋੜ ਰੁਪਏ ਦਾ ਕਰਜ਼ ਨਾ ਦੇਣ ਕਾਰਨ ਉਨ੍ਹਾਂ ਵਿਰੁੱਧ ਇਹ ਹੁਕਮ ਆਇਆ ਹੈ।ਦੱਸਣਯੋਗ ਹੈ ਕਿ ਸਟੇਟ ਬੈਂਕ ਨੇ ਸਾਲ 2016 ‘ਚ ਅਨਿਲ ਅੰਬਾਨੀ ਨੇ ਅਗਵਾਈ ਵਾਲੀਆਂ ਕੰਪਨੀਆਂ ਰਿਲਾਇੰਸ ਕਮਿਊਨੀਕੇਸ਼ਨ ਅਤੇ ਰਿਲਾਇੰਸ ਇੰਫਰਾਟੇਲ ਨੂੰ ਇਹ ਲੋਨ ਦਿੱਤੇ ਸਨ।

against anil ambani sbi debt 1200 crores

ਅਨਿਲ ਅੰਬਾਨੀ ਨੇ ਇਨ੍ਹਾਂ ਕਰਜ਼ਿਆਂ ਲਈ 1200 ਕਰੋੜ ਰੁਪਏ ਦੀ ਨਿੱਜੀ ਗਾਰੰਟੀ ਦਿੱਤੀ ਸੀ।ਹੁਣ ਦੋਵੇਂ ਕੰਪਨੀਆਂ ਬੰਦ ਹੋ ਗਈਆਂ ਹਨ।ਇਸ ਕਰ ਕੇ ਐੱਸ.ਬੀ.ਆਈ. ਨੂੰ ਮੁੰਬਈ ਐੱਨ.ਸੀ.ਐੱਲ.ਟੀ. ‘ਚ ਅਪੀਲ ਕਰਨੀ ਪਈ।ਬੈਂਕ ਨੇ ਮੰਗ ਕੀਤੀ ਕਿ ਦਿਵਾਲੀਆ ਕਾਨੂੰਨ ਮੁਤਾਬਕ ਅਨਿਲ ਅੰਬਾਨੀ ਤੋਂ ਇਹ ਰਕਮ ਵਸੂਲਣ ਦੀ ਆਗਿਆ ਦਿੱਤੀ ਜਾਵੇ ਕਿਉਂਕਿ ਉਨ੍ਹਾਂ ਨੇ ਇਸ ਲੋਨ ਲਈ ਨਿੱਜੀ ਗਾਰੰਟੀ ਦਿੱਤੀ ਸੀ।ਐੱਨ.ਸੀ.ਐੱਲ.ਟੀ. ਮੁੰਬਈ ਨੇ ਆਪਣੀ ਟਿੱਪਣੀ ‘ਚ ਕਿਹਾ ਕਿ, ਆਰ.ਸੀ.ਓ.ਐੱਮ. ਅਤੇ ਆਰ.ਆਈ.ਟੀ.ਐੱਲ. ਨੇ ਦਿਵਾਲੀਆ ਹੋਣ ਦੀ ਅਰਜ਼ੀ ਦਿੱਤੀ ਹੈ ਅਤੇ ਦੱਸਿਆ ਕਿ ਉਸ ‘ਤੇ ਕਰੀਬ ਲਈ 1200 ਕਰੋੜ ਰੁਪਏ ਦਾ ਕਰਜ਼ਾ ਹੈ।ਹਾਲਾਂਕਿ, ਬੈਂਕਾਂ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਅਗਸਤ 2019 ਤਕ 49,000 ਕਰੋੜ ਤਕ ਦਾ ਬਕਾਇਆ ਹੈ।ਇਸੇ ਸਾਲ ਸੀ.ਬੀ.ਆਈ ਬੋਰਡ ਨੇ ਆਰ.ਸੀ.ਓ.ਐੱਮ. ਲਈ ਇੱਕ ਯੋਜਨਾ ਪੇਸ਼ ਕੀਤੀ ਹੈ।ਜਿਸ ‘ਚ ਕਿਹਾ ਗਿਆ ਹੈ ਕਿ ਕਰੀਬ 50 ਫੀਸਦੀ ਛੋਟ ਦਿੰਦੇ ਹੋਏ ਬੈਂਕ ਆਪਣਾ 23,000 ਕਰੋੜ ਰੁਪਏ ਵਸੂਲ ਲੈਣਗੇ।

The post ਅਨਿਲ ਅੰਬਾਨੀ ਦੀਆਂ ਵਧੀਆਂ ਮੁਸ਼ਕਿਲਾਂ, ਐੱਸ.ਬੀ.ਆਈ.ਦੇ 1200 ਕਰੋੜ ਦੇ ਕਰਜ਼ੇ ਦਾ ਮਾਮਲਾ appeared first on Daily Post Punjabi.

ਵਿਆਹ ਦੇ ਫੰਕਸ਼ਨ ‘ਚ ਪਹਿਲੀ ਵਾਰ ਮਿਲੇ ਸਨ ਟੀਨਾ ਤੇ ਅਨਿਲ ਅੰਬਾਨੀ
Happy Birthday Anil Ambani : ਮਸ਼ਹੂਰ ਉਦਯੋਗਪਤੀ ਅਨਿਲ ਅੰਬਾਨੀ ਦਾ 4 ਜੂਨ 2020 ਮਤਲਬ ਕਿ ਅੱਜ ਜਨਮਦਿਨ ਹੈ। ਅਨਿਲ ਅੰਬਾਨੀ ਇਸ ਸਾਲ ਆਪਣਾ 60ਵਾਂ ਜਨਮਦਿਨ ਮਨਾ ਰਹੇ ਹਨ। ਅਨਿਲ ਅੰਬਾਨੀ ਦਾ ਬਾਲੀਵੁਡ ਨਾਲ ਖਾਸ ਕਨੈਕਸ਼ਨ ਹੈ ਕਿਉਂਕਿ ਉਨ੍ਹਾਂ ਦੀ ਪਤਨੀ ਟੀਨਾ ਅੰਬਾਨੀ ਆਪਣੇ ਆਪ ਇੱਕ ਦੌਰ ਵਿੱਚ ਮੰਨੀ ਪ੍ਰਮੰਨੀ ਅਦਾਕਾਰਾ ਰਹਿ ਚੁੱਕੀ ਹੈ। ਟੀਨਾ ਇੱਕ ਗੁਜਰਾਤੀ ਜੈਨ ਪਰਿਵਾਰ ਨਾਲ ਤਾੱਲੁਕ ਰੱਖਦੀ ਹੈ। ਦੋਨਾਂ ਦੀ ਲਵ ਸਟੋਰੀ ਕਿਸੇ ਫਿਲਮ ਦੀ ਕਹਾਣੀ ਤੋਂ ਘੱਟ ਨਹੀਂ ਹੈ।

Happy Birthday Anil Ambani

ਟੀਨਾ ਅੰਬਾਨੀ ਅਤੇ ਅਨਿਲ ਅੰਬਾਨੀ ਦੀ ਮੁਲਾਕਾਤ ਅਜਨਬੀਆਂ ਦੇ ਰੂਪ ਵਿੱਚ ਹੋਈ ਸੀ। ਹੌਲੀ – ਹੌਲੀ ਦੋਨੋਂ ਇੱਕ ਦੂੱਜੇ ਨੂੰ ਮਿਲਣ ਲੱਗੇ ਅਤੇ ਪਿਆਰ ਕਦੋਂ ਪਰਵਾਨ ਚੜ੍ਹਿਆ ਪਤਾ ਵੀ ਨਹੀਂ ਚੱਲਿਆ। ਹਾਲਾਂਕਿ ਦੋਨਾਂ ਦੀ ਲਵ ਸਟੋਰੀ ਵਿੱਚ ਕਈ ਉਤਾਰ ਚੜਾਅ ਵੀ ਆਏ ਪਰ ਦੋਨਾਂ ਨੇ ਇਸ ਨੂੰ ਪਾਰ ਕੀਤਾ ਅਤੇ ਅੱਜ ਖੁਸ਼ਹਾਲ ਜੀਵਨ ਜੀਅ ਰਹੇ ਹਨ। ਦੋਨਾਂ ਦੀ ਮੁਲਾਕਾਤ ਇੱਕ ਵਿਆਹ ਵਿੱਚ ਹੋਈ ਸੀ। ਅਨਿਲ ਅੰਬਾਨੀ ਨੇ ਟੀਨਾ ਮੁਨੀਮ ਨੂੰ ਪਹਿਲੀ ਵਾਰ ਵੇਖਿਆ ਅਤੇ ਟੀਨਾ ਦੇ ਦੀਵਾਨੇ ਹੋ ਗਏ ਪਰ ਉਨ੍ਹਾਂ ਦਾ ਪਰਿਵਾਰ ਟੀਨਾ ਨਾਲ ਵਿਆਹ ਦੇ ਸਖ਼ਤ ਖਿਲਾਫ ਸੀ ਕਿਉਂਕਿ ਉਨ੍ਹਾਂ ਨੂੰ ਟੀਨਾ ਦਾ ਅਦਾਕਾਰਾ ਹੋਣਾ ਪਸੰਦ ਨਹੀਂ ਸੀ। ਪਰਿਵਾਰ ਦੀ ਮਨਾਹੀ ਦੇ ਚਲਦੇ ਦੋਨਾਂ ਦਾ ਬਰੇਕਅਪ ਹੋ ਗਿਆ।

Happy Birthday Anil Ambani

ਫਿਰ ਸਾਲ 1989 ਵਿੱਚ ਅਮਰੀਕਾ ਵਿੱਚ ਭੂਚਾਲ ਆਇਆ, ਜਿਸ ਤੋਂ ਬਾਅਦ ਟੀਨਾ ਅਤੇ ਅਨਿਲ ਅੰਬਾਨੀ ਹਮੇਸ਼ਾ ਲਈ ਇੱਕ – ਦੂਜੇ ਦੇ ਹੋ ਗਏ। ਦਰਅਸਲ, ਅਮਰੀਕਾ ਦੇ ਲਾਸ ਏਜਲਸ ਵਿੱਚ ਬਹੁਤ ਭੂਚਾਲ ਆਇਆ ਸੀ। ਉਸ ਦੌਰਾਨ ਟੀਨਾ ਵੀ ਉੱਥੇ ਹੀ ਸੀ। ਅਜਿਹੇ ਵਿੱਚ ਅਨਿਲ ਅੰਬਾਨੀ ਨੇ ਟੀਨਾ ਮੁਨੀਮ ਦਾ ਨੰਬਰ ਲੱਭਿਆ ਅਤੇ ਉਨ੍ਹਾਂ ਨੂੰ ਫੋਨ ਕਰ ਉਨ੍ਹਾਂ ਦਾ ਹਾਲਚਾਲ ਪੁੱਛਿਆ। ਜਿਸ ਤੋਂ ਬਾਅਦ ਦੋਨਾਂ ਦੀ ਗੱਲਬਾਤ ਫਿਰ ਤੋਂ ਸ਼ੁਰੂ ਹੋ ਗਈ। ਆਖ਼ਿਰਕਾਰ ਅਨਿਲ ਅੰਬਾਨੀ ਦੀ ਜਿੱਦ ਦੇ ਅੱਗੇ ਪਰਿਵਾਰ ਨੂੰ ਝੁਕਣਾ ਹੀ ਪਿਆ। ਅੰਤ ਵਿੱਚ ਪਰਿਵਾਰ ਵਿਆਹ ਲਈ ਰਾਜੀ ਹੋ ਗਿਆ ਅਤੇ 1991 ਵਿੱਚ ਅਨਿਲ ਅੰਬਾਨੀ ਅਤੇ ਟੀਨਾ ਮੁਨੀਮ ਦਾ ਵਿਆਹ ਹੋ ਗਿਆ।

ਟੀਨਾ ਨੇ 35 ਤੋਂ ਵੀ ਜ਼ਿਆਦਾ ਬਾਲੀਵੁਡ ਫਿਲਮਾਂ ਕੀਤੀਆਂ ਹਨ ਪਰ ਵਿਆਹ ਤੋਂ ਬਾਅਦ ਉਨ੍ਹਾਂ ਨੇ ਬਾਲੀਵੁਡ ਅਤੇ ਗਲੈਮਰ ਦੀ ਦੁਨੀਆ ਨੂੰ ਅਲਵਿਦਾ ਕਹਿ ਦਿੱਤਾ। ਟੀਨਾ ਕਈ ਇੰਟਰਵਿਊ ਵਿੱਚ ਇਹ ਕਹਿੰਦੀ ਰਹੀ ਹੈ ਕਿ ਉਨ੍ਹਾਂ ਦੇ ਪਤੀ ਅਨਿਲ ਨੇ ਉਨ੍ਹਾਂ ਨੂੰ ਅੱਜ ਤੱਕ ਕਿਸੇ ਵੀ ਚੀਜ ਲਈ ਮਨਾ ਨਹੀਂ ਕੀਤਾ ਅਤੇ ਅਜਿਹਾ ਕੁੱਝ ਵੀ ਨਹੀਂ ਉਨ੍ਹਾਂ ਦੇ ਜੀਵਨ ਵਿੱਚ ਜੋ ਉਹ ਪਾਉਣਾ ਚਾਹੁੰਦੀ ਹੋਵੇ ਅਤੇ ਪਾ ਨਹੀਂ ਸਕੀ ਹੋਵੇ।  ਟੀਨਾ ਮੁਨੀਮ ਅਤੇ ਅਨਿਲ ਅੰਬਾਨੀ ਦੀ ਕਹਾਣੀ ਕਿਸੇ ਪਰੀਆਂ ਦੀ ਕਹਾਣੀ ਤੋਂ ਘੱਟ ਨਹੀਂ ਹੈ। ਜਾਣਕਾਰੀ ਮੁਤਾਬਿਕ ਤੁਹਾਨੂੰ ਦੱਸ ਦੇਈਏ ਕਿ ਟੀਨਾ – ਅਨਿਲ ਦੇ ਦੋ ਬੇਟੇ ਹਨ ਜੈ ਅਨਮੋਲ ਅੰਬਾਨੀ ਅਤੇ ਜੈ ਅੰਸ਼ੁਲ ਅੰਬਾਨੀ ਹਨ।

The post ਵਿਆਹ ਦੇ ਫੰਕਸ਼ਨ ‘ਚ ਪਹਿਲੀ ਵਾਰ ਮਿਲੇ ਸਨ ਟੀਨਾ ਤੇ ਅਨਿਲ ਅੰਬਾਨੀ appeared first on Daily Post Punjabi.

ਲੰਡਨ ਦੀ ਅਦਾਲਤ ਦਾ ਅਨਿਲ ਅੰਬਾਨੀ ਨੂੰ ਹੁਕਮ, 21 ਦਿਨਾਂ ‘ਚ ਚੁਕਾਉਣੇ ਹੋਣਗੇ 5448 ਕਰੋੜ
UK court orders Anil Ambani: ਨਵੀਂ ਦਿੱਲੀ: ਕਰਜ਼ੇ ਦੇ ਬੋਝ ਥੱਲੇ ਦੱਬੇ ਰਿਲਾਇੰਸ ਗਰੁੱਪ ਦੇ ਚੇਅਰਮੈਨ ਅਨਿਲ ਅੰਬਾਨੀ ਦੀਆਂ ਮੁਸੀਬਤਾਂ ਘੱਟ ਹੋਣ ਦਾ ਨਾਮ ਨਹੀਂ ਲੈ ਰਹੀਆਂ ਹਨ । ਪਰਸਨਲ ਗਾਰੰਟੀ ਦੇ ਮਾਮਲੇ ਵਿੱਚ ਲੰਡਨ ਦੀ ਇੱਕ ਅਦਾਲਤ ਨੇ ਉਨ੍ਹਾਂ ਨੂੰ ਚੀਨ ਦੇ 3 ਬੈਂਕਾਂ ਨੂੰ 717 ਮਿਲੀਅਨ ਡਾਲਰ ਯਾਨੀ ਕਿ ਤਕਰੀਬਨ 5448 ਕਰੋੜ ਰੁਪਏ 21 ਦਿਨਾਂ ਦੇ ਅੰਦਰ ਚੁਕਾਉਣ ਦਾ ਹੁਕਮ ਦਿੱਤਾ ਹੈ ।

UK court orders Anil Ambani

ਮੀਡੀਆ ਰਿਪੋਰਟਾਂ ਅਨੁਸਾਰ ਹਾਈਕੋਰਟ ਆਫ ਇੰਗਲੈਂਡ ਐਂਡ ਵੇਲਸ ਦੇ ਕਮਰਸ਼ਲ ਡਿਵੀਜ਼ਨ ਦੇ ਜਸਟਿਸ ਨੀਗੇਲ ਟੀਅਰੇ ਨੇ ਕਿਹਾ ਕਿ ਇਸ ਮਾਮਲੇ ਵਿੱਚ ਅਨਿਲ ਅੰਬਾਨੀ ਨੇ ਵਿਅਕਤੀਗਤ ਤੌਰ ‘ਤੇ ਗਾਰੰਟੀ ਦਿੱਤੀ ਹੈ, ਜਿਸ ਕਾਰਨ ਉਨ੍ਹਾਂ ਨੂੰ ਇਹ ਰਕਮ ਚੁਕਾਉਣੀ ਹੋਵੇਗੀ । ਅਨਿਲ ਅੰਬਾਨੀ ਦੇ ਬੁਲਾਰੇ ਦਾ ਕਹਿਣਾ ਹੈ ਕਿ ਇਹ ਮਾਮਲਾ ਰਿਲਾਇੰਸ ਕਮਿਊਨੀਕੇਸ਼ਨ ਲਿਮੀਟਡ (ਆਰਕਾਮ) ਵੱਲੋਂ 2012 ਵਿੱਚ ਲਏ ਗਏ ਕਾਰਪੋਰੇਟ ਲੋਨ ਨਾਲ ਜੁੜਿਆ ਹੈ। ਬੁਲਾਰੇ ਦਾ ਕਹਿਣਾ ਹੈ ਕਿ ਇਸ ਲੋਨ ਲਈ ਅਨਿਲ ਅੰਬਾਨੀ ਨੇ ਪਰਸਨਲ ਗਾਰੰਟੀ ਨਹੀਂ ਦਿੱਤੀ ਸੀ ।

UK court orders Anil Ambani

ਇਸ ਤੋਂ ਪਹਿਲਾਂ ਲੰਡਨ ਦੀ ਅਦਾਲਤ ਨੇ ਇਸ ਸਾਲ ਫਰਵਰੀ ਵਿੱਚ ਅਨਿਲ ਅੰਬਾਨੀ ਨੂੰ 100 ਮਿਲੀਅਨ ਡਾਲਰ ਦੀ ਰਾਸ਼ੀ 6 ਹਫ਼ਤੇ ਦੇ ਅੰਦਰ ਭੁਗਤਾਨ ਕਰਨ ਦਾ ਹੁਕਮ ਦਿੱਤਾ ਸੀ । ਉਦੋਂ ਅਨਿਲ ਅੰਬਾਨੀ ਨੇ ਅਦਲਤ ਨੂੰ ਕਿਹਾ ਸੀ ਕਿ ਇਸ ਸਮੇਂ ਉਨ੍ਹਾਂ ਦੀ ਨੈਟਵਰਥ ਜੀਰੋ ਹੋ ਚੁੱਕੀ ਹੈ ਅਤੇ ਪਰਿਵਾਰ ਉਨ੍ਹਾਂ ਦੀ ਮਦਦ ਨਹੀਂ ਕਰ ਰਿਹਾ ਹੈ । ਅਜਿਹੇ ਵਿੱਚ ਉਹ 100 ਮਿਲੀਅਨ ਡਾਲਰ ਦਾ ਭੁਗਤਾਨ ਕਰਨ ਵਿੱਚ ਸਮਰੱਥ ਨਹੀਂ ਹੈ । ਆਰਕਾਮ ‘ਤੇ ਕਰੀਬ 46 ਹਜ਼ਾਰ ਕਰੋੜ ਰੁਪਏ ਦਾ ਕਰਜ ਬਾਕੀ ਹੈ । ਅਨਿਲ ਅੰਬਾਨੀ ਦੇ ਬੁਲਾਰੇ ਨੇ ਕਿਹਾ ਕਿ ਲੰਡਨ ਕੋਰਟ ਦੇ ਹੁਕਮ ਅਨੁਸਾਰ ਪਰਸਨਲ ਗਾਰੰਟੀ ਦੀ ਅੰਤਿਮ ਰਕਮ ਦਾ ਮੁਲਾਂਕਣ ਆਰਕਾਮ ਦੇ ਰੈਜੋਲਿਊਸ਼ਨ ਪਲਾਨ ਦੇ ਆਧਾਰ ‘ਤੇ ਹੋਵੇਗਾ ।

ਇਸ ਤੋਂ ਅੱਗੇ ਬੁਲਾਰੇ ਨੇ ਕਿਹਾ ਕਿ ਇੱਕ ਵਾਰ ਆਰਕਾਮ ਦੇ ਰੈਜੋਲਿਊਸ਼ਨ ਦੀ ਪ੍ਰਕਿਰਿਆ ਪੂਰੀ ਹੋ ਜਾਵੇ, ਆਦੇਸ਼ਿਤ ਰਾਸ਼ੀ ਦਾ ਭੁਗਤਾਨ ਕਰ ਦਿੱਤਾ ਜਾਵੇਗਾ । ਬੁਲਾਰੇ ਨੇ ਕਿਹਾ ਕਿ ਆਰਕਾਮ ਦੇ ਕਰਜਦਾਤਾਵਾਂ ਵੱਲੋਂ ਮਨਜ਼ੂਰ ਕੀਤੇ ਗਏ ਰੈਜੋਲਿਊਨ ਪਲਾਨ  ਮੁਤਾਬਕ ਇਸ ਕਥਿਤ ਪਰਸਨਲ ਗਾਰੰਟੀ ਦੀ ਰਕਮ ਕਰੀਬ 50 ਫੀਸਦੀ ਘੱਟ ਹੋ ਜਾਵੇਗੀ ।

The post ਲੰਡਨ ਦੀ ਅਦਾਲਤ ਦਾ ਅਨਿਲ ਅੰਬਾਨੀ ਨੂੰ ਹੁਕਮ, 21 ਦਿਨਾਂ ‘ਚ ਚੁਕਾਉਣੇ ਹੋਣਗੇ 5448 ਕਰੋੜ appeared first on Daily Post Punjabi.