anil kumble Archives - Daily Post Punjabi

ਜਨਮਦਿਨ ਮੁਬਾਰਕ ਅਨਿਲ ਕੁੰਬਲੇ: ਸਾਬਕਾ ਭਾਰਤੀ ਸਪਿਨਰ ਅਤੇ ਕੋਚ ਕੁੰਬਲੇ ਦੇ ਜਨਮਦਿਨ ਤੇ ਵਿਰਾਟ ਕੋਹਲੀ ਨੇ ਕਿਹਾ..
Happy Birthday Anil Kumble: ਅੱਜ ਭਾਰਤ ਦੇ ਮਹਾਨ ਸਪਿਨਰ ਅਨਿਲ ਕੁੰਬਲੇ ਦਾ ਜਨਮਦਿਨ ਹੈ। ਕੁੰਬਲੇ ਦੇ ਜਨਮਦਿਨ ‘ਤੇ, ਕ੍ਰਿਕਟਰ ਆਪਣੇ ਵੱਲੋਂ ਉਨ੍ਹਾਂ ਨੂੰ ਜਨਮਦਿਨ ਮੌਕੇ ਸ਼ੁਭਕਾਮਨਾਮਾ ਦੇ ਰਹੇ ਹਨ। ਕੁੰਬਲੇ ਦੇ ਜਨਮਦਿਨ ‘ਤੇ ਸਾਬਕਾ ਕ੍ਰਿਕਟਰਾਂ ਤੋਂ ਲੈ ਕੇ ਮੌਜੂਦਾ ਕ੍ਰਿਕਟਰਾਂ ਨੇ ਕੁੰਬਲੇ ਨੂੰ ਜਨਮਦਿਨ ਦੀ ਮੁਬਾਰਕਬਾਦ ਦਿੱਤੀ ਹੈ, ਪਰ ਕ੍ਰਿਕਟਰਾਂ ਦੀ ਇਸ ਕਤਾਰ ਵਿੱਚ ਇੱਕ ਨਾਮ ਅਜਿਹਾ ਵੀ ਹੈ, ਜੋ ਕਿ ਬਹੁਤ ਸੁਰਖੀਆਂ ‘ਚ ਆ ਰਿਹਾ ਹੈ। ਦਰਅਸਲ, ਭਾਰਤੀ ਕਪਤਾਨ ਵਿਰਾਟ ਕੋਹਲੀ ਨੇ ਸਾਬਕਾ ਸਪਿਨਰ ਅਤੇ ਸਾਬਕਾ ਭਾਰਤੀ ਕੋਚ ਅਨਿਲ ਕੁੰਬਲੇ ਨੂੰ ਉਨ੍ਹਾਂ ਦੇ ਜਨਮਦਿਨ ‘ਤੇ ਸ਼ੁੱਭਕਾਮਨਾਵਾਂ ਦਿੱਤੀਆਂ ਹਨ। ਕੋਹਲੀ ਨੇ ਟਵੀਟ ਕਰ ਸਾਬਕਾ ਕੋਚ ਨੂੰ ਉਨ੍ਹਾਂ ਦੇ ਜਨਮਦਿਨ ‘ਤੇ ਵਧਾਈ ਦਿੱਤੀ ਹੈ। ਕੋਹਲੀ ਨੇ ਆਪਣੇ ਟਵੀਟ ਵਿੱਚ ਲਿਖਿਆ, “ਹੈਪੀ ਬਰਥਡੇ, ਅਨਿਲ ਭਾਈ, ਤੁਹਾਡਾ ਦਿਨ ਵਧੀਆ ਰਹੇ।’ ਕੋਹਲੀ ਦਾ ਇਹ ਟਵੀਟ ਵਾਇਰਲ ਹੋ ਰਿਹਾ ਹੈ। ਪ੍ਰਸ਼ੰਸਕ ਕੋਹਲੀ ਦੇ ਟਵੀਟ ‘ਤੇ ਕਾਫ਼ੀ ਕਮੈਂਟਸ ਕਰ ਰਹੇ ਹਨ।

Wish you a very happy birthday Anil Bhai @anilkumble1074. Have a great day.
— Virat Kohli (@imVkohli) October 17, 2020

ਦੱਸ ਦੇਈਏ ਕਿ ਸਾਬਕਾ ਭਾਰਤੀ ਟੈਸਟ ਕਪਤਾਨ ਅਨਿਲ ਕੁੰਬਲੇ ਦਾ ਕੋਚ ਵਜੋਂ ਵੀ ਇੱਕ ਸਾਲ ਬਹੁਤ ਸਫਲ ਰਿਹਾ ਸੀ, ਉਨ੍ਹਾਂ ਦੇ ਕਾਰਜਕਾਲ ਵਿੱਚ 17 ਟੈਸਟ ਮੈਚਾਂ ਵਿੱਚ, ਭਾਰਤੀ ਟੀਮ ਨੂੰ ਸਿਰਫ 1 ਮੈਚ ਵਿੱਚ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਹਾਲਾਂਕਿ, 2017 ਦੀ ਚੈਂਪੀਅਨਸ਼ਿਪ ਟਰਾਫੀ ਦੇ ਫਾਈਨਲ ਵਿੱਚ ਭਾਰਤੀ ਟੀਮ ਹਾਰ ਗਈ ਸੀ। ਕੁੰਬਲੇ ਨੇ 2017 ਚੈਂਪੀਅਨਸ਼ਿਪ ਟਰਾਫੀ ਤੋਂ ਬਾਅਦ ਕੋਚਿੰਗ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ। ਦੱਸ ਦੇਈਏ ਕਿ ਕਪਤਾਨ ਕੋਹਲੀ ਅਤੇ ਕੁੰਬਲੇ ਵਿਚਾਲੇ ਮਤਭੇਦ ਦੀਆਂ ਖ਼ਬਰਾਂ ਆਈਆਂ ਸਨ, ਆਖਰਕਾਰ ਕੁੰਬਲੇ ਨੂੰ ਕੋਚਿੰਗ ਅਹੁਦੇ ਤੋਂ ਅਸਤੀਫਾ ਦੇਣਾ ਪਿਆ। ਕੁੰਬਲੇ ਨੇ ਕਈ ਵਾਰ ਇੰਟਰਵਿਊਆਂ ਵਿੱਚ ਕਿਹਾ ਹੈ ਕਿ ਇੱਕ ਸਾਲ ਉਸਨੇ ਭਾਰਤੀ ਟੀਮ ਨਾਲ ਬਿਤਾਇਆ ਕਾਫ਼ੀ ਹੈਰਾਨੀਜਨਕ ਸੀ। ਕੁੰਬਲੇ ਦੀ ਕੋਚਿੰਗ ਦੇ ਤਹਿਤ, ਭਾਰਤੀ ਟੀਮ ਟੈਸਟ ਕ੍ਰਿਕਟ ਵਿੱਚ ਵਿਸ਼ਵ ਚੈਂਪੀਅਨ ਵਜੋਂ ਉਭਰੀ ਸੀ। ਭਾਰਤ ਲਈ ਕੁੰਬਲੇ ਨੇ 132 ਟੈਸਟ ਮੈਚਾਂ ‘ਚ 619 ਵਿਕਟਾਂ ਅਤੇ 271 ਵਨਡੇ ਮੈਚਾਂ ‘ਚ 337 ਵਿਕਟਾਂ ਲਈਆਂ ਹਨ। ਅਨਿਲ ਕੁੰਬਲੇ ਟੈਸਟ ਕ੍ਰਿਕਟ ਦਾ ਤੀਜਾ ਸਭ ਤੋਂ ਵੱਧ ਵਿਕਟਾਂ ਲੈਣ ਵਾਲਾ ਗੇਂਦਬਾਜ਼ ਹੈ। ਕੁੰਬਲੇ ਨੇ ਗੇਂਦਬਾਜ਼ੀ ਨਾਲ ਆਪਣੇ ਕਰੀਅਰ ਵਿੱਚ ਜੋ ਮੁਕਾਮ ਹਾਸਿਲ ਕੀਤਾ ਹੈ ਉਸ ਨੂੰ ਭੁਲਾਇਆ ਨਹੀਂ ਜਾ ਸਕਦਾ।

The post ਜਨਮਦਿਨ ਮੁਬਾਰਕ ਅਨਿਲ ਕੁੰਬਲੇ: ਸਾਬਕਾ ਭਾਰਤੀ ਸਪਿਨਰ ਅਤੇ ਕੋਚ ਕੁੰਬਲੇ ਦੇ ਜਨਮਦਿਨ ਤੇ ਵਿਰਾਟ ਕੋਹਲੀ ਨੇ ਕਿਹਾ.. appeared first on Daily Post Punjabi.

IPL 2020 ‘ਚ ਅੱਜ ਮੁੰਬਈ ਇੰਡੀਅਨਜ਼ ਨਾਲ ਹੋਵੇਗਾ ਕਿੰਗਜ਼ ਇਲੈਵਨ ਪੰਜਾਬ ਦਾ ਮੁਕਾਬਲਾ, ਮੈਚ ਤੋਂ ਪਹਿਲਾ ਕੁੰਬਲੇ ਨੇ ਕਿਹਾ…
ipl 2020 kxip vs mi: ਇੰਡੀਅਨ ਪ੍ਰੀਮੀਅਰ ਲੀਗ ਵਿੱਚ ਵੀਰਵਾਰ ਨੂੰ ਸ਼ੇਖ ਜ਼ਾਯਦ ਸਟੇਡੀਅਮ ਵਿੱਚ ਮੁੰਬਈ ਇੰਡੀਅਨਜ਼ ਅਤੇ ਕਿੰਗਜ਼ ਇਲੈਵਨ ਪੰਜਾਬ ਵਿਚਾਲੇ ਟੱਕਰ ਹੋਵੇਗੀ। ਕਿੰਗਜ਼ ਇਲੈਵਨ ਦੇ ਮੁੱਖ ਕੋਚ ਅਨਿਲ ਕੁੰਬਲੇ ਦਾ ਮੰਨਣਾ ਹੈ ਕਿ ਮੁੰਬਈ ਇੰਡੀਅਨਜ਼ ਲਈ ਇੱਥੇ ਦੀਆਂ ਸਥਿਤੀਆਂ ਨਾਲ ਤਾਲਮੇਲ ਬਿਠਾਉਣਾ ਮਹੱਤਵਪੂਰਨ ਹੋਵੇਗਾ। ਕਿੰਗਜ਼ ਇਲੈਵਨ ਪੰਜਾਬ ਨੇ ਆਪਣੇ ਪਹਿਲੇ ਦੋ ਮੈਚ ਦੁਬਈ ਵਿੱਚ ਖੇਡੇ ਸਨ ਜਦਕਿ ਤੀਜਾ ਮੈਚ ਸ਼ਾਰਜਾਹ ਵਿਉੱਚ ਹੋਇਆ ਸੀ ਅਤੇ ਹੁਣ ਉਹ ਆਪਣਾ ਪਹਿਲਾ ਮੈਚ ਅਬੂ ਧਾਬੀ ਵਿੱਚ ਖੇਡਣਗੇ। ਕੁੰਬਲੇ ਨੇ ਕਿਹਾ, “ਮੇਰੇ ਖਿਆਲ ਵਿੱਚ ਸਾਨੂੰ ਹਾਲਤਾਂ ਦੇ ਅਨੁਸਾਰ ਚਲਦੇ ਰਹਿਣ ਦੀ ਜ਼ਰੂਰਤ ਹੈ। ਜਿਵੇਂ ਕਿ ਮੈਂ ਰਾਜਸਥਾਨ ਖਿਲਾਫ ਪਿੱਛਲੇ ਮੈਚ ਤੋਂ ਪਹਿਲਾਂ ਕਿਹਾ ਸੀ ਕਿ ਅਸੀਂ ਅਬੂ ਧਾਬੀ ਜਾ ਰਹੇ ਹਾਂ, ਜੋ ਸਾਡੇ ਲਈ ਨਵੀਂ ਜਗ੍ਹਾ ਹੈ।” ਉਨ੍ਹਾਂ ਨੇ ਕਿਹਾ, “ਇਹ ਨਵਾਂ ਮੈਦਾਨ ਹੈ। ਇਹ ਮੈਦਾਨ ਥੋੜਾ ਵੱਡਾ ਹੈ ਅਤੇ ਇਸਦੀ ਸੀਮਾ ਵੀ ਵੱਡੀ ਹੈ, ਇਸ ਲਈ ਇੱਥੇ ਇੱਕ ਛੱਕਾ ਮਾਰਨਾ ਸੌਖਾ ਨਹੀਂ ਹੋਵੇਗਾ। ਪਰ ਸਾਨੂੰ ਪਤਾ ਹੈ ਕਿ ਸਾਨੂੰ ਜਲਦੀ ਹੀ ਇੱਥੇ ਦੀਆਂ ਸਥਿਤੀਆਂ ਅਨੁਸਾਰ ਆਪਣੇ ਆਪ ਨੂੰ ਢਾਲਣਾ ਪਏਗਾ।”

ipl 2020 kxip vs mi

ਮੁੰਬਈ ਖਿਲਾਫ ਹੋਣ ਵਾਲੇ ਮੈਚ ਦੇ ਬਾਰੇ ‘ਚ ਕੁੰਬਲੇ ਨੇ ਕਿਹਾ, “ਮੁੰਬਈ ਇੱਕ ਬਹੁਤ ਹੀ ਮਜ਼ਬੂਤ ਟੀਮ ਹੈ ਅਤੇ ਅਸੀਂ ਇਸ ਨੂੰ ਜਾਣਦੇ ਹਾਂ। ਉਹ ਪਿੱਛਲੇ ਕੁੱਝ ਸਾਲਾਂ ਤੋਂ ਇੱਕੋ ਟੀਮ ਨਾਲ ਖੇਡ ਰਹੇ ਹਨ। ਸਾਨੂੰ ਉਨ੍ਹਾਂ ਦਾ ਮਜ਼ਬੂਤ ਪੱਖ ਪਤਾ ਹੈ ਅਤੇ ਉਨ੍ਹਾਂ ਦੇ ਖਿਲਾਫ ਸਾਨੂੰ ਆਪਣੀ ‘ਏ’ ਪੱਧਰ ਦੀ ਖੇਡ ਪ੍ਰਦਰਸ਼ਿਤ ਕਰਨੀ ਪਵੇਗੀ।” ਉਨ੍ਹਾਂ ਨੇ ਕਿਹਾ, “ਅਸੀਂ ਪਿੱਛਲੇ ਤਿੰਨ ਮੈਚਾਂ ਵਿੱਚ ਚੰਗਾ ਪ੍ਰਦਰਸ਼ਨ ਕੀਤਾ ਹੈ ਅਤੇ ਅਸੀਂ ਇਸੇ ਭਾਵਨਾ ਨਾਲ ਇਸ ਮੈਚ ਖੇਡਣ ਲਈ ਉਤਸ਼ਾਹਿਤ ਹਾਂ।” ਕਿੰਗਜ਼ ਇਲੈਵਨ ਪੰਜਾਬ ਅਤੇ ਮੁੰਬਈ ਦੀਆਂ ਟੀਮਾਂ ਹੁਣ ਤੱਕ ਆਪਣੇ ਤਿੰਨ ਵਿੱਚੋਂ ਦੋ ਮੈਚ ਹਾਰ ਗਈਆਂ ਹਨ। ਦੋਵੇਂ ਟੀਮਾਂ ਵੀਰਵਾਰ ਨੂੰ ਪੁਆਇੰਟ ਟੇਬਲ ਵਿੱਚ ਆਪਣੀ ਸਥਿਤੀ ਮਜ਼ਬੂਤ ਕਰਨ ਲਈ ਪੂਰੀ ਕੋਸ਼ਿਸ਼ ਕਰਨਗੀਆਂ।

The post IPL 2020 ‘ਚ ਅੱਜ ਮੁੰਬਈ ਇੰਡੀਅਨਜ਼ ਨਾਲ ਹੋਵੇਗਾ ਕਿੰਗਜ਼ ਇਲੈਵਨ ਪੰਜਾਬ ਦਾ ਮੁਕਾਬਲਾ, ਮੈਚ ਤੋਂ ਪਹਿਲਾ ਕੁੰਬਲੇ ਨੇ ਕਿਹਾ… appeared first on Daily Post Punjabi.

IPL 2020 ‘ਚ ਬਦਲੇਗੀ ਕ੍ਰਿਸ ਗੇਲ ਦੀ ਭੂਮਿਕਾ, ਕੋਚ ਕੁੰਬਲੇ ਨੇ ਜਾਣਕਾਰੀ ਦਿੰਦਿਆਂ ਕਿਹਾ…
anil kumble says chris gayle: ਕਿੰਗਜ਼ ਇਲੈਵਨ ਪੰਜਾਬ ਦੀ ਨਜ਼ਰ ਇੰਡੀਅਨ ਪ੍ਰੀਮੀਅਰ ਲੀਗ ਦੇ 13 ਵੇਂ ਸੀਜ਼ਨ ਵਿੱਚ ਪਹਿਲੀ ਵਾਰ ਖਿਤਾਬ ਜਿੱਤਣ ‘ਤੇ ਹੈ। ਅਨਿਲ ਕੁੰਬਲੇ ਕਿੰਗਜ਼ ਇਲੈਵਨ ਪੰਜਾਬ ਦੀ ਕੋਚਿੰਗ ਸੰਭਾਲ ਰਹੇ ਹਨ, ਜਦਕਿ ਕੇਐਲ ਰਾਹੁਲ ਦੇ ਸ਼ਾਨਦਾਰ ਫਾਰਮ ਨੂੰ ਦੇਖਦਿਆਂ ਕਪਤਾਨੀ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ। ਅਨਿਲ ਕੁੰਬਲੇ ਨੇ ਖੁਲਾਸਾ ਕੀਤਾ ਹੈ ਕਿ ਇਸ ਸੀਜ਼ਨ ਵਿੱਚ 41 ਸਾਲਾ ਕ੍ਰਿਸ ਗੇਲ ਦੀ ਭੂਮਿਕਾ ਅਹਿਮ ਬਣਨ ਜਾ ਰਹੀ ਹੈ। ਇਸ ਤੋਂ ਇਲਾਵਾ ਅਨਿਲ ਕੁੰਬਲੇ ਨੇ ਵੀ IPL ਟੀਮਾਂ ‘ਚ ਭਾਰਤੀ ਕੋਚ ਨਾ ਬਣਨ ‘ਤੇ ਚਿੰਤਾ ਜ਼ਾਹਿਰ ਕੀਤੀ ਹੈ। ਅਨਿਲ ਕੁੰਬਲੇ ਅੱਠ ਫ੍ਰੈਂਚਾਇਜ਼ੀ ਟੀਮਾਂ ਵਿੱਚੋਂ ਇੱਕੋ ਇੱਕ ਮੁੱਖ ਭਾਰਤੀ ਕੋਚ ਹੈ। ਕੁੰਬਲੇ ਮਹਿਸੂਸ ਕਰਦੇ ਹਨ ਕਿ ਇਹ ਅੰਕੜਾ ਦੇਸ਼ ਵਿੱਚ ਕੋਚਿੰਗ ਸਰੋਤਾਂ ਦੀ ਸਹੀ ਤਸਵੀਰ ਪੇਸ਼ ਨਹੀਂ ਕਰਦਾ। ਕੁੰਬਲੇ ਨੇ ਕਿਹਾ, “ਮੈਂ IPL ਵਿੱਚ ਹੋਰ ਭਾਰਤੀ ਕੋਚ ਵੇਖਣਾ ਚਾਹੁੰਦਾ ਹਾਂ। ਇਹ ਭਾਰਤੀ ਸਰੋਤਾਂ ਦਾ ਸਹੀ ਪ੍ਰਤੀਬਿੰਬ ਨਹੀਂ ਹੈ। ਮੈਂ IPL ਵਿੱਚ ਬਹੁਤ ਸਾਰੇ ਭਾਰਤੀਆਂ ਨੂੰ ਮੁੱਖ ਕੋਚ ਵਜੋਂ ਵੇਖਣਾ ਚਾਹੁੰਦਾ ਹਾਂ।”

anil kumble says chris gayle

ਪਿਛਲੇ ਦੋ ਸੈਸ਼ਨਾਂ ਦੀ ਤਰ੍ਹਾਂ, ਕੁੰਬਲੇ ਤੋਂ ਆਉਣ ਵਾਲੇ IPL ‘ਚ 41 ਸਾਲਾ ਗੇਲ ਨੂੰ ਵਧੇਰੇ ਮੌਕਾ ਦੇਣ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ, “ਗੇਲ ਵੀ ਇਸ ਸੀਜ਼ਨ ਵਿੱਚ ਲੀਡਰਸ਼ਿਪ ਗਰੁੱਪ ਵਿੱਚ ਸ਼ਾਮਿਲ ਹੋਏਗਾ, ਜਿੱਥੇ ਉਸ ਦੀ ਭੂਮਿਕਾ ਬਹੁਤ ਮਹੱਤਵਪੂਰਣ ਹੋਵੇਗੀ, ਜਿਵੇਂ ਚੋਟੀ ਦੇ ਕ੍ਰਮ ਵਿੱਚ ਬੱਲੇਬਾਜ਼ੀ ਦੌਰਾਨ ਹੁੰਦੀ ਹੈ।” ਗੇਲ ਤੋਂ ਇਲਾਵਾ ਗਲੇਨ ਮੈਕਸਵੈਲ, ਕ੍ਰਿਸ ਜੌਰਡਨ, ਜਿੰਮੀ ਨੀਸ਼ਮ, ਨਿਕੋਲਸ ਪੂਰਨ, ਮੁਜੀਬ ਜ਼ਦਰਾਨ, ਹਰਦਾਸ ਵਿਲਜੋਨ ਅਤੇ ਸਾਢੇ ਅੱਠ ਕਰੋੜ ਦੀ ਬੋਲੀ ਨਾਲ ਟੀਮ ਵਿੱਚ ਸ਼ਾਮਿਲ ਹੋਏ ਸ਼ੈਲਡਨ ਕੋਟਰੇਲ ਹਨ। ਇਨ੍ਹਾਂ ਖਿਡਾਰੀਆਂ ਵਿੱਚੋਂ ਸਿਰਫ 4 ਨੂੰ ਮੈਦਾਨ ਵਿੱਚ ਉਤਰਨ ਦਾ ਮੌਕਾ ਮਿਲੇਗਾ ਅੰਤਿਮ 11 ਵਿੱਚ। ਕੁੰਬਲੇ ਨੇ ਦੱਸਿਆ ਹੈ ਕਿ ਗੇਲ ਦੀ ਭੂਮਿਕਾ ਅਹਿਮ ਹੋਵੇਗੀ। ਉਨ੍ਹਾਂ ਕਿਹਾ, “ਨੌਜਵਾਨ ਖਿਡਾਰੀ ਆਪਣੇ ਲੀਡਰਸ਼ਿਪ ਦੇ ਹੁਨਰ ਅਤੇ ਤਜ਼ਰਬੇ ਤੋਂ ਸਿੱਖਣਾ ਚਾਹੁੰਦੇ ਹਨ। ਅਸੀਂ ਉਸ ਨੂੰ ਸਿਰਫ ਇੱਕ ਬੱਲੇਬਾਜ਼ ਵਜੋਂ ਨਹੀਂ ਦੇਖ ਰਹੇ, ਉਹ ਨੌਜਵਾਨ ਖਿਡਾਰੀਆਂ ਦੇ ਵਿਕਾਸ ਵਿੱਚ ਅਹਿਮ ਭੂਮਿਕਾ ਨਿਭਾਏਗਾ। ਮੈਂ ਚਾਹੁੰਦਾ ਹਾਂ ਕਿ ਉਹ ਸਲਾਹਕਾਰ ਦੀ ਭੂਮਿਕਾ ਵਿੱਚ ਸਰਗਰਮ ਰਹੇ।”

The post IPL 2020 ‘ਚ ਬਦਲੇਗੀ ਕ੍ਰਿਸ ਗੇਲ ਦੀ ਭੂਮਿਕਾ, ਕੋਚ ਕੁੰਬਲੇ ਨੇ ਜਾਣਕਾਰੀ ਦਿੰਦਿਆਂ ਕਿਹਾ… appeared first on Daily Post Punjabi.

IPL 2020: ਪੰਜਾਬ ਦੇ ਕੋਚ ਅਨਿਲ ਕੁੰਬਲੇ ਨੇ ਕੇਐਲ ਰਾਹੁਲ ਦੀ ਪ੍ਰਸ਼ੰਸਾ ਕਰਦਿਆਂ ਕਿਹਾ- ਉਹ ਇੱਕ ਕਪਤਾਨ ਦੇ ਰੂਪ ‘ਚ ਹੋਵੇਗਾ ਸਫਲ
Punjab coach Kumble praises KL Rahul: ਆਈਪੀਐਲ ਫਰੈਂਚਾਇਜ਼ੀ ਕਿੰਗਜ਼ ਇਲੈਵਨ ਪੰਜਾਬ ਦੇ ਮੁੱਖ ਕੋਚ ਅਨਿਲ ਕੁੰਬਲੇ ਦਾ ਮੰਨਣਾ ਹੈ ਕਿ ਕੇਐਲ ਰਾਹੁਲ ਆਈਪੀਐਲ 2020 ਵਿੱਚ ਟੀਮ ਲਈ ਇੱਕ ਵਧੀਆ ਨੇਤਾ ਸਾਬਿਤ ਹੋਣਗੇ। ਆਰ ਅਸ਼ਵਿਨ ਨੇ ਪਿੱਛਲੇ ਸਾਲ ਟੀਮ ਦੀ ਕਮਾਨ ਸੰਭਾਲ ਲਈ ਸੀ, ਪਰ ਫਿਰ ਦਿੱਲੀ ਕੈਪੀਟਲਸ ਨੇ ਅਸ਼ਵਿਨ ਨੂੰ 2019 ਦੇ ਦਸੰਬਰ ਵਿੱਚ ਆਪਣੀ ਟੀਮ ‘ਚ ਸ਼ਾਮਿਲ ਕਰ ਲਿਆ ਸੀ। ਅਜਿਹੀ ਸਥਿਤੀ ਵਿੱਚ, ਰਾਹੁਲ ਕੋਲ ਹੁਣ ਟੀਮ ਇੰਡੀਆ ਦਾ ਤਜ਼ਰਬਾ ਹੈ ਅਤੇ ਉਹ ਕਪਤਾਨ ਵਜੋਂ ਸਫਲ ਸਾਬਿਤ ਹੋ ਸਕਦਾ ਹੈ। ਕੁੰਬਲੇ ਨੇ ਕਿਹਾ ਕਿ ਰਾਹੁਲ ਆਰਾਮਦਾਇਕ ਅਤੇ ਸਮਝਦਾਰ ਖਿਡਾਰੀ ਹੈ। ਮੈਂ ਉਸ ਨੂੰ ਲੰਬੇ ਸਮੇਂ ਤੋਂ ਜਾਣਦਾ ਹਾਂ। ਉਸ ਕੋਲ ਅੰਤਰਰਾਸ਼ਟਰੀ ਤਜ਼ਰਬਾ ਵੀ ਹੈ। ਉਹ ਪਿੱਛਲੇ ਕੁੱਝ ਸਾਲਾਂ ਤੋਂ ਪੰਜਾਬ ਲਈ ਖੇਡ ਰਿਹਾ ਹੈ। ਉਹ ਟੀਮ ਨੂੰ ਚੰਗੀ ਤਰ੍ਹਾਂ ਜਾਣਦਾ ਹੈ, ਇਸ ਲਈ ਉਹ ਇਸ ਸੀਜ਼ਨ ਨੂੰ ਲੈ ਕੇ ਵੀ ਬਹੁਤ ਉਤਸ਼ਾਹਿਤ ਹਨ। ਵਰਤਮਾਨ ਵਿੱਚ, ਉਹ ਕਪਤਾਨ, ਇੱਕ ਬੱਲੇਬਾਜ਼ ਅਤੇ ਇੱਕ ਕੀਪਰ ਦੇ ਤੌਰ ਤੇ ਪੂਰੀ ਤਰ੍ਹਾਂ ਤਿਆਰ ਹੈ।

Punjab coach Kumble praises KL Rahul

ਸਾਲ 2018 ਵਿੱਚ, ਰਾਹੁਲ ਨੇ 14 ਮੈਚਾਂ ਵਿੱਚ 54.19 ਦੀ ਔਸਤ ਨਾਲ 659 ਦੌੜਾਂ ਬਣਾਈਆਂ ਸੀ। ਇਸ ਸਮੇਂ ਦੌਰਾਨ ਉਸ ਦੇ ਨਾਮ 6 ਅਰਧ ਸੈਂਕੜੇ ਸੀ। ਪਿੱਛਲੇ ਸਾਲ ਉਸੇ ਸਮੇਂ ਉਸਨੇ 53.90 ਦੀ ਔਸਤ ਨਾਲ 593 ਦੌੜਾਂ ਬਣਾਈਆਂ ਜਿਸ ਵਿੱਚ 6 ਅਰਧ ਸੈਂਕੜੇ ਸ਼ਾਮਿਲ ਸੀ। ਹਾਲਾਂਕਿ, ਟੀਮ ਨੇ ਬਹੁਤ ਕੁੱਝ ਨਹੀਂ ਕੀਤਾ ਅਤੇ ਟੀਮ ਅੰਤ ਵਿੱਚ ਹੀ ਰਹੀ। ਕੁੰਬਲੇ ਨੇ ਅੱਗੇ ਕਿਹਾ ਕਿ ਉਨ੍ਹਾਂ ਨੂੰ ਪੂਰੀ ਉਮੀਦ ਹੈ ਕਿ ਇਸ ਸਾਲ ਉਨ੍ਹਾਂ ਦੀ ਟੀਮ ਵਧੀਆ ਪ੍ਰਦਰਸ਼ਨ ਕਰੇਗੀ। ਟੀਮ ਕੋਲ ਨੌਜਵਾਨ ਖਿਡਾਰੀ ਅਤੇ ਤਜਰਬੇਕਾਰ ਖਿਡਾਰੀ ਵੀ ਹਨ। ਮੈਂ ਉਸਨੂੰ ਪਹਿਲੀ ਵਾਰ ਖੇਡਦਾ ਵੇਖਾਂਗਾ। ਅਜਿਹੀ ਸਥਿਤੀ ਵਿੱਚ ਅਸੀਂ ਇਸ ਸੀਜ਼ਨ ਲਈ ਤਿਆਰੀ ਕਰ ਰਹੇ ਹਾਂ ਅਤੇ ਆਪਣਾ ਪਹਿਲਾ ਮੈਚ ਖੇਡਣ ਲਈ ਪੂਰੀ ਤਰ੍ਹਾਂ ਤਿਆਰ ਹਾਂ।

The post IPL 2020: ਪੰਜਾਬ ਦੇ ਕੋਚ ਅਨਿਲ ਕੁੰਬਲੇ ਨੇ ਕੇਐਲ ਰਾਹੁਲ ਦੀ ਪ੍ਰਸ਼ੰਸਾ ਕਰਦਿਆਂ ਕਿਹਾ- ਉਹ ਇੱਕ ਕਪਤਾਨ ਦੇ ਰੂਪ ‘ਚ ਹੋਵੇਗਾ ਸਫਲ appeared first on Daily Post Punjabi.

ਹਰਭਜਨ ਸਿੰਘ ਦਾ ਦਾਅਵਾ, ਇਸ ਦੇ ਕਾਰਨ ਅਨਿਲ ਕੁੰਬਲੇ ਹੈ ਭਾਰਤ ਦਾ ਸਭ ਤੋਂ ਵੱਡਾ ਮੈਚ ਵਿਜੇਤਾ
harbhajan former spinner said: ਕ੍ਰਿਕਟ ਦੀ ਖੇਡ ਵਿੱਚ ਬੱਲੇਬਾਜ਼ਾਂ ਦੀ ਚਰਚਾ ਹਮੇਸ਼ਾਂ ਗੇਂਦਬਾਜ਼ਾਂ ਨਾਲੋਂ ਜ਼ਿਆਦਾ ਹੁੰਦੀ ਹੈ। ਭਾਰਤ ਵਿੱਚ ਵੀ ਸਚਿਨ, ਦ੍ਰਾਵਿੜ, ਸੌਰਵ, ਲਕਸ਼ਮਣ ਨੂੰ ਅਕਸਰ ਟੈਸਟ ਮੈਚਾਂ ਵਿੱਚ ਵੱਡੇ ਵਿਜੇਤਾ ਵਜੋਂ ਦੇਖਿਆ ਜਾਂਦਾ ਹੈ। ਇਨ੍ਹਾਂ ਚਾਰ ਖਿਡਾਰੀਆਂ ਵਿੱਚ ਅਨਿਲ ਕੁੰਬਲੇ ਦਾ ਬਹੁਤ ਘੱਟ ਜ਼ਿਕਰ ਆਉਂਦਾ ਹੈ, ਜੋ ਟੈਸਟ ਮੈਚਾਂ ਵਿੱਚ ਵਿਸ਼ਵ ਦੇ ਸਫਲ ਗੇਂਦਬਾਜ਼ਾਂ ਵਿੱਚੋਂ ਇੱਕ ਸੀ। ਹਾਲਾਂਕਿ, ਕੁੰਬਲੇ ਦੇ ਨਾਲ ਆਪਣਾ ਜ਼ਿਆਦਾਤਰ ਕ੍ਰਿਕਟ ਖੇਡਣ ਵਾਲੇ ਹਰਭਜਨ ਨੇ ਕੁੰਬਲੇ ਨੂੰ ਭਾਰਤ ਦਾ ਸਭ ਤੋਂ ਵੱਡਾ ਮੈਚ ਵਿਜੇਤਾ ਕਿਹਾ ਹੈ। ਹਰਭਜਨ ਨੇ ਕਿਹਾ, “ਮੈਂ ਸੋਚਦਾ ਹਾਂ ਕਿ ਅਨਿਲ ਭਰਾ ਭਾਰਤ ਲਈ ਖੇਡਣ ਵਾਲਾ ਸਭ ਤੋਂ ਮਹਾਨ ਖਿਡਾਰੀ ਹੈ। ਉਹ ਹਾਲੇ ਭਾਰਤ ਲਈ ਸਭ ਤੋਂ ਵੱਡਾ ਮੈਚ ਵਿਜੇਤਾ ਹੈ। ਲੋਕ ਕਹਿੰਦੇ ਸਨ ਕਿ ਉਹ ਗੇਂਦ ਨੂੰ ਜ਼ਿਆਦਾ ਨਹੀਂ ਘੁੰਮਾਉਂਦਾ, ਪਰ ਉਨ੍ਹਾਂ ਨੇ ਦੱਸਿਆ ਹੈ ਕਿ ਜੇ ਤੁਹਾਡਾ ਜਿਗਰ ਹੈ, ਤਾਂ ਤੁਸੀਂ ਬੱਲੇਬਾਜ਼ ਨੂੰ ਬਿਨਾਂ ਸਪਿਨ ਕਰਾਏ ਵੀ ਆਊਟ ਕਰ ਸਕਦੇ ਹੋ।”

harbhajan former spinner said

ਉਨ੍ਹਾਂ ਨੇ ਕਿਹਾ, “ਜੇ ਕਿਸੇ ਵਿੱਚ ਮੁਕਾਬਲੇ ਵਾਲੀ ਭਾਵਨਾ ਸੀ ਤਾਂ ਉਹ ਅਨਿਲ ਭਾਈ ਵਿੱਚ ਸੀ। ਉਹ ਚੈਂਪੀਅਨ ਬਣਿਆ। ਮੈਂ ਖੁਸ਼ਕਿਸਮਤ ਹਾਂ ਕਿ ਉਨ੍ਹਾਂ ਨਾਲ ਇੰਨੇ ਸਾਲਾਂ ਤੱਕ ਖੇਡਿਆ। ਉਹ ਬਹੁਤ ਸਮਰਪਿਤ ਖਿਡਾਰੀ ਸੀ।” ਕੁੰਬਲੇ ਟੈਸਟ ਵਿੱਚ ਭਾਰਤ ਲਈ ਸਭ ਤੋਂ ਵੱਧ ਵਿਕਟ ਲੈਣ ਵਾਲੇ ਖਿਡਾਰੀ ਹਨ। ਟੈਸਟ ਵਿੱਚ ਉਸ ਨੇ 619 ਵਿਕਟਾਂ ਹਾਸਿਲ ਕੀਤੀਆਂ ਹਨ। ਕੁੰਬਲੇ, ਮੁਥਈਆ ਮੁਰਲੀਧਰਨ ਅਤੇ ਸ਼ੇਨ ਵਾਰਨ ਗੇਂਦਬਾਜ਼ਾਂ ਦੀ ਸੂਚੀ ਵਿੱਚ ਤੀਜੇ ਨੰਬਰ ‘ਤੇ ਹਨ ਜਿਨ੍ਹਾਂ ਨੇ ਖੇਡ ਦੇ ਸਭ ਤੋਂ ਲੰਬੇ ਫਾਰਮੈਟ ਵਿੱਚ ਸਭ ਤੋਂ ਜ਼ਿਆਦਾ ਵਿਕਟਾਂ ਲਈਆਂ ਹਨ। ਉਹ ਵਨਡੇ ਮੈਚਾਂ ਵਿੱਚ ਵੀ ਭਾਰਤ ਲਈ ਸਭ ਤੋਂ ਵੱਧ ਵਿਕਟ ਲੈਣ ਵਾਲਾ ਖਿਡਾਰੀ ਹੈ। ਉਸ ਨੇ 271 ਵਨਡੇ ਮੈਚਾਂ ਵਿੱਚ 337 ਵਿਕਟਾਂ ਲਈਆਂ ਹਨ। ਕੁੰਬਲੇ ਨੇ 2008 ਵਿੱਚ ਕ੍ਰਿਕਟ ਤੋਂ ਸੰਨਿਆਸ ਲਿਆ ਸੀ। ਹਾਲਾਂਕਿ ਇਸ ਤੋਂ ਬਾਅਦ ਕੁੰਬਲੇ ਨੇ ਕੋਚਿੰਗ ‘ਤੇ ਵੀ ਹੱਥ ਅਜ਼ਮਾਏ ਪਰ ਟੀਮ ਇੰਡੀਆ ਦੇ ਕੋਚ ਵਜੋਂ ਉਨ੍ਹਾਂ ਦੀ ਯਾਤਰਾ ਸਿਰਫ ਇੱਕ ਸਾਲ ‘ਚ ਕਪਤਾਨ ਵਿਰਾਟ ਕੋਹਲੀ ਨਾਲ ਹੋਏ ਵਿਵਾਦ ਕਾਰਨ ਖਤਮ ਹੋ ਗਈ।

The post ਹਰਭਜਨ ਸਿੰਘ ਦਾ ਦਾਅਵਾ, ਇਸ ਦੇ ਕਾਰਨ ਅਨਿਲ ਕੁੰਬਲੇ ਹੈ ਭਾਰਤ ਦਾ ਸਭ ਤੋਂ ਵੱਡਾ ਮੈਚ ਵਿਜੇਤਾ appeared first on Daily Post Punjabi.

ਅਨਿਲ ਕੁੰਬਲੇ ਨੇ ਕਿਹਾ ਮੈਨੂੰ ਉਮੀਦ ਹੈ,ਖਾਲੀ ਸਟੇਡੀਅਮ ‘ਚ ਹੀ ਸਹੀ ਪਰ ਇਸ ਸਾਲ ਹੋਵੇਗਾ IPL
anil kumble says: ਸਾਬਕਾ ਭਾਰਤੀ ਕਪਤਾਨ ਅਤੇ ਕਿੰਗਜ਼ ਇਲੈਵਨ ਪੰਜਾਬ ਦੇ ਮੁੱਖ ਕੋਚ ਅਨਿਲ ਕੁੰਬਲੇ ਨੇ ਉਮੀਦ ਜਤਾਈ ਹੈ ਕਿ ਇੰਡੀਅਨ ਪ੍ਰੀਮੀਅਰ ਲੀਗ (ਆਈਪੀਐਲ) ਇਸ ਸਾਲ ਆਯੋਜਿਤ ਕੀਤੀ ਜਾਏਗੀ ਅਤੇ ਉਨ੍ਹਾਂ ਨੇ ਕੋਵਿਡ -19 ਮਹਾਂਮਾਰੀ ਦੇ ਕਾਰਨ ਇਸ ਅਮੀਰ ਲੀਗ ਨੂੰ ਦਰਸ਼ਕਾਂ ਤੋਂ ਬਿਨਾਂ ਕਰਵਾਉਣ ਦਾ ਸਮਰਥਨ ਕੀਤਾ ਹੈ। ਇਹ ਅਜੇ ਅਧਿਕਾਰਤ ਨਹੀਂ ਹੋਇਆ ਹੈ, ਪਰ ਕ੍ਰਿਕਟ ਬੋਰਡ ਆਫ਼ ਇੰਡੀਆ (ਬੀਸੀਸੀਆਈ) ਅਕਤੂਬਰ ਵਿੱਚ ਇਸ ਟੂਰਨਾਮੈਂਟ ਦਾ ਆਯੋਜਨ ਕਰਨਾ ਚਾਹੁੰਦਾ ਹੈ। ਕੋਵਿਡ -19 ਮਹਾਂਮਾਰੀ ਦੇ ਕਾਰਨ ਟੂਰਨਾਮੈਂਟ ਅਜੇ ਵੀ ਅਣਮਿੱਥੇ ਸਮੇਂ ਲਈ ਮੁਲਤਵੀ ਕਰ ਦਿੱਤਾ ਗਿਆ ਹੈ। ਕੁੰਬਲੇ ਨੇ ਸਟਾਰ ਸਪੋਰਟਸ ‘ਕ੍ਰਿਕਟ ਕਨੈਕਟਿਡ’ ਵਿੱਚ ਕਿਹਾ, “ਹਾਂ, ਅਸੀਂ ਇਸ ਸਾਲ ਆਈਪੀਐਲ ਦੀ ਆਯੋਜਿਤ ਕਰਨ ਦੀ ਉਮੀਦ ਕਰ ਰਹੇ ਹਾਂ, ਪਰ ਇਸ ਦੇ ਲਈ ਸਾਨੂੰ ਪ੍ਰੋਗਰਾਮ ਨੂੰ ਬਹੁਤ ਵਿਅਸਤ ਰੱਖਣਾ ਹੋਵੇਗਾ।”

anil kumble says

ਕੁੰਬਲੇ ਨੇ ਕਿਹਾ, “ਜੇ ਅਸੀਂ ਬਿਨਾਂ ਦਰਸ਼ਕਾਂ ਦੇ ਮੈਚ ਕਰਵਾਏ ਤਾਂ ਉਹ ਤਿੰਨ ਜਾਂ ਚਾਰ ਸਥਾਨਾਂ ‘ਤੇ ਆਯੋਜਿਤ ਕੀਤੇ ਜਾ ਸਕਦੇ ਹਨ। ਅਜੇ ਵੀ ਇਸ ਦੇ ਆਯੋਜਨ ਦੀ ਸੰਭਾਵਨਾ ਹੈ। ਅਸੀਂ ਸਾਰੇ ਆਸ਼ਾਵਾਦੀ ਹਾਂ।” ਸਾਬਕਾ ਭਾਰਤੀ ਬੱਲੇਬਾਜ਼ ਵੀਵੀਐਸ ਲਕਸ਼ਮਣ ਨੇ ਕਿਹਾ ਕਿ ਆਈਪੀਐਲ ਦੇ ਹਿੱਸੇਦਾਰ ਉਨ੍ਹਾਂ ਸ਼ਹਿਰਾਂ ਵਿੱਚ ਮੈਚਾਂ ਦਾ ਆਯੋਜਨ ਕਰ ਸਕਦੇ ਹਨ ਜਿੱਥੇ ਬਹੁਤ ਸਾਰੇ ਸਟੇਡੀਅਮ ਹਨ। ਇਸ ਦੇ ਨਾਲ, ਖਿਡਾਰੀਆਂ ਨੂੰ ਘੱਟ ਯਾਤਰਾ ਕਰਨੀ ਪਵੇਗੀ।

ਲਕਸ਼ਮਣ ਨੇ ਕਿਹਾ, “ਇਸ ਸਾਲ ਜ਼ਰੂਰ ਆਈਪੀਐਲ ਆਯੋਜਨ ਦੀ ਸੰਭਾਵਨਾ ਹੈ। ਤੁਹਾਨੂੰ ਇੱਕ ਜਗ੍ਹਾ ਦੀ ਪਛਾਣ ਕਰਨੀ ਪਏਗੀ ਜਿਥੇ ਤਿੰਨ ਜਾਂ ਚਾਰ ਮੈਦਾਨ ਹਨ, ਕਿਉਂਕਿ ਇਹ ਯਾਤਰਾ ਕਰਨਾ ਬਹੁਤ ਮੁਸ਼ਕਿਲ ਹੋਵੇਗਾ।” ਉਨ੍ਹਾਂ ਨੇ ਕਿਹਾ,“ਤੁਹਾਨੂੰ ਨਹੀਂ ਪਤਾ ਕਿ ਕੌਣ ਹਵਾਈ ਅੱਡੇ ਜਾ ਰਿਹਾ ਹੈ, ਇਸ ਲਈ ਮੈਨੂੰ ਵਿਸ਼ਵਾਸ ਹੈ ਕਿ ਫਰੈਂਚਾਇਜ਼ੀ ਅਤੇ ਬੀ.ਸੀ.ਸੀ.ਆਈ. ਇਸ ‘ਤੇ ਧਿਆਨ ਦੇਵੇਗਾ।”

The post ਅਨਿਲ ਕੁੰਬਲੇ ਨੇ ਕਿਹਾ ਮੈਨੂੰ ਉਮੀਦ ਹੈ,ਖਾਲੀ ਸਟੇਡੀਅਮ ‘ਚ ਹੀ ਸਹੀ ਪਰ ਇਸ ਸਾਲ ਹੋਵੇਗਾ IPL appeared first on Daily Post Punjabi.