Animal Released In Bangladesh Archives - Daily Post Punjabi

ਬੰਗਲਾਦੇਸ਼ ‘ਚ ਰਿਲੀਜ਼ ਹੋਈ 3 ਘੰਟੇ ਦੇ ਰਨ ਟਾਈਮ ਵਾਲੀ ਰਣਬੀਰ ਕਪੂਰ ਦੀ ਫਿਲਮ ‘ਐਨੀਮਲ’
Animal Released In Bangladesh: ਰਣਬੀਰ ਕਪੂਰ ਦੀ ਫਿਲਮ ‘ਐਨੀਮਲ’ ਭਾਰਤੀ ਅਤੇ ਗਲੋਬਲ ਬਾਕਸ ਆਫਿਸ ‘ਤੇ ਚੰਗਾ ਪ੍ਰਦਰਸ਼ਨ ਕਰ ਰਹੀ ਹੈ। ਇਹ ਫ਼ਿਲਮ ਹੁਣ ਤੱਕ ਦੀ ਸਭ ਤੋਂ ਵੱਧ ਕਮਾਈ ਕਰਨ ਵਾਲੀ ‘ਏ’ ਰੇਟਿੰਗ ਵਾਲੀ ਹਿੰਦੀ ਫ਼ਿਲਮ ਬਣ ਗਈ ਹੈ। 3.5 ਘੰਟੇ ਦੀ ਇਸ ਫਿਲਮ ‘ਚ ਕਈ ਸੀਨ ਹਨ, ਜੋ ਦਰਸ਼ਕਾਂ ਨੂੰ ਹੈਰਾਨ ਕਰ ਦਿੰਦੇ ਹਨ। ਹਾਲ ਹੀ ‘ਚ ਇਹ ਫਿਲਮ ਬੰਗਲਾਦੇਸ਼ ‘ਚ ਰਿਲੀਜ਼ ਹੋਈ ਹੈ।

Animal Released In Bangladesh

ਖਾਸ ਗੱਲ ਇਹ ਹੈ ਕਿ ਇਸ ਫਿਲਮ ਨੂੰ ਕਈ ਹਿੰਸਕ, ਇੰਟੀਮੇਟ ਅਤੇ ਪਰੇਸ਼ਾਨ ਕਰਨ ਵਾਲੇ ਸੀਨਜ਼ ਨੂੰ ਡਿਲੀਟ ਕਰਨ ਤੋਂ ਬਾਅਦ ਬੰਗਲਾਦੇਸ਼ ਦੇ ਸਿਨੇਮਾਘਰਾਂ ‘ਚ ਰਿਲੀਜ਼ ਕੀਤਾ ਗਿਆ ਹੈ। ਜਾਣਕਾਰੀ ਦਿੰਦੇ ਹੋਏ ਇਕ ਸੂਤਰ ਨੇ ਕਿਹਾ, ‘ਬੰਗਲਾਦੇਸ਼ ਫਿਲਮ ਸੈਂਸਰ ਬੋਰਡ ਨੇ ਸਾਫ ਕਿਹਾ ਸੀ ਕਿ ਇਸ ਫਿਲਮ ਨੂੰ ਉਦੋਂ ਤੱਕ ਰਿਲੀਜ਼ ਨਹੀਂ ਕੀਤਾ ਜਾ ਸਕਦਾ ਜਦੋਂ ਤੱਕ ਇਸ ਦੇ ਬਾਲਗ ਸੀਨ ਨਹੀਂ ਕੱਟੇ ਜਾਂਦੇ। ਮੇਕਰਸ ਇਸ ਗੱਲ ‘ਤੇ ਸਹਿਮਤ ਹੋ ਗਏ ਅਤੇ ਫਿਲਮ ‘ਚੋਂ ਕਰੀਬ 27 ਮਿੰਟ ਦੇ ਸੀਨ ਕੱਟ ਦਿੱਤੇ ਗਏ। ਹੁਣ ਬੰਗਲਾਦੇਸ਼ ਵਿੱਚ ਰਿਲੀਜ਼ ਹੋਈ ਇਸ ਫਿਲਮ ਦਾ ਰਨ ਟਾਈਮ 2 ਘੰਟੇ 56 ਮਿੰਟ ਹੈ।

ਵੀਡੀਓ ਲਈ ਕਲਿੱਕ ਕਰੋ : –

“ਪੰਜਾਬ ਦੇ ਅਰਬਾਂਪਤੀ MLA ਰਾਣਾ ਗੁਰਜੀਤ ਤੇ ਪੁੱਤਰ ਰਾਣਾ ਇੰਦਰ ਪ੍ਰਤਾਪ ਦਾ ਬੇਬਾਕ ਇੰਟਰਵਿਊ !

ਹਰ ਵੇਲੇ Update ਰਹਿਣ ਲਈ ਸਾਨੂੰ Facebook ‘ਤੇ like ਤੇ See first ਕਰੋ .

‘ਐਨੀਮਲ’ ਤੋਂ ਬਾਅਦ ‘ਸਲਾਰ’ ਵੀ ਬੰਗਲਾਦੇਸ਼ ਵਿੱਚ ਰਿਲੀਜ਼ ਹੋਣ ਦਾ ਇੰਤਜ਼ਾਰ ਕਰ ਰਹੀ ਹੈ। ਫਿਲਮ ਨੂੰ ਭਾਰਤ ਵਿੱਚ ‘ਏ’ ਰੇਟਿੰਗ ਮਿਲੀ ਹੈ ਅਤੇ ਇਹ ਬੰਗਲਾਦੇਸ਼ ਵਿੱਚ ਰਿਲੀਜ਼ ਦੀ ਉਡੀਕ ਕਰ ਰਹੀ ਹੈ। ਹੁਣ ਇਹ ਦੇਖਣਾ ਬਾਕੀ ਹੈ ਕਿ ਇਸ ਨੂੰ ਅਗਲੇ ਹਫਤੇ ਉੱਥੇ ਰਿਲੀਜ਼ ਕੀਤਾ ਜਾ ਸਕਦਾ ਹੈ ਜਾਂ ਨਹੀਂ। ਹਾਲਾਂਕਿ ਬਾਕੀ ਦੁਨੀਆ ਦੀ ਤਰ੍ਹਾਂ ਸ਼ਾਹਰੁਖ ਖਾਨ ਦੀ ‘dunki’ ਬੰਗਲਾਦੇਸ਼ ‘ਚ 21 ਦਸੰਬਰ ਨੂੰ ਹੀ ਰਿਲੀਜ਼ ਹੋਈ ਹੈ। ਖਾਨ ਦੀ ‘ਪਠਾਨ’ ਬੰਗਲਾਦੇਸ਼ ਵਿੱਚ ਰਿਲੀਜ਼ ਹੋਣ ਵਾਲੀ ਪਹਿਲੀ ਬਾਲੀਵੁੱਡ ਫਿਲਮ ਸੀ। ਇਹ ਫਿਲਮ 12 ਮਈ ਨੂੰ ਬੰਗਲਾਦੇਸ਼ ਵਿੱਚ ਰਿਲੀਜ਼ ਹੋਈ ਸੀ, ਇਸ ਤੋਂ ਬਾਅਦ 27 ਅਗਸਤ ਨੂੰ ਸਲਮਾਨ ਖਾਨ ਸਟਾਰਰ ਫਿਲਮ ‘ਕਿਸ ਕਾ ਭਾਈ ਕਿਸੀ ਕੀ ਜਾਨ’ ਰਿਲੀਜ਼ ਹੋਈ ਸੀ।

The post ਬੰਗਲਾਦੇਸ਼ ‘ਚ ਰਿਲੀਜ਼ ਹੋਈ 3 ਘੰਟੇ ਦੇ ਰਨ ਟਾਈਮ ਵਾਲੀ ਰਣਬੀਰ ਕਪੂਰ ਦੀ ਫਿਲਮ ‘ਐਨੀਮਲ’ appeared first on Daily Post Punjabi.