Animal Worldwide BO Record Archives - Daily Post Punjabi

ਰਣਬੀਰ ਕਪੂਰ ਦੀ ਦੀ ਫਿਲਮ ‘ਐਨੀਮਲ’ ਨੇ ਤੋੜਿਆ ਸੰਨੀ ਦਿਓਲ ਦੀ ‘ਗਦਰ 2’ ਦੀ ਕਮਾਈ ਦਾ ਰਿਕਾਰਡ
Animal Worldwide BO Record: ਰਣਬੀਰ ਕਪੂਰ ਦੀ ਫਿਲਮ ‘ਐਨੀਮਲ’ ਪਿਛਲੇ 12 ਦਿਨਾਂ ਤੋਂ ਬਾਕਸ ਆਫਿਸ ‘ਤੇ ਕਾਬਜ਼ ਹੈ। ਹਰ ਦਿਨ ਇਹ ਫਿਲਮ ਨਵੇਂ ਰਿਕਾਰਡ ਬਣਾ ਰਹੀ ਹੈ ਅਤੇ ਪੁਰਾਣੀਆਂ ਫਿਲਮਾਂ ਦੇ ਰਿਕਾਰਡ ਨੂੰ ਤਬਾਹ ਕਰ ਰਹੀ ਹੈ। ਹੁਣ ‘ਐਨੀਮਲ’ ਨੇ ਇੱਕ ਹੋਰ ਨਵਾਂ ਰਿਕਾਰਡ ਆਪਣੇ ਨਾਂ ਦਰਜ ਕਰ ਲਿਆ ਹੈ। ਇਸ ਵਾਰ ਰਣਬੀਰ ਕਪੂਰ ਦੀ ‘ਐਨੀਮਲ’ ਨੇ ‘ਗਦਰ 2’ ਦਾ ਬਾਕਸ ਆਫਿਸ ਰਿਕਾਰਡ ਬਰਬਾਦ ਕਰ ਦਿੱਤਾ ਹੈ।

Animal Worldwide BO Record

ਰਣਬੀਰ ਕਪੂਰ ਦੀ ਫਿਲਮ ‘ਐਨੀਮਲ’ ਦੇਸ਼-ਵਿਦੇਸ਼ ‘ਚ ਜ਼ਬਰਦਸਤ ਕਮਾਈ ਕਰ ਰਹੀ ਹੈ। ਹੁਣ ਇਸ ਫਿਲਮ ਨੇ ਸੰਨੀ ਦਿਓਲ ਦੀ ‘ਗਦਰ 2’ ਦਾ ਵਰਲਡਵਾਈਡ ਕਲੈਕਸ਼ਨ ਰਿਕਾਰਡ ਤੋੜ ਦਿੱਤਾ ਹੈ। ਸਾਲ 2023 ‘ ਚ ਰਿਲੀਜ਼ ਹੋਈ ‘ਗਦਰ 2’ ਨੇ ਦੁਨੀਆ ਭਰ ‘ਚ 691 ਕਰੋੜ ਰੁਪਏ ਦਾ ਕੁਲੈਕਸ਼ਨ ਕੀਤਾ ਸੀ। ਇਸ ਦੇ ਨਾਲ ਹੀ ਰਣਬੀਰ ਕਪੂਰ ਦੀ ‘ਐਨੀਮਲ’ ਨੇ 10 ਦਿਨਾਂ ‘ਚ 717 ਕਰੋੜ ਰੁਪਏ ਦੇ ਕਲੈਕਸ਼ਨ ਨਾਲ ‘ਗਦਰ 2’ ਦਾ ਰਿਕਾਰਡ ਤੋੜ ਦਿੱਤਾ ਹੈ। ਸੰਦੀਪ ਰੈੱਡੀ ਵਾਂਗਾ ਦੇ ਨਿਰਦੇਸ਼ਨ ‘ਚ ਬਣੀ ‘ਐਨੀਮਲ’ ਨੂੰ ਦੁਨੀਆ ਭਰ ‘ਚ ਪਿਆਰ ਮਿਲ ਰਿਹਾ ਹੈ। ਇਸ ਨੂੰ ਰਿਲੀਜ਼ ਹੋਏ 12 ਦਿਨ ਹੋ ਚੁੱਕੇ ਹਨ ਅਤੇ 11 ਦਿਨਾਂ ‘ਚ ‘ਐਨੀਮਲ’ ਨੇ ਕੁੱਲ 737.98 ਕਰੋੜ ਰੁਪਏ ਦਾ ਕਾਰੋਬਾਰ ਕਰ ਲਿਆ ਹੈ। ਫਿਲਮ ਜਿਸ ਰਫਤਾਰ ਨਾਲ ਕਮਾਈ ਕਰ ਰਹੀ ਹੈ, ਉਸ ਤੋਂ ਸਾਫ ਪਤਾ ਲੱਗਦਾ ਹੈ ਕਿ ਇਹ ਅਗਲੇ ਕੁਝ ਦਿਨਾਂ ‘ਚ 1000 ਕਰੋੜ ਦੇ ਕਲੱਬ ‘ਚ ਸ਼ਾਮਲ ਹੋ ਜਾਵੇਗੀ।

ਹਾਲਾਂਕਿ ਹੁਣ ਤੱਕ ਭਾਰਤ ‘ਚ ‘ਐਨੀਮਲ’ ਦੀ ਕਮਾਈ 450 ਕਰੋੜ ਰੁਪਏ ਦੇ ਕਰੀਬ ਰਹੀ ਹੈ। ਰਣਬੀਰ ਕਪੂਰ ਦੀ ਫਿਲਮ ਤੇਜ਼ੀ ਨਾਲ 500 ਕਰੋੜ ਦੇ ਕਲੱਬ ਵੱਲ ਵਧ ਰਹੀ ਹੈ। ਰਣਬੀਰ ਕਪੂਰ ਦੀ ‘ਐਨੀਮਲ’ ਉਨ੍ਹਾਂ ਦੇ ਕਰੀਅਰ ਦੀ ਸਭ ਤੋਂ ਵੱਧ ਕਮਾਈ ਕਰਨ ਵਾਲੀ ਫਿਲਮ ਬਣ ਗਈ ਹੈ। ਇਸ ‘ਚ ਉਨ੍ਹਾਂ ਦੇ ਐਕਸ਼ਨ ਅਵਤਾਰ ਨੂੰ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ‘ਐਨੀਮਲ’ ‘ਚ ਰਸ਼ਮਿਕਾ ਮੰਦੰਨਾ, ਅਨਿਲ ਕਪੂਰ ਅਤੇ ਤ੍ਰਿਪਤੀ ਡਿਮਰੀ ਨੇ ਅਹਿਮ ਭੂਮਿਕਾਵਾਂ ਨਿਭਾਈਆਂ ਹਨ। ਫਿਲਮ ‘ਚ ਰਣਬੀਰ ਕਪੂਰ ਨੇ ਅਨਿਲ ਕਪੂਰ ਦੇ ਬੇਟੇ ਦਾ ਕਿਰਦਾਰ ਨਿਭਾਇਆ ਹੈ। ਜਦਕਿ ਰਸ਼ਮਿਕਾ ਨੇ ਰਣਬੀਰ ਦੀ ਪਤਨੀ ਦਾ ਕਿਰਦਾਰ ਨਿਭਾਇਆ ਹੈ। ਫਿਲਮ ‘ਚ ਰਣਬੀਰ ਕਪੂਰ ਤੋਂ ਬਾਅਦ ਬੌਬੀ ਦਿਓਲ ਦੇ ਖਲਨਾਇਕ ਦੀ ਸਭ ਤੋਂ ਜ਼ਿਆਦਾ ਤਾਰੀਫ ਹੋ ਰਹੀ ਹੈ।

ਵੀਡੀਓ ਲਈ ਕਲਿੱਕ ਕਰੋ : –

“ਪੰਜਾਬ ਦੇ ਅਰਬਾਂਪਤੀ MLA ਰਾਣਾ ਗੁਰਜੀਤ ਤੇ ਪੁੱਤਰ ਰਾਣਾ ਇੰਦਰ ਪ੍ਰਤਾਪ ਦਾ ਬੇਬਾਕ ਇੰਟਰਵਿਊ !

ਹਰ ਵੇਲੇ Update ਰਹਿਣ ਲਈ ਸਾਨੂੰ Facebook ‘ਤੇ like ਤੇ See first ਕਰੋ .

The post ਰਣਬੀਰ ਕਪੂਰ ਦੀ ਦੀ ਫਿਲਮ ‘ਐਨੀਮਲ’ ਨੇ ਤੋੜਿਆ ਸੰਨੀ ਦਿਓਲ ਦੀ ‘ਗਦਰ 2’ ਦੀ ਕਮਾਈ ਦਾ ਰਿਕਾਰਡ appeared first on Daily Post Punjabi.