anju pakistan Archives - Daily Post Punjabi

‘ਪਾਕਿਸਤਾਨੀ PM ਮੋਦੀ ਦੇ ਵੱਡੇ ਫੈਨ’- ਭਾਰਤ ਪਰਤੀ ਅੰਜੂ ਦਾ ਇੰਟਰਵਿਊ ‘ਚ ਖੁਲਾਸਾ
ਪਾਕਿਸਤਾਨ ਗਈ ਅੰਜੂ ਭਾਰਤ ਵਾਪਸ ਆ ਗਈ ਹੈ। ਉਹ ਹੁਣ ਆਪਣੇ ਬੱਚਿਆਂ ਨੂੰ ਮਿਲਣਾ ਚਾਹੁੰਦੀ ਹੈ। ਅੰਜੂ ਦਾ ਕਹਿਣਾ ਹੈ ਕਿ ਉਹ ਭਾਰਤ ਆ ਗਈ ਹੈ ਅਤੇ ਉਸ ਦਾ ਅਗਲਾ ਟੀਚਾ ਆਪਣੇ ਪਤੀ ਅਰਵਿੰਦ ਨੂੰ ਜਲਦੀ ਮਿਲਣਾ ਹੈ। ਅੰਜੂ ਨੇ ਦੱਸਿਆ ਕਿ ਜਦੋਂ ਉਹ ਪਾਕਿਸਤਾਨ ਵਿੱਚ ਸੀ ਤਾਂ ਲੋਕ ਉਸ ਨੂੰ ਭਾਰਤ ਬਾਰੇ ਕਈ ਸਵਾਲ ਪੁੱਛਦੇ ਸਨ। ਅੰਜੂ ਨੇ ਦੱਸਿਆ ਕਿ ਪਾਕਿਸਤਾਨ ਦੇ ਲੋਕ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਬਹੁਤ ਵੱਡੇ ਫੈਨ ਹਨ। ਅੰਜੂ ਇਸ ਜੁਲਾਈ ‘ਚ ਪਾਕਿਸਤਾਨ ਗਈ ਸੀ।

ਸੀਮਾ ਹੈਦਰ ਦੇ ਭਾਰਤ ਆਉਣ ਅਤੇ ਵਿਆਹ ਕਰਵਾਉਣ ਦੀਆਂ ਖਬਰਾਂ ਵਿਚਕਾਰ ਅੰਜੂ ਦਾ ਪਾਕਿਸਤਾਨ ਜਾਣਾ ਦੋਹਾਂ ਦੇਸ਼ਾਂ ‘ਚ ਕਾਫੀ ਚਰਚਾ ਦਾ ਵਿਸ਼ਾ ਬਣ ਗਿਆ ਸੀ। ਮੀਡੀਆ ਰਿਪੋਰਟਾਂ ਮੁਤਾਬਕ ਅੰਜੂ ਨੇ ਇਕ ਇੰਟਰਵਿਊ ‘ਚ ਦੱਸਿਆ ਕਿ ਨਸਰੁੱਲਾ ਨਾਲ ਕਿਸੇ ਤਰ੍ਹਾਂ ਦੀ ਕੋਈ ਸਿਆਸੀ ਗੱਲਬਾਤ ਨਹੀਂ ਹੋਈ। ‘ਅਪਰ ਦੀਰ’ ਦੇ ਲੋਕ ਉਸ ਨੂੰ ਭਾਰਤ ਬਾਰੇ ਕਈ ਤਰ੍ਹਾਂ ਦੇ ਸਵਾਲ ਪੁੱਛਦੇ ਸਨ। ਅੰਜੂ ਨੇ ਦੱਸਿਆ ਕਿ ਪਾਕਿਸਤਾਨ ਦੇ ਲੋਕਾਂ ਵਿੱਚ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਲਈ ਕਮਾਲ ਕ੍ਰੇਜ਼ ਹੈ। ਉਥੋਂ ਦੇ ਨਾਗਰਿਕਾਂ ਮੁਤਾਬਕ ਪਾਕਿਸਤਾਨ ਨੂੰ ਵੀ ਮੋਦੀ ਵਰਗੇ ਨੇਤਾ ਦੀ ਲੋੜ ਹੈ ਜੋ ਦੇਸ਼ ਨੂੰ ਅੱਗੇ ਲੈ ਜਾ ਸਕੇ। ਇੰਟਰਵਿਊ ‘ਚ ਅੰਜੂ ਨੇ ਖੁਲਾਸਾ ਕੀਤਾ ਹੈ ਕਿ ਉਹ ਜਲਦੀ ਹੀ ਨਸਰੁੱਲਾ ਨੂੰ ਭਾਰਤ ਬੁਲਾਏਗੀ।

ਅੰਜੂ ਇਸ ਸਾਲ ਜੁਲਾਈ ‘ਚ ਭਾਰਤ ਤੋਂ ਪਾਕਿਸਤਾਨ ਗਈ ਸੀ। ਉਹ ਆਪਣੇ ਫੇਸਬੁੱਕ ਦੋਸਤ ਨਸਰੁੱਲਾ ਨੂੰ ਮਿਲਣ ਗਈ ਸੀ ਅਤੇ ਫਿਰ ਉਹ ਰੁਕ ਗਈ। ਉਸ ਦਾ ਵੀਜ਼ਾ ਜਿਸ ਦੀ ਮਿਆਦ ਅਗਸਤ ਵਿੱਚ ਖਤਮ ਹੋ ਗਈ ਸੀ, ਨੂੰ ਵੀ ਵਧਾ ਦਿੱਤਾ ਗਿਆ ਸੀ। ਅੰਜੂ ਅਤੇ ਨਸਰੁੱਲਾ ਦੋਵੇਂ ਇੱਕ ਦੂਜੇ ਨੂੰ 2019 ਤੋਂ ਜਾਣਦੇ ਸਨ।

ਅੰਜੂ ਮੁਤਾਬਕ ਨਸਰੁੱਲਾ ਬੱਚਿਆਂ ਨੂੰ ਗੋਦ ਲਵੇਗਾ ਜਾਂ ਨਹੀਂ, ਇਹ ਬਾਅਦ ਦੀ ਗੱਲ ਹੈ। ਅੰਜੂ ਦੇ ਮੁਤਾਬਕ ਫਿਲਹਾਲ ਨਸਰੁੱਲਾ ਦੇ ਪਹੁੰਚਣ ਲਈ ਕਈ ਪ੍ਰਕਿਰਿਆਵਾਂ ਕਰਨੀਆਂ ਬਾਕੀ ਹਨ ਅਤੇ ਇਸ ‘ਚ ਕਾਫੀ ਸਮਾਂ ਲੱਗਦਾ ਹੈ। ਅੰਜੂ ਨੇ ਕਿਹਾ ਕਿ ਉਹ ਹੁਣ ਦੁਬਈ ਵਿੱਚ ਸੈਟਲ ਹੋਣ ਦੀ ਯੋਜਨਾ ਬਣਾ ਰਹੀ ਹੈ। ਅੰਜੂ ਨੇ ਦੁਹਰਾਇਆ ਕਿ ਉਸਨੇ ਕਾਨੂੰਨੀ ਪ੍ਰਕਿਰਿਆ ਦੇ ਤਹਿਤ ਹੀ ਸਰਹੱਦ ਪਾਰ ਕੀਤੀ ਸੀ। ਅੰਜੂ ਨੇ ਇਹ ਵੀ ਕਿਹਾ ਕਿ ਉਹ ਪਹਿਲੀ ਵਿਅਕਤੀ ਨਹੀਂ ਸੀ ਜੋ ਪਾਕਿਸਤਾਨ ਗਈ ਸੀ।

ਇਹ ਵੀ ਪੜ੍ਹੋ : ਡਿਫਾਲਟਰਾਂ ਲਈ ਸੁਨਿਹਰੀ ਮੌਕਾ! 31 ਦਸੰਬਰ ਤੱਕ ਪ੍ਰਾਪਰਟੀ ਟੈਕਸ ਦੀ ਵਿਆਜ ਤੇ ਜੁਰਮਾਨੇ ‘ਤੇ 100 ਫੀਸਦੀ ਛੋਟ

ਅੰਜੂ ਮੁਤਾਬਕ ਉਸ ਦੀ ਇਮੇਜ ਬਣਾਈ ਗਈ ਹੈ ਕਿ ਉਹ ਆਪਣੇ ਬੱਚਿਆਂ ਨੂੰ ਛੱਡ ਕੇ ਭੱਜ ਗਈ ਹੈ। ਉਸ ਦੇ ਇਰਾਦੇ ਚੰਗੇ ਸਨ ਅਤੇ ਅਜਿਹੇ ‘ਚ ਉਨ੍ਹਾਂ ਦੇ ਅਕਸ ‘ਤੇ ਗਲਤ ਸਵਾਲ ਖੜ੍ਹੇ ਹੋ ਰਹੇ ਹਨ। ਅੰਜੂ ਮੁਤਾਬਕ ਬੱਚੇ ਨਸਰੁੱਲਾ ਨੂੰ ਪਹਿਲਾਂ ਤੋਂ ਜਾਣਦੇ ਸਨ। ਉਸਨੇ ਆਪਣੀ ਵੱਡੀ ਧੀ ਨੂੰ ਸਾਰੀ ਗੱਲ ਦੱਸ ਦਿੱਤੀ ਸੀ। ਅੰਜੂ ਮੁਤਾਬਕ ਨਸਰੁੱਲਾ ਅਤੇ ਬੱਚੇ ਦੋਵੇਂ ਆਮ ਤੌਰ ‘ਤੇ ਇਕ-ਦੂਜੇ ਨਾਲ ਗੱਲ ਕਰਦੇ ਸਨ।

ਵੀਡੀਓ ਲਈ ਕਲਿੱਕ ਕਰੋ : –

“ਪੰਜਾਬ ਦੇ ਅਰਬਾਂਪਤੀ MLA ਰਾਣਾ ਗੁਰਜੀਤ ਤੇ ਪੁੱਤਰ ਰਾਣਾ ਇੰਦਰ ਪ੍ਰਤਾਪ ਦਾ ਬੇਬਾਕ ਇੰਟਰਵਿਊ !

The post ‘ਪਾਕਿਸਤਾਨੀ PM ਮੋਦੀ ਦੇ ਵੱਡੇ ਫੈਨ’- ਭਾਰਤ ਪਰਤੀ ਅੰਜੂ ਦਾ ਇੰਟਰਵਿਊ ‘ਚ ਖੁਲਾਸਾ appeared first on Daily Post Punjabi.

ਪਾਕਿਸਤਾਨ ਤੋਂ ਵਾਪਸ ਪਰਤ ਰਹੀ ਹੈ ਅੰਜੂ, ਬੋਲੀ-‘ਸਾਰੇ ਸਵਾਲਾਂ ਦੇ ਜਵਾਬ ਹਨ ਤਿਆਰ’
ਰਾਜਸਥਾਨ ਦੇ ਅਲਵਰ ਜ਼ਿਲ੍ਹੇ ਦੇ ਭਿਵਾੜੀ ਵਿਚ ਪਾਕਿਸਤਾਨ ਗਈ ਅੰਜੂ ਭਾਰਤ ਆ ਰਹੀ ਹੈ।ਇਸ ਮਹੀਨੇ ਦੇ ਅਖੀਰ ਤੱਕ ਉਹ ਭਾਰਤ ਆ ਜਾਵੇਗੀ। ਪਾਕਿਸਤਾਨ ਵਿਚ ਉਸ ਦੇ ਵੀਜ਼ੇ ਦੀ ਲਿਮਟ ਖਤਮ ਹੋ ਰਹੀ ਹੈ। ਭਾਰਤ ਆਉਣ ਲਈ ਉਸ ਨੇ ਤਿਆਰੀ ਵੀ ਸ਼ੁਰੂ ਕਰ ਦਿੱਤੀ ਹੈ। ਅੰਜੂ ਨੇ ਕਿਹਾ ਕਿ ਮੇਰੇ ਕੋਲ ਸਾਰੇ ਸਵਾਲਾਂ ਦੇ ਜਵਾਬ ਹਨ। ਸੁਰੱਖਿਆ ਏਜੰਸੀਆਂ ਤੇ ਪੁਲਿਸ ਦੇ ਵੀ ਜਵਾਬ ਦੇਣ ਲਈ ਮੈਂ ਤਿਆਰ ਹਾਂ। ਮੈਂ ਕੁਝ ਗਲਤ ਨਹੀਂ ਕੀਤਾ ਹੈ, ਆਪਣੇ ਬੱਚਿਆਂ ਦੇ ਬੇਹਤਰ ਭਵਿੱਖ ਲਈ ਇਹ ਸਾਰਾ ਕੁਝ ਕਰ ਰਹੀ ਹਾਂ।

ਅੰਜੂ ਨੇ ਕਿਹਾ ਕਿ ਮੈਨੂੰ ਮੇਰੇ ਬੱਚਿਆਂ ਕੋਲ ਵਾਪਸ ਜਾਣਾ ਹੈ, ਮੈਨੂੰ ਕਿਸੇ ਹੋਰ ਨਾਲ ਮਤਲਬ ਨਹੀਂ ਹੈ। ਭਿਵਾੜੀ ਪਹੁੰਚ ਕੇ ਆਪਣੇ ਬੱਚਿਆਂ ਨਾਲ ਗੱਲ ਕਰਾਂਗੀ, ਉਨ੍ਹਾਂ ਦੇ ਸਾਰੇ ਸਵਾਲਾਂ ਦਾ ਜਵਾਬ ਦੇਵਾਂਗੇ। ਜੇਕਰ ਉਹ ਮੇਰੇ ਨਾਲ ਪਾਕਿਸਤਾਨ ਆਉਣਾ ਚਾਹੁਣਗੇ ਤਾਂ ਉਨ੍ਹਾਂ ਨੂੰ ਲੈ ਕੇ ਆਵਾਂਗੀ। ਜੇਕਰ ਉਹ ਭਾਰਤ ਵਿਚ ਹੀ ਰਹਿਣਾ ਚਾਹੁੰਦੇ ਹਨ ਤਾਂ ਇਥੇ ਹੀ ਰਹਿਣਗੇ।

ਅੰਜੂ ਨੇ ਕਿਹਾ ਕਿ ਪਤੀ ਅਰਵਿੰਦ ਨਾਲ ਮੇਰਾ ਸਬੰਧ ਪਹਿਲਾਂ ਹੀ ਟੁੱਟ ਚੁੱਕਾ ਹੈ। ਉਸ ਨੇ ਮੇਰੇ ਖਿਲਾਫ ਝੂਠਾ ਕੇਸ ਦਰਜ ਕਰਾਇਆ। ਮੈਨੂੰ ਉਸ ਨਾਲ ਕੋਈ ਮਤਲਬ ਨਹੀਂ ਹੈ। ਮੇਰੇ ਮਾਤਾ-ਪਿਤਾ ਨੂੰ ਹਰ ਗੱਲ ਦੀ ਜਾਣਕਾਰੀ ਸੀ। ਪਾਕਿਸਤਾਨ ਪਹੁੰਚਣ ‘ਤੇ ਸਭ ਤੋਂ ਪਹਿਲਾਂ ਮੈਂ ਆਪਣੀ ਭੈਣ ਨੂੰ ਫੋਨ ਕਰਕੇ ਜਾਣਕਾਰੀ ਦਿੱਤੀ ਸੀ।

ਇਹ ਵੀ ਪੜ੍ਹੋ : UGC ਨੇ ਲਾਂਚ ਕੀਤਾ WhatsApp ਚੈਨਲ, ਹੁਣ ਯੂਨੀਵਰਸਿਟੀ ਦੀ ਜਾਣਕਾਰੀ ਮਿਲਣਾ ਹੋਵੇਗਾ ਆਸਾਨ

ਦੱਸ ਦੇਈਏ ਕਿ 20 ਜੁਲਾਈ ਨੂੰ ਅੰਜੂ ਘਰ ਤੋਂ ਨਿਕਲੀ ਸੀ। ਇਸ ਤੋਂ ਪਹਿਲਾਂ ਉਸ ਨੇ ਪਰਿਵਾਰ ਵਾਲਿਆਂ ਨੂੰ ਕਿਹਾ ਸੀ ਕਿ ਉਹ ਆਪਣੀ ਸਹੇਲੀ ਦੇ ਘਰ ਜੈਪੁਰ ਜਾ ਰਹੀ ਹੈ। ਅਰਵਿੰਦ ਨੇ ਉਸ ਨੂੰ ਫੋਨ ਕੀਤਾ ਤਾਂ ਉਸ ਦਾ ਫੋਨ ਬੰਦ ਜਾ ਰਿਹਾ ਸੀ। ਬਾਅਦ ਵਿਚ ਅੰਜੂ ਨੇ ਦੱਸਿਆ ਕਿ ਉਹ ਲਾਹੌਰ ਵਿਚ ਆਪਣੀ ਸਹੇਲੀ ਦੇ ਘਰ ਆਈ ਹੈ। ਇਕ ਹਫਤੇ ਵਿਚ ਵਾਪਸ ਆ ਜਾਵੇਗੀ। ਬਾਅਦ ਵਿਚ ਅਰਵਿੰਦ ਨੂੰ ਪਤਾ ਲੱਗਾ ਕਿ ਉਹ ਪਾਕਿਸਤਾਨ ਵਿਚ ਆਪਣੇ ਪ੍ਰੇਮੀ ਨਸਰੁੱਲਾ ਨੂੰ ਮਿਲਣ ਲਈ ਖੈਬਰ ਪਖਤਨੂਖਵਾ ਸੂਬੇ ਦੇ ਦੀਰ ਬਾਲਾ ਵਿਚ ਗਈ ਹੋਈ ਹੈ।

ਵੀਡੀਓ ਲਈ ਕਲਿੱਕ ਕਰੋ -:

“ਗਾਇਕ ਕਿਉਂ ਨਹੀਂ ਕਰਾਉਣ ਦਿੰਦੇ ਨਾਲ ਗਾਉਣ ਵਾਲੀ ਕੁੜੀ ਨੂੰ ਵਿਆਹ, ਕੀ ਕੋਈ ਸੁਰਿੰਦਰ ਮਾਨ-ਕਰਮਜੀਤ ਕੰਮੋ ਦੀ ਜੋੜੀ…

The post ਪਾਕਿਸਤਾਨ ਤੋਂ ਵਾਪਸ ਪਰਤ ਰਹੀ ਹੈ ਅੰਜੂ, ਬੋਲੀ-‘ਸਾਰੇ ਸਵਾਲਾਂ ਦੇ ਜਵਾਬ ਹਨ ਤਿਆਰ’ appeared first on Daily Post Punjabi.