anjum fakir Archives - Daily Post Punjabi

ਪਹਿਲੀ ਵਾਰ ਕੀਤਾ ਇਕੱਠੇ ਕੰਮ ਤੇ ਫਿਰ ਹੋਇਆ ਪਿਆਰ ! ਹੁਣ ਸ਼ਰੇਆਮ ਕੀਤਾ…
anjum actress love affair:ਟੀਵੀ ਇੰਡਸਟਰੀ ਦੀ ਪਾਪੁਲਰ ਅਦਾਕਾਰਾ ਅੰਜੁਮ ਫਕੀਹ ਇਨ੍ਹੀਂ ਦਿਨੀਂ ਜ਼ੀ ਟੀਵੀ ਦੇ ਸਭ ਤੋਂ ਮਸ਼ਹੂਰ ਸੀਰੀਅਲ ਕੁੰਡਲੀ ਭਾਗਿਆ ਵਿੱਚ ਸ੍ਰਿਸ਼ਟੀ ਅਰੋੜਾ ਦਾ ਕਿਰਦਾਰ ਨਿਭਾਉਂਦੇ ਹੋਏ ਨਜ਼ਰ ਆ ਰਹੀ ਹੈ। ਫਿਲਹਾਲ ਹੁਣ ਦੇ ਸਮੇਂ ਵਿੱਚ ਉਹ ਸੋਸ਼ਲ ਮੀਡੀਆ ‘ਤੇ ਆਪਣੇ ਰਿਲੇਸ਼ਨ ਦੇ ਕਾਰਨ ਜ਼ਿਆਦਾ ਸੁਰਖੀਆ ਵਿੱਚ ਬਣੀ ਹੋਈ ਹੈ। ਜਾਣਕਾਰੀ ਮੁਤਾਬਕ ਤੁਹਾਨੂੰ ਦੱਸ ਦੇਈਏ ਕਿ ਅੰਜੁਮ ਪਿਛਲੇ ਕਈ ਮਹੀਨਿਆਂ ਤੋਂ ਆਪਣੇ ਕੋਸਟਾਰ ਅਭਿਸ਼ੇਕ ਕਪੂਰ ਨੂੰ ਡੇਟ ਕਰ ਰਹੀ ਹੈ। ਦੋਨਾਂ ਨੂੰ ਇਕੱਠੇ ਕਈ ਵਾਰ ਦੇਖਿਆ ਗਿਆ ਹੈ ਅਤੇ ਸੈੱਟ ‘ਤੇ ਵੀ ਦੋਨੋਂ ਹਮੇਸ਼ਾ ਇਕੱਠੇ ਹੀ ਰਹਿੰਦੇ ਹਨ। ਪਹਿਲੀ ਵਾਰ ਦੋਨਾਂ ਨੇ ਇਕੱਠੇ ਸੀਰੀਅਲ ਵਿੱਚ ਕੰਮ ਕੀਤਾ ਹੈ ਅਤੇ ਇੱਕ ਦੂਸਰੇ ਨੂੰ ਆਪਣਾ ਦਿਲ ਦੇ ਬੈਠੇ ਹਨ।

ਹਾਲ ਹੀ ਵਿੱਚ ਇੰਟਰਨੈੱਟ ‘ਤੇ ਕੁਝ ਤਸਵੀਰਾਂ ਦੇਖਣ ਨੂੰ ਮਿਲੀਆਂ ਹਨ। ਜਿਸ ਵਿੱਚ ਅੰਜੁਮ ਅਤੇ ਅਭਿਸ਼ੇਕ ਸਟੇਜ ‘ਤੇ ਸ਼ਰੇਆਮ ਰੋਮਾਂਸ ਕਰਦੇ ਨਜ਼ਰ ਆ ਰਹੇ ਹਨ। ਤਸਵੀਰਾਂ ਵਿੱਚ ਦੋਨੋਂ ਇਕੱਠੇ ਕਾਫੀ ਖੁਸ਼ ਦਿਖਾਈ ਦੇ ਰਹੇ ਹਨ। ਸੋਸ਼ਲ ਮੀਡੀਆ ‘ਤੇ ਇਹ ਤਸਵੀਰਾਂ ਕਾਫੀ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ। ਅੰਜੁਮ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਸੀਰੀਅਲ ਏਕ ਥਾ ਰਾਜਾ ਏਕ ਥੀ ਰਾਨੀ ਤੋਂ ਕੀਤੀ ਸੀ ਅਤੇ ਸਭ ਤੋਂ ਜ਼ਿਆਦਾ ਪ੍ਰਸਿੱਧੀ ਉਨ੍ਹਾਂ ਨੂੰ ਕੁੰਡਲੀ ਭਾਗਿਆ ਤੋਂ ਮਿਲ ਰਹੀ ਹੈ। ਦੱਸ ਦੇਈਏ ਕਿ ਅਜਿਹਾ ਪਹਿਲੀ ਵਾਰ ਨਹੀਂ ਹੈ ਕਿ ਇੱਕੋ ਸੀਰੀਅਲ ਦੇ ਦੋ ਸਿਤਾਰੇ ਆਪਸ ਵਿੱਚ ਰਿਲੇਸ਼ਨ ਵਿੱਚ ਹਨ। ਅਜਿਹੇ ਕਈ ਸੀਰੀਅਲਜ਼ ਨੇ ਜਿਨ੍ਹਾਂ ਵਿੱਚ ਸਿਤਾਰਿਆਂ ਨੇ ਰਿਲੇਸ਼ਨ ਵਿੱਚ ਰਹਿਣ ਤੋੰ ਬਾਅਦ ਵਿਆਹ ਕੀਤਾ ਹੈ।

ਪਾਪੂਲਰ ਅਦਾਕਾਰਾ ਕਾਂਚੀ ਸਿੰਘ ਇੰਨੀਂ ਦਿਨੀਂ ਕਿਸੇ ਵੀ ਪ੍ਰੋਜੈਕਟ ਦਾ ਹਿੱਸਾ ਨਹੀਂ ਹੈ। ਫਿਰ ਵੀ ਸੋਸ਼ਲ ਮੀਡੀਆ ਦੁਆਰਾ ਉਹ ਦਰਸ਼ਕਾਂ ਦੇ ਵਿੱਚ ਆਪਣੀ ਨਿੱਜੀ ਜ਼ਿੰਦਗੀ ਦੀਆਂ ਗੱਲਾਂ ਸ਼ੇਅਰ ਕਰਦੀ ਰਹਿੰਦੀ ਹੈ। ਟੀਵੀ ‘ਤੇ ਆਖਰੀ ਵਾਰ ਉਨ੍ਹਾਂ ਨੂੰ ਸਾਲ 2017 ਵਿੱਚ ਸਟਾਰ ਪਲੱਸ ਦੇ ਪ੍ਰਸਿੱਧ ਸ਼ੋਅ ਯੇ ਰਿਸ਼ਤਾ ਕਿਆ ਕਹਿਲਾਤਾ ਹੈ ਵਿੱਚ ਦੇਖਿਆ ਗਿਆ ਸੀ। ਜਾਣਕਾਰੀ ਮੁਤਾਬਿਕ ਤੁਹਾਨੂੰ ਦੱਸ ਦੇਈਏ ਕਿ ਪਿੱਛਲੇ ਛੇ ਸਾਲਾਂ ਤੋਂ ਕਾਂਚੀ ਅਦਾਕਾਰ ਰੋਹਨ ਮਹਿਰਾ ਨੂੰ ਡੇਟ ਕਰ ਰਹੀ ਹੈ। ਰੋਹਨ ਕਾਂਚੀ ਦੇ ਨਾਲ ਕੋ ਸਟਾਰ ਦੇ ਰੂਪ ਵਿੱਚ ਵੀ ਕੰਮ ਕਰ ਚੁੱਕੇ ਹਨ।

ਅਸਲ ਜ਼ਿੰਦਗੀ ਵਿੱਚ ਰੋਹਨ ਕਾਫੀ ਅਮੀਰ ਘਰ ਤੋਂ ਤਾਲੁੱਕ ਰੱਖਦੇ ਹਨ। ਉਨ੍ਹਾਂ ਦੇ ਪਿਤਾ ਦਾ ਨਾਮ ਰਵਿੰਦਰ ਮਹਿਰਾ ਹੈ ਜੋ ਗੋਲਡ ਦਾ ਬਿਜ਼ਨੈੱਸ ਕਰਦੇ ਹਨ। ਉਨ੍ਹਾਂ ਦੇ ਕੋਲ ਕੁੱਲ ਜਾਇਦਾਦ 1300 ਕਰੋੜ ਦੇ ਨੇੜੇ ਹੈ। 1236 ਕਰੋੜ ਦੀ ਜ਼ਾਇਦਾਦ ਉਹ ਰੋਹਨ ਦੇ ਨਾਮ ਕਰ ਚੁੱਕੇ ਹਨ। ਇਸ ਤੋਂ ਇਲਾਵਾ ਰੋਹਨ ਨੇ ਵੀ ਹੁਣ ਤੱਕ ਕਈ ਟੀਵੀ ਸ਼ੋਅਜ਼ ਵਿੱਚ ਕੰਮ ਕੀਤਾ ਹੈ ਅਤੇ ਉਨ੍ਹਾਂ ਦੇ ਇੱਕ ਅੈਪੀਸੋਡ ਦੀ ਫੀਸ ਚਾਲੀ ਹਜ਼ਾਰ ਰੁਪਏ ਹੁੰਦੀ ਹੈ। ਰੋਹਨ ਅਤੇ ਕਾਂਚੀ ਦੀ ਜੋੜੀ ਨੂੰ ਸੋਸ਼ਲ ਮੀਡੀਆ ‘ਤੇ ਕਾਫੀ ਜ਼ਿਆਦਾ ਪਸੰਦ ਕੀਤਾ ਜਾਂਦਾ ਹੈ। ਕਾਂਚੀ ਦਾ ਜਨਮ 27 ਮਾਰਚ 1996 ਨੂੰ ਇੰਦੋਰ ਵਿੱਚ ਹੋਇਆ ਸੀ।

The post ਪਹਿਲੀ ਵਾਰ ਕੀਤਾ ਇਕੱਠੇ ਕੰਮ ਤੇ ਫਿਰ ਹੋਇਆ ਪਿਆਰ ! ਹੁਣ ਸ਼ਰੇਆਮ ਕੀਤਾ… appeared first on Daily Post Punjabi.