Ankita save Sushant Archives - Daily Post Punjabi

‘ਸਿਰਫ ਅੰਕਿਤਾ ਤੁਸੀ ਹੀ ਬਚਾ ਸਕਦੇ ਸੀ ਸੁਸ਼ਾਂਤ ਨੂੰ’ – ਸੰਦੀਪ ਸਿੰਘ
Ankita save Sushant : ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਨੇ ਸੁਸਾਇਡ ਕਰ ਆਪਣੀ ਜ਼ਿੰਦਗੀ ਦੀ ਡੋਰ ਕੱਟ ਲਈ। ਸੁਸ਼ਾਂਤ ਆਪਣੇ ਪਿੱਛੇ ਉਹ ਲੱਖਾਂ ਚਾਹੁਣ ਵਾਲਿਆਂ ਨੂੰ ਛੱਡ ਗਏ। ਅਦਾਕਾਰਾ ਦੇ ਦਿਹਾਂਤ ਨੂੰ ਚਾਹੇ 6 ਦਿਨ ਬੀਤ ਗਏ ਹਨ ਪਰ ਉਨ੍ਹਾਂ ਦੇ ਫੈਨਜ਼ ਲਗਾਤਾਰ ਉਨ੍ਹਾਂ ਨੂੰ ਸੋਸ਼ਲ ਮੀਡੀਆ ਉੱਤੇ ਯਾਦ ਕਰ ਰਹੇ ਹੈ। ਇਸ ਵਿੱਚ ਸੁਸ਼ਾਂਤ ਅਤੇ ਉਨ੍ਹਾਂ ਦੀ ਐਕਸ ਗਰਲਫ੍ਰੈਂਡ ਅੰਕਿਤਾ ਲੋਖੰਡੇ ਦੇ ਕਾਮਨ ਫ੍ਰੈਂਡ ਰਹੇ ਸੰਦੀਪ ਸਿੰਘ ਨੇ ਅਦਾਕਾਰ ਨੂੰ ਯਾਦ ਕਰ ਇੱਕ ਇਮੋਸ਼ਨਲ ਪੋਸਟ ਲਿਖਿਆ।

Ankita save Sushant

ਸੰਦੀਪ ਨੇ ਸੁਸ਼ਾਂਤ ਅਤੇ ਅੰਕਿਤਾ ਨਾਲ ਇੱਕ ਤਸਵੀਰ ਸ਼ੇਅਰ ਕਰ ਲਿਖਿਆ – ਪਿਆਰੀ ਅੰਕਿਤਾ, ਹਰ ਬੀਤਦੇ ਦਿਨ ਦੇ ਨਾਲ, ਇੱਕ ਵਿਚਾਰ ਮੈਨੂੰ ਵਾਰ – ਵਾਰ ਸਤਾਉਂਦਾ ਰਹਿੰਦਾ ਹੈ। ਕਾਸ਼,ਕਾਸ਼, ਅਸੀ ਵੀ ਕੋਸ਼ਿਸ਼ ਕਰ ਸਕਦੇ ਸੀ, ਅਸੀ ਉਸ ਨੂੰ ਰੋਕ ਸਕਦੇ ਸੀ, ਅਸੀ ਉਸ ਤੋਂ ਭੀਖ ਮੰਗ ਸਕਦੇ ਸੀ। ਇੱਥੋ ਤੱਕ ਕਿ ਜਦੋਂ ਤੁਸੀ ਦੋਨੋਂ ਵੱਖ ਹੋ ਗਏ,ਤਾਂ ਤੁਸੀਂ ਕੇਵਲ ਉਸ ਦੀ ਖੁਸ਼ੀ ਅਤੇ ਸਫਲਤਾ ਲਈ ਅਰਦਾਸ ਕੀਤੀ। ਤੁਹਾਡਾ ਪਿਆਰ ਸੱਚਾ ਸੀ। ਇਹ ਖਾਸ ਸੀ। ਤੁਸੀਂ ਹੁਣ ਵੀ ਆਪਣੇ ਘਰ ਦੀ ਨੇਮਪਲੇਟ ਤੋਂ ਉਸ ਦਾ ਨਾਮ ਨਹੀਂ ਹਟਾਇਆ ਹੈ।

Ankita save Sushant

ਸੰਦੀਪ ਨੇ ਅੱਗੇ ਲਿਖਿਆ – ਉਨ੍ਹਾਂ ਦਿਨਾਂ ਦੀ ਯਾਦ ਆਉਂਦੀ ਹੈ, ਜਦੋਂ ਅਸੀ ਤਿੰਨੋਂ ਇੱਕ ਪਰਿਵਾਰ ਦੇ ਰੂਪ ਵਿੱਚ ਲੋਖੰਡਵਾਲਾ ਵਿੱਚ ਇਕੱਠੇ ਰਹਿੰਦੇ ਸੀ, ਅਸੀਂ ਬਹੁਤ ਸਾਰੇ ਪਲ ਸ਼ੇਅਰ ਕੀਤੇ ਜੋ ਅੱਜ ਮੇਰੇ ਦਿਲ ਵਿੱਚ ਹੰਝੂ ਲੈ ਆਉਂਦੇ ਹਨ। ਇਕੱਠੇ ਖਾਣਾ ਬਣਾਉਣਾ, ਇਕੱਠੇ ਭੋਜਨ ਕਰਨਾ, ਏਸੀ ਦਾ ਪਾਣੀ ਡਿੱਗਣਾ, ਲੋਨਵਾਲਾ ਜਾਂ ਗੋਆ ਲਈ ਲੰਬੀ ਡਰਾਇਵ, ਸਾਡੀ ਹੋਲੀ, ਉਨ੍ਹਾਂ ਹਾਸਿਆ ਨੂੰ ਅਸੀਂ ਸ਼ੇਅਰ ਕੀਤਾ। ਸੁਸ਼ਾਂਤ ਦੇ ਚਿਹਰੇ ਉੱਤੇ ਮੁਸਕਾਨ ਲਿਆਉਣ ਲਈ ਤੁਸੀਂ ਜੋ ਚੀਜਾਂ ਕੀਤੀਆਂ। ਸੰਦੀਪ ਨੇ ਲਿਖਿਆ – ਅੱਜ ਵੀ ਮੇਰਾ ਮੰਨਣਾ ਹੈ ਕਿ ਸਿਰਫ ਤੁਸੀ ਦੋਨੋਂ ਇੱਕ ਦੂਜੇ ਲਈ ਬਣੇ ਸੀ।

ਤੁਸੀ ਦੋਨੋਂ ਸੱਚੇ ਪਿਆਰ ਹੋ। ਇਹ ਖਿਆਲ, ਇਹ ਯਾਦਾਂ ਮੇਰੇ ਦਿਲ ਨੂੰ ਦਹਲਾ ਰਹੀਆਂ ਹਨ। ਮੈਂ ਉਸ ਨੂੰ ਵਾਪਸ ਕਿਵੇਂ ਲੈ ਕੇ ਆਵਾਂ ! ਮੈਂ ਉਨ੍ਹਾਂ ਨੂੰ ਵਾਪਸ ਚਾਹੁੰਦਾ ਹਾਂ! ਮੈਨੂੰ ਅਸੀ ਤਿੰਨ ਵਾਪਸ ਚਾਹੀਦੇ ਹਨ! ਮਾਲਪੁਆ ਯਾਦ ਹੈ? ਉਨ੍ਹਾਂ ਨੇ ਅੱਗੇ ਲਿਖਿਆ – ਮੈਨੂੰ ਪਤਾ ਹੈ ਕਿ ਸਿਰਫ ਤੁਸੀ (ਅੰਕਿਤਾ) ਹੀ ਉਸ ਨੂੰ ਬਚਾ ਸਕਦੇ ਸੀ। ਕਾਸ਼, ਤੁਹਾਡੇ ਦੋਨਾਂ ਦਾ ਵਿਆਹ ਹੋ ਜਾਂਦਾ ਜਿਵੇਂ ਕ‌ਿ ਅਸੀਂ ਸਪਨਾ ਵੇਖਿਆ ਸੀ। ਤੁਸੀ ਉਸ ਨੂੰ ਬਚਾ ਸਕਦੇ ਸੀ ਜੇਕਰ ਉਹ ਬਸ ਤੁਹਾਨੂੰ ਉੱਥੇ ਰਹਿਣ ਦਿੰਦਾ। ਤੁਸੀ ਉਸ ਦੀ ਪ੍ਰੇਮਿਕਾ, ਉਸ ਦੀ ਪਤਨੀ, ਉਸ ਦੀ ਮਾਂ, ਹਮੇਸ਼ਾ ਲਈ ਉਸ ਦੀ ਸਭ ਤੋਂ ਚੰਗੇ ਦੋਸਤ ਸੀ। ਮੈਂ ਤੁਹਾਡੇ ਨਾਲ ਪਿਆਰ ਕਰਦਾ ਹਾਂ ਅੰਕਿਤਾ। ਮੈਨੂੰ ਉਂਮੀਦ ਹੈ ਕਿ ਮੈਂ ਤੁਹਾਡੇ ਵਰਗੇ ਦੋਸਤ ਨੂੰ ਕਦੇ ਨਹੀਂ ਖੋਹ ਸਕਦਾ।

The post ‘ਸਿਰਫ ਅੰਕਿਤਾ ਤੁਸੀ ਹੀ ਬਚਾ ਸਕਦੇ ਸੀ ਸੁਸ਼ਾਂਤ ਨੂੰ’ – ਸੰਦੀਪ ਸਿੰਘ appeared first on Daily Post Punjabi.