Anmol Gagan Maan Latest Interview Archives - Daily Post Punjabi

ਹਫਤੇ ‘ਚ ਉਡਾ ਦਿੱਤੇ 10 ਕਰੋੜ, 6 ਲੱਖ ਦੀ ਤਾਂ ਚਾਕਲੇਟ ਖਾ ਗਈ, ਇੰਝ ਹੈ ਅਰਬਪਤੀ ਦੀ ਪਤਨੀ ਦੀ ਲਗਜ਼ਰੀ ਲਾਈਫ
ਅਮੀਰ ਸ਼ਖਸ ਦੀ ਪਤਨੀ ਬਣਨਾ ਹਰ ਮਹਿਲਾ ਦੀ ਇੱਛਾ ਹੁੰਦੀ ਹੈ ਤਾਂ ਕਿ ਉਹ ਆਪਣੇ ਸ਼ੌਕ ਪੂਰਾ ਕਰ ਸਕੇ ਪਰ ਇਕ ਮਹਿਲਾ ਨੇ ਤਾਂ ਹੱਦ ਕਰ ਦਿੱਤੀ। ਉਹ ਪਤੀ ਦੇ ਪੈਸਿਆਂ ਨੂੰ ਇੰਝ ਉਡਾ ਰਹੀ ਹੈ ਕਿ ਪੁੱਛੋ ਨਾ।ਉਹ ਹਰ ਹਫਤੇ 10 ਕਰੋੜ ਤੋਂ ਵੱਧ ਖਰਚ ਕਰ ਰਹੀ ਹੈ। 6 ਲੱਖ ਰੁਪਏ ਦੀ ਉਹ ਚਾਕਲੇਟ ਖਾ ਗਈ। ਉਸ ਦੀ ਲਗਜ਼ਰੀ ਲਾਈਫ ਸਟਾਈਲ ਦੇਖ ਲਓਗੇ ਤਾਂ ਕਹੋਗੇ ਕਿ ਇਹ ਮਹਿਲਾ ਤਾਂ ਕੰਗਾਲ ਕਰ ਦੇਵੇਗੀ।

ਖੁਦ ਨੂੰ ਦੁਬਈ ਦੀ ਓਰੀਜ਼ਨਲ ਹਾਊਸਵਾਈਫ ਦੱਸਣ ਵਾਲੀ ਲਿੰਡਾ ਐਂਡ੍ਰੇਡ ਸੋਸ਼ਲ ਮੀਡੀਆ ਇੰਫਲੂਐਂਸਰ ਹੈ ਤੇ ਅਕਸਰ ਟਿਕ ਟੌਕ ‘ਤੇ ਆਪਣੀ ਕਹਾਣੀ ਸ਼ੇਅਰ ਕਰਦੀ ਰਹਿੰਦੀ ਹੈ। ਜਾਰਡਨ ਵਿਚ ਪੈਦਾ ਹੋਈ ਲਿੰਡਾ ਦਾ ਵਿਆਹ ਸਿਰਫ 19 ਸਾਲ ਦੀ ਉਮਰ ਵਿਚ ਮਸ਼ਹੂਰ ਕ੍ਰਿਪਟੋ ਕਾਰੋਬਾਰੀ ਰਿਕੀ ਐਂਡ੍ਰੇਡ ਨਾਲ ਹੋਈ ਸੀ। ਰਿਕੀ ਐਂਡ੍ਰੇਡ ਕੋਲ ਇਸ ਸਮੇਂ ਅਰਬਾਂ ਦੀ ਦੌਲਤ ਹੈ। ਇਸੇ ਦੀ ਬਦੌਲਤ ਲਿੰਡਾ ਸ਼ਾਨਦਾਰ ਲਾਈਫਸਟਾਈਲ ਜਿਊਂਦੀ ਹੈ। ਮਹਿਲਾਂ ਵਿਚ ਰਹਿੰਦੀ ਹੈ। ਮਹਿੰਗੀਆਂ ਕਾਰਾਂ ਵਿਚ ਘੁੰਮਦੀ ਹੈ। ਜੋ ਚਾਹੁੰਦੀ ਹੈ ਖਰੀਦਦੀ ਹੈ ਜਿਥੇ ਚਾਹੁੰਦੀ ਹੈ, ਉਥੇ ਘੁੰਮਦੀ ਹੈ।

ਇਹ ਵੀ ਪੜ੍ਹੋ : ਲੱਦਾਖ : ਬਰਫੀਲੇ ਤੂਫਾਨ ਦੀ ਲਪੇਟ ‘ਚ ਆਉਣ ਨਾਲ ਭਾਰਤੀ ਫੌਜ ਦਾ ਇਕ ਜਵਾਨ ਸ਼ਹੀਦ, ਤਿੰਨ ਲਾਪਤਾ

ਲਿੰਡਾ ਐਂਡ੍ਰੇਡ ਨੇ ਦੱਸਿਆ ਕਿ ਪਿਛਲੇ ਹਫਤੇ ਉਨ੍ਹਾਂ ਦੇ ਪਤੀ ਨੇ 11.66 ਕਰੋੜ ਰੁਪਏ ਦਿੱਤੇ ਸਨ। ਇਨ੍ਹਾਂ ਵਿਚੋਂ 10 ਕਰੋੜ ਰੁਪਏ ਉਨ੍ਹਾਂ ਨੇ ਇਕ ਹਫਤੇ ਵਿਚ ਖਰਚ ਕਰ ਦਿੱਤੇ।ਤਿੰਨ ਕਰੋੜ ਰੁਪਏ ਨਾਲ ਡਿਜ਼ਾਈਨਰ ਚੀਜ਼ਾਂ ਦੀ ਸ਼ਾਪਿੰਗ ਕੀਤੀ ਜਿਨ੍ਹਾਂ ਵਿਚ ਚੈਨਲ ਦੇ ਦੋ 5.8 ਲੱਖ ਰੁਪਏ ਦੀ ਕੀਮਤ ਦੇ ਬੈਗ ਖਰੀਦੇ। 1.6 ਕਰੋੜ ਦੀ ਜਵੈਲਰੀ ਵੀ ਲਈ। 6 ਲੱਖ ਰੁਪਏ ਦੀ ਤਾਂ ਚਾਕਲੇਟ ਖਾ ਗਈ। ਲਿੰਡਾ ਨੇ ਦਾਅਵਾ ਕੀਤਾ ਕਿ ਉਨ੍ਹਾਂ ਦੇ ਅਮੀਰ ਪਤੀ ਨੇ 2 ਕਰੋੜ ਰੁਪਏ ਹੋਰ ਦਿੱਤੇ ਸਨ ਜੋ ਉਨ੍ਹਾਂ ਨੇ ਖਾਣ ਤੇ ਕਾਕਟੇਲ ਵਿਚ ਖਰਚ ਕਰ ਦਿੱਤੇ।

ਵੀਡੀਓ ਲਈ ਕਲਿੱਕ ਕਰੋ -:

“ਗਾਇਕ ਕਿਉਂ ਨਹੀਂ ਕਰਾਉਣ ਦਿੰਦੇ ਨਾਲ ਗਾਉਣ ਵਾਲੀ ਕੁੜੀ ਨੂੰ ਵਿਆਹ, ਕੀ ਕੋਈ ਸੁਰਿੰਦਰ ਮਾਨ-ਕਰਮਜੀਤ ਕੰਮੋ ਦੀ ਜੋੜੀ…

The post ਹਫਤੇ ‘ਚ ਉਡਾ ਦਿੱਤੇ 10 ਕਰੋੜ, 6 ਲੱਖ ਦੀ ਤਾਂ ਚਾਕਲੇਟ ਖਾ ਗਈ, ਇੰਝ ਹੈ ਅਰਬਪਤੀ ਦੀ ਪਤਨੀ ਦੀ ਲਗਜ਼ਰੀ ਲਾਈਫ appeared first on Daily Post Punjabi.

ਸੁਖਪਾਲ ਖਹਿਰਾ ਦੇ ਕਾਂਗਰਸ ‘ਚ ਸ਼ਾਮਲ ਹੋਣ ‘ਤੇ ਭੜਕੀ ਅਨਮੋਲ ਗਗਨ ਮਾਨ, ਕਿਹਾ- ਕਾਂਗਰਸ ਦੇ ਹੀ ਬੰਦੇ ਸਨ.
The post ਸੁਖਪਾਲ ਖਹਿਰਾ ਦੇ ਕਾਂਗਰਸ ‘ਚ ਸ਼ਾਮਲ ਹੋਣ ‘ਤੇ ਭੜਕੀ ਅਨਮੋਲ ਗਗਨ ਮਾਨ, ਕਿਹਾ- ਕਾਂਗਰਸ ਦੇ ਹੀ ਬੰਦੇ ਸਨ. appeared first on Daily Post Punjabi.